Sadak

by BAGI MUNDAft JASKARAN, Sickboi

ਯੇ ਇਹ ਟੇਪ ਮੈਂ ਜੱਸੇ ਨੂੰ ਕਿਹਾ ਸੀ ਫਨੀ ਰੱਖਣੀ ਐ\nਬੱਟ ਸੌਰੀ ਵਿਦ ਮੀ ਇਟ ਡਸ ਨੋਟ ਗੋ ਬਾਈ ਦਾ ਪਲੈਨ\nਇਹ ਰੈਪ ਨੇ ਬਹੁਤ ਕੁਝ ਦਿੱਤਾ ਤੇ ਬਹੁਤ ਕੁਝ ਖੋਹਿਆ\nਆਈ ਹੈਡ ਟੂ ਪੇਅ ਦਾ ਪ੍ਰਾਈਸ ਜੋ ਵੀ ਗਾਣੇ ਵਿਚ ਆਈ ਸੈਡ\nਦਸ ਰੈਪਰ ਜਦ ਕਮਰੇ ਚ ਇਕੱਠੇ ਹੁੰਦੇ ਆ\nਗੱਲ ਕਰਦੇ ਨੇ ਇੱਧਰ ਦੀ ਉੱਧਰ ਨੂੰ ਕੰਨ ਲੱਗੇ ਹੁੰਦੇ ਆ\nਯੂ ਜਸਟ ਸੀ ਵਟ ਆਈ ਗੋ ਥਰੂ ਸੋ ਆਈ ਨੋ\nਸੱਚਾ ਹੁੰਦਾ ਕਾਸ਼ ਪਿਆਰ ਜੋ ਦਿਖਾਂਦੇ ਲੋਕ\nਗ੍ਰੀਨ ਰੂਮ ਦੀ ਪੌਲੀਟਿਕਸ ਸਟੇਜ ਉੱਤੇ ਜੈਲਸੀ\nਇੰਟਰਨੈੱਟ ਤੇ ਹੇਟ ਤੇ ਫੇਸ ਉੱਤੇ ਹਗਿੰਗ ਮੀ\nਇਸਕਾ ਸਿੰਗਲ ਡ੍ਰੌਪ ਹੂਆ ਉਸਕੀ ਐਲਬਮ ਕਬ ਆਈ\nਵੀ ਆਲ ਫਕਿੰਗ ਦਾ ਸੇਮ ਗਰਲਸ ਬਟ ਵੀ ਸਟੇਅ ਕੁਆਇਟ\nਚੰਗੇ ਚੰਗੇ ਰੈਪਰ ਉਰੇ ਜਸਟ ਟਰਾਈਨਾ ਮੇਕ ਐਂਡਸ ਮੀਟ\nਸੇਮ ਸ਼ੋਅ ਤੇ ਸੇਮ ਕਲੋਥਸ ਬੱਸ ਬਦਲਦੇ ਗੀਤ\nਹੁਣ ਕਿਹੜੇ ਰੈਪਰ ਦੀ ਚੱਕੀ ਤੂੰ ਕੈਡੈਂਸੀ ਆ ਬੀਟ\nਤੇ ਦੇਖਿਆ ਫੜੇ ਨਹੀਂ ਜਾਵਾਂਗੇ ਇਹਦੇ ਤਾਂ ਘੱਟ ਐ ਸਟ੍ਰੀਮਸ\nਆਈ ਨੋ ਵਟ ਯੂ ਡੂ ਵੀਰੇ ਆਈ ਐਮ ਇਨ ਦਾ ਸੇਮ ਫੀਲਡ\nਆਈ ਐਗਰੀ ਹੁੱਡ ਤੋਂ ਨਿਕਲਣ ਵਾਸਤੇ ਡੂ ਵਟ ਯੂ ਨੀਡ\nਆਈ ਕੈਨ ਨੇਵਰ ਹੇਟ ਅ ਮੈਨ ਹੂਜ਼ ਜਸਟ ਟਰਾਈਨਾ ਅਰਨ ਸਮ ਬਰੈੱਡ\nਮਿਲੀ ਕੌਨਵਰਸ ਦੀ ਡੀਲ ਸੋ ਆਈ ਕਾਲਡ ਮਾਈ ਡੈਡ\nਆਫਟਰ ਸਿਕਸ ਮੰਥ ਸੇਮ ਡੈਡ ਜਿਹਨੂੰ ਗਾਲਾਂ ਮੈਂ ਦਿੰਦਾ ਹੁੰਦਾ ਸੀਗਾ ਓਨ ਦਾ ਐਲਬਮ\nਸੱਚ ਬੋਲ ਕੇ ਮੈਂ ਕਿੰਨੇ ਦਿਲ ਦੁਖਾਏ ਮੈਂ ਸੋਚਦਾ ਹਰ ਪਲ\nਫਿਰ ਮੈਂ ਪੀਂਦਾ ਸੂਟਾ ਤੇ ਸੂਟਾ ਤੇ ਆਖਰੀ ਲੱਗਦਾ ਹੈ ਹਰ ਦਰਦ\nਉੱਠੇ ਜੋ ਸੀਨੇ ਦੇ ਵਿਚ ਤਾਂ ਭੱਜਾਂ ਮੈਂ ਘਰ ਨੂੰ ਵੇ ਮਾਂ ਲੱਗੇ ਮਲ੍ਹਮ ਮੇਰੀ\nपर ਕਦੋਂ ਤੱਕ ਹਰ ਦਿਨ ਮਹੀਨਾ ਸਾਲ ਆਈ ਐਮ ਟਰਾਈਨਾ ਗਰੋਅ ਐਂਡ ਲਵ ਮਾਈਸੈਲਫ ਹਰ ਰੋਜ਼\nਦੋਸਤ ਛੱਡ ਜਾਂਦਾ ਸਾਥ ਤੇ ਲੰਬਾ ਸਫ਼ਰ ਹੈ\nਸੁਣਦਾ ਮੇਰੇ ਗਾਣੇ ਤੇ ਖ਼ੁਦ ਨੂੰ ਕਹਿੰਦਾ ਮੇਰਾ ਬ੍ਰਦਰ ਹੈ\nਸੋ ਵਿਲ ਯੂ ਰਾਈਡ ਫਾਰ ਮੀ ਬ੍ਰਦਰ ਵਿਲ ਯੂ ਰਾਈਡ ਫਾਰ ਮੀ\nਹੋ ਸਕਦਾ ਗ਼ਲਤ ਹੋਵਾਂ ਕਦੀ ਕਾਟਾ ਫਾਈਟ ਫਾਰ ਮੀ\nਅਸੀਂ ਕਲਾਕਾਰ ਪਿਆਰ ਦੇ ਭੁੱਖੇ ਜ਼ਿਆਦਾ ਕੁਝ ਨਹੀਂ\nਜਦੋਂ ਵੀ ਲੋੜ ਪਵੇ ਆਈ ਹੋਪ ਯੂ ਡੋਂਟ ਹਾਈਡ ਫਰੋਮ ਮੀ ਬ੍ਰਦਰ\nਕੀ ਹੈ ਸਹੀ ਗ਼ਲਤ ਵੀਰੇ ਮੈਂ ਕਦੀ ਕਦੀ ਸੋਚਦਾ\nਸਾਰਾ ਨਜ਼ਰੀਏ ਦਾ ਖੇਡ ਮੇਰਾ ਨੌ ਤੇਰਾ ਛੇ ਕੀ ਹੈ ਕਾਲਾ ਕੀ ਸਫ਼ੇਦ\nਲੈਟਸ ਐਗਰੀ ਟੂ ਗ੍ਰੇਅ\nਕੀ ਹੈ ਸਹੀ ਗ਼ਲਤ ਵੀਰੇ ਮੈਂ ਕਦੀ ਕਦੀ ਸੋਚਦਾ\nਸਾਰਾ ਨਜ਼ਰੀਏ ਦਾ ਖੇਡ\nਨੀ ਮੈਂ ਕਿੱਦਾਂ ਗਲੀਆਂ ਦਾ ਗੰਦ ਕੱਢਾਂ ਮੱਤਾਂ ਚੋਂ\nਤੂੰ ਇੱਦਾਂ ਜਾਵੇਂ ਜਿੱਦਾਂ ਰੇਤਾ ਨਿਕਲ ਜਾਵੇ ਹੱਥਾਂ ਚੋਂ\nਤੁਸੀਂ ਵੀ ਸਾਰੇ ਰੈਪਰ ਹੋ ਤੇ ਫੀਲ ਕਰਾਂ ਮੈਂ ਇਕੱਲਾ ਕਿਉਂ\nਨੇ ਸੜਦੇ ਇਸ ਵਜ੍ਹਾ ਤੋਂ ਮੇਰਾ ਛੇਤੀ ਭਰਦਾ ਗੱਲਾ ਕਿਉਂ\nਟੇਕਓਵਰ ਪਹਿਲਾਂ ਇੰਡੀਆ ਤੇ ਫਿਰ ਜਾਣਾ ਓਵਰਸੀਜ਼\nਤੇਰੀ ਆਫਟਰ ਪਾਰਟੀ ਚ ਮੈਂ ਇਕੱਲਾ ਬੰਦਾ ਸੋਬਰ ਸੀ\nਵੈਰ ਕਿੰਨਾ ਕਰਾਂ ਸ਼ਹਿਰ ਕਿੰਨਾ ਛੱਡਾਂ ਪਿਆਰ ਕਿੰਨਾ ਕਰਾਂ ਸਾਰਿਆਂ ਨੂੰ ਗ਼ੈਰ ਕਿੰਨਾ ਕਰਾਂ\nਤੈਨੂੰ ਕਿੰਨਾ ਮੰਨਾਂ ਦਵਾਂ ਤੈਨੂੰ ਖ਼ੈਰ ਕਿੰਨੀ ਕਰਾਂ ਮਾਂ ਦੇ ਦਰ ਦੀ ਆ ਜਾਵੇ ਦੱਤੀ ਜ਼ਹਿਰ ਕਿੰਨਾ ਲਾਵਾਂ\nਮੇਰੇ ਦਿਲ ਦੀ ਤਰੰਗਾਂ ਸੋਹਣੀਆਂ ਨੂੰ ਪਾਗਲ ਕਰ ਜਾਂਦੀ\nਮੇਰੇ ਹੰਝੂਆਂ ਦੀ ਬੂੰਦਾਂ ਸ਼ਹਿਰ ਤੇਰੇ ਦਖਲ ਕਰ ਜਾਂਦੀ\nਕਿਉਂਕਿ ਮੈਂ ਰੋਇਆ ਰਾਤੀਂ ਨਹਿਰ ਦੇ ਕੋਲ\nਹੁਣ ਨਹੀਂ ਕਰਦਾ ਮੈਂ ਸਲਾਮੀ ਜਦ ਵੀ ਨਿਕਲਾਂ ਸ਼ਹਿਰ ਦੇ ਕੋਲੋਂ ਤੇਰੇ ਮੈਂ\nਮੈਨੂੰ ਹੁਣ ਕੋਈ ਦਿੱਕਤ ਨਹੀਂ ਤੇਰੇ ਤੋਂ ਤੂੰ ਚੰਗੀ ਐਂ\nਆਈ ਐਮ ਗਲੈਡ ਤੂੰ ਕਹਿੰਦੀ ਦੁਨੀਆ ਨੂੰ ਡੋਂਟ ਟਾਕ ਟੂ ਜੱਸਾ\nਜੱਸਾ ਬੈਡ ਤੂੰ ਸੋਚਿਆ ਇਹਨੂੰ ਫੜ ਕੇ ਬੰਨ੍ਹ ਦਵਾਂਗੇ ਕਰਦਾ ਟ੍ਰੈਪ\nਤੈਨੂੰ ਲੱਗਦਾ ਕਿ ਤੂੰ ਸਟਾਰ ਬੜੀ ਗਰੁੱਪਾਂ ਵਿਚ ਹੁੰਦੀ ਐਡ\nਤੇਰਾ ਡਰੀਮ ਰੋਟੀ ਖਾਣੀ ਸਾਡੇ ਨਾਲ ਗੋਇੰਗ ਮੈਡ\nਸਾਡੀ ਬੋਤਲ ਵਿਚੋਂ ਪੈੱਗ ਪਾਉਣੀ ਕਰਨਾ ਚਾਹੁੰਦੀ ਐਸ਼\nਓ ਮੈਡਮ ਵੇਖ ਕੇ ਪੁੱਛਦੀ ਮੈਥੋਂ ਵਾਈ ਫਾਈ ਪਾਸਵਰਡ\nਹੱਸ ਲੈਂਦੇ ਮੇਰੇ ਜੋਕ ਤੇ ਪਾਵੇ ਪੂਰੀ ਗੱਲ ਆਏ ਨਾ ਸਮਝ\nਤੂੰ ਜਿੰਨਾ ਮਰਜ਼ੀ ਕਰ ਲੈ ਵਾਰਡ ਹੂ ਵੀ ਰਿਸਦਾ ਨਹੀਂ ਹੈ\nਤੈਨੂੰ ਲੱਗੇ ਤੂੰ ਹੱਕ ਜਤਾਵੇਂਗੀ ਕੋਈ ਰਿਸ਼ਤਾ ਨਹੀਂ ਹੈ\nਪਹਿਲੇ ਤੂੰ ਵੱਡੇ ਲੋਕਾਂ ਨਾਲ ਸੀ ਘੁੰਮਦੇ ਵੇਖ ਲਿਆ\nਤੇ ਅੱਜ ਆ ਕੇ ਮੈਨੂੰ ਕਹਿੰਦੀ ਕਿ ਜੱਸਾ ਵਿਕਦਾ ਨਹੀਂ ਹੈ\nਮੈਨੂੰ ਕੀ ਮੈਨੂੰ ਕੀ ਮੈਨੂੰ ਨੌਕਰੀਆਂ ਦੇਣੀਆਂ ਲਵਾ ਕੇ\nਮੇਰੇ ਆੜੀ ਨੇ ਇਨਵੈਸਡ ਬਿਜ਼ਨਸ ਦੇਣੇ ਨੇ ਬਣਾ ਬਣਾ ਕੇ\nਮੈਨੂੰ ਕਹਿਤਾ ਬਾਕੀ ਨੇ ਕੁਝ ਲਿਖਦੇ ਐਸਾ ਕੀ ਲੱਗੇ ਬਾਲਕਨੀ ਤੇ ਪੀਂਦੇ ਅਸੀਂ ਸਾਰੇ ਦੁੱਖ ਨੂੰ ਭੁਲਾ ਕੇ\nਹੁੰਦੇ ਨੇ ਨਿੱਤ ਤਮਾਸ਼ੇ ਕੋਈ ਫਾਇਦਾ ਨਹੀਂ ਦਿਲ ਤੇ ਲਾ ਕੇ\nਫਿਰ ਵੀ ਪਿੱਠ ਪਿੱਛੇ ਵਾਲੀ ਗੱਲਾਂ ਪਿੱਠ ਤੇ ਹੀ ਰਹਿਣੀਆਂ ਨੇ\nਕੋਈ ਫਾਇਦਾ ਨਹੀਂ ਭਾਵੇਂ ਤੂੰ ਲੋਕਾਂ ਨੂੰ ਜਾ ਕੇ ਮਿਲ ਕੇ ਆਵੇਂ\nਭਾਵੇਂ ਤੂੰ ਮਿਲ ਕੇ ਆਵੇਂ\nਕੀ ਹੈ ਸਹੀ ਗ਼ਲਤ ਵੀਰੇ ਮੈਂ ਕਦੀ ਕਦੀ ਸੋਚਦਾ\nਸਾਰਾ ਨਜ਼ਰੀਏ ਦਾ ਖੇਡ ਮੇਰਾ ਨੌ ਤੇਰਾ ਛੇ ਕੀ ਹੈ ਕਾਲਾ ਕੀ ਸਫ਼ੇਦ\nਲੈਟਸ ਐਗਰੀ ਟੂ ਗ੍ਰੇਅ\nਕੀ ਹੈ ਸਹੀ ਗ਼ਲਤ ਵੀਰੇ ਮੈਂ ਕਦੀ ਕਦੀ ਸੋਚਦਾ\nਸਾਰਾ ਨਜ਼ਰੀਏ ਦਾ ਖੇਡ
ye iha Tepa maiM jasse nUM kihA sI phanI rakkhaNI ai\nbaTTa saurI vida mI iTa Dasa noTa go bAI dA palaina\niha raipa ne bahuta kujha dittA te bahuta kujha khohiA\nAI haiDa TU pea dA prAIsa jo vI gANe vicha AI saiDa\ndasa raipara jada kamare cha ikaTThe huMde A\ngalla karade ne iddhara dI uddhara nUM kaMna lagge huMde A\nyU jasaTa sI vaTa AI go tharU so AI no\nsachchA huMdA kAsa਼ piAra jo dikhAMde loka\ngrIna rUma dI paulITikasa saTeja utte jailasI\niMTaranaiTTa te heTa te phesa utte hagiMga mI\nisakA siMgala Draupa hUA usakI ailabama kaba AI\nvI Ala phakiMga dA sema garalasa baTa vI saTea kuAiTa\nchaMge chaMge raipara ure jasaTa TarAInA meka aiMDasa mITa\nsema sa਼oa te sema kalothasa bassa badalade gIta\nhuNa kiha.De raipara dI chakkI tUM kaiDaiMsI A bITa\nte dekhiA pha.De nahIM jAvAMge ihade tAM ghaTTa ai saTrImasa\nAI no vaTa yU DU vIre AI aima ina dA sema phIlaDa\nAI aigarI huDDa toM nikalaNa vAsate DU vaTa yU nIDa\nAI kaina nevara heTa a maina hUja਼ jasaTa TarAInA arana sama baraiDDa\nmilI kaunavarasa dI DIla so AI kAlaDa mAI DaiDa\nAphaTara sikasa maMtha sema DaiDa jihanUM gAlAM maiM diMdA huMdA sIgA ona dA ailabama\nsachcha bola ke maiM kiMne dila dukhAe maiM sochadA hara pala\nphira maiM pIMdA sUTA te sUTA te AkharI laggadA hai hara darada\nuTThe jo sIne de vicha tAM bhajjAM maiM ghara nUM ve mAM lagge malhama merI\nपर kadoM takka hara dina mahInA sAla AI aima TarAInA garoa aiMDa lava mAIsailapha hara roja਼\ndosata ChaDDa jAMdA sAtha te laMbA sapha਼ra hai\nsuNadA mere gANe te kha਼uda nUM kahiMdA merA bradara hai\nso vila yU rAIDa phAra mI bradara vila yU rAIDa phAra mI\nho sakadA ga਼lata hovAM kadI kATA phAITa phAra mI\nasIM kalAkAra piAra de bhukkhe ja਼iAdA kujha nahIM\njadoM vI lo.Da pave AI hopa yU DoMTa hAIDa pharoma mI bradara\nkI hai sahI ga਼lata vIre maiM kadI kadI sochadA\nsArA naja਼rIe dA kheDa merA nau terA Che kI hai kAlA kI sapha਼eda\nlaiTasa aigarI TU grea\nkI hai sahI ga਼lata vIre maiM kadI kadI sochadA\nsArA naja਼rIe dA kheDa\nnI maiM kiddAM galIAM dA gaMda kaDDhAM mattAM choM\ntUM iddAM jAveM jiddAM retA nikala jAve hatthAM choM\ntusIM vI sAre raipara ho te phIla karAM maiM ikallA kiuM\nne sa.Dade isa vajhA toM merA ChetI bharadA gallA kiuM\nTekaovara pahilAM iMDIA te phira jANA ovarasIja਼\nterI AphaTara pAraTI cha maiM ikallA baMdA sobara sI\nvaira kiMnA karAM sa਼hira kiMnA ChaDDAM piAra kiMnA karAM sAriAM nUM ga਼aira kiMnA karAM\ntainUM kiMnA maMnAM davAM tainUM kha਼aira kiMnI karAM mAM de dara dI A jAve dattI ja਼hira kiMnA lAvAM\nmere dila dI taraMgAM sohaNIAM nUM pAgala kara jAMdI\nmere haMjhUAM dI bUMdAM sa਼hira tere dakhala kara jAMdI\nkiuMki maiM roiA rAtIM nahira de kola\nhuNa nahIM karadA maiM salAmI jada vI nikalAM sa਼hira de koloM tere maiM\nmainUM huNa koI dikkata nahIM tere toM tUM chaMgI aiM\nAI aima galaiDa tUM kahiMdI dunIA nUM DoMTa TAka TU jassA\njassA baiDa tUM sochiA ihanUM pha.Da ke baMnha davAMge karadA Traipa\ntainUM laggadA ki tUM saTAra ba.DI garuppAM vicha huMdI aiDa\nterA DarIma roTI khANI sADe nAla goiMga maiDa\nsADI botala vichoM paigga pAuNI karanA chAhuMdI aisa਼\no maiDama vekha ke puchChadI maithoM vAI phAI pAsavaraDa\nhassa laiMde mere joka te pAve pUrI galla Ae nA samajha\ntUM jiMnA maraja਼I kara lai vAraDa hU vI risadA nahIM hai\ntainUM lagge tUM hakka jatAveMgI koI risa਼tA nahIM hai\npahile tUM vaDDe lokAM nAla sI ghuMmade vekha liA\nte ajja A ke mainUM kahiMdI ki jassA vikadA nahIM hai\nmainUM kI mainUM kI mainUM naukarIAM deNIAM lavA ke\nmere A.DI ne inavaisaDa bija਼nasa deNe ne baNA baNA ke\nmainUM kahitA bAkI ne kujha likhade aisA kI lagge bAlakanI te pIMde asIM sAre dukkha nUM bhulA ke\nhuMde ne nitta tamAsa਼e koI phAidA nahIM dila te lA ke\nphira vI piTTha pichChe vAlI gallAM piTTha te hI rahiNIAM ne\nkoI phAidA nahIM bhAveM tUM lokAM nUM jA ke mila ke AveM\nbhAveM tUM mila ke AveM\nkI hai sahI ga਼lata vIre maiM kadI kadI sochadA\nsArA naja਼rIe dA kheDa merA nau terA Che kI hai kAlA kI sapha਼eda\nlaiTasa aigarI TU grea\nkI hai sahI ga਼lata vIre maiM kadI kadI sochadA\nsArA naja਼rIe dA kheDa
Yeah, I told Jassa to keep this tape funny
But sorry, with me it does not go by the plan
This rap gave me a lot and it snatched a lot away
I had to pay the price for whatever I said in the songs
When ten rappers gather in a room
They gossip behind backs while ears are pressed to the walls
You just see what I go through so I know
I wish the love people show was actually true
Green room politics and jealousy on the stage
Internet hate while hugging me to my face
"His single dropped," "When is his album coming?"
We're all fucking the same girls but we stay quiet
Good rappers here are just tryna make ends meet
Same shows and same clothes, only the songs change
"Now which rapper’s cadence or beat did you steal?"
"And look, we won't get caught, he has low streams anyway"
I know what you do brother, I am in the same field
I agree, to get out of the hood, do what you need
I can never hate a man who's just tryna earn some bread
I got the Converse deal so I called my dad
After six months, the same dad I used to curse on the album
I think every moment about how many hearts I broke by speaking my truth
Then I take a puff and another, and every pain feels like the last
When it rises in my chest, I run toward home where mother is my healing balm
But for how long? Every day, month, year, I am tryna grow and love myself every day
Friends leave your side and the journey is long
He listens to my songs and tells himself he's my brother
So will you ride for me brother, will you ride for me?
I might be wrong sometimes, would you fight for me?
We artists are hungry for love, nothing much else
Whenever there's a need, I hope you don't hide from me brother
What is right or wrong brother, I wonder sometimes
It’s all a game of perspective, my nine is your six, what is black or white?
Let’s agree to gray
What is right or wrong brother, I wonder sometimes
It’s all a game of perspective
[Ni: a gender-specific vocative used to address a woman directly], how do I purge the filth of these streets from people’s minds?
You slip away like sand slipping through the hands
You all are rappers too, then why do I feel so alone?
Why do they burn with envy just because my [Galla: cash box/earnings] fills up fast?
Takeover India first and then go overseas
In your after-party, I was the only sober person
How much should I hate? How much of the city should I leave? How much should I love? How much should I alienate everyone?
How much should I believe you? How much [Khair: alms/charity] should I give you? If mother’s blessings arrive, how much poison should I endure?
The waves of my heart drive the beautiful ones crazy
The drops of my tears invade your city
Because I cried last night by the canal
Now I don’t salute you whenever I pass by your part of town
I have no problem with you now, you are good
I am glad you tell the world, "Don't talk to Jassa" [Self-reference to Jaskaran]
"Jassa is bad," you thought you’d catch and tie him down, he does trap music
You think you’re a star, being added to so many groups
Your dream is to have a meal with us, going mad
You want to pour a [Peg: a measure of whiskey] from our bottle and live the high life
Oh madam looks at me and asks for the Wi-Fi password
She laughs at my jokes without even understanding the point
No matter how much you try to ward it off, the wound still oozes
You think you can claim a right over me, but there is no relationship
I saw you hanging around with the "big people" before
And today you come and tell me that "Jassa is not for sale"
What’s it to me? What’s it to me? They’ll have to give me jobs
My [Aari: close friends/partners] have invested, they’ll build businesses for me
I’m told the rest don't write like this, it feels like we’re on the balcony drinking, forgetting all sorrows
Spectacles happen every day, there’s no use taking it to heart
Still, the backstabbing talk will remain behind the back
It’s no use even if you go and meet all the people
Even if you go and meet them
What is right or wrong brother, I wonder sometimes
It’s all a game of perspective, my nine is your six, what is black or white?
Let’s agree to gray
What is right or wrong brother, I wonder sometimes
It’s all a game of perspective

Share

More by BAGI MUNDA

View all songs →