LDT
by BAGI MUNDAft dox
ਤੁਝੇ ਯਾਦ ਨਾ ਮੇਰੀ ਆਈ
tujhe yAda nA merI AI
You didn't spare a single thought for me
ਚੁਭਦੀ ਹੈ ਤਨਹਾਈ
chubhadI hai tanahAI
This solitude pierces through my soul
ਤੁਝੇ ਯਾਦ ਨਾ ਮੇਰੀ ਆਈ
tujhe yAda nA merI AI
You didn't spare a single thought for me
ਯੇ...
ye...
Yeah...
ਚੁਭਦੀ ਹੈ ਤਨਹਾਈ
chubhadI hai tanahAI
This solitude pierces through my soul
ਯੇ ਯੇ...
ye ye...
Yeah yeah...
ਯੇ...
ye...
Yeah...
ਤੇਰੇ ਤੋਂ ਜ਼ਹਿਰ ਵੀ ਪੀ ਲਾਂ ਕਿਸੇ ਦੇ ਹੱਥ ਪਾਣੀ ਨਾ ਪੀਵਾਂ
tere toM ja਼hira vI pI lAM kise de hattha pANI nA pIvAM
I'd even drink poison from your hand, yet won't take water from another
ਕਿਸੇ 'ਤੇ ਨਹੀਂ ਭਰੋਸਾ ਪਿੱਠ 'ਚ ਰੱਖਦਾ ਸਿਰ ਨੂੰ ਨੀਵਾਂ
kise 'te nahIM bharosA piTTha 'cha rakkhadA sira nUM nIvAM
I trust no one; I keep my head low to guard my back from betrayal
ਮੇਰੇ 'ਤੇ ਲਾਉਂਦੇ ਜੋ ਇਲਜ਼ਾਮ ਨੇ ਮੈਨੂੰ ਜਾਣਦੇ ਕਿਹੜਾ
mere 'te lAuMde jo ilaja਼Ama ne mainUM jANade kiha.DA
Those who cast accusations upon me, what do they truly know of me?
ਜੇ ਖੁੱਲ੍ਹ ਕੇ ਰੋਇਆ ਕੱਲ੍ਹ ਨੂੰ ਲੱਗੇ ਸਿਲਾ ਹੋਜੂ ਸੀਨਾ
je khullha ke roiA kallha nUM lagge silA hojU sInA
If I let my tears flow freely today, my chest would be permanently scarred tomorrow
ਪਰ ਤੂੰ ਕੁਝ ਨਹੀਂ ਕਰ ਸਕਦੀ
para tUM kujha nahIM kara sakadI
But there is nothing you can do
ਇਹ ਖ਼ਾਲੀਪਨ ਕਦੇ ਭਰੇਗਾ ਨਹੀਂ
iha kha਼AlIpana kade bharegA nahIM
This emptiness will never be filled
ਇਹ ਖ਼ਾਲੀਪਨ ਕਦੇ ਭਰੇਗਾ ਨਹੀਂ
iha kha਼AlIpana kade bharegA nahIM
This emptiness will never be filled
ਤੁਝੇ ਯਾਦ ਨਾ ਮੇਰੀ ਆਈ
tujhe yAda nA merI AI
You didn't spare a single thought for me
ਚੁਭਦੀ ਹੈ ਤਨਹਾਈ
chubhadI hai tanahAI
This solitude pierces through my soul
ਯਾਦ ਨਾ ਮੇਰੀ ਆਈ
yAda nA merI AI
No memory of me came to you
ਤੁਝੇ ਯਾਦ ਨਾ ਮੇਰੀ ਆਈ
tujhe yAda nA merI AI
You didn't spare a single thought for me
ਚੁਭਦੀ ਹੈ ਤਨਹਾਈ
chubhadI hai tanahAI
This solitude pierces through my soul
ਯਾਦ ਨਾ ਮੇਰੀ ਆਈ
yAda nA merI AI
No memory of me came to you
ਦੀਵਾਨਾ ਦਿਲ ਮੇਰਾ ਤੇ ਪਿਆਰ ਮੇਰੀਆਂ ਅੱਖਾਂ ਵਿੱਚ ਭਰਿਆ
dIvAnA dila merA te piAra merIAM akkhAM vichcha bhariA
My heart is crazed and my eyes are brimming with love
ਪਹਿਲਾਂ ਦੋ ਬੱਸਾਂ ਚੜ੍ਹਦੇ ਸੀ ਹੁਣ ਆਪਦਾ ਗੱਡਾ ਕਰਿਆ
pahilAM do bassAM cha.Dhade sI huNa ApadA gaDDA kariA
Once we used to board two different buses, now I've brought my own ride
ਸਲੋਨੀ ਜੱਸੇ ਨੇ ਅਜੇ ਵੀ ਤੈਨੂੰ ਸੱਚ ਨਹੀਂ ਦੱਸਿਆ
salonI jasse ne aje vI tainUM sachcha nahIM dassiA
Saloni hasn't told Jassa [Self-reference to Jassa: artist's associate/identity] the truth yet
ਕਿ ਮੇਰੇ ਦਿਲ ਵਿੱਚ ਇਕੱਲੀ ਤੂੰ ਨਹੀਂ ਹੈਗੀ ਹੋਰ ਵੀ ਕੰਨਿਆ
ki mere dila vichcha ikallI tUM nahIM haigI hora vI kaMniA
That you aren't the only maiden residing in my heart
ਹੋਰ ਵੀ ਕੰਨਿਆ
hora vI kaMniA
There are other maidens too
ਮੇਰੇ ਦਿਲ ਵਿੱਚ ਹੋਰ ਵੀ ਕੰਨਿਆ
mere dila vichcha hora vI kaMniA
There are other maidens in my heart
ਪਾਰਾ ਚੜ੍ਹਿਆ
pArA cha.DhiA
The fever of ego rose
ਗੁੱਸੇ ਵਿੱਚ ਸੀ ਤੈਨੂੰ ਛੱਡਿਆ
gusse vichcha sI tainUM ChaDDiA
I walked away from you in a fit of rage
ਮੁੱਕਾ ਵੱਜਿਆ
mukkA vajjiA
A punch was thrown
ਯਾਰ ਮੇਰੇ ਦੀ ਜਾੜ੍ਹ 'ਤੇ ਲੱਗਿਆ
yAra mere dI jA.Dha 'te laggiA
It landed right on my [Yaar: close friend/brother]'s jaw
ਤੂੰ ਤਾਂ ਗਈ ਗਈ ਫਿਰ ਮੈਨੂੰ ਸੱਚਾ ਪਿਆਰ ਲੱਭਿਆ
tUM tAM gaI gaI phira mainUM sachchA piAra labbhiA
Once you left for good, I finally found my true love
ਮੈਨੂੰ ਸੱਚਾ ਪਿਆਰ ਲੱਭਿਆ
mainUM sachchA piAra labbhiA
I finally found my true love
ਮਿਲਣਾ ਕਿੱਥੋਂ ਹੈ ਆਪਾਂ ਵੀ ਕੋਈ ਰਾਹ ਨਹੀਂ ਛੱਡਿਆ
milaNA kitthoM hai ApAM vI koI rAha nahIM ChaDDiA
How could we ever meet? I didn’t leave a single path open
ਜਿਨ੍ਹਾਂ ਨੂੰ ਮਿਲ ਜਾਂਦਾ ਹੈ ਉਨ੍ਹਾਂ ਨੇ ਵੀ ਕੀ ਹੀ ਖੱਟਿਆ
jinhAM nUM mila jAMdA hai unhAM ne vI kI hI khaTTiA
Even those who found what they sought, what did they actually gain?
ਨਸ਼ੇ ਦੇ ਵਿੱਚ ਮੈਂ ਹੱਸਿਆ, ਦਲਦਲ ਦੇ ਵਿੱਚ ਮੈਂ ਫਸਿਆ
nasa਼e de vichcha maiM hassiA, daladala de vichcha maiM phasiA
In my intoxication I laughed, in this quicksand I stayed stuck
ਮੇਰੀ ਸਮੱਸਿਆ ਜਜ਼ਬਾਤਾਂ 'ਤੇ ਕਾਬੂ ਕਰ ਨਾ ਸਕਿਆ
merI samassiA jaja਼bAtAM 'te kAbU kara nA sakiA
My only problem was I couldn't command my own emotions
ਯਾਦ ਤੇਰੀ ਆਈ
yAda terI AI
The memory of you arrived
ਸਾਥ ਮੇਰੀ ਪਰਛਾਈ
sAtha merI paraChAI
My only companion was my shadow
ਖ਼ੁਦ ਦੀ ਹੀ ਪਰਛਾਈ
kha਼uda dI hI paraChAI
My very own shadow
ਤੂੰ ਕਿਹਾ ਚਾਂਦਨੀ
tUM kihA chAMdanI
You spoke of the moonlight
ਮੈਂ ਕਿਹਾ ਚੰਨ ਨਾ
maiM kihA chaMna nA
I said I couldn't see the moon
ਮੈਂ ਚਾਹੁੰਦਾ ਕਿ ਖ਼ੁਸ਼ ਰਹੇ ਤੂੰ ਪਰ ਮੇਰੇ ਨਾਲ
maiM chAhuMdA ki kha਼usa਼ rahe tUM para mere nAla
I want you to be happy, but only if you're with me
ਨਿਆਣਾ ਮੇਰਾ ਦਿਲ
niANA merA dila
My heart is but a child
ਅੱਖਾਂ ਦੇ ਵਿੱਚ ਹਸਲ
akkhAM de vichcha hasala
While there is a hustle reflected in my eyes
ਕਲਾਕਾਰ ਦਾ ਰੇਟ ਲਗਾਂਦੀ ਦੁਨੀਆ ਇੱਕ ਤਮਾਸ਼ਾ ਹੈ
kalAkAra dA reTa lagAMdI dunIA ikka tamAsa਼A hai
The world puts a price on an artist; it's all just a hollow spectacle
ਮੇਰੇ ਆਜੂ-ਬਾਜੂ ਹੈ ਬੰਦੇ ਬਹੁਤ ਚਲਾਕ ਕੁੜੇ
mere AjU-bAjU hai baMde bahuta chalAka ku.De
I am surrounded by people who are incredibly cunning, [Kudiye: Ni/Nee: a gender-specific vocative used to address a woman directly]
ਮੈਂ ਭੋਲਾ-ਭਾਲਾ ਬੱਚਾ ਸੀ ਪਰਚੇ ਵਿੱਚ ਪਾਤਾ ਨਾਮ ਕੁੜੇ
maiM bholA-bhAlA bachchA sI parache vichcha pAtA nAma ku.De
I was just an innocent child, but they dragged my name into a police case
ਚੜ੍ਹਦੇ ਸੂਰਜ ਕੋ ਸਲਾਮ ਮੈਨੂੰ ਕਿਹੜਾ ਪਤਾ ਨਹੀਂ
cha.Dhade sUraja ko salAma mainUM kiha.DA patA nahIM
Everyone salutes the rising sun, don't think I don't know the way of the world
ਮੈਂ ਨੈੱਟ ਆਫ਼ ਕਰ ਲੈਂਦਾ ਹੁੰਦਾ ਕੁੜੀਏ ਗਾਣਾ ਪਾਉਂਦੇ ਹੀ
maiM naiTTa Apha਼ kara laiMdA huMdA ku.DIe gANA pAuMde hI
I switch off my internet the moment I drop a song, girl
ਮੈਨੂੰ ਲੈਣਾ-ਦੇਣਾ ਕੀ ਵੱਡੇ ਲੋਕਾਂ ਦੀਆਂ ਮੱਤਾਂ ਤੋਂ
mainUM laiNA-deNA kI vaDDe lokAM dIAM mattAM toM
What do I care for the "wisdom" of the high and mighty?
ਮੈਂ ਪੈਸਾ ਕਮਾਉਣਾ ਸਾਡੇ ਪਾਣੀ ਗਿਰਦਾ ਛੱਤਾਂ ਤੋਂ
maiM paisA kamAuNA sADe pANI giradA ChattAM toM
I need to earn money; the rainwater still drips through our roof at home
ਮੈਂ ਜਦ ਵਾਪਸ ਜਾਣਾ ਵਾਂ ਪਿੰਡ ਦੇ ਮੁੰਡੇ ਪੁੱਛਦੇ ਨੇ
maiM jada vApasa jANA vAM piMDa de muMDe puchChade ne
When I return home, the village boys ask me with wonder
ਦਿੱਲੀ ਵਿੱਚ ਤਾਂ ਮੈਟਰੋ ਚੱਲਦੀ ਕਿੰਨੇ ਪੈਸੇ ਲੱਗਦੇ ਨੇ
dillI vichcha tAM maiTaro challadI kiMne paise laggade ne
"The Metro runs in Delhi, how much does the fare cost?"
ਚੰਗਾ ਆਜੂ ਪੈਸਾ ਜਦ ਸ਼ਹਿਰੀਆਂ 'ਚ ਰਹਿਣਾ ਕਿਉਂ
chaMgA AjU paisA jada sa਼hirIAM 'cha rahiNA kiuM
If the money is good, why bother living among the city folk?
ਇਹ ਮਾਂ-ਪਿਓ ਨੂੰ ਗਾਲਾਂ ਕੱਢਦੇ ਪਿਆਰ ਭਾਲਦੇ ਗ਼ੈਰਾਂ ਤੋਂ
iha mAM-pio nUM gAlAM kaDDhade piAra bhAlade ga਼airAM toM
They curse their own parents while seeking love from strangers
ਇਸਤੇਮਾਲ ਕਰ ਸੁੱਟਿਆ ਜਾਂਦਾ ਬੰਦਾ ਇਹੋ ਰੀਤ ਕੁੜੇ
isatemAla kara suTTiA jAMdA baMdA iho rIta ku.De
A man is used and then discarded, that is the custom here
ਸ਼ਹਿਰ ਤੇਰਾ ਮੈਨੂੰ ਰਾਸ ਨਹੀਂ ਆਇਆ ਮੈਂ ਤਾਂ ਪੇਂਡੂ ਠੀਕ ਕੁੜੇ
sa਼hira terA mainUM rAsa nahIM AiA maiM tAM peMDU ThIka ku.De
Your city never suited my soul; I'm better off as a villager, girl
ਤੁਝੇ ਯਾਦ ਨਾ ਮੇਰੀ ਆਈ
tujhe yAda nA merI AI
You didn't spare a single thought for me
ਚੁਭਦੀ ਹੈ ਤਨਹਾਈ
chubhadI hai tanahAI
This solitude pierces through my soul
ਯਾਦ ਨਾ ਮੇਰੀ ਆਈ
yAda nA merI AI
No memory of me came to you
ਤੁਝੇ ਯਾਦ ਨਾ ਮੇਰੀ ਆਈ
tujhe yAda nA merI AI
You didn't spare a single thought for me
ਚੁਭਦੀ ਹੈ ਤਨਹਾਈ
chubhadI hai tanahAI
This solitude pierces through my soul
ਯਾਦ ਨਾ ਮੇਰੀ ਆਈ
yAda nA merI AI
No memory of me came to you