Players

by Badshahft Karan Aujla, Devika Badyal

ਰੁੱਸੀ ਨੂੰ ਮਨਾ ਕੋਈ ਗਹਿਣਾ ਸੋਹਣਿਆ
russI nUM manA koI gahiNA sohaNiA
Win back your sulking [Roosna: the romantic pique of a lover] girl with some jewelry, handsome
ਇੰਨਾ ਕੁ ਤਾਂ ਕਰਨਾ ਹੀ ਪੈਣਾ ਸੋਹਣਿਆ
iMnA ku tAM karanA hI paiNA sohaNiA
This is the least you’ll have to do, handsome

ਸੋਹਣਿਆ ਪ੍ਰਾਡਾ ਨਹੀਂ ਪ੍ਰਾਡਾ ਚਾਹੀਦਾ
sohaNiA prADA nahIM prADA chAhIdA
Handsome, I don’t want just any Prada, I want that Prada
ਸੋਹਣਿਆ ਪ੍ਰਾਡਾ ਨਹੀਂ ਪ੍ਰਾਡਾ ਚਾਹੀਦਾ
sohaNiA prADA nahIM prADA chAhIdA
Handsome, I don’t want just any Prada, I want that Prada
ਫ਼ਿਰ ਮਿਲੂਗਾ ਜੇ ਦਿਲ ਲੈਣਾ ਸੋਹਣਿਆ
pha਼ira milUgA je dila laiNA sohaNiA
Only then will you get it, if you want to win my heart, handsome

ਟੈੱਲ ਮੀ ਵੌਟ ਯੂ ਵਾਂਟ ਟਿੱਪੀ ਟਿੱਪੀ ਟੈਪ
Tailla mI vauTa yU vAMTa TippI TippI Taipa
Tell me what you want, tippy tippy tap
ਸਵਾ ਕੁ ਦੀ ਕਲਾਈ ਸਾਢੇ ਤਿੰਨ ਦੀ ਨੈੱਕ
savA ku dI kalAI sADhe tiMna dI naikka
A wrist about an inch and a quarter, a neck of three and a half
ਗੀਤਾਂ ਦੀ ਮਸ਼ੀਨ ਪੈੱਪ ਬੋਏ ਓਨ ਦ ਟ੍ਰੈਪ
gItAM dI masa਼Ina paippa boe ona da Traipa
The hit-song machine [Self-reference to Badshah], Pep Boy on the trap
ਬੇਬੀ ਕਰੇ ਬਾਊਂਸ ਜੈਸੇ ਹਿੱਟਰੋਂ ਕੇ ਚੈੱਕ
bebI kare bAUMsa jaise hiTTaroM ke chaikka
Baby makes it bounce like hitters' checks
ਸਿਰ ਪੇ ਹੈ ਕਰਾਊਨ ਬੇਬੀ ਨੋ ਕੈਪ
sira pe hai karAUna bebI no kaipa
There's a crown on my head, baby, no cap
ਸਿੱਕ ਮੇਰੀ ਡ੍ਰਿੱਪ ਮੇਰੀ ਸਿੱਕ ਵੋ ਕੈਬ
sikka merI Drippa merI sikka vo kaiba
My drip is sick, my vibe is sick
ਬੱਚੇ ਬੱਚੇ ਕੋ ਰਟੇ ਮੇਰੇ ਰੈਪ
bachche bachche ko raTe mere raipa
Every kid has my raps memorized
ਬੇਬੀ ਮਾਈਂਡ ਹੋਤੇ ਬਲੋ ਜਬ ਬੀਟ ਕਰੇ ਸਲੈਪ
bebI mAIMDa hote balo jaba bITa kare salaipa
Baby, minds get blown when the beat slaps
ਦਸ ਮੇਂ ਸੇ ਦਸ ਤੂੰ ਮੈਂ ਦਸ ਮੇਂ ਸੇ ਵੀਹ
dasa meM se dasa tUM maiM dasa meM se vIha
You're a ten out of ten, I'm a twenty out of ten
ਤੇਰੇ ਸਿਵਾ ਆਗੇ ਨਾ ਕਿਸੀ ਕੇ ਬੋਲੂੰ ਪਲੀਜ਼
tere sivA Age nA kisI ke bolUM palIja਼
I won't say "please" to anyone but you
ਭਰ ਕੇ ਲੇ ਆਇਆ ਹੂੰ ਲੂਈ ਲੂਈ ਗੁੱਚੀ ਕੀ ਕਮੀਜ਼
bhara ke le AiA hUM lUI lUI guchchI kI kamIja਼
I've brought a bag full of Louis and Gucci shirts
ਤੇਰੇ ਪਿੱਛੇ ਪੂਰਾ ਟਾਊਨ ਮੇਰੇ ਪਿੱਛੇ ਹੈ ਪੁਲਿਸ
tere pichChe pUrA TAUna mere pichChe hai pulisa
The whole town is after you, and the police are after me
ਬੇਬੀ ਯੂ ਆਰ ਅ ਗੁੱਡ ਗਰਲ ਐਂਡ ਆਈ ਐਮ ਅ ਬੈਡ ਬੋਏ
bebI yU Ara a guDDa garala aiMDa AI aima a baiDa boe
Baby, you are a good girl and I am a bad boy
ਮੇਰਾ ਲਾਈਫਸਟਾਈਲ ਹੈ ਥੋੜਾ ਫਲੈਂਬੋਏ
merA lAIphasaTAIla hai tho.DA phalaiMboe
My lifestyle is a little flamboyant
ਆਈ ਗੌਟ ਇਟ ਆਈ ਫਲੌਂਟ ਇਟ
AI gauTa iTa AI phalauMTa iTa
I got it, I flaunt it
ਦ ਓਨਲੀ ਟਾਈਮ ਆਈ ਗਿਵ ਅ ਫੱਕ ਇਜ਼ ਵੈੱਨ ਸ਼ੀ ਵਾਂਟ ਇਟ
da onalI TAIma AI giva a phakka ija਼ vainna sa਼I vAMTa iTa
The only time I give a fuck is when she want it
ਸੋਹਣਿਆ ਪ੍ਰਾਡਾ ਨਹੀਂ ਪ੍ਰਾਡਾ ਚਾਹੀਦਾ
sohaNiA prADA nahIM prADA chAhIdA
Handsome, I don’t want just any Prada, I want that Prada
ਸੋਹਣਿਆ ਪ੍ਰਾਡਾ ਨਹੀਂ ਪ੍ਰਾਡਾ ਚਾਹੀਦਾ
sohaNiA prADA nahIM prADA chAhIdA
Handsome, I don’t want just any Prada, I want that Prada
ਫ਼ਿਰ ਮਿਲੂਗਾ ਜੇ ਦਿਲ ਲੈਣਾ ਸੋਹਣਿਆ
pha਼ira milUgA je dila laiNA sohaNiA
Only then will you get it, if you want to win my heart, handsome
ਫ਼ਿਰ ਮਿਲੂਗਾ ਜੇ ਦਿਲ ਲੈਣਾ ਸੋਹਣਿਆ
pha਼ira milUgA je dila laiNA sohaNiA
Only then will you get it, if you want to win my heart, handsome
ਟਿੱਕਦੀ ਨਹੀਂ ਸ਼ਾਇਦ ਹੋਣੀ ਹਾਏ ਹਨੀ
TikkadI nahIM sa਼Aida hoNI hAe hanI
She doesn't settle, maybe it’s the "honey" in her
ਸੁਣਦੀ ਏ ਬੈਬੀ ਨੀ ਉਹ ਬੈਬੀ ਨੀ
suNadI e baibI nI uha baibI nI
She listens to "Baby Ni" [Ni: gender-specific vocative for a woman]
ਮੱਖਣਾ ਕਹਿੰਦੀ ਲੱਭ ਨੀ ਜੇ ਦੋ ਮਨੀ
makkhaNA kahiMdI labbha nI je do manI
Calling me "Makhna," she says "find me some money"
ਲੈ ਦੋ ਕਹਿੰਦੀ ਟਿਫ਼ਨੀ ਯੂ ਸੋ ਫ਼ਨੀ
lai do kahiMdI Tipha਼nI yU so pha਼nI
"Get me Tiffany," she says, "you're so funny"
ਅੱਖਦੀ ਏ ਰੈੱਡ ਚਿੱਲੀ ਤੂੰ ਰੈੱਡ ਚਿੱਲੀ
akkhadI e raiDDa chillI tUM raiDDa chillI
She calls me "Red Chilli," you are the red chilli
ਸੋਹਣੀ ਆਈਲੈਸ਼ ਤੇਰੀ ਤੂੰ ਜਿਵੇਂ ਬਿੱਲੀ
sohaNI AIlaisa਼ terI tUM jiveM billI
Your eyelashes are beautiful, you're like a [Billo: term for a beautiful girl, often implying hazel eyes]
ਤੇਰੇ ਐਤਵਾਰ ਦੇ ਮੈਂ ਫ਼ਿਊ ਮਿਲੀ
tere aitavAra de maiM pha਼iU milI
I've spent a few million on your Sundays
ਤੇ ਤੈਨੂੰ ਲੱਗੇ ਜੋਕਰ ਆਈ ਸੋ ਸਿੱਲੀ
te tainUM lagge jokara AI so sillI
And you think I'm a joker, I'm so silly
ਮੈਨੂੰ ਕਹਿੰਦੀ ਸਰਦਾ ਨੀ ਜੱਟਾਂ ਨਾਲੇ ਔਖਾ
mainUM kahiMdI saradA nI jaTTAM nAle aukhA
She tells me she can't manage with [Jatt: agricultural community known for pride], it's too hard
ਮੈਨੂੰ ਕਹਿੰਦੀ ਚਾਹ ਨਹੀਂ ਪੀਣੀ ਪੀਣੀ ਮੋਕਾ
mainUM kahiMdI chAha nahIM pINI pINI mokA
She tells me she doesn't want tea, she wants a Mocha
ਕਹਿੰਦੀ ਮੈਨੂੰ ਹੁਣ ਤਾਂ ਤੂੰ ਲੈ ਜਾ ਮੈਕਸੀਕੋ
kahiMdI mainUM huNa tAM tUM lai jA maikasIko
She tells me, "Take me to Mexico right now"
ਬਿਨਾਂ ਨੱਕ ਵੱਲ ਦੇਖ ਜੱਟਾ ਪਾ ਲਿਆ ਮੈਂ ਕੋਕਾ
binAM nakka valla dekha jaTTA pA liA maiM kokA
Look, [Jatt: member of the land-owning community], I've put on a [Koka: traditional nose pin] without even a nose-piercing
ਕਦੇ ਕਹਿੰਦੀ ਆਹ ਲੈ ਲਓ ਤੇ ਉਹ ਲੈ ਲਓ
kade kahiMdI Aha lai lao te uha lai lao
Sometimes she says, "Get this and get that"
ਘੜੀਆਂ ਵੀ ਮੈਚਿੰਗ ਜੀ ਦੋ ਲੈ ਲਓ
gha.DIAM vI maichiMga jI do lai lao
"Get two matching watches as well"
ਲੈਂਬੋ ਵੀ ਕਰਨੀਆਂ ਨੇ ਸ਼ੋਅ ਲੈ ਲਓ
laiMbo vI karanIAM ne sa਼oa lai lao
"We need to show off the Lamborghinis, get them"
ਤੇ ਮੈਨੂੰ ਕਹਿੰਦੀ ਯੂ ਬਲੈਕ ਐਂਡ ਆਈ ਯੈਲੋ
te mainUM kahiMdI yU balaika aiMDa AI yailo
And she tells me, "You're black and I'm yellow"
ਰੁੱਸੀ ਨੂੰ ਮਨਾ ਕੋਈ ਗਹਿਣਾ ਸੋਹਣਿਆ
russI nUM manA koI gahiNA sohaNiA
Win back your sulking [Roosna: the romantic pique of a lover] girl with some jewelry, handsome
ਇੰਨਾ ਕੁ ਤਾਂ ਕਰਨਾ ਹੀ ਪੈਣਾ ਸੋਹਣਿਆ
iMnA ku tAM karanA hI paiNA sohaNiA
This is the least you’ll have to do, handsome
ਰੁੱਸੀ ਨੂੰ ਮਨਾ ਕੋਈ ਗਹਿਣਾ ਸੋਹਣਿਆ
russI nUM manA koI gahiNA sohaNiA
Win back your sulking [Roosna: the romantic pique of a lover] girl with some jewelry, handsome
ਇੰਨਾ ਕੁ ਤਾਂ ਕਰਨਾ ਹੀ ਪੈਣਾ ਸੋਹਣਿਆ
iMnA ku tAM karanA hI paiNA sohaNiA
This is the least you’ll have to do, handsome
ਸੋਹਣਿਆ ਪ੍ਰਾਡਾ ਨਹੀਂ ਪ੍ਰਾਡਾ ਚਾਹੀਦਾ
sohaNiA prADA nahIM prADA chAhIdA
Handsome, I don’t want just any Prada, I want that Prada
ਸੋਹਣਿਆ ਪ੍ਰਾਡਾ ਨਹੀਂ ਪ੍ਰਾਡਾ ਚਾਹੀਦਾ
sohaNiA prADA nahIM prADA chAhIdA
Handsome, I don’t want just any Prada, I want that Prada
ਫ਼ਿਰ ਮਿਲੂਗਾ ਜੇ ਦਿਲ ਲੈਣਾ ਸੋਹਣਿਆ
pha਼ira milUgA je dila laiNA sohaNiA
Only then will you get it, if you want to win my heart, handsome
ਫ਼ਿਰ ਮਿਲੂਗਾ ਜੇ ਦਿਲ ਲੈਣਾ ਸੋਹਣਿਆ
pha਼ira milUgA je dila laiNA sohaNiA
Only then will you get it, if you want to win my heart, handsome
ਰੁੱਸੀ ਨੂੰ ਮਨਾ ਕੋਈ ਗਹਿਣਾ ਸੋਹਣਿਆ
russI nUM manA koI gahiNA sohaNiA
Win back your sulking [Roosna: the romantic pique of a lover] girl with some jewelry, handsome
ਇੰਨਾ ਕੁ ਤਾਂ ਕਰਨਾ ਹੀ ਪੈਣਾ ਸੋਹਣਿਆ
iMnA ku tAM karanA hI paiNA sohaNiA
This is the least you’ll have to do, handsome
ਇਟਸ ਯੂਅਰ ਬੋਏ ਬਾਦਸ਼ਾਹ
iTasa yUara boe bAdasa਼Aha
It's your boy Badshah [Self-reference to the artist]
ਕਰਨ ਔਜਲਾ
karana aujalA
Karan Aujla [Self-reference to the artist]
ਲੈਟਸ ਗੋ
laiTasa go
Let's go

Share

More by Badshah

View all songs →