Buckshot (Intro)

by BAGI MUNDAft JASKARAN, Sickboi

ਏ ਟੇਪ ਮੈਂ ਜੱਸੇ ਨੂੰ ਕਿਹਾ ਸੀ ਫ਼ਨੀ ਰੱਖਣੀ ਐ
e Tepa maiM jasse nUM kihA sI pha਼nI rakkhaNI ai
I told Jassa to keep this tape funny
ਬੱਟ ਸੌਰੀ ਵਿਦ ਮੀ, ਇਟ ਡਜ਼ ਨਟ ਗੋ ਬਾਇ ਦਾ ਪਲੈਨ
baTTa saurI vida mI, iTa Daja਼ naTa go bAi dA palaina
But sorry with me, it doesn't go by the plan
ਇਹ ਰੈਪ ਨੇ ਬਹੁਤ ਕੁਝ ਦਿੱਤਾ ਤੇ ਬਹੁਤ ਕੁਝ ਖੋਹਿਆ ਐ
iha raipa ne bahuta kujha dittA te bahuta kujha khohiA ai
This rap game gave me a lot and it took away a lot
ਆਈ ਹੈਡ ਟੂ ਪੇਅ ਦਾ ਪ੍ਰਾਈਸ ਜੋ ਵੀ ਗਾਣੇ ਵਿਚ ਮੈਂ ਸੈਡ
AI haiDa TU pea dA prAIsa jo vI gANe vicha maiM saiDa
I had to pay the price for everything I said in my songs
ਦੱਸ ਰੈਪਰ ਜਦ ਕਮਰੇ 'ਚ ਇਕੱਠੇ ਹੁੰਦੇ ਐ
dassa raipara jada kamare 'cha ikaTThe huMde ai
Tell me, when rappers gather in a room
ਗੱਲ ਕਰਦੇ ਨੇ ਇੱਧਰ ਦੀ ਉੱਧਰ ਨੂੰ ਕੰਨ ਲੱਗੇ ਹੁੰਦੇ ਐ
galla karade ne iddhara dI uddhara nUM kaMna lagge huMde ai
They gossip behind backs, ears pressed against the walls
ਯੂ ਜਸਟ ਸੀ ਆਈ ਗੋ ਥਰੂ ਸੋ ਆਈ ਨੋ
yU jasaTa sI AI go tharU so AI no
You just see, I go through, so I know
ਸੱਚਾ ਹੁੰਦਾ ਕਾਸ਼ ਪਿਆਰ ਜੋ ਦਿਖਾਉਂਦੇ ਲੋਕ
sachchA huMdA kAsa਼ piAra jo dikhAuMde loka
I wish the love people show was actually true
ਗ੍ਰੀਨ ਰੂਮ ਦੀ ਪੋਲੀਟਿਕਸ, ਸਟੇਜ ਉੱਤੇ ਜੈਲੇਸੀ
grIna rUma dI polITikasa, saTeja utte jailesI
Green room politics, jealousy on the stage
ਇੰਟਰਨੈਟ ਤੇ ਹੇਟ ਤੇ ਫ਼ੇਸ ਉੱਤੇ ਹਗਿੰਗ ਮੀ
iMTaranaiTa te heTa te pha਼esa utte hagiMga mI
Internet hate while hugging me to my face
ਇਸਕਾ ਸਿੰਗਲ ਡ੍ਰੌਪ ਹੂਆ, ਉਸਕੀ ਐਲਬਮ ਕਬ ਆਈ
isakA siMgala Draupa hUA, usakI ailabama kaba AI
"His single dropped," "When is his album coming?"
ਵੀ ਆਲ ਫ਼ਕਿੰਗ ਦਾ ਸੇਮ ਗਰਲਸ ਬਟ ਵੀ ਸਟੇ ਕੁਆਇਟ
vI Ala pha਼kiMga dA sema garalasa baTa vI saTe kuAiTa
We’re all f*cking the same girls but we stay quiet
ਚੰਗੇ ਚੰਗੇ ਰੈਪਰ ਉਰੇ ਜਸਟ ਟਰਨਾ ਮੇਕ ਐਂਡਜ਼ ਮੀਟ
chaMge chaMge raipara ure jasaTa TaranA meka aiMDaja਼ mITa
Good rappers here are just trying to make ends meet
ਸੇਮ ਸ਼ੋਅਜ਼ ਤੇ ਸੇਮ ਕਲੋਥਸ, ਬੱਸ ਬਦਲਦੀ ਗੀਤ
sema sa਼oaja਼ te sema kalothasa, bassa badaladI gIta
Same shows and same clothes, only the song changes
ਹੁਣ ਕਿਹੜੇ ਰੈਪਰ ਦੀ ਚੱਕੀ ਤੂੰ ਕੈਲੇਂਸੀਆ ਬੀਟ
huNa kiha.De raipara dI chakkI tUM kaileMsIA bITa
Now which rapper’s [Valencia: high-fashion brand/beat style] beat did you steal?
ਤੇ ਦੇਖਿਆ ਫੜੇ ਨਹੀਂ ਜਾਵਾਂਗੇ ਇਹਦੇ ਤਾਂ ਘੱਟ ਐ ਸਟ੍ਰੀਮਜ਼
te dekhiA pha.De nahIM jAvAMge ihade tAM ghaTTa ai saTrImaja਼
Thinking you won’t get caught because his streams are low
ਆਈ ਨੋ ਵਟ ਯੂ ਡੂ ਵੀਰੇ, ਆਈ ਐਮ ਇਨ ਦਾ ਸੇਮ ਫ਼ੀਲਡ
AI no vaTa yU DU vIre, AI aima ina dA sema pha਼IlaDa
I know what you do brother, I’m in the same field
ਆਈ ਐਗਰੀ ਹੁੜ ਤੋਂ ਨਿਕਲਣ ਵਾਸਤੇ ਡੂ ਵਟ ਯੂ ਨੀਡ
AI aigarI hu.Da toM nikalaNa vAsate DU vaTa yU nIDa
I agree, to get out of the hood, do what you need
ਆਈ ਕੈਨ ਨੇਵਰ ਹੇਟ ਅ ਮੈਨ ਹੂ ਇਜ਼ ਜਸਟ ਟਰਨਾ ਅਰਨ ਸਮ ਬ੍ਰੈਡ
AI kaina nevara heTa a maina hU ija਼ jasaTa TaranA arana sama braiDa
I can never hate a man who is just trying to earn some bread
ਮਿਲੀ ਕੋਨਵਰਸ ਦੀ ਡੀਲ ਸੋ ਆਈ ਕਾਲਡ ਮਾਈ ਡੈਡ
milI konavarasa dI DIla so AI kAlaDa mAI DaiDa
I got the Converse deal so I called my Dad
ਆਫ਼ਟਰ ਸਿਕਸ ਮੰਥਸ, ਸੇਮ ਡੈਡ ਜਿਹਨੂੰ ਗਾਲਾਂ ਮੈਂ ਦਿੰਦਾ ਹੁੰਦਾ ਸੀਗਾ ਔਨ ਦਾ ਐਲਬਮ
Apha਼Tara sikasa maMthasa, sema DaiDa jihanUM gAlAM maiM diMdA huMdA sIgA auna dA ailabama
After six months, the same Dad I used to curse on the album
ਸੱਚ ਬੋਲ ਕੇ ਮੈਂ ਕਿੰਨੇ ਦੇ ਦਿਲ ਦੁਖਾਏ ਮੈਂ ਸੋਚਦਾ ਹਰ ਪਲ
sachcha bola ke maiM kiMne de dila dukhAe maiM sochadA hara pala
Every moment I think about how many hearts I hurt by speaking the truth
ਫ਼ਿਰ ਮੈਂ ਪੀਣਾ ਬਚੇਤੇ ਬਚੇਤੇ ਤੇ ਆਖ਼ਰੀ ਲੱਗਦਾ ਐ ਹਰ ਦਰਦ
pha਼ira maiM pINA bachete bachete te Akha਼rI laggadA ai hara darada
Then I drink [Bacardi/Liquor] slowly and every pain feels like the last
ਉੱਠੇ ਜੋ ਸੀਨੇ ਦੇ ਵਿਚ ਤਾਂ ਭੱਜਾਂ ਮੈਂ ਘਰ ਨੂੰ ਵਾਂ ਲੱਗੇ ਮਲ੍ਹਮ ਮੇਰੀ
uTThe jo sIne de vicha tAM bhajjAM maiM ghara nUM vAM lagge malhama merI
When it rises in my chest, I run home for a healing touch
ਪਰ ਕਦੋਂ ਤੱਕ? ਹਰ ਦਿਨ ਮਹੀਨਾ ਸਾਲ ਆਈ ਐਮ ਟਰਨਾ ਗਰੋਅ ਐਂਡ ਲਵ ਮਾਈਸੈਲਫ ਹਰ ਰੋਜ਼
para kadoM takka? hara dina mahInA sAla AI aima TaranA garoa aiMDa lava mAIsailapha hara roja਼
But for how long? Every day, month, year, I'm trying to grow and love myself every day
ਦੋਸਤ ਛੱਡ ਜਾਂਦਾ ਸਾਥ ਤੇ ਲੰਬਾ ਸਫ਼ਰ ਐ
dosata ChaDDa jAMdA sAtha te laMbA sapha਼ra ai
Friends leave your side and the journey is long
ਸੁਣਦਾ ਮੇਰੇ ਗਾਣੇ ਤੇ ਖ਼ੁਦ ਨੂੰ ਕਹਿੰਦਾ ਮੇਰਾ ਬ੍ਰਦਰ ਐ
suNadA mere gANe te kha਼uda nUM kahiMdA merA bradara ai
He listens to my songs and calls himself my brother
ਸੋ ਵਿੱਲ ਯੂ ਰਾਈਡ ਫ਼ਾਰ ਮੀ ਬ੍ਰਦਰ, ਵਿੱਲ ਯੂ ਰਾਈਡ ਫ਼ਾਰ ਮੀ
so villa yU rAIDa pha਼Ara mI bradara, villa yU rAIDa pha਼Ara mI
So will you ride for me brother, will you ride for me?
ਹੋ ਸਕਦਾ ਗ਼ਲਤ ਹੋਵਾਂ ਕਦੀ ਗੱਟਾ ਫ਼ਾਈਟ ਫ਼ਾਰ ਮੀ
ho sakadA ga਼lata hovAM kadI gaTTA pha਼AITa pha਼Ara mI
I might be wrong sometimes, you gotta fight for me
ਅਸੀਂ ਕਲਾਕਾਰ ਪਿਆਰ ਦੇ ਭੁੱਖੇ ਜ਼ਿਆਦਾ ਕੁਝ ਨਹੀਂ
asIM kalAkAra piAra de bhukkhe ja਼iAdA kujha nahIM
We artists are just hungry for love, nothing more
ਜਦੋਂ ਵੀ ਲੋੜ ਪਵੇ ਆਈ ਹੋਪ ਯੂ ਡੋਨਟ ਹਾਈਡ ਫ਼ਰੋਮ ਮੀ, ਬ੍ਰਦਰ
jadoM vI lo.Da pave AI hopa yU DonaTa hAIDa pha਼roma mI, bradara
Whenever I’m in need, I hope you don’t hide from me, brother
ਕੀ ਐ ਸਹੀ ਗ਼ਲਤ ਵੀਰੇ, ਮੈਂ ਕਦੀ ਕਦੀ ਸੋਚਦਾ
kI ai sahI ga਼lata vIre, maiM kadI kadI sochadA
What is right or wrong brother, I wonder sometimes
ਸਾਰਾ ਨਜ਼ਰੀਏ ਦਾ ਖੇਡ ਮੇਰਾ ੯ ਤੇਰਾ ੬
sArA naja਼rIe dA kheDa merA 9 terA 6
It’s all a game of perspective, mine is a 9 and yours is a 6
ਕੀ ਐ ਕਾਲਾ ਕੀ ਸਫ਼ੈਦ
kI ai kAlA kI sapha਼aida
What is black and what is white?
ਲੈਟਸ ਐਗਰੀ ਟੂ ਗ੍ਰੇਅ
laiTasa aigarI TU grea
Let’s agree to grey
ਕੀ ਐ ਸਹੀ ਗ਼ਲਤ ਵੀਰੇ, ਮੈਂ ਕਦੀ ਕਦੀ ਸੋਚਦਾ
kI ai sahI ga਼lata vIre, maiM kadI kadI sochadA
What is right or wrong brother, I wonder sometimes
ਸਾਰਾ ਨਜ਼ਰੀਏ ਦਾ ਖੇਡ
sArA naja਼rIe dA kheDa
It’s all a game of perspective
ਨੀ ਮੈਂ ਕਿੱਦਾਂ ਗਲੀਆਂ ਦਾ ਗੰਦ ਕੱਢਾਂ
nI maiM kiddAM galIAM dA gaMda kaDDhAM
How do I clean the filth of these streets?
ਮੱਥਾਂ ਚੋਂ ਤੂੰ ਏਦਾਂ ਜਾਵੇਂ ਜਿੱਦਾਂ ਰੇਤਾ ਨਿਕਲ ਜਾਵੇ ਹੱਥਾਂ ਚੋਂ
matthAM choM tUM edAM jAveM jiddAM retA nikala jAve hatthAM choM
You slip from my thoughts like sand slipping through hands
ਤੁਸੀਂ ਵੀ ਸਾਰੇ ਰੈਪਰ ਹੋ ਤੇ ਫ਼ੀਲ ਕਰਾਂ ਮੈਂ ਕੱਲਾ ਕਿਉਂ
tusIM vI sAre raipara ho te pha਼Ila karAM maiM kallA kiuM
You all are rappers too, so why do I feel alone?
ਨੇ ਸੜਦੇ ਇਸ ਵਜ੍ਹਾ ਤੋਂ ਮੇਰਾ ਛੇਤੀ ਭਰਦਾ ਗੱਲਾ ਕਿਉਂ
ne sa.Dade isa vajhA toM merA ChetI bharadA gallA kiuM
They burn with envy because my [Galla: cash box/earnings] fills up so fast
ਟੇਕਓਵਰ ਪਹਿਲਾਂ ਇੰਡੀਆ ਤੇ ਫ਼ਿਰ ਜਾਣਾ ਓਵਰਸੀਜ਼
Tekaovara pahilAM iMDIA te pha਼ira jANA ovarasIja਼
Takeover India first and then go overseas
ਤੇਰੀ ਆਫ਼ਟਰ ਪਾਰਟੀ 'ਚ ਮੈਂ ਇਕੱਲਾ ਬੰਦਾ ਸੋਬਰ ਸੀ
terI Apha਼Tara pAraTI 'cha maiM ikallA baMdA sobara sI
In your after-party, I was the only sober one
ਵੈਰ ਕਿੰਨਾ ਕਰਾਂ, ਸ਼ਹਿਰ ਕਿੰਨਾ ਛੱਡਾਂ
vaira kiMnA karAM, sa਼hira kiMnA ChaDDAM
How much should I hate, how much of the city should I leave?
ਪਿਆਰ ਕਿੰਨਾ ਕਰਾਂ, ਸਾਰਿਆਂ ਨੂੰ ਗ਼ੈਰ ਕਿੰਨਾ ਕਰਾਂ
piAra kiMnA karAM, sAriAM nUM ga਼aira kiMnA karAM
How much should I love, how much should I alienate everyone?
ਤੈਨੂੰ ਕਿੰਨਾ ਮੰਨਾਂ, ਦਾਵਾਂ ਤੈਨੂੰ ਖ਼ੈਰ ਕਿੰਨੀ ਕਰਾਂ
tainUM kiMnA maMnAM, dAvAM tainUM kha਼aira kiMnI karAM
How much should I believe in you, how much well-being should I grant you?
ਮਾਂ ਦੇ ਦਰ ਦੀ ਆ ਜਾਵੇ ਦੱਸ ਜ਼ਹਿਰ ਕਿੰਨਾ ਲਾਵਾਂ
mAM de dara dI A jAve dassa ja਼hira kiMnA lAvAM
If I reach my mother’s doorstep, tell me how much poison I should take?
ਮੇਰੇ ਦਿਲ ਦੀ ਤਰੰਗਾਂ ਸੋਹਣੀਆਂ ਨੂੰ ਪਾਗਲ ਕਰ ਜਾਂਦੀ
mere dila dI taraMgAM sohaNIAM nUM pAgala kara jAMdI
The waves of my heart drive the beautiful ones mad
ਮੇਰੇ ਹੰਝੂਆਂ ਦੀ ਬੂੰਦਾਂ ਸ਼ਹਿਰ ਤੇਰੇ ਦਖ਼ਲ ਕਰ ਜਾਂਦੀ
mere haMjhUAM dI bUMdAM sa਼hira tere dakha਼la kara jAMdI
The drops of my tears interfere with your city
ਕਿਉਂਕਿ ਮੈਂ ਰੋਇਆ ਰਾਤੀਂ ਨਹਿਰ ਦੇ ਕੋਲੇ
kiuMki maiM roiA rAtIM nahira de kole
Because I cried last night by the canal
ਹੂਨੀ ਕਰਦਾ ਮੈਂ ਸਲਾਮੀ ਜਦ ਵੀ ਨਿਕਲਾਂ ਸ਼ਹਿਰ ਦੇ ਕੋਲੋਂ ਤੇਰੇ ਮੈਂ
hUnI karadA maiM salAmI jada vI nikalAM sa਼hira de koloM tere maiM
[Hooni: slang for a signature greeting] I salute whenever I pass near your part of town
ਮੈਨੂੰ ਹੁਣ ਕੋਈ ਦਿੱਕਤ ਨਾ ਤੇਰੇ ਤੋਂ ਤੂੰ ਚੰਗੀ ਐ
mainUM huNa koI dikkata nA tere toM tUM chaMgI ai
I have no issue with you anymore, you are good
ਆਈ ਐਮ ਗਲੈਡ ਤੂੰ ਕਹਿੰਦੀ ਦੁਨੀਆ ਨੂੰ ਡੋਨਟ ਟੌਕ ਟੂ ਜੱਸਾ ਜੱਸਾ ਬੈਡ
AI aima galaiDa tUM kahiMdI dunIA nUM DonaTa Tauka TU jassA jassA baiDa
I’m glad you tell the world "Don’t talk to Jassa, Jassa is bad"
ਤੂੰ ਸੋਚਿਆ ਇਹਨੂੰ ਫੜ ਕੇ ਬੰਦ ਕਰ ਦਵਾਂਗੇ ਕਰਦਾ ਟ੍ਰੈਪ
tUM sochiA ihanUM pha.Da ke baMda kara davAMge karadA Traipa
You thought you’d catch and shut him down for doing trap music
ਤੈਨੂੰ ਲੱਗਦਾ ਕਿ ਤੂੰ ਸਟਾਰ ਬਣੀ ਗਰੁੱਪਾਂ ਵਿਚ ਹੁੰਦੀ ਐਡ
tainUM laggadA ki tUM saTAra baNI garuppAM vicha huMdI aiDa
You think you’ve become a star being added to group chats
ਤੇਰਾ ਡ੍ਰੀਮ ਰੋਟੀ ਖਾਣਾ ਸਾਡੇ ਨਾਲ ਗੋਇੰਗ ਮੈਡ
terA DrIma roTI khANA sADe nAla goiMga maiDa
Your dream is to eat with us, going mad
ਸਾਡੀ ਬੋਤਲ ਵਿਚੋਂ ਪੈੱਗ ਭਰ ਕੇ ਕਰਨਾ ਚਾਹੁੰਦੀ ਐਸ਼
sADI botala vichoM paigga bhara ke karanA chAhuMdI aisa਼
You want to enjoy life by pouring a peg from our bottle
ਉਹ ਮੈਡਮ ਵੇਖ ਕੇ ਪੁੱਛਦੀ ਮੇਰੇ ਤੋਂ ਵਾਈ-ਫ਼ਾਈ ਪਾਸਵਰਡ
uha maiDama vekha ke puchChadI mere toM vAI-pha਼AI pAsavaraDa
That lady looks at me and asks for the Wi-Fi password
ਹੱਸ ਲੈਂਦੇ ਮੇਰੇ ਜੋਕ ਤੇ ਪਾਵੇ ਪੂਰੀ ਗੱਲ ਆਏ ਨਾ ਸਮਝ
hassa laiMde mere joka te pAve pUrI galla Ae nA samajha
She laughs at my jokes even when she doesn't understand the point
ਤੂੰ ਜਿੰਨਾ ਮਰਜ਼ੀ ਕਰ ਲੈ ਵਾਰਡ ਹੂ ਵੀ ਰਿਝਦਾ ਨਹੀਂ ਐ
tUM jiMnA maraja਼I kara lai vAraDa hU vI rijhadA nahIM ai
No matter how much you try, [Bagi Munda: self-reference to the artist] doesn't give in
ਤੈਨੂੰ ਲੱਗੇ ਤੂੰ ਹੱਕ ਜਤਾਵੇਂਗੀ ਕੋਈ ਰਿਸ਼ਤਾ ਨਹੀਂ ਐ
tainUM lagge tUM hakka jatAveMgI koI risa਼tA nahIM ai
You think you can claim a right, but there is no relationship
ਪਹਿਲਾਂ ਤੂੰ ਵੱਡੇ ਲੋਕਾਂ ਨਾਲ ਸੀ ਘੁੰਮਦੀ ਵੇਖ ਲਿਆ
pahilAM tUM vaDDe lokAM nAla sI ghuMmadI vekha liA
I saw you hanging around with big shots before
ਤੇ ਅੱਜ ਅਣਜਾਣ ਬਣ ਕੇ ਮੈਨੂੰ ਕਹਿੰਦੀ ਕਿ ਜੱਸੇ ਵਿਕਦਾ ਨਹੀਂ ਐ
te ajja aNajANa baNa ke mainUM kahiMdI ki jasse vikadA nahIM ai
And today, acting like a stranger, you say Jassa doesn't sell out
ਮੈਨੂੰ ਕੀ ਮੈਨੂੰ ਕੀ ਮੈਨੂੰ ਨੌਕਰੀਆਂ ਦੇਣੀਆਂ ਲਵਾ ਕੇ
mainUM kI mainUM kI mainUM naukarIAM deNIAM lavA ke
What do I care? Am I supposed to get people jobs?
ਮੇਰੇ ਆੜੀ ਨੇ ਇਨਵੈਸਟਡ ਬਿਜ਼ਨਸ ਦੇਣੇ ਨੇ ਬਣਾ ਬਣਾ ਕੇ
mere A.DI ne inavaisaTaDa bija਼nasa deNe ne baNA baNA ke
My [Yaar: close friends/brothers] have invested and built businesses for me
ਮੈਨੂੰ ਕਹਿ ਤਾ ਬਾਕੀ ਨੇ ਕੁਝ ਲਿਖਦੇ ਐਸਾ ਕੀ ਲੱਗੇ
mainUM kahi tA bAkI ne kujha likhade aisA kI lagge
The rest told me to write something that hits deep
ਬਾਲ ਕੰਨੀ ਤੇ ਜਾ ਪੀਂਦੇ ਅਸੀਂ ਸਾਰੇ ਦੁੱਖ ਨੂੰ ਭੁਲਾ ਕੇ
bAla kaMnI te jA pIMde asIM sAre dukkha nUM bhulA ke
We go to the bar and drink to forget all the sorrow
ਹੁੰਦੇ ਨੇ ਨਿੱਤ ਤਮਾਸ਼ੇ ਕੋਈ ਫ਼ਾਇਦਾ ਨਹੀਂ ਦਿਲ ਤੇ ਲਾ ਕੇ
huMde ne nitta tamAsa਼e koI pha਼AidA nahIM dila te lA ke
Spectacles happen every day, no point taking it to heart
ਫ਼ਿਰ ਵੀ ਪਿੱਠ ਪਿੱਛੇ ਵਾਲੀ ਗੱਲਾਂ ਪਿੱਠ ਤੇ ਹੀ ਰਹਿਣੀਆਂ ਨੇ
pha਼ira vI piTTha pichChe vAlI gallAM piTTha te hI rahiNIAM ne
Still, the backstabbing talk will remain behind my back
ਕੋਈ ਫ਼ਾਇਦਾ ਨਹੀਂ ਭਾਵੇਂ ਤੂੰ ਲੋਕਾਂ ਨੂੰ ਜਾ ਮਿਲ ਕੇ ਆਵੇਂ
koI pha਼AidA nahIM bhAveM tUM lokAM nUM jA mila ke AveM
It's no use even if you go and meet all those people
ਭਾਵੇਂ ਤੂੰ ਮਿਲ ਕੇ ਆਵੇਂ
bhAveM tUM mila ke AveM
Even if you go and meet them
ਕੀ ਐ ਸਹੀ ਗ਼ਲਤ ਵੀਰੇ, ਮੈਂ ਕਦੀ ਕਦੀ ਸੋਚਦਾ
kI ai sahI ga਼lata vIre, maiM kadI kadI sochadA
What is right or wrong brother, I wonder sometimes
ਸਾਰਾ ਨਜ਼ਰੀਏ ਦਾ ਖੇਡ ਮੇਰਾ ੯ ਤੇਰਾ ੬
sArA naja਼rIe dA kheDa merA 9 terA 6
It’s all a game of perspective, mine is a 9 and yours is a 6
ਕੀ ਐ ਕਾਲਾ ਕੀ ਸਫ਼ੈਦ
kI ai kAlA kI sapha਼aida
What is black and what is white?
ਲੈਟਸ ਐਗਰੀ ਟੂ ਗ੍ਰੇਅ
laiTasa aigarI TU grea
Let’s agree to grey
ਕੀ ਐ ਸਹੀ ਗ਼ਲਤ ਵੀਰੇ, ਮੈਂ ਕਦੀ ਕਦੀ ਸੋਚਦਾ
kI ai sahI ga਼lata vIre, maiM kadI kadI sochadA
What is right or wrong brother, I wonder sometimes
ਸਾਰਾ ਨਜ਼ਰੀਏ ਦਾ ਖੇਡ
sArA naja਼rIe dA kheDa
It’s all a game of perspective

Share

More by BAGI MUNDA

View all songs →