Waheguru
by Babbu Maan
ਜੀਹਦੇ ਹੱਥ ਦੇ ਵਿਚ ਤਲਵਾਰ ਉਹ ਸਿਰ ਤੇ ਕੇਸਰੀ ਦਸਤਾਰ ਏ
jIhade hattha de vicha talavAra uha sira te kesarI dasatAra e
In whose hand rests the sword, on whose head is the [Kesri: Saffron color representing sacrifice] [Dastar: Royal turban]
ਜਿਹੜਾ ਜਾਤ ਪਾਤ ਤੋਂ ਦੂਰ ਉਹ ਜਿਹਨੂੰ ਨਾਮ ਦਾ ਸਰੂਰ ਗੁਰੂ ਦਾ ਖ਼ਾਲਸਾ ਵਾਹਿਗੁਰੂ ਦਾ ਖ਼ਾਲਸਾ
jiha.DA jAta pAta toM dUra uha jihanUM nAma dA sarUra gurU dA kha਼AlasA vAhigurU dA kha਼AlasA
The one who stands far from caste or creed, intoxicated by the [Naam: Divine Name/Word of God]
ਜਿਹੜਾ ਨਾਸ਼ ਜ਼ੁਲਮ ਦਾ ਕਰਦਾ ਹਾਏ ਉਹ ਬੱਦਲ ਵਾਂਗੂੰ ਵਰ੍ਹਦਾ
jiha.DA nAsa਼ ja਼ulama dA karadA hAe uha baddala vAMgUM varhadA
The Guru’s [Khalsa: The collective body of initiated Sikhs], the Sovereign’s Khalsa
ਰਾਖੀ ਧੀ ਭੈਣ ਦੀ ਕਰਦਾ ਗੂਠਾ ਪਾਪੀ ਦੇ ਗਲ ਧਰਦਾ ਗੁਰੂ ਦਾ ਖ਼ਾਲਸਾ ਵਾਹਿਗੁਰੂ ਦਾ ਖ਼ਾਲਸਾ
rAkhI dhI bhaiNa dI karadA gUThA pApI de gala dharadA gurU dA kha਼AlasA vAhigurU dA kha਼AlasA
The one who obliterates tyranny, crashing down like a storm cloud
ਜੀਹਦਾ ਮਨ ਨੀਵਾਂ ਮੱਤ ਉੱਚੀ ਜਿਹਦੀ ਸੋਚ ਧੁੱਪ ਤੋਂ ਸੁੱਚੀ ਉਹ
jIhadA mana nIvAM matta uchchI jihadI socha dhuppa toM suchchI uha
The protector of the honor of daughters and sisters, pressing a thumb against the sinner's throat
ਕੰਧ ਸਰਹੰਦ ਵਿਚ ਠੁੱਕੀ ਕਰੂਗੀ ਟਿੱਚਰ ਦੁੱਕੀ ਤਿੱਕੀ ਗੁਰੂ ਦਾ ਖ਼ਾਲਸਾ ਵਾਹਿਗੁਰੂ ਦਾ ਖ਼ਾਲਸਾ
kaMdha sarahaMda vicha ThukkI karUgI Tichchara dukkI tikkI gurU dA kha਼AlasA vAhigurU dA kha਼AlasA
The Guru’s Khalsa, the Sovereign’s Khalsa
ਬਾਨਾ ਝੂਲੇ ਕੇਸਰੀ ਝੰਡਾ ਖੜਕਿਆ ਕਾਬਲ ਦੇ ਤੱਕ ਖੰਡਾ
bAnA jhUle kesarI jhaMDA kha.DakiA kAbala de takka khaMDA
The one with a humble heart and exalted wisdom, whose thoughts are purer than the sunlight
ਮਾੜੀਆਂ ਗੱਲਾਂ ਉੱਤੇ ਰੰਦਾ ਪਵੇ ਜੇ ਲੋੜ ਤਾਂ ਚੱਕੇ ਡੰਡਾ ਗੁਰੂ ਦਾ ਖ਼ਾਲਸਾ ਵਾਹਿਗੁਰੂ ਦਾ ਖ਼ਾਲਸਾ ਵਾਹਿਗੁਰੂ ਦਾ ਖ਼ਾਲਸਾ ਵਾਹਿਗੁਰੂ ਦਾ ਖ਼ਾਲਸਾ
mA.DIAM gallAM utte raMdA pave je lo.Da tAM chakke DaMDA gurU dA kha਼AlasA vAhigurU dA kha਼AlasA vAhigurU dA kha਼AlasA vAhigurU dA kha਼AlasA
The one whose history is etched in the [Wall of Sirhind: Site where the younger sons of Guru Gobind Singh were martyred], who mocks the insignificant trifles of the world
ਵਾਹਿਗੁਰੂ ਦਾ ਖ਼ਾਲਸਾ ਵਾਹਿਗੁਰੂ ਦਾ ਖ਼ਾਲਸਾ
vAhigurU dA kha਼AlasA vAhigurU dA kha਼AlasA
The Guru’s Khalsa, the Sovereign’s Khalsa
ਵਾਹਿਗੁਰੂ ਦਾ ਖ਼ਾਲਸਾ ਵਾਹਿਗੁਰੂ ਦਾ ਖ਼ਾਲਸਾ
vAhigurU dA kha਼AlasA vAhigurU dA kha਼AlasA
The [Bana: Traditional Sikh warrior attire] sways as the saffron flag flutters, the [Khanda: Double-edged sword] echoed all the way to Kabul
ਵਾਹਿਗੁਰੂ ਦਾ ਖ਼ਾਲਸਾ ਵਾਹਿਗੁਰੂ ਦਾ ਖ਼ਾਲਸਾ
vAhigurU dA kha਼AlasA vAhigurU dA kha਼AlasA
Smoothing out the rough edges of injustice, wielding the staff of justice when the need arises
ਵਾਹਿਗੁਰੂ ਦਾ ਖ਼ਾਲਸਾ ਵਾਹਿਗੁਰੂ ਦਾ ਖ਼ਾਲਸਾ
vAhigurU dA kha਼AlasA vAhigurU dA kha਼AlasA
The Guru’s Khalsa, the Sovereign’s Khalsa, the Sovereign’s Khalsa, the Sovereign’s Khalsa
ਵਾਹਿਗੁਰੂ ਦਾ ਖ਼ਾਲਸਾ ਵਾਹਿਗੁਰੂ ਦਾ ਖ਼ਾਲਸਾ
vAhigurU dA kha਼AlasA vAhigurU dA kha਼AlasA
The Sovereign’s Khalsa, the Sovereign’s Khalsa