Tu Meri Miss India
by Babbu Maan
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ ਸੱਜਣਾ ਸਾਂਵਰੀਆ
sajjaNA ve sajjaNA ve sajjaNA ve sajjaNA sAMvarIA
O beloved, O darling, O my soulmate, my dark-complexioned beauty [Sajjan: soulmate/beloved]
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ ਸੱਜਣਾ ਮੇਰਿਆ
sajjaNA ve sajjaNA ve sajjaNA ve sajjaNA meriA
O beloved, O darling, O my soulmate, my very own
ਸੱਜਣ ਰੁਮਾਲ ਦੇ ਗਿਆ ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ
sajjaNa rumAla de giA nI maiM chuMma chuMma rakkhadI phirAM
My beloved gave me a handkerchief, and I keep kissing it and tucking it away
ਮੁੰਡਾ ਹਾਣ ਦਾ ਰੁਮਾਲ ਦੇ ਗਿਆ ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
muMDA hANa dA rumAla de giA hAe maiM chuMma chuMma rakkhadI phirAM
That boy of my own age gave me a handkerchief, oh, I keep kissing it and tucking it away
ਕਦੇ ਹੱਸਾਂ ਕਦੇ ਗਾਵਾਂ ਕਦੇ ਕਿੱਕਲੀ ਮੈਂ ਪਾਵਾਂ ਮੈਨੂੰ ਸਮਝ ਨਾ ਆਵੇ ਕੀ ਕਰਾਂ
kade hassAM kade gAvAM kade kikkalI maiM pAvAM mainUM samajha nA Ave kI karAM
Sometimes I laugh, sometimes I sing, sometimes I dance the [Kikli: a traditional folk dance performed by girls spinning in circles]
ਛਨ ਛਨ ਛਨ ਛਨ ਛਨ ਛਨ ਛਨ
Chana Chana Chana Chana Chana Chana Chana
Chan-chan-chan-chan-chan-chan-chan (Sound of anklets)
ਸੱਜਣ ਰੁਮਾਲ ਦੇ ਗਿਆ ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
sajjaNa rumAla de giA hAe maiM chuMma chuMma rakkhadI phirAM
My beloved gave me a handkerchief, oh, I keep kissing it and tucking it away
ਮੁੰਡਾ ਹਾਣ ਦਾ ਰੁਮਾਲ ਦੇ ਗਿਆ ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
muMDA hANa dA rumAla de giA hAe maiM chuMma chuMma rakkhadI phirAM
That boy of my own age gave me a handkerchief, oh, I keep kissing it and tucking it away
ਮਾਹੀ ਲੈ ਕੇ ਰੁਮਾਲ ਆਇਆ ਖੰਨੇ ਤੋਂ ਕਿਸ ਹੱਥ ਭੇਜ ਗਿਆ ਮੁੜ ਬੰਨੇ ਤੋਂ
mAhI lai ke rumAla AiA khaMne toM kisa hattha bheja giA mu.Da baMne toM
My darling brought this handkerchief from [Khanna: a major town in Punjab], but through whose hands did he send it from the boundary?
ਮਾਹੀ ਲੈ ਕੇ ਰੁਮਾਲ ਆਇਆ ਖੰਨੇ ਤੋਂ ਕਿਸ ਹੱਥ ਭੇਜ ਗਿਆ ਮੁੜ ਬੰਨੇ ਤੋਂ
mAhI lai ke rumAla AiA khaMne toM kisa hattha bheja giA mu.Da baMne toM
My darling brought this handkerchief from Khanna, but through whose hands did he send it from the boundary?
ਦਾਣੇ ਲੈ ਕੇ ਗਈ ਭੱਠੀ ਪਤਾ ਮਿਲਦੇ ਹੀ ਨੱਠੀ ਗਲੀ ਵੱਢਦੀ ਫਿਰਾਂ
dANe lai ke gaI bhaTThI patA milade hI naTThI galI vaDDhadI phirAM
I had gone to the [Bhathi: traditional grain-parching oven], but as soon as I got word, I ran back, cutting through the lanes
ਛਨ ਛਨ ਛਨ ਛਨ ਛਨ ਛਨ ਛਨ
Chana Chana Chana Chana Chana Chana Chana
Chan-chan-chan-chan-chan-chan-chan
ਸੱਜਣ ਰੁਮਾਲ ਦੇ ਗਿਆ ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
sajjaNa rumAla de giA hAe maiM chuMma chuMma rakkhadI phirAM
My beloved gave me a handkerchief, oh, I keep kissing it and tucking it away
ਮੁੰਡਾ ਹਾਣ ਦਾ ਰੁਮਾਲ ਦੇ ਗਿਆ ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
muMDA hANa dA rumAla de giA hAe maiM chuMma chuMma rakkhadI phirAM
That boy of my own age gave me a handkerchief, oh, I keep kissing it and tucking it away
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ ਸੱਜਣਾ ਸਾਂਵਰੀਆ
sajjaNA ve sajjaNA ve sajjaNA ve sajjaNA sAMvarIA
O beloved, O darling, O my soulmate, my dark-complexioned beauty
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ ਸੱਜਣਾ ਮੇਰਿਆ
sajjaNA ve sajjaNA ve sajjaNA ve sajjaNA meriA
O beloved, O darling, O my soulmate, my very own
ਹੋ ਕੇ ਤਿਆਰ ਹੱਥ ਫੜ ਕੇ ਰੁਮਾਲ ਜਦੋਂ ਕਾਲਜ ਦੇ ਵੱਲ ਨੂੰ ਮੈਂ ਨਿਕਲੀ
ho ke tiAra hattha pha.Da ke rumAla jadoM kAlaja de valla nUM maiM nikalI
Dressed up and clutching the handkerchief in my hand, as I headed toward college

ਸਖੀਆਂ ਸਹੇਲੀਆਂ ਚਿੜਾਉਣ ਲੱਗ ਪਈਆਂ ਮੈਨੂੰ ਮੇਰੀ ਤਾਂ ਪਵਾ ਦਿੱਤੀ ਕਿੱਕਲੀ
sakhIAM sahelIAM chi.DAuNa lagga paIAM mainUM merI tAM pavA dittI kikkalI
My girlfriends started teasing me, making me spin in a [Kikli] dance
ਹਾਏ ਨੀ ਮੇਰੀ ਤਾਂ ਪਵਾ ਦਿੱਤੀ ਕਿੱਕਲੀ
hAe nI merI tAM pavA dittI kikkalI
Oh, they made me spin in a [Kikli] dance
ਖੁਸ਼ੀ ਵਿੱਚ ਪਾਈ ਮੈਂ ਤਾਂ ਫੁੱਲੇ ਨਾ ਸਮਾਈ ਬਿਨਾਂ ਪੀਤਿਓਂ ਸ਼ਰਾਬੀ ਹੋਈ ਫਿਰਾਂ
khusa਼I vichcha pAI maiM tAM phulle nA samAI binAM pItioM sa਼rAbI hoI phirAM
Filled with joy, I was walking on air; without drinking, I felt completely intoxicated
ਛਨ ਛਨ ਛਨ ਛਨ ਛਨ ਛਨ ਛਨ
Chana Chana Chana Chana Chana Chana Chana
Chan-chan-chan-chan-chan-chan-chan
ਸੱਜਣ ਰੁਮਾਲ ਦੇ ਗਿਆ ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
sajjaNa rumAla de giA hAe maiM chuMma chuMma rakkhadI phirAM
My beloved gave me a handkerchief, oh, I keep kissing it and tucking it away
ਮੁੰਡਾ ਹਾਣ ਦਾ ਰੁਮਾਲ ਦੇ ਗਿਆ ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
muMDA hANa dA rumAla de giA hAe maiM chuMma chuMma rakkhadI phirAM
That boy of my own age gave me a handkerchief, oh, I keep kissing it and tucking it away
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ ਸੱਜਣਾ ਸਾਂਵਰੀਆ
sajjaNA ve sajjaNA ve sajjaNA ve sajjaNA sAMvarIA
O beloved, O darling, O my soulmate, my dark-complexioned beauty
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ ਸੱਜਣਾ ਮੇਰਿਆ
sajjaNA ve sajjaNA ve sajjaNA ve sajjaNA meriA
O beloved, O darling, O my soulmate, my very own
ਸ਼ਾਮੀ ਲੈ ਕੇ ਰੁਮਾਲ ਜਾਵਾਂ ਖੇਤ ਵੱਲ ਸਾਡੇ ਪਿੰਡ ਵਿੱਚ ਮੱਚ ਗਈ ਹਲਚਲ
sa਼AmI lai ke rumAla jAvAM kheta valla sADe piMDa vichcha machcha gaI halachala
In the evening, I take the handkerchief to the fields, and a stir has been caused in our village
ਨੀ ਸ਼ਾਮੀ ਲੈ ਕੇ ਰੁਮਾਲ ਜਾਵਾਂ ਖੇਤ ਵੱਲ ਸਾਡੇ ਪਿੰਡ ਵਿੱਚ ਮੱਚ ਗਈ ਹਲਚਲ
nI sa਼AmI lai ke rumAla jAvAM kheta valla sADe piMDa vichcha machcha gaI halachala
In the evening, I take the handkerchief to the fields, and a stir has been caused in our village
ਇੱਕ ਤੱਤਾ ਤੱਤਾ ਰੇਤ ਉੱਤੋਂ ਦੂਰ ਸਾਡਾ ਖੇਤ ਨੀ ਮੈਂ ਬੋਚ ਬੋਚ ਪੱਬ ਨੂੰ ਧਰਾਂ
ikka tattA tattA reta uttoM dUra sADA kheta nI maiM bocha bocha pabba nUM dharAM
The sand is scorching hot and our field is far away, so I place my steps with utmost care
ਛਨ ਛਨ ਛਨ ਛਨ ਛਨ ਛਨ ਛਨ
Chana Chana Chana Chana Chana Chana Chana
Chan-chan-chan-chan-chan-chan-chan
ਸੱਜਣ ਰੁਮਾਲ ਦੇ ਗਿਆ ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
sajjaNa rumAla de giA hAe maiM chuMma chuMma rakkhadI phirAM
My beloved gave me a handkerchief, oh, I keep kissing it and tucking it away
ਮੁੰਡਾ ਹਾਣ ਦਾ ਰੁਮਾਲ ਦੇ ਗਿਆ ਹਾਏ ਮੈਂ ਚੁੰਮ ਚੁੰਮ ਰੱਖਦੀ ਫਿਰਾਂ
muMDA hANa dA rumAla de giA hAe maiM chuMma chuMma rakkhadI phirAM
That boy of my own age gave me a handkerchief, oh, I keep kissing it and tucking it away
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ ਸੱਜਣਾ ਸਾਂਵਰੀਆ
sajjaNA ve sajjaNA ve sajjaNA ve sajjaNA sAMvarIA
O beloved, O darling, O my soulmate, my dark-complexioned beauty
ਸੱਜਣਾ ਵੇ ਸੱਜਣਾ ਵੇ ਸੱਜਣਾ ਵੇ ਸੱਜਣਾ ਮੇਰਿਆ
sajjaNA ve sajjaNA ve sajjaNA ve sajjaNA meriA
O beloved, O darling, O my soulmate, my very own
ਰਵੇ ਖੰਟ ਵਾਲਾ ਮਾਨ ਮੇਰਾ ਵੱਸਦਾ ਉਹ ਮੇਰੇ ਬਾਰੇ ਕਿਸੇ ਹੋਰ ਨੂੰ ਨਾ ਦੱਸਦਾ
rave khaMTa vAlA mAna merA vassadA uha mere bAre kise hora nUM nA dassadA
May my [Maan from Khant: self-reference to Babbu Maan and his ancestral village] live long and prosper; he doesn't tell anyone about me
ਨੀ ਰਵੇ ਖੰਟ ਵਾਲਾ ਮਾਨ ਮੇਰਾ ਵੱਸਦਾ ਉਹ ਮੇਰੇ ਬਾਰੇ ਕਿਸੇ ਹੋਰ ਨੂੰ ਨਾ ਦੱਸਦਾ
nI rave khaMTa vAlA mAna merA vassadA uha mere bAre kise hora nUM nA dassadA
May my Maan from Khant live long and prosper; he doesn't tell anyone about me
ਮੈਨੂੰ ਪਤਾ ਕਿਸੇ ਬੱਬੂ ਕੋਲੋਂ ਨੈਣਾਂ ਨਾਲ ਠੱਗੂ ਦਿਨ ਰਾਤ ਪੂਜਾ ਉਸਦੀ ਕਰਾਂ
mainUM patA kise babbU koloM naiNAM nAla ThaggU dina rAta pUjA usadI karAM
I know he will charm me with his eyes like a [Babbu: self-reference to the artist's first name], I worship him day and night