Brother
by BAGI MUNDAft dox
ਪੈਂਦਾ ਪਿਆ ਮੀਂਹ, ਪੁਰਾਣੇ ਯਾਦ ਦਿਨ ਹੁਣ ਆਉਂਦੇ
paiMdA piA mIMha, purANe yAda dina huNa AuMde
The rain is pouring down, memories of old days are flooding back
ਮੈਂ ਕੱਢੀ ਗੋਲਡ ਫਲੇਕ, ਕੀਤੀ ਲਿਟ ਲਾ ਕੇ ਬੁੱਲ੍ਹਾਂ ਤੇ
maiM kaDDhI golaDa phaleka, kItI liTa lA ke bullhAM te
I pulled out a Gold Flake, lit it and pressed it to my lips
ਗਲਾ ਮੇਰਾ ਭਰਿਆ ਤੇ ਅੱਖਾਂ ਮੇਰੀਆਂ ਨਮ ਨੇ
galA merA bhariA te akkhAM merIAM nama ne
My throat is choked up and my eyes are misted with tears
ਮੈਂ ਰੋ ਪੈਣਾ ਗਾਉਂਦੇ ਹੋਏ, ਵੀਰੇ ਮੈਨੂੰ ਤੂੰ ਫੜ ਲੈ
maiM ro paiNA gAuMde hoe, vIre mainUM tUM pha.Da lai
I might break down while singing, brother, please hold me steady
ਕੀ ਐ ਸਾਡੇ ਦੋਵਾਂ ਦੀ ਜ਼ਿੰਦਗੀ, ਦੋਵਾਂ ਦੀਆਂ ਮਾਵਾਂ ਨੂੰ ਪਤਾ ਨਹੀਂ ਪੁੱਤ ਹੈਗੇ ਕਰਦੇ ਕੀ
kI ai sADe dovAM dI ja਼iMdagI, dovAM dIAM mAvAM nUM patA nahIM putta haige karade kI
What even is this life of ours? Both our mothers have no clue what their sons are up to
ਤੂੰ ਆ ਭੁੱਖਾ ਰਹਿ ਕੇ ਰੈਂਟ ਭਰਿਆ ਮੇਰਾ, ਜਦੋਂ ਐਲਬਮ ਦੀ ਰਿਕਾਰਡਿੰਗ ਤੇ ਸੀ ਧਿਆਨ ਰਹਿੰਦਾ ਮੇਰਾ
tUM A bhukkhA rahi ke raiMTa bhariA merA, jadoM ailabama dI rikAraDiMga te sI dhiAna rahiMdA merA
You stayed hungry just to pay my rent, while my only focus was on recording the album
ਜਾਨ ਲੈਣਾ ਵੀਰਾ ਅੱਖਾਂ 'ਚ ਅੱਖਾਂ ਮੈਂ ਪਾ ਕੇ, ਮੇਰੇ ਤੋਂ ਵੀ ਜ਼ਿਆਦਾ ਤੈਨੂੰ ਭਰੋਸਾ ਮੇਰੀ ਕਲਾ ਤੇ
jAna laiNA vIrA akkhAM 'cha akkhAM maiM pA ke, mere toM vI ja਼iAdA tainUM bharosA merI kalA te
I can read your soul by looking into your eyes, you had more faith in my craft than I did
ਬਾਕੀ ਭੱਜਦੇ ਨੇ ਨੱਡੀਆਂ ਤੇ ਫੇਮ ਲਈ, ਆਪਾਂ ਲੈਣੀਆਂ ਗੱਡੀਆਂ ਤੇ ਘਰ ਰਹਿੰਦਾ ਫੋਕਸ ਸਦਾ ਗੇਮ ਤਾਈਂ
bAkI bhajjade ne naDDIAM te phema laI, ApAM laiNIAM gaDDIAM te ghara rahiMdA phokasa sadA gema tAIM
The rest are chasing girls and fleeting fame, we just want cars and a home, staying focused on the game
ਫਟੇ ਮੇਰੇ ਬੂਟ ਪਰ ਸਬਰ ਮੈਂ ਰੱਖਦਾ, ਤੇਰੀ ਦੇਖ ਕੇ ਚੱਪਲਾਂ ਗ਼ਮ ਲੱਗੇ ਨਾ ਆਪਣਾ
phaTe mere bUTa para sabara maiM rakkhadA, terI dekha ke chappalAM ga਼ma lagge nA ApaNA
My shoes were torn but I kept my patience, but seeing your worn-out slippers, my own grief felt small
ਲੈਣੀ ਨਹੀਂ ਉਹ ਡੀਲ ਜਿੱਥੇ ਫ਼ਾਇਦਾ ਨਹੀਂ ਦੋਵਾਂ ਦਾ, ਮੈਂ ਬਣੂੰਗਾ ਰੈਪ ਸਟਾਰ ਪਰ ਤੇਰੇ ਨਾਲ ਸੇਮ ਹੋਵਾਂਗਾ
laiNI nahIM uha DIla jitthe pha਼AidA nahIM dovAM dA, maiM baNUMgA raipa saTAra para tere nAla sema hovAMgA
I won't take a deal where we don't both win; I'll become a rap star, but I'll stay your equal
ਮੈਂ ਤਾਂ ਦਸਵੀਂ ਪਾਸ ਪਰ ਤੇਰੇ ਕੋਲ ਸੀ ਚਾਂਸ, ਪਰ ਤੂੰ ਛੱਡਿਆ ਕਿਉਂਕਿ ਚੂਜ਼ ਕੀਤਾ ਦੇਣਾ ਮੇਰਾ ਸਾਥ
maiM tAM dasavIM pAsa para tere kola sI chAMsa, para tUM ChaDDiA kiuMki chUja਼ kItA deNA merA sAtha
I only passed the tenth grade but you had a real chance, yet you quit because you chose to stand by me
ਇਟਸ ਮੋਰ ਦੈਨ ਮੈਨੇਜਮੈਂਟ, ਆਈ ਫੈਲਟ ਸੋ ਕੌਨਫੀਡੈਂਟ ਵੈਨ ਯੂ ਸੈਡ ਆਈ ਐਮ ਲਾਈਫ਼ ਇਨਵੈਸਟਮੈਂਟ
iTasa mora daina mainejamaiMTa, AI phailaTa so kaunaphIDaiMTa vaina yU saiDa AI aima lAIpha਼ inavaisaTamaiMTa
It’s more than management, I felt so confident when you said I am a life investment
ਮੇਰਾ ਪਿੰਡਾ ਰਿਹਾ ਸੀ ਕੰਬ ਜਦੋਂ ਈਜ਼ੀਕ ਤੇ ਮੈਂ ਸਿਤਾਰਾਂ 'ਚ ਤੈਨੂੰ ਰਹੇ ਸੀ ਲੱਭ
merA piMDA rihA sI kaMba jadoM Ija਼Ika te maiM sitArAM 'cha tainUM rahe sI labbha
My whole body was trembling when I was searching for you among the stars on the Ezek app
ਤੂੰ ਸੁਸਾਈਡਲ ਮੈਸੇਜ ਕਰਕੇ ਫ਼ੋਨ ਕਰ ਲਿਆ ਬੰਦ
tUM susAIDala maiseja karake pha਼ona kara liA baMda
You sent a suicidal message and turned your phone off
ਭੱਜਦੇ ਭੱਜਦੇ ਹੋਇਆ ਰੀਅਲਾਈਜ਼, ਘੱਟ ਲਾਉਣੇ ਚਾਹੀਦੇ ਨੇ ਕਸ਼
bhajjade bhajjade hoiA rIalAIja਼, ghaTTa lAuNe chAhIde ne kasa਼
Running and searching for you, I realized, I need to cut back on these drags of smoke
ਈਦਰ ਵੀ ਰਾਈਡ ਔਰ ਵੀ ਡਾਈ ਯੂ ਮਾਈ ਬ੍ਰਦਰ ਫੌਰ ਲਾਈਫ
Idara vI rAIDa aura vI DAI yU mAI bradara phaura lAIpha
Either we ride or we die, you’re my brother for life

ਟਰੈਕ ਲੋਕੇਸ਼ਨ ਈਜ਼ੀਕ ਨੇ ਚੰਡ ਮਾਰੀ ਗਰਦਨ ਤੇ
Taraika lokesa਼na Ija਼Ika ne chaMDa mArI garadana te
Tracked the location, Ezek slapped the reality right onto my neck
ਦੇਖ ਲਈ ਕੁਝ ਸੋਚਿਆ ਇਹੋ ਜਿਹਾ ਹੋ ਗਿਆ ਪਾ ਖੱਜਲ
dekha laI kujha sochiA iho jihA ho giA pA khajjala
Seeing you there, my mind went blank, I was completely shattered
ਤੈਨੂੰ ਪਤਾ ਨਹੀਂ ਤੂੰ ਜਾਨ ਮੇਰੀ ਭਰਾਵਾ
tainUM patA nahIM tUM jAna merI bharAvA
You don't even know, you are my very life, brother
ਜੀਣਾ ਹੀ ਤਾਂ ਮੁਸ਼ਕਿਲ ਹੈ, ਸੌਖੀ ਬੜੀ ਹੈ ਉਰੇ ਜਾਨ ਦੇਣੀ
jINA hI tAM musa਼kila hai, saukhI ba.DI hai ure jAna deNI
Living is the hard part, it’s far too easy to give up a life here
ਵੀਰੇ ਸੀ ਨਾਮ ਯਾਦ ਰੱਖੂ ਸਾਡਾ, ਆਪਾਂ ਸਾਈਫਰਾਂ ਤੋਂ ਉੱਠ ਪੂਰਾ ਬਿਜ਼ਨਸ ਬਣਾਤਾ
vIre sI nAma yAda rakkhU sADA, ApAM sAIpharAM toM uTTha pUrA bija਼nasa baNAtA
Brother, the world will remember our name, we rose from [Cyphers: informal gatherings of rappers/freestylers] to build a whole business
ਮਿਸਾਲ ਕਾਇਮ ਕਰੂ ਸਾਡਾ ਰਿਸ਼ਤਾ ਤੇ ਨਾਤਾ, ਇਕੱਠੀ ਵੇਖੀਏ ਤਰੱਕੀ ਇਕੱਠਾ ਉੱਠੇ ਜਨਾਜ਼ਾ
misAla kAima karU sADA risa਼tA te nAtA, ikaTThI vekhIe tarakkI ikaTThA uTThe janAja਼A
Our bond and brotherhood will set an example; may we see success together and may our funerals rise together
ਛੱਡ ਗਈ ਸੀ ਬੰਦੀ ਤੂੰ ਲਿੱਤਾ ਮੈਥੋਂ ਵਾਅਦਾ
ChaDDa gaI sI baMdI tUM littA maithoM vAadA
My girl left me and you made me promise
ਐਰੀ-ਗ਼ੈਰੀ ਕੁੜੀਆਂ ਨਾਲ ਦਿਲ ਨਹੀਂ ਲਗਾਉਣਾ
airI-ga਼airI ku.DIAM nAla dila nahIM lagAuNA
Not to lose my heart to just any random [Kudi: girl/maiden]
ਕਰਕੇ ਹਿਸਾਬ ਕਿੰਨੇ ਦੂਰ ਹੋ ਗਏ ਬਰੋਜ਼
karake hisAba kiMne dUra ho gae baroja਼
Looking at the accounts, see how far we've come, brother
ਕੀ ਤੂੰ ਸਹੀ ਕਿਹਾ ਸੀ ਰੈਪਰਾਂ ਨਾਲ ਨਿਭਦੀ ਨਹੀਂ ਦੋਸਤੀ
kI tUM sahI kihA sI raiparAM nAla nibhadI nahIM dosatI
Were you right when you said friendship doesn't last with rappers?
ਨਾਲੇ ਹੀ ਹਿਪ ਹੌਪ ਦੀ ਆਡੀਅੰਸ ਹੈ ਟਾਕਸਿਕ
nAle hI hipa haupa dI ADIaMsa hai TAkasika
Besides, the Hip-Hop audience is so toxic
ਜਿਨ੍ਹਾਂ ਦਾ ਚੰਗਾ ਕੀਤਾ ਡਿਸ ਰਹੇ ਨੇ ਲੋਕ ਲਿਖ
jinhAM dA chaMgA kItA Disa rahe ne loka likha
The ones I helped are now writing [Diss: a song intended to disrespect or attack someone] tracks against me
ਪਰ ਨੈਗੇਟੀਵਿਟੀ ਕਦੀ ਦਿਲ ਤੇ ਨਹੀਂ ਲਿੱਤੀ, ਦੂਜੀ ਐਲਬਮ ਦੇ ਪੈਸੇ ਤੂੰ ਮਾਂ ਨੂੰ ਦਿੱਤੀ ਐਲਸੀਡੀ
para naigeTIviTI kadI dila te nahIM littI, dUjI ailabama de paise tUM mAM nUM dittI ailasIDI
But I never took the negativity to heart; with the money from the second album, you bought a TV for Mom
ਪੈਂਦਾ ਪਿਆ ਮੀਂਹ, ਪੁਰਾਣੇ ਯਾਦ ਦਿਨ ਹੁਣ ਆਉਂਦੇ
paiMdA piA mIMha, purANe yAda dina huNa AuMde
The rain is pouring down, memories of old days are flooding back
ਮੈਂ ਕੱਢੀ ਗੋਲਡ ਫਲੇਕ, ਕੀਤੀ ਲਿਟ ਲਾ ਕੇ ਬੁੱਲ੍ਹਾਂ ਤੇ
maiM kaDDhI golaDa phaleka, kItI liTa lA ke bullhAM te
I pulled out a Gold Flake, lit it and pressed it to my lips
ਗਲਾ ਮੇਰਾ ਭਰਿਆ ਤੇ ਅੱਖਾਂ ਮੇਰੀਆਂ ਨਮ ਨੇ
galA merA bhariA te akkhAM merIAM nama ne
My throat is choked up and my eyes are misted with tears
ਮੈਂ ਰੋ ਪੈਣਾ ਗਾਉਂਦੇ ਹੋਏ, ਵੀਰੇ ਮੈਨੂੰ ਤੂੰ ਫੜ ਲੈ
maiM ro paiNA gAuMde hoe, vIre mainUM tUM pha.Da lai
I might break down while singing, brother, please hold me steady
ਕੀ ਐ ਸਾਡੇ ਦੋਵਾਂ ਦੀ ਜ਼ਿੰਦਗੀ, ਲੋਕੀ ਕਹਿੰਦੇ ਨੇ ਸੈਲਫਿਸ਼ ਪਰ ਸਾਨੂੰ ਪੈਂਦਾ ਫ਼ਰਕ ਨਹੀਂ
kI ai sADe dovAM dI ja਼iMdagI, lokI kahiMde ne sailaphisa਼ para sAnUM paiMdA pha਼raka nahIM
What even is our life? People call us selfish but we don't give a damn
ਆਉਂਦੇ ਨੇ ਜਿਹੜੇ ਲੜਨ ਲਈ, ਵਿਹਲਾ ਹੋ ਕੇ ਦਊਂ ਜਵਾਬ
AuMde ne jiha.De la.Dana laI, vihalA ho ke daUM javAba
Those who come looking for a fight, I'll answer them when I'm free
ਅੰਡਰਪਾਸ ਆਥੋਂ ਬਾਅਦ ਵੀ ਜਗੂ ਮਸ਼ਾਲ
aMDarapAsa AthoM bAada vI jagU masa਼Ala
Even after we leave this underpass, the torch will keep burning