Touch Wood

by Babbu Maan

ਜਿਵੇਂ ਕਿਸੇ ਨਾਗ ਨੇ ਤਾਜ਼ੀ ਕੁੰਜ ਉਤਾਰੀ
jiveM kise nAga ne tAja਼I kuMja utArI
Like a cobra that has just shed its old skin to reveal a fresh glow
ਜਿਵੇਂ ਅੰਬਰਾਂ ਦੇ ਵਿਚ ਪੰਛੀ ਲਾਉਣੀ ਉਡਾਰੀ
jiveM aMbarAM de vicha paMChI lAuNI uDArI
Like a bird taking its first soaring flight into the vast skies

ਦੱਸ ਕੀਹਦੇ ਕੀਹਦੇ ਨਾਲ ਮਿਲਾਵਾਂ ਯਾਰ ਨੂੰ
dassa kIhade kIhade nAla milAvAM yAra nUM
Tell me, to what heights of beauty should I compare my [Yaar: soulmate/beloved; carries significant cultural weight regarding loyalty]?
ਟੱਚਵੁੱਡ ਟੱਚਵੁੱਡ ਨਜ਼ਰ ਨਾ ਲੱਗ ਜਾਏ ਤੌਬਾ ਮੇਰੀ ਸਰਕਾਰ ਨੂੰ
TachchavuDDa TachchavuDDa naja਼ra nA lagga jAe taubA merI sarakAra nUM
Touch wood, touch wood, may no evil eye ever graze my [Sarkaar: Sovereign/Lord; an honorific used here for the beloved who rules the heart]

ਜਿਵੇਂ ਰਾਤ ਦੀ ਰਾਣੀ ਮਹਿਕਾਂ ਵੰਡਦੀ ਰਾਤਾਂ ਨੂੰ
jiveM rAta dI rANI mahikAM vaMDadI rAtAM nUM
Like the Night-blooming Jasmine spreading its fragrance through the dark hours
ਜਿਵੇਂ ਕੋਇਲ ਕੂ-ਕੂ ਗੀਤ ਗਾਉਂਦੀ ਬਰਸਾਤਾਂ ਨੂੰ
jiveM koila kU-kU gIta gAuMdI barasAtAM nUM
Like the [Koel: the Asian Cuckoo, known for its melodic call] singing sweet songs to the rains

ਕਿਵੇਂ ਦਿਲ ਤੇ ਰੋਕਾਂ ਮੈਂ ਕੰਗਿਆਰੀ ਧਾਰ ਨੂੰ
kiveM dila te rokAM maiM kaMgiArI dhAra nUM
How do I restrain the burning spark of passion within my heart?
ਟੱਚਵੁੱਡ ਟੱਚਵੁੱਡ ਨਜ਼ਰ ਨਾ ਲੱਗ ਜਾਏ ਤੌਬਾ ਮੇਰੀ ਸਰਕਾਰ ਨੂੰ
TachchavuDDa TachchavuDDa naja਼ra nA lagga jAe taubA merI sarakAra nUM
Touch wood, touch wood, may no evil eye ever graze my [Sarkaar: Sovereign/Lord; an honorific used here for the beloved who rules the heart]
ਟੱਚਵੁੱਡ ਟੱਚਵੁੱਡ ਨਜ਼ਰ ਨਾ ਲੱਗ ਜਾਏ ਤੌਬਾ ਮੇਰੀ ਸਰਕਾਰ ਨੂੰ
TachchavuDDa TachchavuDDa naja਼ra nA lagga jAe taubA merI sarakAra nUM
Touch wood, touch wood, may no evil eye ever graze my [Sarkaar: Sovereign/Lord; an honorific used here for the beloved who rules the heart]
ਜਿਵੇਂ ਚੰਨ ਚੜ੍ਹਦਾ ਏ ਬੱਦਲੀ ਨਾਲ ਤਕਰਾਰ ਪਿੱਛੋਂ
jiveM chaMna cha.DhadA e baddalI nAla takarAra pichChoM
Like the moon emerging after a heated argument with the clouds
ਜਿਵੇਂ ਨਿਕਲੇ ਮਿੱਠੀ ਆਵਾਜ਼ ਸਾਜ਼ ਦੀ ਤਾਰ ਵਿਚੋਂ
jiveM nikale miTThI AvAja਼ sAja਼ dI tAra vichoM
Like a sweet melody echoing from the pluck of a musical string

ਜਦੋਂ ਨਾਜ਼ੁਕ ਹੱਥ ਨਾਲ ਛੋਹੇ ਕੁੜੀ ਸਿਤਾਰ ਨੂੰ
jadoM nAja਼uka hattha nAla Chohe ku.DI sitAra nUM
When a [Kudi: girl/maiden] touches the strings of a sitar with her delicate hands
ਟੱਚਵੁੱਡ ਟੱਚਵੁੱਡ ਨਜ਼ਰ ਨਾ ਲੱਗ ਜਾਏ ਤੌਬਾ ਮੇਰੀ ਸਰਕਾਰ ਨੂੰ
TachchavuDDa TachchavuDDa naja਼ra nA lagga jAe taubA merI sarakAra nUM
Touch wood, touch wood, may no evil eye ever graze my [Sarkaar: Sovereign/Lord; an honorific used here for the beloved who rules the heart]
ਟੱਚਵੁੱਡ ਟੱਚਵੁੱਡ ਨਜ਼ਰ ਨਾ ਲੱਗ ਜਾਏ ਤੌਬਾ ਮੇਰੀ ਸਰਕਾਰ ਨੂੰ
TachchavuDDa TachchavuDDa naja਼ra nA lagga jAe taubA merI sarakAra nUM
Touch wood, touch wood, may no evil eye ever graze my [Sarkaar: Sovereign/Lord; an honorific used here for the beloved who rules the heart]
ਜਿਵੇਂ ਉੱਡਦਾ ਬੱਦਲ ਵਰ੍ਹਦਾ ਵਿਚ ਪਹਾੜਾਂ ਦੇ
jiveM uDDadA baddala varhadA vicha pahA.DAM de
Like a wandering cloud pouring its soul out amidst the mountains
ਜਿਵੇਂ ਫੁੱਲ ਸਰੋਂ ਦੇ ਉੱਗਦੇ ਵਿਚ ਸਿਆੜਾਂ ਦੇ
jiveM phulla saroM de uggade vicha siA.DAM de
Like the golden [Sarron: Mustard] flowers blooming within the [Siara: furrows of a ploughed field]

ਇਹ ਵਕਤ ਪਾ ਦਊ ਮਾਨਾ ਸਾਰੇ ਸੰਸਾਰ ਨੂੰ
iha vakata pA daU mAnA sAre saMsAra nUM
This beauty will leave the whole world awestruck, says [Maan: Self-reference to the artist Babbu Maan]
ਟੱਚਵੁੱਡ ਟੱਚਵੁੱਡ ਨਜ਼ਰ ਨਾ ਲੱਗ ਜਾਏ ਤੌਬਾ ਮੇਰੀ ਸਰਕਾਰ ਨੂੰ
TachchavuDDa TachchavuDDa naja਼ra nA lagga jAe taubA merI sarakAra nUM
Touch wood, touch wood, may no evil eye ever graze my [Sarkaar: Sovereign/Lord; an honorific used here for the beloved who rules the heart]
ਟੱਚਵੁੱਡ ਟੱਚਵੁੱਡ ਨਜ਼ਰ ਨਾ ਲੱਗ ਜਾਏ ਤੌਬਾ ਮੇਰੀ ਸਰਕਾਰ ਨੂੰ
TachchavuDDa TachchavuDDa naja਼ra nA lagga jAe taubA merI sarakAra nUM
Touch wood, touch wood, may no evil eye ever graze my [Sarkaar: Sovereign/Lord; an honorific used here for the beloved who rules the heart]
ਟੱਚਵੁੱਡ ਟੱਚਵੁੱਡ ਨਜ਼ਰ ਨਾ ਲੱਗ ਜਾਏ ਤੌਬਾ ਮੇਰੀ ਸਰਕਾਰ ਨੂੰ
TachchavuDDa TachchavuDDa naja਼ra nA lagga jAe taubA merI sarakAra nUM
Touch wood, touch wood, may no evil eye ever graze my [Sarkaar: Sovereign/Lord; an honorific used here for the beloved who rules the heart]
ਟੱਚਵੁੱਡ ਟੱਚਵੁੱਡ ਨਜ਼ਰ ਨਾ ਲੱਗ ਜਾਏ ਤੌਬਾ ਮੇਰੀ ਸਰਕਾਰ ਨੂੰ
TachchavuDDa TachchavuDDa naja਼ra nA lagga jAe taubA merI sarakAra nUM
Touch wood, touch wood, may no evil eye ever graze my [Sarkaar: Sovereign/Lord; an honorific used here for the beloved who rules the heart]

Share

More by Babbu Maan

View all songs →