Veer Ras
by Babbu Maan
ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦਿਵਈਆ ਰੋਗ ਸੋਗ ਕੇ ਮਿਟਈਆ ਕਿਧੌ ਮਾਨੀ ਮਹਾ ਮਾਨ ਹੋ॥
prAna ke bachaIA dUdha pUta ke divaIA roga soga ke miTaIA kidhau mAnI mahA mAna ho||
Savior of life's breath, Bestower of milk and progeny, Destroyer of disease and sorrow, or perhaps the Pride of the truly majestic.
ਨਿਰਜਰ ਰੂਪ ਹੋ ਕੇ ਸੁੰਦਰ ਸਰੂਪ ਹੋ ਕੇ ਭੂਪਨ ਕੇ ਭੂਪ ਹੋ ਦਾਤਾ ਮਹਾ ਦਾਨ ਹੋ॥
nirajara rUpa ho ke suMdara sarUpa ho ke bhUpana ke bhUpa ho dAtA mahA dAna ho||
You are the Form of the ageless, the embodiment of sublime beauty, the Sovereign of all kings, and the Great Giver of charity.
ਬਿਦਿਆ ਕੇ ਬਿਚਾਰ ਹੋ ਕੇ ਅਦਭੁਤ ਅਵਤਾਰ ਹੋ ਕੇ ਸਿਧਤਾ ਕੀ ਸੂਰਤ ਹੋ ਕੇ ਸੁਧਤਾ ਕੀ ਸ਼ਾਨ ਹੋ॥
bidiA ke bichAra ho ke adabhuta avatAra ho ke sidhatA kI sUrata ho ke sudhatA kI sa਼Ana ho||
You are the Essence of wisdom, the Wondrous Manifestation, the Figure of spiritual perfection, and the Glory of absolute purity.
ਜੋਬਨ ਕੇ ਜਾਲ ਹੋ ਕੇ ਕਾਲ ਹੂੰ ਕੇ ਕਾਲ ਹੋ ਕੇ ਸਤ੍ਰੁਨ ਕੇ ਸੂਲ ਹੋ ਕੇ ਮਿਤ੍ਰਨ ਕੇ ਪ੍ਰਾਨ ਹੋ॥
jobana ke jAla ho ke kAla hUM ke kAla ho ke satruna ke sUla ho ke mitrana ke prAna ho||
The Captivator of youth’s net, the Death unto Death itself, a Thorn in the side of enemies, and the very Life of [Yaar: close friends/brothers; carries significant cultural weight regarding loyalty].
ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦਿਵਈਆ ਰੋਗ ਸੋਗ ਕੇ ਮਿਟਈਆ ਕਿਧੌ ਮਾਨੀ ਮਹਾ ਮਾਨ ਹੋ॥
prAna ke bachaIA dUdha pUta ke divaIA roga soga ke miTaIA kidhau mAnI mahA mAna ho||
Savior of life's breath, Bestower of milk and progeny, Destroyer of disease and sorrow, or perhaps the Pride of the truly majestic.
ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦਿਵਈਆ ਰੋਗ ਸੋਗ ਕੇ ਮਿਟਈਆ ਕਿਧੌ ਮਾਨੀ ਮਹਾ ਮਾਨ ਹੋ॥
prAna ke bachaIA dUdha pUta ke divaIA roga soga ke miTaIA kidhau mAnI mahA mAna ho||
Savior of life's breath, Bestower of milk and progeny, Destroyer of disease and sorrow, or perhaps the Pride of the truly majestic.
ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦਿਵਈਆ ਰੋਗ ਸੋਗ ਕੇ ਮਿਟਈਆ ਕਿਧੌ ਮਾਨੀ ਮਹਾ ਮਾਨ ਹੋ॥
prAna ke bachaIA dUdha pUta ke divaIA roga soga ke miTaIA kidhau mAnI mahA mAna ho||
Savior of life's breath, Bestower of milk and progeny, Destroyer of disease and sorrow, or perhaps the Pride of the truly majestic.
ਕਹੂੰ ਸ਼ਸਤ੍ਰ ਧਾਰੀ ਕਹੂੰ ਬਿਦਿਆ ਕੇ ਬਿਚਾਰੀ ਕਹੂੰ ਮਾਰਜਾਰ ਅਹਾਰੀ ਕਹੂੰ ਨਾਰ ਕੇ ਨਿਕੇਤ ਹੋ॥
kahUM sa਼satra dhArI kahUM bidiA ke bichArI kahUM mArajAra ahArI kahUM nAra ke niketa ho||
Somewhere You are the Wielder of Weapons, elsewhere the Scholar of Wisdom; sometimes You are the hunter taking prey, and sometimes the Abode of womanly grace.
ਕਹੂੰ ਧਰਮ ਧਾਮੀ ਕਹੂੰ ਸਰਬ ਠਉਰ ਗਾਮੀ ਕਹੂੰ ਜਤੀ ਕਹੂੰ ਕਾਮੀ ਕਹੂੰ ਦੈਤ ਕਹੂੰ ਲੇਤ ਹੋ॥
kahUM dharama dhAmI kahUM saraba Thaura gAmI kahUM jatI kahUM kAmI kahUM daita kahUM leta ho||
Somewhere You are the Temple of Righteousness, elsewhere the Omnipresent One; sometimes the Celibate, sometimes the Lover, sometimes the Giver, and sometimes the Receiver.
ਕਹੂੰ ਗੀਤ ਨਾਦ ਕੇ ਨਿਧਾਨ ਕੋ ਬਤਾਵਤ ਹੋ ਕਹੂੰ ਨ੍ਰਿਤਕਾਰੀ ਚਿਤ੍ਰਕਾਰੀ ਕੇ ਨਿਧਾਨ ਹੋ॥
kahUM gIta nAda ke nidhAna ko batAvata ho kahUM nritakArI chitrakArI ke nidhAna ho||
Somewhere You are described as the Treasure of song and sound, and elsewhere the Master of dance and the arts.
ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦਿਵਈਆ ਰੋਗ ਸੋਗ ਕੇ ਮਿਟਈਆ ਕਿਧੌ ਮਾਨੀ ਮਹਾ ਮਾਨ ਹੋ॥
prAna ke bachaIA dUdha pUta ke divaIA roga soga ke miTaIA kidhau mAnI mahA mAna ho||
Savior of life's breath, Bestower of milk and progeny, Destroyer of disease and sorrow, or perhaps the Pride of the truly majestic.
ਕਹੂੰ ਪਉਣ ਅਹਾਰੀ ਕਹੂੰ ਬਿਦਿਆ ਕੇ ਬਿਚਾਰੀ ਕਹੂੰ ਜੋਗੀ ਜਤੀ ਬ੍ਰਹਮਚਾਰੀ ਨਰ ਕਹੂੰ ਨਾਰ ਹੋ॥
kahUM pauNa ahArI kahUM bidiA ke bichArI kahUM jogI jatI brahamachArI nara kahUM nAra ho||
Somewhere You subsist on air alone, elsewhere the Scholar of Wisdom; sometimes the Yogi, the Celibate, the Chaste, the Man, and sometimes the Woman.
ਕਹੂੰ ਛਤ੍ਰ ਧਾਰੀ ਕਹੂੰ ਛੈਲ ਛਪਿ ਭਾਰੀ ਕਹੂੰ ਛਬਿ ਵਾਰੀ ਕਹੂੰ ਛਲ ਕੇ ਪ੍ਰਕਾਰ ਹੋ॥
kahUM Chatra dhArI kahUM Chaila Chapi bhArI kahUM Chabi vArI kahUM Chala ke prakAra ho||
Somewhere You are the Bearer of the Royal Canopy, elsewhere a Dandy of great splendor; sometimes the Sacrifice for beauty, and sometimes the Master of illusions.