Vaada
by Babbu Maanft Simar Sethi
ਵੇ ਮੈਂ ਬਾਰਬੀ ਬੰਬੋਲੇ ਵਾਂਗ ਵਰਗੀ ਪਹਾੜ ਦੀ ਮੈਂ ਕੂਲ ਹਾਣੀਆਂ
ve maiM bArabI baMbole vAMga varagI pahA.Da dI maiM kUla hANIAM
Oh, I am like a Barbie doll, and cool like the mountain air, my love [Haaniya: a term for a companion/lover of the same age]
ਵੇ ਮੈਂ ਬਾਰਬੀ ਬੰਬੋਲੇ ਵਾਂਗ ਵਰਗੀ ਪਹਾੜ ਦੀ ਮੈਂ ਕੂਲ ਹਾਣੀਆਂ
ve maiM bArabI baMbole vAMga varagI pahA.Da dI maiM kUla hANIAM
Oh, I am like a Barbie doll, and cool like the mountain air, my love
ਹੋ ਪੈਣ ਕਣੀਆਂ ਫ਼ਰਾਕ ਮੇਰੀ ਭਿੱਜ ਗਈ ਓਏ ਓਏ ਓਏ ਓਏ ਓਏ
ho paiNa kaNIAM pha਼rAka merI bhijja gaI oe oe oe oe oe
The raindrops are falling and my frock is drenched, oh oh oh oh oh
ਪੈਣ ਕਣੀਆਂ ਫ਼ਰਾਕ ਮੇਰੀ ਭਿੱਜ ਗਈ ਚੁਬਾਰੇ ਵਿਚੋਂ ਬੋਲ ਹਾਣੀਆਂ
paiNa kaNIAM pha਼rAka merI bhijja gaI chubAre vichoM bola hANIAM
The raindrops are falling and my frock is drenched, speak to me from your attic room, my love [Chubare: a room on the upper floor/attic, often a place for private meetings]
ਹੋ ਨਾਰ ਪਤਲੀ ਪਤੰਗ ਪਾਲੇ ਮਰ ਗਈ ਵੇ ਛੇਤੀ ਕੁੰਡਾ ਖੋਲ ਹਾਣੀਆਂ
ho nAra patalI pataMga pAle mara gaI ve ChetI kuMDA khola hANIAM
This woman, slender as a kite, is dying of the cold; hurry and slide the door-bolt open, my love
ਖੋਲ ਹਾਣੀਆਂ
khola hANIAM
Slide it open, my love
ਲੱਕੜ ਦੀ ਪੌੜੀ ਉਤੋਂ ਗਈ ਮੈਂ ਤਿਲਕ ਵੇ ਵੱਖੀ ਕੋਲੋਂ ਲਹਿ ਗਿਆ ਮਾਸ ਦਾ ਛਿਲਕ ਵੇ
lakka.Da dI pau.DI utoM gaI maiM tilaka ve vakkhI koloM lahi giA mAsa dA Chilaka ve
I slipped and fell right off the wooden ladder, and a layer of skin peeled off my side

ਹੋ ਕੰਬੀ ਜਾਨੀ ਆਂ ਵੇ ਅੱਗ ਤੇਰੀ ਲੱਗ ਗਈ ਬੁਝਾ ਕੇ ਸੀਨੇ ਢੋਲ ਹਾਣੀਆਂ
ho kaMbI jAnI AM ve agga terI lagga gaI bujhA ke sIne Dhola hANIAM
I’m shivering all over but your fire has caught me; come extinguish it against your chest, my darling
ਓ ਵੇ ਮੈਂ ਮਰ ਗਈ ਧਰਮ ਨਾਲ ਮਰ ਗਈ ਓਏ ਓਏ ਓਏ ਓਏ ਓਏ
o ve maiM mara gaI dharama nAla mara gaI oe oe oe oe oe
Oh, I’ve died, I swear on my faith I’ve died, oh oh oh oh oh
ਵੇ ਮੈਂ ਮਰ ਗਈ ਧਰਮ ਨਾਲ ਮਰ ਗਈ ਚੁਬਾਰੇ ਵਿਚੋਂ ਬੋਲ ਹਾਣੀਆਂ
ve maiM mara gaI dharama nAla mara gaI chubAre vichoM bola hANIAM
Oh, I’ve died, I swear on my faith I’ve died; speak to me from your attic room, my love
ਹੋ ਨਾਰ ਪਤਲੀ ਪਤੰਗ ਪਾਲੇ ਮਰ ਗਈ ਵੇ ਛੇਤੀ ਕੁੰਡਾ ਖੋਲ ਹਾਣੀਆਂ
ho nAra patalI pataMga pAle mara gaI ve ChetI kuMDA khola hANIAM
This woman, slender as a kite, is dying of the cold; hurry and slide the door-bolt open, my love
ਜੇਠ ਟੁੱਟ ਪੈਣਾ ਮੇਰਾ ਕੋਕਾ-ਕੋਲਾ ਰੰਗ ਦਾ ਦਿਓਰ ਮਰਜਾਣਾ ਮੈਨੂੰ ਵੇਖ ਵੇਖ ਖੰਘਦਾ
jeTha TuTTa paiNA merA kokA-kolA raMga dA diora marajANA mainUM vekha vekha khaMghadA
My cursed [Jeth: husband’s elder brother] is the color of Coca-Cola, and that wretched [Deor: husband’s younger brother] coughs pointedly whenever he sees me

ਹੋ ਮੇਰੀ ਨਣਾਨ ਵੀ ਤਾਂ ਜ਼ਹਿਰ ਹੋਈ ਸੜਦੀ ਕਿ ਮੰਦੇ ਬੋਲ ਬੋਲ ਹਾਣੀਆਂ
ho merI naNAna vI tAM ja਼hira hoI sa.DadI ki maMde bola bola hANIAM
Even my [Nanaan: husband’s sister] has turned into burning venom, speaking such bitter words, my love
ਹੋ ਨਾਰ ਪਤਲੀ ਪਤੰਗ ਪਾਲੇ ਮਰ ਗਈ ਵੇ ਛੇਤੀ ਕੁੰਡਾ ਖੋਲ ਹਾਣੀਆਂ
ho nAra patalI pataMga pAle mara gaI ve ChetI kuMDA khola hANIAM
This woman, slender as a kite, is dying of the cold; hurry and slide the door-bolt open, my love
ਵੇ ਮੈਂ ਬਾਰਬੀ ਬੰਬੋਲੇ ਵਾਂਗ ਵਰਗੀ ਪਹਾੜ ਦੀ ਮੈਂ ਕੂਲ ਹਾਣੀਆਂ
ve maiM bArabI baMbole vAMga varagI pahA.Da dI maiM kUla hANIAM
Oh, I am like a Barbie doll, and cool like the mountain air, my love
ਮਾਨ ਬੇਈਮਾਨ ਕਸੂਰ ਦਾ ਕਬਾਬੀ ਏ ਕੀ ਦੱਸਾਂ ਇਹਦਾ ਸਾਰਾ ਪਿੰਡ ਹੀ ਨਵਾਬੀ ਏ
mAna beImAna kasUra dA kabAbI e kI dassAM ihadA sArA piMDa hI navAbI e
[Maan: Self-reference to Babbu Maan], the rogue, is a meat-lover from [Kasur: a historic city known for its food and culture]; what can I say, his whole village carries a royal grace

ਹੋ ਕਿਤੇ ਮਿਲ ਜੇ ਵਿਚੋਲਾ ਡਾਂਗ ਮਾਰ ਕੇ ਮੈਂ ਸਿਰ ਦੇਵਾਂ ਖੋਲ ਹਾਣੀਆਂ
ho kite mila je vicholA DAMga mAra ke maiM sira devAM khola hANIAM
If I ever find that [Vichola: marriage middleman/matchmaker], I'll strike him with a staff and crack his head open, my love
ਪੈਣ ਕਣੀਆਂ ਫ਼ਰਾਕ ਮੇਰੀ ਭਿੱਜ ਗਈ ਓਏ ਓਏ ਓਏ ਓਏ ਓਏ
paiNa kaNIAM pha਼rAka merI bhijja gaI oe oe oe oe oe
The raindrops are falling and my frock is drenched, oh oh oh oh oh
ਹੋ ਪੈਣ ਕਣੀਆਂ ਫ਼ਰਾਕ ਮੇਰੀ ਭਿੱਜ ਗਈ ਚੁਬਾਰੇ ਵਿਚੋਂ ਬੋਲ ਹਾਣੀਆਂ
ho paiNa kaNIAM pha਼rAka merI bhijja gaI chubAre vichoM bola hANIAM
The raindrops are falling and my frock is drenched, speak to me from your attic room, my love