Deewana

by BAGI MUNDAft JASKARAN, dox

ਥੋੜ੍ਹਾ ਨੇੜੇ ਆ ਨਾ
tho.DhA ne.De A nA
Come a little closer now
ਤੇਰੀਆਂ ਅਦਾਵਾਂ ਦਾ ਦੀਵਾਨਾ ਥੋੜ੍ਹਾ ਨੇੜੇ ਆ ਨਾ
terIAM adAvAM dA dIvAnA tho.DhA ne.De A nA
I’m crazy for your charms, come a little closer now
ਤੂੰ ਸਾਡੇ ਦਿਲ ਨੂੰ ਜਲਾ ਨਾ ਥੋੜ੍ਹਾ ਨੇੜੇ ਆ ਨਾ
tUM sADe dila nUM jalA nA tho.DhA ne.De A nA
Don't set my heart on fire, come a little closer now
ਸੋਹਣੀ ਮੈਂ ਹੁਣ ਬਚਣਾ ਨਾ ਥੋੜ੍ਹਾ ਨੇੜੇ ਆ ਨਾ
sohaNI maiM huNa bachaNA nA tho.DhA ne.De A nA
Beautiful, I won't survive this, come a little closer now
ਸੋਹਣੀ ਮੈਂ ਹੁਣ ਬਚਣਾ ਨਾ ਨੀ ਥੋੜ੍ਹਾ ਨੇੜੇ
sohaNI maiM huNa bachaNA nA nI tho.DhA ne.De
Beautiful, I won't survive this, [Ni: a gender-specific vocative used to address a woman directly] come a little closer
ਨੀ ਥੋੜ੍ਹਾ ਨੇੜੇ
nI tho.DhA ne.De
[Ni: a gender-specific vocative used to address a woman directly] come a little closer

ਤੱਕਿਆ ਤੈਨੂੰ ਕੁੜੀਏ ਫ਼ਿਰ ਮੈਂ ਸੋਇਆ ਨਹੀਂ
takkiA tainUM ku.DIe pha਼ira maiM soiA nahIM
Since the moment I saw you, [Kudiye: maiden/girl], I haven't slept a wink
ਸੱਚਾ ਪਿਆਰ ਤੂੰ ਮੇਰਾ ਮੈਨੂੰ ਪਹਿਲਾਂ ਐਦਾਂ ਹੋਇਆ ਨਹੀਂ
sachchA piAra tUM merA mainUM pahilAM aidAM hoiA nahIM
This is true love, I’ve never felt this way before
ਬੋਰਡ ਦੇ ਪੇਪਰ ਦੇਣ ਲਈ ਮੈਂ ਤੇਰੇ ਸਕੂਲ 'ਚ ਆਇਆ ਸੀ
boraDa de pepara deNa laI maiM tere sakUla 'cha AiA sI
I came to your school just to take my board exams
ਟੇਬਲ ਸਾਡਾ ਨਾਲ ਸੀ ਪਰ ਕੁੜੀਏ ਤੂੰ ਮੈਨੂੰ ਬੁਲਾਇਆ ਨਹੀਂ
Tebala sADA nAla sI para ku.DIe tUM mainUM bulAiA nahIM
Our tables were side-by-side, but [Kudiye: maiden/girl] you never spoke to me
ਦੇਖ ਰਿਹਾ ਮੈਂ ਤੈਨੂੰ ਤੂੰ ਤੇ ਸ਼ੀਟਾਂ ਮੰਗਦੀ ਰਹੀ
dekha rihA maiM tainUM tUM te sa਼ITAM maMgadI rahI
I kept staring at you while you kept asking for extra sheets
ਬਾਕੀਆਂ ਵਿਚ ਮੈਂ ਪਾਸ ਹੋ ਗਿਆ ਉਸੇ ਵਿਚ ਮੇਰੀ ਸਪਲੀ ਆਈ
bAkIAM vicha maiM pAsa ho giA use vicha merI sapalI AI
I passed all my other subjects, but I got a [Sapply: colloquial for 'supplementary exam' or failing a subject] in that one
ਸੁਣ ਕੇ ਗੱਲਾਂ ਘਰਦਿਆਂ ਦੀ ਹੁਣ ਟਿਊਸ਼ਨ ਲੱਗਿਆ ਮੈਂ
suNa ke gallAM gharadiAM dI huNa TiUsa਼na laggiA maiM
After hearing my parents' taunts, I've started going to tuitions now
ਟ੍ਰਾਈਮੈਕਸ ਦਾ ਰਹਿ ਗਿਆ ਸੀ ਤੇਰਾ ਪੈਨ ਸਾਂਭ ਕੇ ਰੱਖਿਆ ਮੈਂ
TrAImaikasa dA rahi giA sI terA paina sAMbha ke rakkhiA maiM
I’ve kept your Trimax pen safely hidden away with me
ਹੋ ਤੇਰੀ ਅਦਾ ਦਾ ਗ਼ੁਲਾਮ ਮੈਂ ਦੀਵਾਨਾ
ho terI adA dA ga਼ulAma maiM dIvAnA
Oh, I am a slave to your charms, I'm crazy for you
ਤੈਨੂੰ ਪੜ੍ਹਨਾ ਚਾਹੁੰਦਾ ਬੋਰ ਕਰਦੀਆਂ ਇਹ ਕਿਤਾਬਾਂ
tainUM pa.DhanA chAhuMdA bora karadIAM iha kitAbAM
I want to read you, these books just bore me
ਸਾਈਕਲ ਉੱਤੇ ਪੂਰਾ ਸ਼ਹਿਰ ਲੱਭੀ ਫ਼ਿਰੀ ਜਾਨਾ
sAIkala utte pUrA sa਼hira labbhI pha਼irI jAnA
I've been searching the whole city for you on my bicycle
ਹਾਏ ਨੀ ਕਿੱਥੋਂ ਪੁੱਛਾਂ ਤੇਰਾ ਪਤਾ ਤੇ ਟਿਕਾਣਾ
hAe nI kitthoM puchChAM terA patA te TikANA
Oh, where do I even ask for your address and whereabouts?
ਮੈਂ ਦੀਵਾਨਾ ਮੈਂ ਦੀਵਾਨਾ ਮੈਂ ਦੀਵਾਨਾ
maiM dIvAnA maiM dIvAnA maiM dIvAnA
I’m crazy, I’m crazy, I’m crazy
ਹੁੰਦੀ ਮੈਥੋਂ ਵੇਟ ਨਹੀਂ ਮੈਂ ਅੱਜ ਦਾ ਹਾਂ ਰਾਂਝਾ
huMdI maithoM veTa nahIM maiM ajja dA hAM rAMjhA
I can't wait any longer, I am the [Ranjha: legendary tragic lover of Punjab, used here to mean a devoted suitor] of today
ਤੇਰੀ ਯਾਦ ਦਾ ਗ਼ੁਲਾਮ ਮੈਂ ਦੀਵਾਨਾ
terI yAda dA ga਼ulAma maiM dIvAnA
I am a slave to your memories, I'm crazy for you
ਜਿੱਦਾਂ ਹੀ ਦਿਖੀ ਕਰ ਦੂੰਗਾ ਉਮਰਾਂ ਦਾ ਵਾਅਦਾ
jiddAM hI dikhI kara dUMgA umarAM dA vAadA
The moment I see you, I'll promise you a lifetime
ਰਾਜਪੁਰੋਂ ਆਇਆ ਨੀ ਮੈਂ ਤੇਰੇ ਪਿੱਛੇ ਪਿੱਛੇ ਤੈਨੂੰ ਡੇਰਾ ਬੱਸੀ ਲੱਭਦਾ ਫ਼ਿਰਾਂ
rAjapuroM AiA nI maiM tere pichChe pichChe tainUM DerA bassI labbhadA pha਼irAM
I've come all the way from Rajpura, following you through Dera Bassi, searching for you
ਕਦੋਂ ਹੋਣੀ ਛੁੱਟੀ ਤੇਰੀ ਦੇਣੀ ਤੈਨੂੰ ਚਿੱਠੀ ਨੀ ਮੈਂ ਡੀ.ਏ.ਵੀ ਦੇ ਬਾਹਰ ਖੜ੍ਹਾ
kadoM hoNI ChuTTI terI deNI tainUM chiTThI nI maiM DI.e.vI de bAhara kha.DhA
I'm standing outside the D.A.V. college waiting for your classes to end so I can give you this letter
ਬਾਪੂ ਦੇ ਮੈਂ ਖੀਸੇ ਵਿਚੋਂ ਕੱਢ ਲਏ ਨੇ ਪੈਸੇ ਤੈਨੂੰ ਦੇਣਾ ਨਵਾਂ ਸੂਟ ਸਵਾ
bApU de maiM khIse vichoM kaDDha lae ne paise tainUM deNA navAM sUTa savA
I've pilfered some money from my father's pocket to get you a new suit tailored
ਬਾਕੀ ਮਾਰੇ ਪੈਡਲ ਮੈਂ ਟਾਊਨ ਪੂਰਾ ਘੁੰਮਾਂ ਤੈਨੂੰ ਸਾਈਕਲ ਉੱਤੇ ਲੱਭਦਾ ਫ਼ਿਰਾਂ
bAkI mAre paiDala maiM TAUna pUrA ghuMmAM tainUM sAIkala utte labbhadA pha਼irAM
I keep pedaling through the whole town, searching for you on my bicycle
ਥੋੜ੍ਹਾ ਨੇੜੇ ਆ ਨਾ
tho.DhA ne.De A nA
Come a little closer now
ਤੇਰੀਆਂ ਅਦਾਵਾਂ ਦਾ ਦੀਵਾਨਾ ਥੋੜ੍ਹਾ ਨੇੜੇ ਆ ਨਾ
terIAM adAvAM dA dIvAnA tho.DhA ne.De A nA
I’m crazy for your charms, come a little closer now
ਤੂੰ ਸਾਡੇ ਦਿਲ ਨੂੰ ਜਲਾ ਨਾ ਥੋੜ੍ਹਾ ਨੇੜੇ ਆ ਨਾ
tUM sADe dila nUM jalA nA tho.DhA ne.De A nA
Don't set my heart on fire, come a little closer now
ਸੋਹਣੀ ਮੈਂ ਹੁਣ ਬਚਣਾ ਨਾ ਥੋੜ੍ਹਾ ਨੇੜੇ ਆ ਨਾ
sohaNI maiM huNa bachaNA nA tho.DhA ne.De A nA
Beautiful, I won't survive this, come a little closer now
ਸੋਹਣੀ ਮੈਂ ਹੁਣ ਬਚਣਾ ਨਾ ਨੀ ਥੋੜ੍ਹਾ ਨੇੜੇ
sohaNI maiM huNa bachaNA nA nI tho.DhA ne.De
Beautiful, I won't survive this, [Ni: a gender-specific vocative used to address a woman directly] come a little closer
ਨੀ ਥੋੜ੍ਹਾ ਨੇੜੇ
nI tho.DhA ne.De
[Ni: a gender-specific vocative used to address a woman directly] come a little closer
ਨੀ ਥੋੜ੍ਹਾ ਨੇੜੇ
nI tho.DhA ne.De
[Ni: a gender-specific vocative used to address a woman directly] come a little closer
ਨੀ ਥੋੜ੍ਹਾ ਨੇੜੇ
nI tho.DhA ne.De
[Ni: a gender-specific vocative used to address a woman directly] come a little closer
ਮਰਨ ਤੋਂ ਡਰਦੇ ਹੋ ਬਾਦਸ਼ਾਹੋ ਕਮਾਲ ਕਰਦੇ ਹੋ ਬਾਦਸ਼ਾਹੋ
marana toM Darade ho bAdasa਼Aho kamAla karade ho bAdasa਼Aho
You fear death, oh kings? That is quite surprising, oh kings
ਮਰਨ ਤੋਂ ਡਰਦੇ ਹੋ ਬਾਦਸ਼ਾਹੋ ਕਮਾਲ ਕਰਦੇ ਹੋ ਬਾਦਸ਼ਾਹੋ
marana toM Darade ho bAdasa਼Aho kamAla karade ho bAdasa਼Aho
You fear death, oh kings? That is quite surprising, oh kings
ਕਿਸੇ ਨੂੰ ਮਾਰਨ ਦਾ ਸੋਚਦੇ ਹੋ ਕਿਸੇ ਤੇ ਮਰਦੇ ਹੋ ਬਾਦਸ਼ਾਹੋ
kise nUM mArana dA sochade ho kise te marade ho bAdasa਼Aho
You think of killing some, while you're dying for others, oh kings

Share

More by BAGI MUNDA

View all songs →