Nazariya
by BAGI MUNDAft JASKARAN, Sickboi
ਇਟਸ ਬੀ ਗੰਨਾ ਬੀ ਅ ਸਕੇਰੀ
iTasa bI gaMnA bI a sakerI
It’s gonna be scary
ਐਡਿਟ ਮੈਂ ਜੱਸੀ ਨੂੰ ਕਿਹਾ ਸੀ ਫਨੀ ਰੱਖਣੀ ਹੈ
aiDiTa maiM jassI nUM kihA sI phanI rakkhaNI hai
I told Jassi to keep the edit funny
ਬਟ ਸੌਰੀ ਵਿਦ ਮੀ ਇਟ ਡਸਨਟ ਗੋ ਬਾਏ ਦਾ ਪਲੈਨ
baTa saurI vida mI iTa DasanaTa go bAe dA palaina
But sorry, with me it doesn't go by the plan
ਇਹ ਰੈਪ ਨੇ ਬਹੁਤ ਕੁਝ ਦਿੱਤਾ ਤੇ ਬਹੁਤ ਕੁਝ ਖੋਹਿਆ
iha raipa ne bahuta kujha dittA te bahuta kujha khohiA
This rap gave me a lot and snatched a lot away
ਆਈ ਹੈਡ ਟੂ ਪੇਅ ਦਾ ਪ੍ਰਾਈਸ ਜੋ ਵੀ ਗਾਣੇ ਵਿਚ ਆਈ ਸੈਡ
AI haiDa TU pea dA prAIsa jo vI gANe vicha AI saiDa
I had to pay the price for whatever I said in the songs
ਦਸ ਰੈਪਰ ਜਦ ਕਮਰੇ 'ਚ ਇਕੱਠੇ ਹੁੰਦੇ ਆ
dasa raipara jada kamare 'cha ikaTThe huMde A
When ten rappers gather in a single room
ਗੱਲ ਕਰਦੇ ਨੇ ਇੱਧਰ ਦੀ ਉੱਧਰ ਨੂੰ ਕੰਨ ਲੱਗੇ ਹੁੰਦੇ ਆ
galla karade ne iddhara dI uddhara nUM kaMna lagge huMde A
They gossip behind backs while ears are pressed to the walls
ਯੂ ਜਸਟ ਸੀ ਆਈ ਗੋ ਥਰੂ ਸੋ ਆਈ ਨੋ
yU jasaTa sI AI go tharU so AI no
You just see, I go through it, so I know
ਸੱਚਾ ਹੁੰਦਾ ਕਾਸ਼ ਪਿਆਰ ਜੋ ਦਿਖਾਉਂਦੇ ਲੋਕ
sachchA huMdA kAsa਼ piAra jo dikhAuMde loka
I wish the love people show was actually true
ਗ੍ਰੀਨ ਰੂਮ ਦੀ ਪੌਲੀਟਿਕਸ ਸਟੇਜ ਉੱਤੇ ਜੈਲਸੀ
grIna rUma dI paulITikasa saTeja utte jailasI
Politics in the green room, jealousy upon the stage
ਇੰਟਰਨੈਟ ਤੇ ਹੇਟ ਤੇ ਫੇਸ ਉੱਤੇ ਹੱਗਿੰਗ ਮੀ
iMTaranaiTa te heTa te phesa utte haggiMga mI
Hate on the internet, but hugging me to my face
ਇਸਦਾ ਸਿੰਗਲ ਡ੍ਰੌਪ ਹੋਇਆ ਉਸਦੀ ਐਲਬਮ ਕਦ ਆਈ
isadA siMgala Draupa hoiA usadI ailabama kada AI
This one dropped a single, when is that one’s album coming?
ਵੀ ਆਲ ਫਕਿੰਗ ਦਾ ਸੇਮ ਗਰਲਸ ਬਟ ਵੀ ਸਟੇਅ ਕੁਆਇਟ
vI Ala phakiMga dA sema garalasa baTa vI saTea kuAiTa
We are all sleeping with the same girls but we stay quiet
ਚੰਗੇ ਚੰਗੇ ਰੈਪਰ ਉਰੇ ਜਸਟ ਟ੍ਰਾਇਨਾ ਮੇਕ ਐਂਡਸ ਮੀਟ
chaMge chaMge raipara ure jasaTa TrAinA meka aiMDasa mITa
Good rappers here are just trying to make ends meet
ਸੇਮ ਸ਼ੋਅਜ਼ ਤੇ ਸੇਮ ਕਲੋਥਸ ਬਸ ਬਦਲਦੇ ਗੀਤ
sema sa਼oaja਼ te sema kalothasa basa badalade gIta
Same shows and same clothes, only the songs change
ਹੁਣ ਕਿਹੜੇ ਰੈਪਰ ਦੀ ਚੱਕੀ ਤੂੰ ਕੈਡੈਂਸੀ ਆ ਬੀਟ
huNa kiha.De raipara dI chakkI tUM kaiDaiMsI A bITa
Now which rapper’s cadence or beat did you steal?
ਤੇ ਦੇਖਿਆ ਫੜੇ ਨੀ ਜਾਵਾਂਗੇ ਇਹਦੇ ਤਾਂ ਘੱਟ ਆ ਸਟ੍ਰੀਮਜ਼
te dekhiA pha.De nI jAvAMge ihade tAM ghaTTa A saTrImaja਼
Thinking you won't get caught because his streams are low
ਆਈ ਨੋ ਵਟ ਯੂ ਡੂ ਵੀਰੇ
AI no vaTa yU DU vIre
I know what you do, brother [Vire: a respectful term for an elder brother or close male peer]
ਆਈ ਐਮ ਇਨ ਦਾ ਸੇਮ ਫੀਲਡ
AI aima ina dA sema phIlaDa
I am in the same field
ਆਈ ਐਗਰੀ ਹੁੱਡ ਤੋਂ ਨਿਕਲਣ ਵਾਸਤੇ ਡੂ ਵਟ ਯੂ ਨੀਡ
AI aigarI huDDa toM nikalaNa vAsate DU vaTa yU nIDa
I agree, to get out of the hood, do what you need
ਆਈ ਕੈਨ ਨੈਵਰ ਹੇਟ ਅ ਮੈਨ ਹੂ ਇਜ਼ ਜਸਟ ਟ੍ਰਾਇਨਾ ਅਰਨ ਸਮ ਬ੍ਰੈਡ
AI kaina naivara heTa a maina hU ija਼ jasaTa TrAinA arana sama braiDa
I can never hate a man who is just trying to earn some bread
ਮਿਲੀ ਕਨਵਰਸ ਦੀ ਡੀਲ ਸੋ ਆਈ ਕਾਲਡ ਮਾਈ ਡੈਡ
milI kanavarasa dI DIla so AI kAlaDa mAI DaiDa
I got a deal with Converse, so I called my dad
ਆਫਟਰ ਸਿਕਸ ਮੰਥਸ ਸੇਮ ਡੈਡ ਜਿਹਨੂੰ ਗਾਲ੍ਹਾਂ ਮੈਂ ਦਿੰਦਾ ਹੁੰਦਾ ਸੀਗਾ ਆਨ ਦਾ ਐਲਬਮ
AphaTara sikasa maMthasa sema DaiDa jihanUM gAlhAM maiM diMdA huMdA sIgA Ana dA ailabama
After six months, the same dad I used to curse on the album
ਸੱਚ ਬੋਲ ਕੇ ਮੈਂ ਕਿੰਨੇ ਦਿਲ ਦੁਖਾਏ ਮੈਂ ਸੋਚਦਾ ਹਰ ਪਲ
sachcha bola ke maiM kiMne dila dukhAe maiM sochadA hara pala
I think every moment about how many hearts I broke by speaking the truth
ਫੇਰ ਮੈਂ ਪੀਂਦਾ ਵਨ ਸੈਵਨ ਸੈਵਨ ਤੇ ਆਖ਼ਰੀ ਲੱਗਦਾ ਹੈ ਹਰ ਦਰਦ
phera maiM pIMdA vana saivana saivana te Akha਼rI laggadA hai hara darada
Then I drink 177 [Local liquor brand] and every pain feels like the last
ਉੱਠੇ ਜੋ ਸੀਨੇ ਦੇ ਵਿਚ ਤਾਂ ਭੱਜਾਂ ਮੈਂ ਕਰਨ ਨੂੰ ਮਲ੍ਹਮ ਮੇਰੀ
uTThe jo sIne de vicha tAM bhajjAM maiM karana nUM malhama merI
When it rises in my chest, I run to find a balm for my soul
ਪਰ ਕਦੋਂ ਤੱਕ ਹਰ ਦਿਨ ਮਹੀਨਾ ਸਾਲ
para kadoM takka hara dina mahInA sAla
But for how long? Every day, month, and year
ਆਈ ਐਮ ਟ੍ਰਾਇਨਾ ਗ੍ਰੋ ਐਂਡ ਲਵ ਮਾਈਸੈਲਫ ਹਰ ਰੋਜ਼
AI aima TrAinA gro aiMDa lava mAIsailapha hara roja਼
I am trying to grow and love myself every day
ਦੋਸਤ ਛੱਡ ਜਾਂਦਾ ਸਾਥ ਤੇ ਲੰਬਾ ਸਫ਼ਰ ਹੈ
dosata ChaDDa jAMdA sAtha te laMbA sapha਼ra hai
A friend leaves my side and the journey is long
ਸੁਣਦਾ ਮੇਰੇ ਗਾਣੇ ਤੇ ਖ਼ੁਦ ਨੂੰ ਕਹਿੰਦਾ ਮੇਰਾ ਬ੍ਰਦਰ ਹੈ
suNadA mere gANe te kha਼uda nUM kahiMdA merA bradara hai
He listens to my songs and calls himself my brother [Yaar: close friend/brother]
ਸੋ ਵਿਲ ਯੂ ਰਾਈਡ ਫਾਰ ਮੀ ਬ੍ਰਦਰ ਵਿਲ ਯੂ ਰਾਈਡ ਫਾਰ ਮੀ
so vila yU rAIDa phAra mI bradara vila yU rAIDa phAra mI
So will you ride for me brother, will you ride for me?
ਹੋ ਸਕਦਾ ਗ਼ਲਤ ਹੋਵਾਂ ਕਦੀ ਗਾਟਾ ਫਾਈਟ ਫਾਰ ਮੀ
ho sakadA ga਼lata hovAM kadI gATA phAITa phAra mI
I might be wrong sometimes, you gotta fight for me
ਅਸੀਂ ਕਲਾਕਾਰ ਪਿਆਰ ਦੇ ਭੁੱਖੇ ਜ਼ਿਆਦਾ ਕੁਝ ਨਹੀਂ
asIM kalAkAra piAra de bhukkhe ja਼iAdA kujha nahIM
We artists are just hungry for love, nothing more
ਜਦੋਂ ਵੀ ਲੋੜ ਪਵੇ ਆਈ ਹੋਪ ਯੂ ਡੋਂਟ ਹਾਈਡ ਫ੍ਰੋਮ ਮੀ ਬ੍ਰਦਰ
jadoM vI lo.Da pave AI hopa yU DoMTa hAIDa phroma mI bradara
Whenever the need arises, I hope you don't hide from me, brother
ਕੀ ਹੈ ਸਹੀ ਗ਼ਲਤ ਵੀਰੇ
kI hai sahI ga਼lata vIre
What is right or wrong, brother?
ਮੈਂ ਕਦੀ ਕਦੀ ਸੋਚਦਾ
maiM kadI kadI sochadA
I wonder about it sometimes
ਸਾਰਾ ਨਜ਼ਰੀਏ ਦਾ ਖੇਡ ਮੇਰਾ 9 ਤੇਰਾ 6
sArA naja਼rIe dA kheDa merA 9 terA 6
It’s all a game of perspective, my '9' is your '6'
ਕੀ ਹੈ ਕਾਲਾ ਕੀ ਸਫ਼ੈਦ
kI hai kAlA kI sapha਼aida
What is black and what is white?
ਲੈਟਸ ਐਗਰੀ ਟੂ ਗ੍ਰੇਅ
laiTasa aigarI TU grea
Let’s agree to the grey
ਕੀ ਹੈ ਸਹੀ ਗ਼ਲਤ ਵੀਰੇ
kI hai sahI ga਼lata vIre
What is right or wrong, brother?
ਮੈਂ ਕਦੀ ਕਦੀ ਸੋਚਦਾ
maiM kadI kadI sochadA
I wonder about it sometimes
ਸਾਰਾ ਨਜ਼ਰੀਏ ਦਾ ਖੇਡ
sArA naja਼rIe dA kheDa
It’s all a game of perspective
ਨੀ ਮੈਂ ਕਿੱਦਾਂ ਗਲੀਆਂ ਦਾ ਗੰਦ ਕੱਢਾਂ
nI maiM kiddAM galIAM dA gaMda kaDDhAM
How do I clean the filth of these streets?
ਮੱਥਿਆਂ ਚੋਂ ਤੂੰ ਏਦਾਂ ਜਾਵੇਂ ਜਿੱਦਾਂ ਰੇਤਾ ਨਿਕਲ ਜਾਵੇ ਹੱਥਾਂ ਚੋਂ
matthiAM choM tUM edAM jAveM jiddAM retA nikala jAve hatthAM choM
From the minds, you slip away like sand through hands
ਤੁਸੀਂ ਵੀ ਸਾਰੇ ਰੈਪਰ ਹੋ ਤੇ ਫੀਲ ਕਰਾਂ ਮੈਂ ਇਕੱਲਾ
tusIM vI sAre raipara ho te phIla karAM maiM ikallA
You all are rappers too, yet I feel alone
ਕਿਉਂ ਨਹੀਂ ਸੜਦੇ ਇਸ ਵਜ੍ਹਾ ਤੋਂ ਮੇਰਾ ਛੇਤੀ ਭਰਦਾ ਗੱਲਾ
kiuM nahIM sa.Dade isa vajhA toM merA ChetI bharadA gallA
Why shouldn't you burn with envy? My coffers fill up fast
ਟੇਕਓਵਰ ਪਹਿਲਾਂ ਇੰਡੀਆ ਤੇ ਫਿਰ ਜਾਣਾ ਓਵਰਸੀਜ਼
Tekaovara pahilAM iMDIA te phira jANA ovarasIja਼
Takeover India first, then going overseas
ਤੇਰੀ ਆਫਟਰ ਪਾਰਟੀ 'ਚ ਮੈਂ ਇਕੱਲਾ ਬੰਦਾ ਸੀ ਸੋਬਰ
terI AphaTara pAraTI 'cha maiM ikallA baMdA sI sobara
At your after-party, I was the only sober man
ਵੈਰ ਕਿੰਨਾ ਕਰਾਂ ਸ਼ਹਿਰ ਕਿੰਨਾ ਛੱਡਾਂ
vaira kiMnA karAM sa਼hira kiMnA ChaDDAM
How much should I feud, how many cities should I leave?
ਪਿਆਰ ਕਿੰਨਾ ਕਰਾਂ ਸਾਰਿਆਂ ਨੂੰ ਗ਼ੈਰ ਕਿੰਨਾ ਕਰਾਂ
piAra kiMnA karAM sAriAM nUM ga਼aira kiMnA karAM
How much should I love, how much should I estrange everyone?
ਤੈਨੂੰ ਕਿੰਨਾ ਮੰਨਾਂ ਦਵਾਂ ਤੈਨੂੰ ਖ਼ੈਰ ਕਿੰਨੀ ਕਰਾਂ
tainUM kiMnA maMnAM davAM tainUM kha਼aira kiMnI karAM
How much should I believe in you, how much charity should I give?
ਮਾਂ ਦੇ ਦਰ ਦੀ ਆ ਜਾਵੇ ਦੱਸੀ ਜ਼ਹਿਰ ਕਿੰਨਾ ਲਵਾਂ
mAM de dara dI A jAve dassI ja਼hira kiMnA lavAM
If I reach my mother’s doorstep, tell me how much poison I should take
ਮੇਰੇ ਦਿਲ ਦੀ ਤਰੰਗਾਂ ਸੋਹਣੀਆਂ ਨੂੰ ਪਾਗਲ ਕਰ ਜਾਂਦੀ
mere dila dI taraMgAM sohaNIAM nUM pAgala kara jAMdI
The vibrations of my heart drive the beauties mad
ਮੇਰੇ ਹੰਝੂਆਂ ਦੀ ਬੂੰਦ ਸ਼ਹਿਰ ਤੇਰੇ ਦਾਖ਼ਲ ਕਰ ਜਾਂਦੀ
mere haMjhUAM dI bUMda sa਼hira tere dAkha਼la kara jAMdI
A single drop of my tears enters your city like a flood
ਕਿਉਂਕਿ ਮੈਂ ਰੋਇਆ ਰਾਤੀਂ ਨਹਿਰ ਦੇ ਕੋਲ
kiuMki maiM roiA rAtIM nahira de kola
Because I cried last night by the canal
ਹੁਣੀ ਕਰਦਾ ਮੈਂ ਸਲਾਮੀ ਜਦ ਵੀ ਨਿਕਲਾਂ ਸ਼ਹਿਰ ਦੇ ਕੋਲੋਂ
huNI karadA maiM salAmI jada vI nikalAM sa਼hira de koloM
Now I salute whenever I pass by the city
ਤੇਰੇ ਮੈਂ
tere maiM
To your...
ਮੈਨੂੰ ਹੁਣ ਕੋਈ ਦਿੱਕਤ ਨਾ ਤੇਰੇ ਤੋਂ ਤੂੰ ਚੰਗੀ ਏ
mainUM huNa koI dikkata nA tere toM tUM chaMgI e
I have no problem with you now, you are good
ਆਈ ਐਮ ਗਲੈਡ ਤੂੰ ਕਹਿੰਦੀ ਦੁਨੀਆ ਨੂੰ ਡੋਂਟ ਟਾਕ ਟੂ ਜੱਸਾ
AI aima galaiDa tUM kahiMdI dunIA nUM DoMTa TAka TU jassA
I am glad you tell the world "don't talk to Jassa" [Self-reference to Jaskaran]
ਜੱਸਾ ਬੈਡ ਤੂੰ ਸੋਚਿਆ ਇਹਨੂੰ ਫੜ ਕੇ ਬੰਨ੍ਹ ਦਵਾਂਗੇ
jassA baiDa tUM sochiA ihanUM pha.Da ke baMnha davAMge
Jassa is bad, you thought you’d catch and bind him
ਕਰਦਾ ਟ੍ਰੈਪ ਤੈਨੂੰ ਲੱਗਦਾ ਕਿ ਤੂੰ ਸਟਾਰ ਬੜੀ ਗਰੁੱਪਾਂ ਵਿਚ ਹੁੰਦੀ ਐਡ
karadA Traipa tainUM laggadA ki tUM saTAra ba.DI garuppAM vicha huMdI aiDa
He does Trap [music genre], you think you're a star being added to groups
ਤੇਰਾ ਡ੍ਰੀਮ ਰੋਟੀ ਖਾਣਾ ਸਾਡੇ ਨਾਲ ਗੋਇੰਗ ਮੈਡ
terA DrIma roTI khANA sADe nAla goiMga maiDa
Your dream was to eat a meal with us, going mad
ਸਾਡੀ ਬੋਤਲ ਵਿਚੋਂ ਪੈੱਗ ਬਾਲਦੀ ਕਰਨਾ ਚਾਹੁੰਦੀ ਐਸ਼
sADI botala vichoM paigga bAladI karanA chAhuMdI aisa਼
Wanting to pour a peg from our bottle to live the high life
ਉਹ ਮੈਡਮ ਵੇਖ ਕੇ ਪੁੱਛਦੀ ਮੈਥੋਂ ਵਾਈਫਾਈ ਪਾਸਵਰਡ
uha maiDama vekha ke puchChadI maithoM vAIphAI pAsavaraDa
That madam looks at me and asks for the Wi-Fi password
ਹੱਸ ਲੈਂਦੇ ਮੇਰੇ ਜੋਕ 'ਤੇ ਭਾਵੇਂ ਪੂਰੀ ਗੱਲ ਆਏ ਨਾ ਸਮਝ
hassa laiMde mere joka 'te bhAveM pUrI galla Ae nA samajha
They laugh at my jokes even if they don't fully understand
ਤੂੰ ਜਿੰਨਾ ਮਰਜ਼ੀ ਕਰ ਲੈ ਵਾਊਂਡ ਹੂ ਵੀ ਰਿਸਦਾ ਨਹੀਂ ਹੈ
tUM jiMnA maraja਼I kara lai vAUMDa hU vI risadA nahIM hai
No matter how much you try, the wound doesn't bleed anymore
ਤੈਨੂੰ ਲੱਗੇ ਤੂੰ ਹੱਕ ਜਤਾਵੇਂਗੀ ਕੋਈ ਰਿਸ਼ਤਾ ਨਹੀਂ ਹੈ
tainUM lagge tUM hakka jatAveMgI koI risa਼tA nahIM hai
You think you can claim a right over me, but there is no relationship
ਪਹਿਲਾਂ ਤੂੰ ਵੱਡੇ ਲੋਕਾਂ ਨਾਲ ਸੀ ਘੁੰਮਦੀ ਵੇਖ ਲਿਆ
pahilAM tUM vaDDe lokAM nAla sI ghuMmadI vekha liA
I saw you hanging around with the "big people" before
ਤੇ ਅਚਾਨਕ ਆ ਕੇ ਮੈਨੂੰ ਕਹਿੰਦੀ ਕਿ ਜੱਸਾ ਵਿਕਦਾ ਨਹੀਂ ਹੈ
te achAnaka A ke mainUM kahiMdI ki jassA vikadA nahIM hai
And suddenly you come and tell me that Jassa isn't for sale
ਮੈਨੂੰ ਕੀ ਮੈਨੂੰ ਕੀ ਨੌਕਰੀਆਂ ਦੇਣੀਆਂ ਲਵਾ ਕੇ
mainUM kI mainUM kI naukarIAM deNIAM lavA ke
What for me? Will you get me some job?
ਮੇਰੇ ਆੜੀ ਨੇ ਇਨਵੈਸਟਡ ਬਿਜ਼ਨੈਸ ਦੇਣੇ ਨੇ ਬਣਾ ਬਣਾ ਕੇ
mere A.DI ne inavaisaTaDa bija਼naisa deNe ne baNA baNA ke
My brothers [Aadi: close childhood friends] have invested, they’ll build me businesses
ਮੈਨੂੰ ਕਹਿ ਤਾ ਬਾਕੀ ਨੇ ਕੁਝ ਲਿਖਦੇ ਐਸਾ ਕਿ ਲੱਗੇ ਬਾਲ
mainUM kahi tA bAkI ne kujha likhade aisA ki lagge bAla
Others told me they write things that sound like fire
ਗਨੀ ਤੇ ਜਾ ਪੀਂਦੇ ਅਸੀਂ ਸਾਰੇ ਦੁੱਖ ਨੂੰ ਭੁਲਾ ਕੇ
ganI te jA pIMde asIM sAre dukkha nUM bhulA ke
We go to Gani’s place and drink to forget all the sorrow
ਹੁੰਦੇ ਨੇ ਨਿੱਤ ਤਮਾਸ਼ੇ ਕੋਈ ਫ਼ਾਇਦਾ ਨਹੀਂ ਦਿਲ 'ਤੇ ਲਾ ਕੇ
huMde ne nitta tamAsa਼e koI pha਼AidA nahIM dila 'te lA ke
Spectacles happen every day, no point taking it to heart
ਫਿਰ ਵੀ ਪਿੱਠ ਪਿੱਛੇ ਵਾਲੀਆਂ ਗੱਲਾਂ ਪਿੱਠ 'ਤੇ ਹੀ ਰਹਿਣੀਆਂ ਨੇ
phira vI piTTha pichChe vAlIAM gallAM piTTha 'te hI rahiNIAM ne
Still, the backstabbing talk will remain behind the back
ਕੋਈ ਫ਼ਾਇਦਾ ਨਹੀਂ ਭਾਵੇਂ ਤੂੰ ਲੋਕਾਂ ਨੂੰ ਜਾ ਕੇ ਮਿਲ ਕੇ ਆਵੇਂ
koI pha਼AidA nahIM bhAveM tUM lokAM nUM jA ke mila ke AveM
It’s no use, even if you go and meet all the people
ਭਾਵੇਂ ਤੂੰ ਮਿਲ ਕੇ ਆਵੇਂ
bhAveM tUM mila ke AveM
Even if you go and meet them
ਭਾਵੇਂ ਤੂੰ ਮਿਲ ਕੇ ਆਵੇਂ
bhAveM tUM mila ke AveM
Even if you go and meet them
ਕੀ ਹੈ ਸਹੀ ਗ਼ਲਤ ਵੀਰੇ
kI hai sahI ga਼lata vIre
What is right or wrong, brother?
ਮੈਂ ਕਦੀ ਕਦੀ ਸੋਚਦਾ
maiM kadI kadI sochadA
I wonder about it sometimes
ਸਾਰਾ ਨਜ਼ਰੀਏ ਦਾ ਖੇਡ ਮੇਰਾ 9 ਤੇਰਾ 6
sArA naja਼rIe dA kheDa merA 9 terA 6
It’s all a game of perspective, my '9' is your '6'
ਕੀ ਹੈ ਕਾਲਾ ਕੀ ਸਫ਼ੈਦ
kI hai kAlA kI sapha਼aida
What is black and what is white?
ਲੈਟਸ ਐਗਰੀ ਟੂ ਗ੍ਰੇਅ
laiTasa aigarI TU grea
Let’s agree to the grey