God Damn
by Badshahft Karan Aujla, Hiten
ਸ਼ਰਤੀਆ ਪਫ਼ ਜਿਹਾ ਸੋਹਣਾ ਨਖਰੋ
sa਼ratIA papha਼ jihA sohaNA nakharo
You’re as stunning as a perfect puff [Puff: a hairstyle or a fashionable hair-flip], my stylish one [Nakhro: a term for a high-maintenance, beautiful woman].
ਦੱਸ ਦੇ ਕੀ ਚਾਹੀਦਾ ਦਵਾਉਣਾ ਨਖਰੋ
dassa de kI chAhIdA davAuNA nakharo
Just tell me what you desire, and I’ll get it for you, [Nakhro].
ਦਿੱਲੀਆਂ ਚ ਯਾਰ ਬੜੇ ਕੰਡੇ ਕੱਢੇ ਨੇ
dillIAM cha yAra ba.De kaMDe kaDDhe ne
Yours truly [Mitran] has cleared many hurdles and settled many scores in Delhi.
ਇੰਝ ਸੋਚੀਂ ਨੀ ਮੈਂ ਕੱਲ੍ਹਾ ਆਉਣਾ ਨਖਰੋ
iMjha sochIM nI maiM kallhA AuNA nakharo
Don't think for a second that I've come here alone, [Nakhro].
ਨਖਰੇ ਨਵਾਬੀ ਕੁੜੀ ਸ਼ਾਹੀ ਲੱਗਦੀ
nakhare navAbI ku.DI sa਼AhI laggadI
Your tantrums are royal; you look like a queen, [Kudi: maiden].
ਯਾਰ ਤੇਰਾ ਸਿੱਕ ਤੂੰ ਦਵਾਈ ਲੱਗਦੀ
yAra terA sikka tUM davAI laggadI
Your friend [Yaar: referring to self] is like a fever, and you’re the medicine.
ਪਾਇਆ ਹੋਵੇ ਕੁਝ ਵੀ ਤਬਾਹੀ ਲੱਗਦੀ
pAiA hove kujha vI tabAhI laggadI
Whatever you wear, you look like a total disaster [Tabaahi: slang for looking devastatingly beautiful].
ਸੈਟਰਡੇ ਦੁਬਈ ਦੇ ਟ੍ਰਿਪ
saiTaraDe dubaI de Tripa
Saturday trips to Dubai.
ਅੱਖਾਂ 'ਤੇ ਇੱਕ ਤੇਰਾ ਨਖਰਾ ਨੀ ਇੱਕ ਤੇਰੀ ਡ੍ਰਿਪ
akkhAM 'te ikka terA nakharA nI ikka terI Dripa
On one hand there's your attitude, and on the other, your drip [Drip: modern slang for stylish fashion/jewelry].
ਜੌਰਡਨ ਪੈਰਾਂ ਵਿਚ ਕਰਦੀ ਨਾ ਟ੍ਰਿਪ
jauraDana pairAM vicha karadI nA Tripa
Jordans on your feet, and you never trip.
ਹੱਥ ਵਿਚ ਫੜਿਆ ਨੀ ਕੱਪ ਲਾਲ ਰੰਗ ਦਾ
hattha vicha pha.DiA nI kappa lAla raMga dA
Holding a red-colored cup in your hand.
ਸੁੱਖ ਨਾਲ ਹੌਲੀ ਹੌਲੀ ਕਰਦੀ ਏ ਸਿੱਪ
sukkha nAla haulI haulI karadI e sippa
By God's grace, you're slowly taking a sip.
ਬੈਗੀ ਜੀਨਸ ਓਵਰਸਾਈਜ਼ ਹੁੱਡੀ
baigI jInasa ovarasAIja਼ huDDI
Baggy jeans and an oversized hoodie.
ਪਾਕੇ ਪੁਆੜਾ ਕੋਈ ਛੱਡੂ ਅੱਜ ਕੁੜੀ
pAke puA.DA koI ChaDDU ajja ku.DI
This [Kudi] is definitely going to start some trouble [Puada: a chaotic mess or a scene] today.
ਏਪੀ ਆ ਬੂਥ ਤੇ ਦੇਖਦੀ ਨਾ ਟਾਈਮ
epI A bUtha te dekhadI nA TAIma
AP is in the booth, he doesn't care about the time [AP: reference to singer AP Dhillon].
ਹੌਲੀ ਹੌਲੀ ਗੌਸ਼ ਗੌਡਡੈਮ
haulI haulI gausa਼ gauDaDaima
Slowly, oh gosh, god damn.
ਹਾਏ ਮੱਥੇ ਉੱਤੇ ਬਿੰਦੀ ਨੀ ਉਹ ਦਰਸ਼ਨ ਦਿੰਦੀ ਨੀ ਉਹ ਦੂਰੋਂ ਵੇਖੇ ਬਾਰੀਆਂ ਵਿਚੋਂ
hAe matthe utte biMdI nI uha darasa਼na diMdI nI uha dUroM vekhe bArIAM vichoM
A bindi on her forehead, but she doesn't grant a glimpse easily; she watches from the windows afar.
ਕਰਦੀ ਸਵਾਰੀਆਂ ਨੀ ਚੜ੍ਹਦੀ ਚੁਬਾਰੇ ਪੌੜੀ ਉਤਰੇ ਫ਼ੇਰਾਰੀਆਂ ਵਿਚੋਂ
karadI savArIAM nI cha.DhadI chubAre pau.DI utare pha਼erArIAM vichoM
She takes her rides, climbs to the penthouse, and steps out of Ferraris.
ਹਾਏ ਨਖਰੇ ਦਿਖਾਉਂਦੀ ਮੈਂ ਕਿਹਾ ਕਿੰਨੇ ਨਖਰੋ
hAe nakhare dikhAuMdI maiM kihA kiMne nakharo
She shows so much attitude, I asked "how much more, [Nakhro]?"
ਏਦਾਂ ਨਾ ਕਰੋ ਕਹਿੰਦੀ ਓਦਾਂ ਨਾ ਕਰੋ
edAM nA karo kahiMdI odAM nA karo
"Don't do this," she says, "don't do that."
ਆਕੜੇ ਦਿਖਾਉਣ ਵਿਚ ਯਾਰ ਵੀ ਪ੍ਰੋ
Aka.De dikhAuNa vicha yAra vI pro
But your friend [Yaar] is also a pro at showing ego.
ਮੈਨੂੰ ਲੱਗਦੀ ਸਪੇਨ ਤੋਂ ਤੇ ਸੁਣਿਆ ਪੈਰੋ
mainUM laggadI sapena toM te suNiA pairo
To me, she looks Spanish, but I heard she's from Peru.
ਓਏ ਦੇਖਣ ਅੱਖੀਆਂ ਜ਼ਮਾਨੇ ਦੀ ਏ ਛੋਰੀ
oe dekhaNa akkhIAM ja਼mAne dI e ChorI
Oh, the whole world's eyes are on this girl [Chori: girl/maiden].
ਪਾਕੇ ਪੁਆੜਾ ਕੋਈ ਛੱਡੂ ਅੱਜ ਕੁੜੀ
pAke puA.DA koI ChaDDU ajja ku.DI
This [Kudi] is definitely going to start some trouble [Puada] today.
ਕਾਲਾ ਸੂਟ ਪਾਇਆ ਬਾਹਲੀ ਲੱਗਦੀ ਏ ਕਾਇਮ
kAlA sUTa pAiA bAhalI laggadI e kAima
In that black suit, you look absolutely breathtaking.
ਹੌਲੀ ਹੌਲੀ ਗੌਸ਼ ਗੌਡਡੈਮ
haulI haulI gausa਼ gauDaDaima
Slowly, oh gosh, god damn.
ਬੈਗੀ ਜੀਨਸ ਓਵਰਸਾਈਜ਼ ਹੁੱਡੀ
baigI jInasa ovarasAIja਼ huDDI
Baggy jeans and an oversized hoodie.
ਪਾਕੇ ਪੁਆੜਾ ਕੋਈ ਛੱਡੂ ਅੱਜ ਕੁੜੀ
pAke puA.DA koI ChaDDU ajja ku.DI
This [Kudi] is definitely going to start some trouble [Puada] today.
ਏਪੀ ਆ ਬੂਥ ਤੇ ਦੇਖਦੀ ਨਾ ਟਾਈਮ
epI A bUtha te dekhadI nA TAIma
AP is in the booth, he doesn't care about the time.
ਹੌਲੀ ਹੌਲੀ ਗੌਸ਼ ਗੌਡਡੈਮ
haulI haulI gausa਼ gauDaDaima
Slowly, oh gosh, god damn.
ਨਸ਼ੇ ਦੀ ਨੀ ਲੋੜ ਚੜ੍ਹੀ ਜਾਂਦੀ ਲੋਰ ਅੱਖਾਂ ਵਿਚ ਵੋਡਕਾ ਮਿਲਾ ਕੇ ਰੱਖੀ ਐ
nasa਼e dI nI lo.Da cha.DhI jAMdI lora akkhAM vicha voDakA milA ke rakkhI ai
No need for intoxicants, a high is rising as if vodka is mixed in your eyes.
ਕਾਹਨੂੰ ਪਿੰਡ ਦੀ ਕੁੜੀ ਦਿੱਲੀ ਵਿਚ ਰਹਿੰਦੀ ਉਹਦੀ ਸਾਰੀਆਂ ਫ਼ਰੈਂਡਾਂ ਜੱਟੀਆਂ
kAhanUM piMDa dI ku.DI dillI vicha rahiMdI uhadI sArIAM pha਼raiMDAM jaTTIAM
Why does this village girl live in Delhi? All her friends are [Jattiyan: females of the Jatt community].
ਇੱਕ ਵਾਰੀ ਦੱਸ ਦੇ ਤੂੰ ਮੰਗਦੀ ਏ ਕੀ
ikka vArI dassa de tUM maMgadI e kI
Just tell me once what you desire.
ਆਈ ਕੈਨ ਮੇਕ ਇਟ ਸਨੋ ਬੇਬੀ ਕਰ ਲਾ ਦੇ ਸਕੀਇੰਗ
AI kaina meka iTa sano bebI kara lA de sakIiMga
I can make it snow, baby, you can go skiing.
ਕਲਾਕਾਰ ਜਿਹੜੇ ਤੇਰੇ ਪਿੱਛੇ ਉਹਨਾਂ ਤੋਂ ਅਫ਼ੋਰਡ ਨਹੀਂ ਹੋਣੀ ਮਿੱਤਰਾਂ ਦੇ ਫ਼ੀਚਰ ਦੀ ਫ਼ੀ
kalAkAra jiha.De tere pichChe uhanAM toM apha਼oraDa nahIM hoNI mittarAM de pha਼Ichara dI pha਼I
The artists who are chasing you won't even be able to afford the feature fee of yours truly [Mitran].
ਬੈਗੀ ਜੀਨਸ ਓਵਰਸਾਈਜ਼ ਹੁੱਡੀ
baigI jInasa ovarasAIja਼ huDDI
Baggy jeans and an oversized hoodie.
ਪਾਕੇ ਪੁਆੜਾ ਕੋਈ ਛੱਡੂ ਅੱਜ ਕੁੜੀ
pAke puA.DA koI ChaDDU ajja ku.DI
This [Kudi] is definitely going to start some trouble [Puada] today.
ਏਪੀ ਆ ਬੂਥ ਤੇ ਦੇਖਦੀ ਨਾ ਟਾਈਮ
epI A bUtha te dekhadI nA TAIma
AP is in the booth, he doesn't care about the time.
ਹੌਲੀ ਹੌਲੀ ਗੌਸ਼ ਗੌਡਡੈਮ
haulI haulI gausa਼ gauDaDaima
Slowly, oh gosh, god damn.
ਜੇ ਫੜਿਆ ਮੈਂ ਹੱਥ ਤੇਰਾ ਛੱਡੂ ਨਾ ਗ੍ਰਿਪ
je pha.DiA maiM hattha terA ChaDDU nA gripa
If I take your hand, I won't let go of the grip.
ਵੇਖੀ ਕਿੱਦਾਂ ਮਾਈ ਸਿਟੀ ਕਰਦੇ ਫ਼ਲਿੱਪ
vekhI kiddAM mAI siTI karade pha਼lippa
Watch how I make my city flip.
ਬਾਦਸ਼ਾਹ ਦਾ ਗਾਣਾ ਲਾਕੇ ਰੱਖਦੀ ਰੀਪੀਟ ਤੇ
bAdasa਼Aha dA gANA lAke rakkhadI rIpITa te
She keeps Badshah’s song on repeat [Badshah: self-reference to the artist].
ਔਜਲੇ ਦਾ ਗਾਣਾ ਕੁੜੀ ਕਰੇ ਨਾ ਸਕਿੱਪ
aujale dA gANA ku.DI kare nA sakippa
And this [Kudi] never skips a song by Aujla [Aujla: self-reference to artist Karan Aujla].
ਬੈਗੀ ਜੀਨਸ ਓਵਰਸਾਈਜ਼ ਹੁੱਡੀ
baigI jInasa ovarasAIja਼ huDDI
Baggy jeans and an oversized hoodie.
ਪਾਕੇ ਪੁਆੜਾ ਕੋਈ ਛੱਡੂ ਅੱਜ ਕੁੜੀ
pAke puA.DA koI ChaDDU ajja ku.DI
This [Kudi] is definitely going to start some trouble [Puada] today.
ਏਪੀ ਆ ਬੂਥ ਤੇ ਦੇਖਦੀ ਨਾ ਟਾਈਮ
epI A bUtha te dekhadI nA TAIma
AP is in the booth, he doesn't care about the time.
ਹੌਲੀ ਹੌਲੀ ਗੌਸ਼ ਗੌਡਡੈਮ
haulI haulI gausa਼ gauDaDaima
Slowly, oh gosh, god damn.