Hathiyara

by BAGI MUNDAft JASKARAN, dox

ਥੋੜ੍ਹਾ ਨੇੜੇ ਆ ਨਾ
tho.DhA ne.De A nA
Come a little closer now
ਤੇਰੀਆਂ ਅਦਾਵਾਂ ਦਾ ਦੀਵਾਨਾ
terIAM adAvAM dA dIvAnA
I am captivated by your graceful charms
ਥੋੜ੍ਹਾ ਨੇੜੇ ਆ ਨਾ
tho.DhA ne.De A nA
Come a little closer now
ਤੂੰ ਸਾਡੇ ਦਿਲ ਨੂੰ ਜਲਾ ਨਾ
tUM sADe dila nUM jalA nA
Don't set my heart on fire
ਥੋੜ੍ਹਾ ਨੇੜੇ ਆ ਨਾ
tho.DhA ne.De A nA
Come a little closer now
ਸੋਹਣੀ ਮੈਂ ਹੁਣ ਬਚਣਾ ਨਾ
sohaNI maiM huNa bachaNA nA
Beautiful, I won't survive this feeling now
ਥੋੜ੍ਹਾ ਨੇੜੇ ਆ ਨਾ
tho.DhA ne.De A nA
Come a little closer now
ਸੋਹਣੀ ਮੈਂ ਹੁਣ ਬਚਣਾ ਨਾ ਨੀ ਥੋੜ੍ਹਾ ਨੇੜੇ
sohaNI maiM huNa bachaNA nA nI tho.DhA ne.De
Beautiful, I won't survive this feeling now, [Ni/Nee: a gender-specific vocative used to address a woman directly] come closer
ਨੀ ਥੋੜ੍ਹਾ ਨੇੜੇ
nI tho.DhA ne.De
Oh, come a little closer
ਨੀ ਥੋੜ੍ਹਾ ਨੇੜੇ
nI tho.DhA ne.De
Oh, come a little closer
ਨੀ ਥੋੜ੍ਹਾ ਨੇੜੇ
nI tho.DhA ne.De
Oh, come a little closer
ਤੱਕਿਆ ਤੈਨੂੰ ਕੁੜੀਏ ਫੇਰ ਮੈਂ ਸੋਇਆ ਨੀ
takkiA tainUM ku.DIe phera maiM soiA nI
Since I laid eyes on you, [Kudi: girl/maiden], I haven't slept a wink
ਸੱਚਾ ਪਿਆਰ ਤੂੰ ਮੇਰਾ ਮੈਨੂੰ ਪਹਿਲਾਂ ਇੱਦਾਂ ਹੋਇਆ ਨੀ
sachchA piAra tUM merA mainUM pahilAM iddAM hoiA nI
This is true love; I’ve never felt this way before
ਬੋਰਡ ਦੇ ਪੇਪਰ ਦੇਣ ਲਈ ਮੈਂ ਤੇਰੇ ਸਕੂਲ 'ਚ ਆਇਆ ਸੀ
boraDa de pepara deNa laI maiM tere sakUla 'cha AiA sI
I came to your school just to take my board exams
ਟੇਬਲ ਸਾਡਾ ਨਾਲ ਸੀ ਪਰ ਕੁੜੀਏ ਤੂੰ ਮੈਨੂੰ ਬੁਲਾਇਆ ਨੀ
Tebala sADA nAla sI para ku.DIe tUM mainUM bulAiA nI
Our tables were side-by-side, but [Kudi: girl/maiden] you never spoke to me
ਦੇਖ ਰਿਹਾ ਮੈਂ ਤੈਨੂੰ ਤੂੰ ਤੇ ਸ਼ੀਟਾਂ ਮੰਗਦੀ ਰਹੀ
dekha rihA maiM tainUM tUM te sa਼ITAM maMgadI rahI
I kept staring at you while you just kept asking for extra sheets
ਬਾਕੀਆਂ ਵਿਚ ਮੈਂ ਪਾਸ ਹੋ ਗਿਆ ਉਸੇ ਵਿਚ ਮੇਰੀ ਸਪਲੀ ਆਈ
bAkIAM vicha maiM pAsa ho giA use vicha merI sapalI AI
I passed all my other subjects, but got a compartment in that one
ਸੁਣ ਕੇ ਗਾਲਾਂ ਘਰਦਿਆਂ ਦੀ ਹੁਣ ਟਿਊਸ਼ਨ ਲੱਗਿਆ ਮੈਂ
suNa ke gAlAM gharadiAM dI huNa TiUsa਼na laggiA maiM
After enduring my parents' scolding, I’ve joined tuition classes now
ਟ੍ਰਾਈਮੈਕਸ ਦਾ ਰਹਿ ਗਿਆ ਸੀ ਤੇਰਾ ਪੈਨ ਸਾਂਭ ਕੇ ਰੱਖਿਆ ਮੈਂ
TrAImaikasa dA rahi giA sI terA paina sAMbha ke rakkhiA maiM
You left your Trimax pen behind, and I’ve kept it safely tucked away
ਓ ਤੇਰੀ ਅਦਾ ਦਾ ਗ਼ੁਲਾਮ ਮੈਂ ਦੀਵਾਨਾ
o terI adA dA ga਼ulAma maiM dIvAnA
Oh, I am a slave to your charms, I’m losing my mind
ਤੈਨੂੰ ਪੜ੍ਹਨਾ ਚਾਹੁੰਦਾ ਬੋਰ ਕਰਦੀਆਂ ਇਹ ਕਿਤਾਬਾਂ
tainUM pa.DhanA chAhuMdA bora karadIAM iha kitAbAM
I want to read you; these books just bore me
ਸਾਈਕਲ ਤੇ ਪੂਰਾ ਸ਼ਹਿਰ ਲੱਭੀ ਫਿਰੀ ਜਾਨਾ
sAIkala te pUrA sa਼hira labbhI phirI jAnA
I've been searching the whole city for you on my bicycle
ਹਾਏ ਨੀ ਕਿੱਥੋਂ ਪੁੱਛਾਂ ਤੇਰਾ ਪਤਾ ਤੇ ਟਿਕਾਣਾ
hAe nI kitthoM puchChAM terA patA te TikANA
Oh, where can I ask for your address and whereabouts?
ਮੈਂ ਦੀਵਾਨਾ ਮੈਂ ਦੀਵਾਨਾ ਮੈਂ ਦੀਵਾਨਾ
maiM dIvAnA maiM dIvAnA maiM dIvAnA
I’m crazy for you, I’m crazy, I’m crazy
ਹੁੰਦੀ ਮੈਥੋਂ ਵੇਟ ਨੀ ਮੈਂ ਅੱਜ ਦਾ ਹਾਂ ਰਾਂਝਾ
huMdI maithoM veTa nI maiM ajja dA hAM rAMjhA
I can't wait any longer; I am the [Ranjha: the legendary tragic lover of Punjabi folklore] of today
ਤੇਰੀ ਅਦਾ ਦਾ ਗ਼ੁਲਾਮ ਮੈਂ ਦੀਵਾਨਾ
terI adA dA ga਼ulAma maiM dIvAnA
I am a slave to your charms, I’m losing my mind
ਜਿੱਦਾਂ ਹੀ ਦਿੱਖੀ ਕਰਦੂੰਗਾ ਉਮਰਾਂ ਦਾ ਵਾਅਦਾ
jiddAM hI dikkhI karadUMgA umarAM dA vAadA
The moment I see you, I’ll promise you a lifetime
ਰਾਜਪੁਰੋਂ ਆਇਆ ਨੀ ਮੈਂ ਤੇਰੇ ਪਿੱਛੇ ਪਿੱਛੇ
rAjapuroM AiA nI maiM tere pichChe pichChe
I’ve come all the way from Rajpura, following your trail
ਤੈਨੂੰ ਡੇਰਾਬੱਸੀ ਲੱਭਦਾ ਫਿਰਾਂ
tainUM DerAbassI labbhadA phirAM
I’m wandering through Dera Bassi looking for you
ਕਦੋਂ ਹੋਣੀ ਛੁੱਟੀ ਤੇਰੀ ਦੇਣੀ ਤੈਨੂੰ ਚਿੱਠੀ ਨੀ
kadoM hoNI ChuTTI terI deNI tainUM chiTThI nI
Waiting for your school to end so I can give you this letter
ਮੈਂ ਡੀ.ਏ.ਵੀ. ਦੇ ਬਾਹਰ ਖੜ੍ਹਾ
maiM DI.e.vI. de bAhara kha.DhA
I’m standing right outside the D.A.V. [Dayanand Anglo-Vedic school]
ਬਾਪੂ ਦੇ ਮੈਂ ਖੀਸੇ ਵਿਚੋਂ ਕੱਢ ਲਏ ਨੇ ਪੈਸੇ
bApU de maiM khIse vichoM kaDDha lae ne paise
I’ve even swiped some cash from my father’s pocket
ਤੈਨੂੰ ਦੇਣਾ ਨਵਾਂ ਸੂਟ ਸਵਾ
tainUM deNA navAM sUTa savA
To get a brand new suit tailored just for you
ਬਾਕੀ ਮਾਰੇ ਪੈਡਲ ਮੈਂ ਟਾਊਨ ਪੂਰਾ ਘੁੰਮਾ
bAkI mAre paiDala maiM TAUna pUrA ghuMmA
I’ve been pedaling hard, roaming the whole town
ਤੈਨੂੰ ਸਾਈਕਲ ਤੇ ਲੱਭਦਾ ਫਿਰਾਂ
tainUM sAIkala te labbhadA phirAM
Searching for you everywhere on my bicycle
ਥੋੜ੍ਹਾ ਨੇੜੇ ਆ ਨਾ
tho.DhA ne.De A nA
Come a little closer now
ਤੇਰੀਆਂ ਅਦਾਵਾਂ ਦਾ ਦੀਵਾਨਾ
terIAM adAvAM dA dIvAnA
I am captivated by your graceful charms
ਥੋੜ੍ਹਾ ਨੇੜੇ ਆ ਨਾ
tho.DhA ne.De A nA
Come a little closer now
ਤੂੰ ਸਾਡੇ ਦਿਲ ਨੂੰ ਜਲਾ ਨਾ
tUM sADe dila nUM jalA nA
Don't set my heart on fire
ਥੋੜ੍ਹਾ ਨੇੜੇ ਆ ਨਾ
tho.DhA ne.De A nA
Come a little closer now
ਸੋਹਣੀ ਮੈਂ ਹੁਣ ਬਚਣਾ ਨਾ
sohaNI maiM huNa bachaNA nA
Beautiful, I won't survive this feeling now
ਥੋੜ੍ਹਾ ਨੇੜੇ ਆ ਨਾ
tho.DhA ne.De A nA
Come a little closer now
ਸੋਹਣੀ ਮੈਂ ਹੁਣ ਬਚਣਾ ਨਾ ਨੀ ਥੋੜ੍ਹਾ ਨੇੜੇ
sohaNI maiM huNa bachaNA nA nI tho.DhA ne.De
Beautiful, I won't survive this feeling now, [Ni/Nee: a gender-specific vocative used to address a woman directly] come closer
ਨੀ ਥੋੜ੍ਹਾ ਨੇੜੇ
nI tho.DhA ne.De
Oh, come a little closer
ਨੀ ਥੋੜ੍ਹਾ ਨੇੜੇ
nI tho.DhA ne.De
Oh, come a little closer
ਨੀ ਥੋੜ੍ਹਾ ਨੇੜੇ
nI tho.DhA ne.De
Oh, come a little closer
ਅੱਛਾ ਜੀ ਇੱਥੇ ਨਿਬੇੜ ਦਿੰਦੇ ਨੇ
achChA jI itthe nibe.Da diMde ne
Alright then, let's settle it right here
ਮਰਨ ਤੋਂ ਡਰਦੇ ਹੋ ਬਾਦਸ਼ਾਹੋ
marana toM Darade ho bAdasa਼Aho
Are you afraid of death, my dear kings?
ਕਮਾਲ ਕਰਦੇ ਹੋ ਬਾਦਸ਼ਾਹੋ
kamAla karade ho bAdasa਼Aho
You guys are truly something else, my kings
ਮਰਨ ਤੋਂ ਡਰਦੇ ਹੋ ਬਾਦਸ਼ਾਹੋ
marana toM Darade ho bAdasa਼Aho
Are you afraid of death, my dear kings?
ਕਮਾਲ ਕਰਦੇ ਹੋ ਬਾਦਸ਼ਾਹੋ
kamAla karade ho bAdasa਼Aho
You guys are truly something else, my kings
ਕਿਸੇ ਨੂੰ ਮਾਰਨ ਦਾ ਸੋਚਦੇ ਹੋ
kise nUM mArana dA sochade ho
You contemplate killing someone
ਕਿਸੇ ਤੇ ਮਰਦੇ ਹੋ ਬਾਦਸ਼ਾਹੋ
kise te marade ho bAdasa਼Aho
Yet you're dying for someone else, my kings

Share

More by BAGI MUNDA

View all songs →