Animal

by BAGI MUNDAft JASKARAN, dox

ਪੁੱਤਰਾਂ ਨੇ ਲਾਤਾ ਵੈਲੀਪੁਣੇ ਨੂੰ ਪਿਆਰ ਨੀ
puttarAM ne lAtA vailIpuNe nUM piAra nI
The sons have fallen in love with the outlaw lifestyle [Ni/Nee: a gender-specific vocative used to address a woman directly]
ਤੇ ਟੌਹਰ ਮੇਰੀ ਦੀਆਂ ਗੱਲਾਂ ਕਰਦੀ ਹਰ ਦੂਜੀ ਨਾਰ ਨੀ
te Tauhara merI dIAM gallAM karadI hara dUjI nAra nI
And every other woman talks about my stately swagger [Ni: vocative address]
ਰੂਪ ਮੇਰੇ ਦੀ ਸੱਚੀਂ ਸੁਣਿਆ ਹੈਗੀ ਕੋਈ ਮਾਰ ਨੀ
rUpa mere dI sachchIM suNiA haigI koI mAra nI
Truly, I’ve heard there is no match for my handsome charm [Ni: vocative address]
ਤੇ ਵੱਡੇ ਵੈਲੀ ਟਾਲ ਜਾਂਦੇ ਆ ਸਾਡੀ ਲਲਕਾਰ ਨੀ
te vaDDe vailI TAla jAMde A sADI lalakAra nI
Even the biggest gangsters dodge my spirited roars [Lalkare: bold, defiant shouts] [Ni: vocative address]
ਮੰਨਿਆ ਮੈਂ ਤੇਰੇ ਪਿੱਛੇ ਮੁੰਡਿਆਂ ਦੀ ਡਾਰ ਨੀ
maMniA maiM tere pichChe muMDiAM dI DAra nI
I admit there is a swarm of boys following you [Ni: vocative address]
ਤੇ ਸਾਡੇ ਸ਼ੋਅ ਦੇ ਬਾਹਰ ਲੱਗੀ ਹੈ ਵੱਡੀ ਕਤਾਰ ਨੀ
te sADe sa਼oa de bAhara laggI hai vaDDI katAra nI
But there is a massive queue waiting outside my show [Ni: vocative address]
ਮੰਨਿਆ ਤੂੰ ਸੁਪਰਮਾਡਲ ਹੋਣੀ ਐਂ ਟੌਪ ਦੀ
maMniA tUM suparamADala hoNI aiM Taupa dI
I admit you must be a top-tier supermodel
ਸੋਹਣੀਏ ਪੰਜਾਬ ਦਾ ਮੈਂ ਸੁਪਰਸਟਾਰ ਨੀ
sohaNIe paMjAba dA maiM suparasaTAra nI
But beautiful, I am the superstar of Punjab [Ni: vocative address]
ਸੁਣਿਆ ਤੂੰ ਸਾਡੇ ਪਿੰਡ ਦੇ ਮੁੰਡੇ ਚਾਰਦੀ ਹੈਂ
suNiA tUM sADe piMDa de muMDe chAradI haiM
I’ve heard you keep the boys of our village on their toes
ਸੁਣਿਆ ਤੂੰ ਦਿਨ-ਦਿਹਾੜੇ ਰਾਂਝੇ ਮਾਰਦੀ ਹੈਂ
suNiA tUM dina-dihA.De rAMjhe mAradI haiM
I’ve heard you slay modern-day [Ranjha: the legendary tragic lover] in broad daylight
ਸੁਣਿਆ ਮੈਂ ਵਾਲੀ ਕੰਨਾਂ ਵਾਲੀ ਤੇਰੀ ਰੇਅਰ ਕੁੜੇ
suNiA maiM vAlI kaMnAM vAlI terI reara ku.De
I’ve heard the hoop in your ear is a rare find, [Kudiye: address to a maiden]
ਹਾਂ ਮੇਰੀ ਵੀ.ਵੀ.ਐੱਸ. ਨੂੰ ਤਾਹਨੇ ਮਾਰਦੀ ਹੈ
hAM merI vI.vI.aissa. nUM tAhane mAradI hai
Yet it dares to taunt the sparkle of my VVS diamonds
ਤੇਰੇ ਰੂਪ ਦੇ ਡੰਗੇ ਨਾ ਮੰਗਦੇ ਪਾਣੀ
tere rUpa de DaMge nA maMgade pANI
Those stung by your beauty don't even ask for water to survive
ਰੱਖਾਂ ਚਾੜ੍ਹ ਕੇ ਮੈਂ ਐਂਟੀਆਂ ਦੀ ਢਾਣੀ
rakkhAM chA.Dha ke maiM aiMTIAM dI DhANI
While I keep the gang of my enemies suppressed under my thumb
ਤੂੰ ਤਾਂ ਬੋਲਦੀ ਨਹੀਂ ਬੋਲ ਚੰਗਾ ਪਿਆਰ ਦਾ
tUM tAM boladI nahIM bola chaMgA piAra dA
You don't speak a single kind word of love
ਤੇ ਮੈਂ ਦੁਨੀਆ ਦੀ ਜਾਣਾਂ ਬੋਲਬਾਣੀ
te maiM dunIA dI jANAM bolabANI
While I know how to command the speech of the whole world
ਜਾਣੀਏਂ ਸਟੂਡੀਓ 'ਚ ਕਰਨੀ ਨੂੰ ਐਡ ਨੀ
jANIeM saTUDIo 'cha karanI nUM aiDa nI
Going to the studio to add the finishing touches [Ni: vocative address]
ਤੇ ਕਰਾਂ ਮੈਂ ਸਟੂਡੀਓ 'ਚ ਗਾਣੇ ਰਿਕਾਰਡ ਨੀ
te karAM maiM saTUDIo 'cha gANe rikAraDa nI
And I record these anthems in the studio [Ni: vocative address]
ਡੈਡੀ ਜੇ ਚਲਾਵੇ ਤੇਰਾ ਅੱਧੀ ਸਰਕਾਰ ਨੀ
DaiDI je chalAve terA addhI sarakAra nI
If your daddy runs half the government [Ni: vocative address]
ਤੇ ਮਿੱਤਰਾਂ ਦੇ ਆਰਡਰ ਮੁੰਡੇ ਕਰਦੇ ਨਾ ਇਨਕਾਰ ਨੀ
te mittarAM de AraDara muMDe karade nA inakAra nI
Then boys never dare to refuse the orders of [Mitran: yours truly] [Ni: vocative address]
ਮੰਨਿਆ ਮੈਂ ਤੇਰੇ ਪਿੱਛੇ ਮੁੰਡਿਆਂ ਦੀ ਡਾਰ ਨੀ
maMniA maiM tere pichChe muMDiAM dI DAra nI
I admit there is a swarm of boys following you [Ni: vocative address]
ਤੇ ਸਾਡੇ ਸ਼ੋਅ ਦੇ ਬਾਹਰ ਲੱਗੀ ਹੈ ਵੱਡੀ ਕਤਾਰ ਨੀ
te sADe sa਼oa de bAhara laggI hai vaDDI katAra nI
But there is a massive queue waiting outside my show [Ni: vocative address]
ਮੰਨਿਆ ਤੂੰ ਸੁਪਰਮਾਡਲ ਹੋਣੀ ਐਂ ਟੌਪ ਦੀ
maMniA tUM suparamADala hoNI aiM Taupa dI
I admit you must be a top-tier supermodel
ਸੋਹਣੀਏ ਪੰਜਾਬ ਦਾ ਮੈਂ ਸੁਪਰਸਟਾਰ ਨੀ
sohaNIe paMjAba dA maiM suparasaTAra nI
But beautiful, I am the superstar of Punjab [Ni: vocative address]
ਸੁਣਿਆ ਮੈਂ ਪੈਰਿਸ ਵਾਲੇ ਕਰਦੇ ਤੇਰੀਆਂ ਤਾਰੀਫ਼ਾਂ
suNiA maiM pairisa vAle karade terIAM tArIpha਼AM
I’ve heard the people in Paris sing your praises
ਸੁਣਿਆ ਮੈਂ ਫ਼ੈਸ਼ਨ ਵੀਕ ਦੀ ਕਰਦੀ ਫਿਰੇਂ ਤਿਆਰੀ
suNiA maiM pha਼aisa਼na vIka dI karadI phireM tiArI
I’ve heard you’re busy preparing for Fashion Week
ਸੁਣਿਆ ਤੂੰ ਹੋਣਾ ਪਿੱਛੇ ਲੇਬਲ ਤੇਰੇ ਯਾਰ ਦੇ
suNiA tUM hoNA pichChe lebala tere yAra de
I’ve heard you’re after the label of [Yaar: close friend/beloved]
ਮੇਰੇ ਹੀ ਗੀਤਾਂ ਨੇ ਤਾਂ ਪੱਟੀ ਦੁਨੀਆ ਸਾਰੀ
mere hI gItAM ne tAM paTTI dunIA sArI
But it’s my songs that have [Puttia: conquered/shaken up] the entire world
ਮੁੰਡਾ ਜ਼ਿੰਦਗੀ ਦੀ ਬਾਜ਼ੀ ਨਹੀਂਓਂ ਹਾਰਦਾ
muMDA ja਼iMdagI dI bAja਼I nahIMoM hAradA
This boy doesn't lose the gamble of life
ਮੇਰੇ ਸਾਹ ਮੰਗੇ ਸਾਰੇ ਤੈਥੋਂ ਵਾਰਦਾ
mere sAha maMge sAre taithoM vAradA
I'd sacrifice every breath I take for you
ਨੀ ਤੂੰ ਇਕ ਵਾਰੀ ਕਹਿਦੇ ਕਿ ਮੈਂ ਤੇਰੀ ਆਂ
nI tUM ika vArI kahide ki maiM terI AM
Just say once that "I am yours"
ਦੇਖੀਂ ਤਾਰੂ ਕਿਵੇਂ ਮੁੱਲ ਤੇਰੇ ਪਿਆਰ ਦਾ
dekhIM tArU kiveM mulla tere piAra dA
Then watch how I prove the worth of your love
ਤੇਰੇ ਨਾਲ ਹੀ ਯਾਰੀ ਲਾਉਣਾ ਤਿੱਖੀ ਤਲਵਾਰ
tere nAla hI yArI lAuNA tikkhI talavAra
Committing to you is like playing with a sharp sword
ਤੇਰਾ ਪਿਆਰ ਬੁਲਾਵੇ ਮੈਨੂੰ ਸੀਨੇ ਨੂੰ ਠਾਰ ਨੀ
terA piAra bulAve mainUM sIne nUM ThAra nI
Your love calls to me, bringing peace to my chest [Ni: vocative address]
ਡੌਕਸ ਦੀਆਂ ਬੀਟਾਂ ਉੱਤੇ ਕਰਦੀ ਐਂ ਬੌਬ ਤੂੰ
Daukasa dIAM bITAM utte karadI aiM bauba tUM
You bob your head to the beats of [Dox: self-reference to the music producer]
ਜੱਸੇ ਦੇ ਵੀ ਗਾਣੇ ਦਿੰਦੇ ਹਿੱਕਾਂ ਨੂੰ ਪਾੜ ਨੀ
jasse de vI gANe diMde hikkAM nUM pA.Da nI
While the songs of [Jassa: self-reference to the artist Jaskaran] split chests wide open [Ni: vocative address]
ਮੰਨਿਆ ਮੈਂ ਤੇਰੇ ਪਿੱਛੇ ਮੁੰਡਿਆਂ ਦੀ ਡਾਰ ਨੀ
maMniA maiM tere pichChe muMDiAM dI DAra nI
I admit there is a swarm of boys following you [Ni: vocative address]
ਤੇ ਸਾਡੇ ਸ਼ੋਅ ਦੇ ਬਾਹਰ ਲੱਗੀ ਹੈ ਵੱਡੀ ਕਤਾਰ ਨੀ
te sADe sa਼oa de bAhara laggI hai vaDDI katAra nI
But there is a massive queue waiting outside my show [Ni: vocative address]
ਮੰਨਿਆ ਤੂੰ ਸੁਪਰਮਾਡਲ ਹੋਣੀ ਐਂ ਟੌਪ ਦੀ
maMniA tUM suparamADala hoNI aiM Taupa dI
I admit you must be a top-tier supermodel
ਸੋਹਣੀਏ ਪੰਜਾਬ ਦਾ ਮੈਂ ਸੁਪਰਸਟਾਰ ਨੀ
sohaNIe paMjAba dA maiM suparasaTAra nI
But beautiful, I am the superstar of Punjab [Ni: vocative address]

Share

More by BAGI MUNDA

View all songs →