Uchian Imartan

by Babbu Maanft G dizzy

ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ
uchchIAM imAratAM de supane nA dekha
Don't weave dreams of towering skyscrapers
ਜਦੋਂ ਆਉਂਦਾ ਹੈ ਭੂਚਾਲ ਇਹ ਗਿਰ ਜਾਂਦੀਆਂ
jadoM AuMdA hai bhUchAla iha gira jAMdIAM
When the earthquake strikes, they come crashing down

ਰੰਨਾਂ ਸੋਹਣੀਆਂ ਦੀ ਬੁੱਕਲ 'ਚ ਦਗ਼ੇਬਾਜ਼ੀਆਂ
raMnAM sohaNIAM dI bukkala 'cha daga਼ebAja਼IAM
Within the embrace of beautiful women lies treachery
ਲੋੜ ਪੈਣ ਤੋਂ ਜਵਾਨੋਂ ਇਹ ਫਿਰ ਜਾਂਦੀਆਂ
lo.Da paiNa toM javAnoM iha phira jAMdIAM
In the hour of need, young man, they turn their backs on you
ਉੱਚੀਆਂ
uchchIAM
Towering...
ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ
uchchIAM imAratAM de supane nA dekha
Don't weave dreams of towering skyscrapers
ਜਦੋਂ ਆਉਂਦਾ ਹੈ ਭੂਚਾਲ ਇਹ ਗਿਰ ਜਾਂਦੀਆਂ
jadoM AuMdA hai bhUchAla iha gira jAMdIAM
When the earthquake strikes, they come crashing down
ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ
uchchIAM imAratAM de supane nA dekha
Don't weave dreams of towering skyscrapers
ਜਦੋਂ ਆਉਂਦਾ ਹੈ ਭੂਚਾਲ ਇਹ ਗਿਰ ਜਾਂਦੀਆਂ
jadoM AuMdA hai bhUchAla iha gira jAMdIAM
When the earthquake strikes, they come crashing down
ਸਾਡੇ ਰਿਸ਼ਤੇ ਦੇ ਨਾਤੇ ਐਨੇ ਨਿਰੇ ਖ਼ਾਲੀ ਖ਼ਾਤੇ
sADe risa਼te de nAte aine nire kha਼AlI kha਼Ate
Our relationships and bonds are like entirely empty bank accounts
ਕੁੱਤੇ ਖਾਂਦੇ ਨੇ ਬ੍ਰੈੱਡਾਂ ਖ਼ਾਲੀ ਬੰਦਿਆਂ ਦੇ ਪਾਟੇ
kutte khAMde ne braiDDAM kha਼AlI baMdiAM de pATe
Dogs feast on bread while the pockets of men are torn and empty
ਓ ਸਾਡੇ ਰਿਸ਼ਤੇ ਦੇ ਨਾਤੇ ਐਨੇ ਨਿਰੇ ਖ਼ਾਲੀ ਖ਼ਾਤੇ
o sADe risa਼te de nAte aine nire kha਼AlI kha਼Ate
O, our relationships and bonds are like entirely empty bank accounts
ਕੁੱਤੇ ਖਾਂਦੇ ਨੇ ਬ੍ਰੈੱਡਾਂ ਖ਼ਾਲੀ ਬੰਦਿਆਂ ਦੇ ਪਾਟੇ
kutte khAMde ne braiDDAM kha਼AlI baMdiAM de pATe
Dogs feast on bread while the pockets of men are torn and empty
ਤੋੜ ਕੇ ਪਹਾੜ ਨਹਿਰ ਕੱਢ ਦਿੰਦੇ ਯਾਰ
to.Da ke pahA.Da nahira kaDDha diMde yAra
[Yaar: close brothers/loyal friends] can carve a canal through mountains
ਜਦੋਂ ਭਿੜਨ ਪਹਾੜਾਂ ਨਾਲ ਤੇਜ਼ ਕਾਂਡੀਆਂ
jadoM bhi.Dana pahA.DAM nAla teja਼ kAMDIAM
But even the sharpest tools break when they clash against the peaks
ਉੱਚੀਆਂ
uchchIAM
Towering...
ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ
uchchIAM imAratAM de supane nA dekha
Don't weave dreams of towering skyscrapers
ਜਦੋਂ ਆਉਂਦਾ ਹੈ ਭੂਚਾਲ ਇਹ ਗਿਰ ਜਾਂਦੀਆਂ
jadoM AuMdA hai bhUchAla iha gira jAMdIAM
When the earthquake strikes, they come crashing down
ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ
uchchIAM imAratAM de supane nA dekha
Don't weave dreams of towering skyscrapers
ਜਦੋਂ ਆਉਂਦਾ ਹੈ ਭੂਚਾਲ ਇਹ ਗਿਰ ਜਾਂਦੀਆਂ
jadoM AuMdA hai bhUchAla iha gira jAMdIAM
When the earthquake strikes, they come crashing down
ਬੱਤੀ ਲਾਲ ਜਦੋਂ ਲੰਘੇ ਸਾਡੇ ਮਾਰਦੀ ਏ ਡੰਡੇ
battI lAla jadoM laMghe sADe mAradI e DaMDe
When the [Red light: beacon of a politician's car] passes, we get hit with batons
ਪੰਜਾਂ ਸਾਲਾਂ ਲਈ ਆਪਾਂ ਆਪੇ ਬੀਜੇ ਇਹ ਕੰਡੇ
paMjAM sAlAM laI ApAM Ape bIje iha kaMDe
For five years at a time, we plant these thorns ourselves
ਓ ਬੱਤੀ ਲਾਲ ਜਦੋਂ ਲੰਘੇ ਸਾਡੇ ਮਾਰਦੀ ਏ ਡੰਡੇ
o battI lAla jadoM laMghe sADe mAradI e DaMDe
O, when the red light passes, we get hit with batons
ਪੰਜਾਂ ਸਾਲਾਂ ਲਈ ਆਪਾਂ ਆਪੇ ਬੀਜੇ ਇਹ ਕੰਡੇ
paMjAM sAlAM laI ApAM Ape bIje iha kaMDe
For five years at a time, we plant these thorns ourselves
ਕਰਜ਼ੇ ਦੀ ਮਾਰ ਇੱਕ ਲੋਟੂ ਸਰਕਾਰ
karaja਼e dI mAra ikka loTU sarakAra
The crushing weight of debt and a predatory government
ਨਹੀਓਂ ਛੱਲੀਆਂ ਖ਼ੁਆਇਆ ਕਰਦੀਆਂ ਟਾਂਡੀਆਂ
nahIoM ChallIAM kha਼uAiA karadIAM TAMDIAM
Empty corn stalks never provide any grain to eat
ਉੱਚੀਆਂ
uchchIAM
Towering...
ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ
uchchIAM imAratAM de supane nA dekha
Don't weave dreams of towering skyscrapers
ਜਦੋਂ ਆਉਂਦਾ ਹੈ ਭੂਚਾਲ ਇਹ ਗਿਰ ਜਾਂਦੀਆਂ
jadoM AuMdA hai bhUchAla iha gira jAMdIAM
When the earthquake strikes, they come crashing down
ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ
uchchIAM imAratAM de supane nA dekha
Don't weave dreams of towering skyscrapers
ਜਦੋਂ ਆਉਂਦਾ ਹੈ ਭੂਚਾਲ ਇਹ ਗਿਰ ਜਾਂਦੀਆਂ
jadoM AuMdA hai bhUchAla iha gira jAMdIAM
When the earthquake strikes, they come crashing down
ਗੋਡੇ ਪੱਲੀ ਹੱਥ ਦਾਤੀ ਐਵੇਂ ਜਾਣੀ ਨਾ ਦਿਹਾਤੀ
goDe pallI hattha dAtI aiveM jANI nA dihAtI
With a sack on the knees and a sickle in hand, don’t dismiss him as a mere rustic
ਜਾ ਕੇ ਸਿਨਮੇ 'ਚ ਦੇਖ ਗੁੱਡੀ ਹਸ਼ਰ ਨੇ ਪਾਟੀ
jA ke siname 'cha dekha guDDI hasa਼ra ne pATI
Go to the cinema and see how [Babbu Maan: self-reference to the artist] has reached the heights of fame
ਓ ਗੋਡੇ ਪੱਲੀ ਹੱਥ ਦਾਤੀ ਐਵੇਂ ਜਾਣੀ ਨਾ ਦਿਹਾਤੀ
o goDe pallI hattha dAtI aiveM jANI nA dihAtI
O, with a sack on the knees and a sickle in hand, don’t dismiss him as a mere rustic
ਜਾ ਕੇ ਸਿਨਮੇ 'ਚ ਦੇਖ ਗੁੱਡੀ ਹਸ਼ਰ ਨੇ ਪਾਟੀ
jA ke siname 'cha dekha guDDI hasa਼ra ne pATI
Go to the cinema and see how Babbu Maan has reached the heights of fame
ਜਾ ਕੇ ਇੰਟਰਨੈੱਟ ਚੈੱਕ ਲਾ ਦਿੰਦੇ ਮਿੱਤਰਾਂ ਨੇ ਜੈੱਕ
jA ke iMTaranaiTTa chaikka lA diMde mittarAM ne jaikka
Go check the internet, see how [Mitran: yours truly] has set the stage
ਮੀਲਾਂ ਉੱਡੀਆਂ ਕਬੂਤਰੀ ਦੇ ਵਾਂਗ ਜਾਂਦੀਆਂ
mIlAM uDDIAM kabUtarI de vAMga jAMdIAM
The rumors fly for miles like a soaring pigeon
ਉੱਚੀਆਂ
uchchIAM
Towering...
ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ
uchchIAM imAratAM de supane nA dekha
Don't weave dreams of towering skyscrapers
ਜਦੋਂ ਆਉਂਦਾ ਹੈ ਭੂਚਾਲ ਇਹ ਗਿਰ ਜਾਂਦੀਆਂ
jadoM AuMdA hai bhUchAla iha gira jAMdIAM
When the earthquake strikes, they come crashing down
ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ
uchchIAM imAratAM de supane nA dekha
Don't weave dreams of towering skyscrapers
ਜਦੋਂ ਆਉਂਦਾ ਹੈ ਭੂਚਾਲ ਇਹ ਗਿਰ ਜਾਂਦੀਆਂ
jadoM AuMdA hai bhUchAla iha gira jAMdIAM
When the earthquake strikes, they come crashing down
ਆਈ ਬਾਈ ਸਾਈਕਲ ਪੈਡਲ ਦਾ ਨਾ ਕਾਰ
AI bAI sAIkala paiDala dA nA kAra
Coming and going on a bicycle pedal, not a car
ਪ੍ਰਾਊਡ ਟੂ ਬੀ ਅ ਵਿਲੇਜਰ ਆਈ ਐਮ ਅ ਫਾਈਵ ਸਟਾਰ
prAUDa TU bI a vilejara AI aima a phAIva saTAra
Proud to be a villager, I am a five-star

ਦੰਗਿਆਂ 'ਚ ਉੱਜੜੇ ਗਏ ਜਿਨ੍ਹਾਂ ਦੇ ਸੁਹਾਗ
daMgiAM 'cha ujja.De gae jinhAM de suhAga
Those whose husbands were lost in the riots
ਸੁੱਟ ਦਿੰਦੀਆਂ ਸੰਦੂਕਾਂ ਓਹਲੇ ਉਪਰਾਂਦੀਆਂ
suTTa diMdIAM saMdUkAM ohale uparAMdIAM
Their [Uprandian: traditional long headscarves/shawls] are cast away behind the trunks in grief
ਉੱਚੀਆਂ
uchchIAM
Towering...
ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ
uchchIAM imAratAM de supane nA dekha
Don't weave dreams of towering skyscrapers
ਜਦੋਂ ਆਉਂਦਾ ਹੈ ਭੂਚਾਲ ਇਹ ਗਿਰ ਜਾਂਦੀਆਂ
jadoM AuMdA hai bhUchAla iha gira jAMdIAM
When the earthquake strikes, they come crashing down
ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ
uchchIAM imAratAM de supane nA dekha
Don't weave dreams of towering skyscrapers
ਜਦੋਂ ਆਉਂਦਾ ਹੈ ਭੂਚਾਲ ਇਹ ਗਿਰ ਜਾਂਦੀਆਂ
jadoM AuMdA hai bhUchAla iha gira jAMdIAM
When the earthquake strikes, they come crashing down
ਸੈਲਫ ਕੌਨਫੀਡੈਂਸ ਤੇ ਸੈਲਫੀ ਮਰਵਾ ਜਾਂਦੀ
sailapha kaunaphIDaiMsa te sailaphI maravA jAMdI
Overconfidence and the craze for selfies will lead to your downfall
ਸੈਲਫ ਕੌਨਫੀਡੈਂਸ ਤੇ ਸੈਲਫੀ ਮਰਵਾ ਜਾਂਦੀ
sailapha kaunaphIDaiMsa te sailaphI maravA jAMdI
Overconfidence and the craze for selfies will lead to your downfall
ਅੱਖ ਇੱਧਰੋਂ ਗਾਲ੍ਹ ਚੋਂ ਕੌਲੋਂ ਲੰਘਦੇ ਆਂ
akkha iddharoM gAlha choM kauloM laMghade AM
When eyes meet and insults are traded in passing
ਗੱਲਾਂ ਫਿਰ ਪੁਰਾਣੀਆਂ ਚੇਤੇ ਆਉਂਦੀਆਂ ਨੇ ਹਾਏ
gallAM phira purANIAM chete AuMdIAM ne hAe
Then the old stories of the past come rushing back, alas
ਮੇਰੇ ਊਮ ਹੈ ਅੱਖੇ
mere Uma hai akkhe
It is my destiny, they say
ਮੇਰੇ ਕੰਮ ਹੈ ਆਇਆ
mere kaMma hai AiA
My work has finally come to fruition

Share

More by Babbu Maan

View all songs →