Memphis Munde

by BAGI MUNDAft JASKARAN, Sickboi

ਇਹ ਟੇਪ ਮੈਂ ਜੱਸੀ ਨੂੰ ਕਿਹਾ ਸੀ ਫੰਨੀ ਰੱਖਣੀ ਐ
iha Tepa maiM jassI nUM kihA sI phaMnI rakkhaNI ai
I told Jassi I wanted to keep this tape funny [Self-reference to Jassi: likely a producer or collaborator]
ਬਟ ਸੌਰੀ ਵਿਦ ਮੀ ਇਟ ਡਜ਼ਨਟ ਗੋ ਬਾਏ ਦ ਪਲੈਨ
baTa saurI vida mI iTa Daja਼naTa go bAe da palaina
But sorry, with me it doesn't go by the plan
ਇਸ ਰੈਪ ਨੇ ਬਹੁਤ ਕੁਝ ਦਿੱਤਾ ਤੇ ਬਹੁਤ ਕੁਝ ਖੋਹਿਆ
isa raipa ne bahuta kujha dittA te bahuta kujha khohiA
This rap gave me so much and it snatched so much away
ਆਈ ਹੈਡ ਟੂ ਪੇ ਦ ਪ੍ਰਾਈਸ ਜੋ ਵੀ ਗਾਣੇ ਵਿਚ ਮੈਂ ਸੈੱਡ
AI haiDa TU pe da prAIsa jo vI gANe vicha maiM saiDDa
I had to pay the price for everything I said in my songs
ਦਸ ਰੈਪਰ ਜਦ ਕਮਰੇ ਚ ਇਕੱਠੇ ਹੁੰਦੇ ਆ
dasa raipara jada kamare cha ikaTThe huMde A
When ten rappers gather in a room
ਗੱਲ ਕਰਦੇ ਨੇ ਇੱਧਰ ਦੀ ਉੱਧਰ ਨੂੰ ਕੰਨ ਲੱਗੇ ਹੁੰਦੇ ਆ
galla karade ne iddhara dI uddhara nUM kaMna lagge huMde A
They gossip behind backs while ears are pressed to the walls
ਯੂ ਜਸਟ ਸੀ ਵਟ ਆਈ ਗੋ ਥਰੂ ਸੋ ਆਈ ਨੋ
yU jasaTa sI vaTa AI go tharU so AI no
You just see what I go through, so I know
ਸੱਚਾ ਹੁੰਦਾ ਕਾਸ਼ ਪਿਆਰ ਜੋ ਦਿਖਾਉਂਦੇ ਲੋਕ
sachchA huMdA kAsa਼ piAra jo dikhAuMde loka
I wish the love people show was actually real
ਗ੍ਰੀਨ ਰੂਮ ਦੀ ਪੋਲੀਟਿਕਸ ਸਟੇਜ ਉੱਤੇ ਜੈਲੇਸੀ
grIna rUma dI polITikasa saTeja utte jailesI
Politics in the green room and jealousy on the stage
ਇੰਟਰਨੈੱਟ ਤੇ ਹੇਟ ਤੇ ਫੇਸ ਉੱਤੇ ਹਗਿੰਗ ਮੀ
iMTaranaiTTa te heTa te phesa utte hagiMga mI
Hate on the internet but they’re hugging me to my face
ਇਸਦਾ ਸਿੰਗਲ ਡਰੋਪ ਹੋਇਆ ਉਸਦੀ ਐਲਬਮ ਕਦ ਆਈ
isadA siMgala Daropa hoiA usadI ailabama kada AI
"This one dropped a single, when is his album coming?"
ਵੀ ਆਲ ਫਕਿੰਗ ਦ ਸੇਮ ਗਰਲਸ ਬਟ ਵੀ ਸਟੇ ਕੁਆਇਟ
vI Ala phakiMga da sema garalasa baTa vI saTe kuAiTa
We’re all sleeping with the same girls but we stay quiet
ਚੰਗੇ ਚੰਗੇ ਰੈਪਰ ਉਰੇ ਜਸਟ ਟਰਾਈ ਟੂ ਮੇਕ ਐਂਡਸ ਮੀਟ
chaMge chaMge raipara ure jasaTa TarAI TU meka aiMDasa mITa
Good rappers here are just trying to make ends meet
ਸੇਮ ਸ਼ੋਅਜ਼ ਤੇ ਸੇਮ ਕੱਪੜੇ ਬਸ ਬਦਲਦੇ ਗੀਤ
sema sa਼oaja਼ te sema kappa.De basa badalade gIta
Same shows and same clothes, only the songs change
ਹੁਣ ਕਿਹੜੇ ਰੈਪਰ ਦੀ ਚੱਕੀ ਤੂੰ ਕੇਡੈਂਸੀ ਆ ਬੀਟ
huNa kiha.De raipara dI chakkI tUM keDaiMsI A bITa
Now which rapper’s cadence or beat have you stolen?
ਤੇ ਦੇਖਿਆ ਫੜੇ ਨਹੀਂ ਜਾਵਾਂਗੇ ਇਹਦੇ ਤਾਂ ਘੱਟ ਐ ਸਟ੍ਰੀਮਜ਼
te dekhiA pha.De nahIM jAvAMge ihade tAM ghaTTa ai saTrImaja਼
Thinking you won’t get caught because his streams are low
ਆਈ ਨੋ ਵਟ ਯੂ ਡੂ ਵੀਰੇ ਆਈ ਐਮ ਇਨ ਦ ਸੇਮ ਫੀਲਡ
AI no vaTa yU DU vIre AI aima ina da sema phIlaDa
I know what you do, brother, I’m in the same field
ਆਈ ਐਗਰੀ ਹੁੱਡ ਤੋਂ ਨਿਕਲਣ ਵਾਸਤੇ ਡੂ ਵਟ ਯੂ ਨੀਡ
AI aigarI huDDa toM nikalaNa vAsate DU vaTa yU nIDa
I agree, do what you need to do to make it out the hood
ਆਈ ਕੈਨ ਨੈਵਰ ਹੇਟ ਅ ਮੈਨ ਹੂਜ਼ ਜਸਟ ਟਰਾਈਇੰਗ ਟੂ ਅਰਨ ਸਮ ਬਰੈੱਡ
AI kaina naivara heTa a maina hUja਼ jasaTa TarAIiMga TU arana sama baraiDDa
I can never hate a man who’s just trying to earn some bread
ਮਿਲੀ ਕਨਵਰਸ ਦੀ ਡੀਲ ਸੋ ਆਈ ਕਾਲਡ ਮਾਈ ਡੈਡ
milI kanavarasa dI DIla so AI kAlaDa mAI DaiDa
I got the Converse deal, so I called my dad
ਆਫਟਰ ਸਿਕਸ ਮੰਥਸ ਸੇਮ ਡੈਡ ਜਿਹਨੂੰ ਗਾਲਾਂ ਮੈਂ ਦਿੰਦਾ ਹੁੰਦਾ ਸੀਗਾ ਆਨ ਦ ਐਲਬਮ
AphaTara sikasa maMthasa sema DaiDa jihanUM gAlAM maiM diMdA huMdA sIgA Ana da ailabama
Six months after the same dad I used to curse on the album
ਸੱਚ ਬੋਲ ਕੇ ਮੈਂ ਕਿੰਨੇ ਦਿਲ ਦੁਖਾਏ ਮੈਂ ਸੋਚਦਾ ਹਰ ਪਲ
sachcha bola ke maiM kiMne dila dukhAe maiM sochadA hara pala
I think every moment about how many hearts I broke by speaking the truth
ਫਿਰ ਮੈਂ ਪੀਂਦਾ ਵਾਂ ਸਿਗਰਟਾਂ ਤੇ ਸਿਗਰਟਾਂ ਤੇ ਆਖ਼ਰੀ ਲੱਗਦਾ ਐ
phira maiM pIMdA vAM sigaraTAM te sigaraTAM te Akha਼rI laggadA ai
Then I smoke cigarettes after cigarettes and think it’s the last one
ਹਰ ਦਰਦ ਉੱਠੇ ਜੋ ਸੀਨੇ ਦੇ ਵਿਚ ਤਾਂ ਭੱਜਾਂ ਮੈਂ ਕਰਨ ਵੇ ਮਲ੍ਹਮਾਂ ਮੇਰੀ
hara darada uTThe jo sIne de vicha tAM bhajjAM maiM karana ve malhamAM merI
When every pain rises in my chest, I run to find my own healing balms
ਪਰ ਕਦੋਂ ਤੱਕ ਹਰ ਦਿਨ ਮਹੀਨਾ ਸਾਲ
para kadoM takka hara dina mahInA sAla
But for how long—every day, month, and year?
ਆਈ ਐਮ ਟਰਾਈਇੰਗ ਟੂ ਗ੍ਰੋ ਐਂਡ ਲਵ ਮਾਈਸੈਲਫ ਹਰ ਰੋਜ਼
AI aima TarAIiMga TU gro aiMDa lava mAIsailapha hara roja਼
I’m trying to grow and love myself every single day
ਦੋਸਤ ਛੱਡ ਜਾਂਦਾ ਸਾਥ ਤੇ ਲੰਬਾ ਸਫ਼ਰ ਐ
dosata ChaDDa jAMdA sAtha te laMbA sapha਼ra ai
A friend leaves my side and it’s a long journey ahead
ਸੁਣਦਾ ਮੇਰੇ ਗਾਣੇ ਤੇ ਖ਼ੁਦ ਨੂੰ ਕਹਿੰਦਾ ਮੇਰਾ ਬ੍ਰਦਰ ਐ
suNadA mere gANe te kha਼uda nUM kahiMdA merA bradara ai
He listens to my songs and calls himself my brother
ਸੋ ਵਿੱਲ ਯੂ ਰਾਈਡ ਫੋਰ ਮੀ ਬ੍ਰਦਰ ਵਿੱਲ ਯੂ ਰਾਈਡ ਫੋਰ ਮੀ
so villa yU rAIDa phora mI bradara villa yU rAIDa phora mI
So will you ride for me brother, will you ride for me?
ਹੋ ਸਕਦਾ ਗ਼ਲਤ ਹੋਵਾਂ ਕਦੀ ਗੱਟ ਆ ਫਾਈਟ ਫੋਰ ਮੀ
ho sakadA ga਼lata hovAM kadI gaTTa A phAITa phora mI
I might be wrong sometimes, but you’ve got to fight for me
ਅਸੀਂ ਕਲਾਕਾਰ ਪਿਆਰ ਦੇ ਭੁੱਖੇ ਜ਼ਿਆਦਾ ਕੁਝ ਨਹੀਂ
asIM kalAkAra piAra de bhukkhe ja਼iAdA kujha nahIM
We artists are hungry for love, nothing more than that
ਜਦੋਂ ਵੀ ਲੋੜ ਪਵੇ ਆਈ ਹੋਪ ਯੂ ਡੋਨਟ ਹਾਈਡ ਫਰੌਮ ਮੀ ਬ੍ਰਦਰ
jadoM vI lo.Da pave AI hopa yU DonaTa hAIDa pharauma mI bradara
Whenever I’m in need, I hope you don't hide from me, brother
ਕੀ ਹੈ ਸਹੀ ਗ਼ਲਤ ਵੀਰੇ ਮੈਂ ਕਦੀ ਕਦੀ ਸੋਚਦਾ
kI hai sahI ga਼lata vIre maiM kadI kadI sochadA
What is right or wrong, brother, I sometimes wonder
ਸਾਰਾ ਨਜ਼ਰੀਏ ਦਾ ਖੇਡ ਮੇਰਾ ਨੌ ਤੇਰਾ ਛੇ
sArA naja਼rIe dA kheDa merA nau terA Che
It’s all a game of perspective, my '9' is your '6'
ਕੀ ਹੈ ਕਾਲਾ ਕੀ ਸਫ਼ੈਦ
kI hai kAlA kI sapha਼aida
What is black and what is white?
ਲੈਟਸ ਐਗਰੀ ਟੂ ਗ੍ਰੇ
laiTasa aigarI TU gre
Let’s agree to the gray
ਕੀ ਹੈ ਸਹੀ ਗ਼ਲਤ ਵੀਰੇ ਮੈਂ ਕਦੀ ਕਦੀ ਸੋਚਦਾ
kI hai sahI ga਼lata vIre maiM kadI kadI sochadA
What is right or wrong, brother, I sometimes wonder
ਸਾਰਾ ਨਜ਼ਰੀਏ ਦਾ ਖੇਡ
sArA naja਼rIe dA kheDa
It’s all a game of perspective
ਨੀ ਮੈਂ ਗਿੱਡਾ ਗਲੀਆਂ ਦਾ ਗੰਦ ਕੱਢਾਂ ਮੱਤਾਂ ਚੋਂ
nI maiM giDDA galIAM dA gaMda kaDDhAM mattAM choM
I am the grit of the streets, purging the filth from minds
ਤੂੰ ਇੱਦਾਂ ਜਾਵੇਂ ਜਿੱਦਾਂ ਰੇਤਾ ਨਿਕਲ ਜਾਵੇ ਹੱਥਾਂ ਚੋਂ
tUM iddAM jAveM jiddAM retA nikala jAve hatthAM choM
But you slip away like sand slipping through hands
ਤੁਸੀਂ ਵੀ ਸਾਰੇ ਰੈਪਰ ਹੋ ਤੇ ਫੀਲ ਕਰਾਂ ਮੈਂ ਇਕੱਲਾ ਕਿਉਂ
tusIM vI sAre raipara ho te phIla karAM maiM ikallA kiuM
You all are rappers too, so why do I feel so alone?
ਨੇ ਸੜਦੇ ਇਸ ਵਜ੍ਹਾ ਤੋਂ ਮੇਰਾ ਛੇਤੀ ਭਰਦਾ ਗੱਲਾ ਕਿਉਂ
ne sa.Dade isa vajhA toM merA ChetI bharadA gallA kiuM
They burn with envy because my pockets fill up so fast
ਟੇਕ ਓਵਰ ਪਹਿਲਾਂ ਇੰਡੀਆ ਤੇ ਫਿਰ ਜਾਣਾ ਓਵਰਸੀਜ਼
Teka ovara pahilAM iMDIA te phira jANA ovarasIja਼
Take over India first and then head overseas
ਤੇਰੀ ਆਫਟਰ ਪਾਰਟੀ 'ਚ ਮੈਂ ਇਕੱਲਾ ਬੰਦਾ ਸੋਬਰ ਸੀ
terI AphaTara pAraTI 'cha maiM ikallA baMdA sobara sI
I was the only sober person at your after-party
ਵੈਰ ਕਿੰਨਾ ਕਰਾਂ ਸ਼ਹਿਰ ਕਿੰਨਾ ਛੱਡਾਂ
vaira kiMnA karAM sa਼hira kiMnA ChaDDAM
How much should I hate, how much of this city should I leave?
ਪਿਆਰ ਕਿੰਨਾ ਕਰਾਂ ਸਾਰਿਆਂ ਨੂੰ ਗ਼ੈਰ ਕਿੰਨਾ ਕਰਾਂ
piAra kiMnA karAM sAriAM nUM ga਼aira kiMnA karAM
How much should I love, how much should I alienate everyone?
ਤੈਨੂੰ ਕਿੰਨਾ ਮੰਨਾਂ ਦਵਾਂ ਤੈਨੂੰ ਖ਼ੈਰ ਕਿੰਨੀ ਕਰਾਂ
tainUM kiMnA maMnAM davAM tainUM kha਼aira kiMnI karAM
How much should I believe in you, how much charity should I give?
ਮਾਂ ਦੇ ਦਰ ਦੀ ਆ ਜਾਵੇ ਦੱਸੀ ਜ਼ਹਿਰ ਕਿੰਨਾ ਲਵਾਂ
mAM de dara dI A jAve dassI ja਼hira kiMnA lavAM
If a mother’s curse comes my way, tell me how much poison I should take
ਮੇਰੇ ਦਿਲ ਦੀ ਤਰੰਗਾਂ ਸੋਹਣੀਏ ਨੂੰ ਪਾਗਲ ਕਰ ਜਾਂਦੀ
mere dila dI taraMgAM sohaNIe nUM pAgala kara jAMdI
The vibrations of my heart drive the beautiful one crazy
ਮੇਰੇ ਹੰਝੂਆਂ ਦੀ ਬੂੰਦ ਸ਼ਹਿਰ ਤੇਰੇ ਦਾਖ਼ਲ ਕਰ ਜਾਂਦੀ
mere haMjhUAM dI bUMda sa਼hira tere dAkha਼la kara jAMdI
A single drop of my tears enters your city
ਕਿਉਂਕਿ ਮੈਂ ਰੋਇਆ ਰਾਤੀਂ ਨਹਿਰ ਦੇ ਕੋਲ
kiuMki maiM roiA rAtIM nahira de kola
Because I cried last night by the canal
ਹੋਨੀ ਕਰਦਾ ਮੈਂ ਸਲਾਮੀ ਜਦ ਵੀ ਨਿਕਲਾਂ ਸ਼ਹਿਰ ਦੇ ਕੋਲੋਂ
honI karadA maiM salAmI jada vI nikalAM sa਼hira de koloM
I salute my destiny whenever I pass by the city
ਤੇਰੇ ਮੈਨੂੰ ਹੁਣ ਕੋਈ ਦਿੱਕਤ ਨਾ ਤੇਰੇ ਤੋਂ ਤੂੰ ਚੰਗੀ ਐ
tere mainUM huNa koI dikkata nA tere toM tUM chaMgI ai
I have no issue with you anymore, you’re good as you are
ਆਈ ਐਮ ਗਲੈਡ ਤੂੰ ਕਹਿਣੀ ਦੁਨੀਆ ਨੂੰ ਡੋਨਟ ਟਾਕ ਟੂ ਜੱਸਾ ਜੱਸਾ ਬੈਡ
AI aima galaiDa tUM kahiNI dunIA nUM DonaTa TAka TU jassA jassA baiDa
I’m glad you tell the world "don't talk to Jassa, Jassa is bad" [Self-reference to Jassa/Bagi Munda]
ਤੂੰ ਸੋਚਿਆ ਇਹਨੂੰ ਫੜ ਕੇ ਬੰਨ ਦਵਾਂਗੀ ਕਰਦਾ ਟਰੈਪ
tUM sochiA ihanUM pha.Da ke baMna davAMgI karadA Taraipa
You thought you’d catch and bind him, he’s doing [Trap: a subgenre of hip-hop and a metaphor for a lifestyle]
ਤੈਨੂੰ ਲੱਗਦਾ ਕੀ ਤੂੰ ਸਟਾਰ ਬੜੀ ਗਰੁੱਪਾਂ ਵਿਚ ਹੁੰਦੀ ਐਡ
tainUM laggadA kI tUM saTAra ba.DI garuppAM vicha huMdI aiDa
You think you're a star just because you're added to the groups
ਤੇਰਾ ਡਰੀਮ ਰੋਟੀ ਖਾਣਾ ਸਾਡੇ ਨਾਲ ਗ੍ਰੋਇੰਗ ਮੈਡ
terA DarIma roTI khANA sADe nAla groiMga maiDa
Your dream is to eat with us, growing mad
ਸਾਡੀ ਬੋਤਲ ਵਿਚੋਂ ਪੈੱਗ ਭਰ ਕੇ ਕਰਨਾ ਚਾਹੁੰਦੀ ਐਸ਼
sADI botala vichoM paigga bhara ke karanA chAhuMdI aisa਼
She wants to party by pouring a peg from our bottle
ਉਹ ਮੈਡਮ ਵੇਖੇ ਪੁੱਛਦੀ ਮੈਥੋਂ ਵਾਈ-ਫਾਈ ਪਾਸਵਰਡ
uha maiDama vekhe puchChadI maithoM vAI-phAI pAsavaraDa
That lady looks at me and asks for the Wi-Fi password
ਹੱਸ ਲੈਂਦੇ ਮੇਰੇ ਜੋਕ 'ਤੇ ਪਾਵੇ ਪੂਰੀ ਗੱਲ ਆਏ ਨਾ ਸਮਝ
hassa laiMde mere joka 'te pAve pUrI galla Ae nA samajha
They laugh at my jokes even when they don’t understand the point
ਤੂੰ ਜਿੰਨਾ ਮਰਜ਼ੀ ਕਰ ਲੈ ਵਾਰਨਿੰਗ ਵੀ ਰਿਸਦਾ ਨਹੀਂ ਐ
tUM jiMnA maraja਼I kara lai vAraniMga vI risadA nahIM ai
No matter how much you try, even a warning doesn't leak out
ਤੈਨੂੰ ਲੱਗੇ ਤੂੰ ਹੱਕ ਜਤਾਵੇਂਗੀ ਕੋਈ ਰਿਸ਼ਤਾ ਨਹੀਂ ਐ
tainUM lagge tUM hakka jatAveMgI koI rishatA nahIM ai
You think you can claim a right over me, but there is no relationship
ਪਹਿਲਾਂ ਤੂੰ ਵੱਡੇ ਲੋਕਾਂ ਨਾਲ ਸੀ ਘੁੰਮਦੀ ਵੇਖ ਲਿਆ
pahilAM tUM vaDDe lokAM nAla sI ghuMmadI vekha liA
I saw you hanging around with the big shots before
ਤੇ ਅਚਾਨਕ ਆ ਕੇ ਮੈਨੂੰ ਕਹਿੰਦੀ ਕਿ ਜੱਸਾ ਵਿਖਦਾ ਨਹੀਂ ਐ
te achAnaka A ke mainUM kahiMdI ki jassA vikhadA nahIM ai
And suddenly you come and tell me that Jassa isn't visible anymore
ਮੈਨੂੰ ਕੀ ਮੈਨੂੰ ਕੀ ਨੌਕਰੀਆਂ ਦੇਣੀਆਂ ਲਵਾ ਕੇ
mainUM kI mainUM kI naukarIAM deNIAM lavA ke
What do I care? I don't need anyone to give me a job
ਮੇਰੇ ਆੜੀ ਨੇ ਇਨਵੈਸਟਡ ਬਿਜ਼ਨੈੱਸ ਦੇਣੇ ਨੇ ਬਣਾ ਬਣਾ ਕੇ
mere A.DI ne inavaisaTaDa bija਼naissa deNe ne baNA baNA ke
My brothers have invested, they’ll build businesses for me
ਮੈਨੂੰ ਕਹਿ ਤਾ ਬਾਕੀ ਨੇ ਕੁਝ ਲਿਖਦੇ ਐਸਾ ਕੀ ਲੱਗੇ ਬਾਲ
mainUM kahi tA bAkI ne kujha likhade aisA kI lagge bAla
The rest told me to write something that hits like a spark
ਕੰਨੀ ਤੇ ਜਾ ਪੀਂਦੇ ਅਸੀਂ ਸਾਰੇ ਦੁੱਖ ਨੂੰ ਭੁਲਾ ਕੇ
kaMnI te jA pIMde asIM sAre dukkha nUM bhulA ke
We go to the corner and drink to forget all the sorrow
ਹੁੰਦੇ ਨੇ ਨਿੱਤ ਤਮਾਸ਼ੇ ਕੋਈ ਫਾਇਦਾ ਨਹੀਂ ਦਿਲ ਤੇ ਲਾ ਕੇ
huMde ne nitta tamAsa਼e koI phAidA nahIM dila te lA ke
Spectacles happen every day, there’s no point taking it to heart
ਫਿਰ ਵੀ ਪਿੱਠ ਪਿੱਛੇ ਵਾਲੀ ਗੱਲਾਂ ਪਿੱਠ ਤੇ ਹੀ ਰਹਿਣੀਆਂ ਨੇ
phira vI piTTha pichChe vAlI gallAM piTTha te hI rahiNIAM ne
Still, the backstabbing talk will remain behind the back
ਕੋਈ ਫਾਇਦਾ ਨਹੀਂ ਭਾਵੇਂ ਤੂੰ ਲੋਕਾਂ ਨੂੰ ਜਾ ਕੇ ਮਿਲ ਕੇ ਆਵੇਂ
koI phAidA nahIM bhAveM tUM lokAM nUM jA ke mila ke AveM
It’s no use even if you go and meet all the people
ਭਾਵੇਂ ਤੂੰ ਮਿਲ ਕੇ ਆਵੇਂ
bhAveM tUM mila ke AveM
Even if you go and meet them
ਕੀ ਹੈ ਸਹੀ ਗ਼ਲਤ ਵੀਰੇ ਮੈਂ ਕਦੀ ਕਦੀ ਸੋਚਦਾ
kI hai sahI ga਼lata vIre maiM kadI kadI sochadA
What is right or wrong, brother, I sometimes wonder
ਸਾਰਾ ਨਜ਼ਰੀਏ ਦਾ ਖੇਡ ਮੇਰਾ ਨੌ ਤੇਰਾ ਛੇ
sArA naja਼rIe dA kheDa merA nau terA Che
It’s all a game of perspective, my '9' is your '6'
ਕੀ ਹੈ ਕਾਲਾ ਕੀ ਸਫ਼ੈਦ
kI hai kAlA kI sapha਼aida
What is black and what is white?
ਲੈਟਸ ਐਗਰੀ ਟੂ ਗ੍ਰੇ
laiTasa aigarI TU gre
Let’s agree to the gray

Share

More by BAGI MUNDA

View all songs →