Hawala
by BAGI MUNDAft JASKARAN, dox
ਆਇਆ ਖਾਲੀ ਹੱਥ ਸੀ ਜਾਊਂਗਾ ਮੈਂ ਜੇਬ ਭਰ ਕੇ
AiA khAlI hattha sI jAUMgA maiM jeba bhara ke
I arrived empty-handed but I’ll leave with my pockets full
ਐਂਟਰਪ੍ਰੀਨਿਓਰ ਮੇਰੇ ਹੁੱਡ ਦੇ ਜੇਬ ਕਤਰੇ
aiMTaraprIniora mere huDDa de jeba katare
The pickpockets of my hood are the real entrepreneurs
ਨੌਟ ਅਲੋਨ ਫ਼ੀਲ ਕਰਾਂ ਗਾਣਾ ਸ਼ੇਅਰ ਕਰਕੇ
nauTa alona pha਼Ila karAM gANA sa਼eara karake
I don't feel alone when I share my songs
ਮੇਰੇ ਉਹ ਮੁੰਡੇ ਜਿਨ੍ਹਾਂ ਦਾ ਅੰਤ ਜੇਲ੍ਹ ਤੱਕ ਐ
mere uha muMDe jinhAM dA aMta jelha takka ai
Those boys of mine whose road ends only at the prison gates
ਸ਼ਕਲੋਂ ਲੱਗੇ ਨਾ ਕਿ ਆਏ ਆਪਾਂ ਗੇਮ ਕਰਕੇ
sa਼kaloM lagge nA ki Ae ApAM gema karake
You can’t tell by our faces that we just finished playing the game
ਮੈਂ ਜ਼ਿਆਦਾ ਲੋ-ਕੀ ਹੋ ਗਿਆ ਵਾਂ ਹੁੱਡ ਫ਼ੇਮ ਕਰਕੇ
maiM ja਼iAdA lo-kI ho giA vAM huDDa pha਼ema karake
I’ve become too low-key because of this hood fame
ਦਾਰੂ ਪੀ ਕੇ ਮਹਿਫ਼ਿਲਾਂ 'ਚ ਮੇਰੀ ਗੱਲ ਕਰਦੇ
dArU pI ke mahipha਼ilAM 'cha merI galla karade
They drink at [Mehfils: social gatherings for drinking and conversation] and talk about me
ਮੈਨੂੰ ਆ ਕੇ ਦੱਸਣ ਜਿਨ੍ਹਾਂ ਦੇ ਇੱਕ ਕੰਨ ਭਰਦੇ
mainUM A ke dassaNa jinhAM de ikka kaMna bharade
People come to tell me things, trying to poison my ears
ਕਦੀ ਪੁੱਛੀ ਨਾ ਕਲਾਕਾਰਾਂ ਦੀ ਗੋਤ ਕੁੜੀਏ
kadI puchChI nA kalAkArAM dI gota ku.DIe
Never ask an artist about their [Gotra: ancestral lineage/clan name], [Kudiye: Ni/Nee: a gender-specific vocative used to address a woman directly]
ਮੈਂ ਕਰਦਾ ਫ਼ਲਰਟ ਪਰ ਮੇਰਾ ਟਾਈਟ ਲੰਗੋਟ ਕੁੜੀਏ
maiM karadA pha਼laraTa para merA TAITa laMgoTa ku.DIe
I might flirt, but my [Tight Langot: a vow of celibacy/loyalty; implying he stays disciplined and doesn't get easily distracted], [Kudiye: Ni/Nee: a gender-specific vocative used to address a woman directly]
ਹੁੰਦਾ ਅਟੈਚ ਨਹੀਂ ਧੋਖੇ ਖਾਧੇ ਮੈਂ ਬਹੁਤ
huMdA aTaicha nahIM dhokhe khAdhe maiM bahuta
I don’t get attached anymore, I’ve been betrayed too many times
ਮੈਂ ਤੇ ਤੇਰੀ ਬੰਦੀ ਇਕੱਠੇ ਬੈਠੇ ਤੇਰੇ ਭੇਜੇ ਮਿੱਸ ਯੂ ਅਲੋਟ
maiM te terI baMdI ikaTThe baiThe tere bheje missa yU aloTa
I’m sitting right here with your girl and she sent you a "miss you a lot" text
ਬੜੀ ਘੁੰਮਾਂ ਸੰਜੇ ਦੱਤ ਵਾਲੀ ਫ਼ੀਲ ਚੱਕ ਕੇ
ba.DI ghuMmAM saMje datta vAlI pha਼Ila chakka ke
I walk around carrying that Sanjay Dutt-style [Vibe/swagger of the legendary Bollywood 'bad boy' actor]
ਲਿਤੀ ਸੈਲਫ਼ੀ ਮੇਰੇ ਨਾਲ ਫ਼ੈਨ ਨੇ ਗਾਣਾ ਲਾ ਪਾ ਦਿੱਤੀ ਰੀਲ ਚੱਕ ਕੇ
litI sailapha਼I mere nAla pha਼aina ne gANA lA pA dittI rIla chakka ke
A fan took a selfie with me and posted a reel with my song immediately
ਸਪੋਟੀਫ਼ਾਈ ਤੇ ਸਟ੍ਰੀਮ ਕਹਿੰਦਾ ਮਿਲੀਅਨੇਅਰ ਸਾਲਾ ਬੈਕਸਟੇਜ ਤੇ ਫ਼ਸਾਏ ਸੀ ਇੱਕ ਡੱਬੀ 'ਚ ਗਿਣ-ਗਿਣ ਕੇ
sapoTIpha਼AI te saTrIma kahiMdA milIaneara sAlA baikasaTeja te pha਼sAe sI ikka DabbI 'cha giNa-giNa ke
Spotify streams say he's a millionaire, but the bastard was counting pennies in a small box backstage
ਹੋ ਗਏ ਆ ਮਸ਼ਹੂਰ ਰੰਗਾਂ ਨਸ਼ੇ 'ਚ ਤੂੰ ਚੂਰ
ho gae A masa਼hUra raMgAM nasa਼e 'cha tUM chUra
You’ve become famous and you're lost in the intoxication of colors
ਤੇਰੀਆਂ ਅੱਖਾਂ 'ਚ ਗ਼ਰੂਰ ਹੁਣ ਤੂੰ ਹੋਰ ਹੀ ਹੋ ਗਿਆ
terIAM akkhAM 'cha ga਼rUra huNa tUM hora hI ho giA
There is pride in your eyes, you have become someone else entirely
ਵੇ ਤੂੰ ਬਦਲ ਗਿਆ ਹਾਂ ਤੂੰ ਬਦਲ ਗਿਆ
ve tUM badala giA hAM tUM badala giA
Oh, you have changed, yes you have changed
ਤੂੰ ਬਦਲ ਗਿਆ ਮੁੰਡਿਆ ਤੂੰ ਬਦਲ ਗਿਆ
tUM badala giA muMDiA tUM badala giA
You have changed, boy, you have changed

ਹਾਂ ਮੈਂ ਬਦਲਿਆ ਪਰ ਬਦਲਿਆ ਮੈਂ ਚੰਗੇ ਦੇ ਲਈ
hAM maiM badaliA para badaliA maiM chaMge de laI
Yes I have changed, but I’ve changed for the better
ਮੈਨੂੰ ਜੱਜ ਕਰਨ ਵਾਲੇ ਮੇਰੀ ਜਗ੍ਹਾ ਤੋਂ ਲੰਘੇ ਹੀ ਨਹੀਂ
mainUM jajja karana vAle merI jaghA toM laMghe hI nahIM
Those who judge me haven’t walked a mile in my shoes
ਮੇਰੇ ਨਾਲ ਜੋ ਚੱਲੇ ਸੀ ਇੰਡਸਟਰੀ 'ਚ ਚੱਲੇ ਹੀ ਨਹੀਂ
mere nAla jo challe sI iMDasaTarI 'cha challe hI nahIM
Those who started with me didn't make it in the industry
ਸੁਪਨਿਆਂ ਦੀਆਂ ਲਾਸ਼ਾਂ ਸੀ ਪਰ ਚੱਕਣ ਲਈ ਕੰਧੇ ਹੀ ਨਹੀਂ
supaniAM dIAM lAsa਼AM sI para chakkaNa laI kaMdhe hI nahIM
There were corpses of dreams but no shoulders to carry them
ਮੈਂ ਅੱਜ ਦਾ ਨਹੀਂ ਉਰ੍ਹਾਂ ਤੈਨੂੰ ਦੱਸ ਦਿਆਂ
maiM ajja dA nahIM urhAM tainUM dassa diAM
I’m not a newcomer, let me tell you the truth
ਕਹਿੰਦਾ ਆਈ ਵਿੱਲ ਡਾਈ ਫ਼ੌਰ ਦਾ ਕਰਿਊ ਤੇ ਮੈਂ ਹੱਸ ਪਿਆ
kahiMdA AI villa DAI pha਼aura dA kariU te maiM hassa piA
He said "I will die for the crew" and I just laughed
ਆਈ ਐਂਟ ਅ ਕਿੱਲਰ ਬਟ ਡੋਂਟ ਪੁਸ਼ ਮੀ
AI aiMTa a killara baTa DoMTa pusa਼ mI
I ain’t a killer but don't push me
ਸੂਟ ਕਰੇ ਬੈਡ ਪਬਲੀਸਿਟੀ ਪਹਿਲਾਂ ਹੀ ਇਮੇਜ ਗੰਦੀ ਮੇਰੀ
sUTa kare baiDa pabalIsiTI pahilAM hI imeja gaMdI merI
Bad publicity suits me, my image was already tarnished
ਜੇ ਤੂੰ ਸਭ ਦੀ ਫ਼ੈਨ ਬਣ ਨਹੀਂ ਸਕਦੀ ਬੰਦੀ ਮੇਰੀ
je tUM sabha dI pha਼aina baNa nahIM sakadI baMdI merI
If you can’t be a fan of everyone, you can't be my girl
ਕਿੱਡਾ ਬਣ ਜਾ ਕਲਾਕਾਰ ਤੁਸੀਂ ਦੇਖਣੀ ਬੱਸ ਗੁੰਡਾਗਰਦੀ ਮੇਰੀ
kiDDA baNa jA kalAkAra tusIM dekhaNI bassa guMDAgaradI merI
No matter how great an artist I become, you’ll only see my hooliganism
16 ਸਾਲ ਦੇ ਮੁੰਡੇ ਦੇ ਹੱਥ 'ਚੋਂ ਮੈਂ ਸਿਗਰੇਟ ਥੱਲੇ ਗੇਰ ਤੀ
16 sAla de muMDe de hattha 'choM maiM sigareTa thalle gera tI
I knocked the cigarette out of a sixteen-year-old’s hand
ਮੇਰੇ ਵਰਗਾ ਨਹੀਂ ਬਣੇਗਾ ਕਰਕੇ ਨਕਲ ਮੇਰੀ
mere varagA nahIM baNegA karake nakala merI
You won't become like me just by mimicking my style
ਬਾਗੀ ਮੁੰਡਾ ਤੇਰੀ ਚਾਲ ਹੀ ਅਲੱਗ ਐ
bAgI muMDA terI chAla hI alagga ai
[Bagi Munda: Self-reference to the artist, meaning 'Rebel Boy'], your gait is different
ਮੈਂ ਤਾਂ ਚੱਲਾਂ ਜਿਵੇਂ ਮੇਰੇ ਬਾਪ ਦੀ ਸੜਕ ਐ
maiM tAM challAM jiveM mere bApa dI sa.Daka ai
I walk the path as if I own the damn road
ਥੋੜ੍ਹੀ ਸ਼ਰਾਬ ਤੇ ਬਾਕੀ ਪੰਜਾਬ ਦਾ ਨਮਕ ਐ
tho.DhI sa਼rAba te bAkI paMjAba dA namaka ai
A little liquor mixed with the salt of Punjab's earth
ਜਾਇਦਾਦ ਵਿੱਚ ਮਿਲੀ ਬੱਸ ਬਾਪ ਤੋਂ ਅਣਖ ਐ
jAidAda vichcha milI bassa bApa toM aNakha ai
The only inheritance I got from my father is [Anakh: a fierce sense of self-respect and honor]
ਖਾਲੀ ਹੱਥ ਸੀ ਆਇਆ ਜਾਊਂਗਾ ਮੈਂ ਜੇਬ ਭਰ ਕੇ
khAlI hattha sI AiA jAUMgA maiM jeba bhara ke