Skinny Model

by BAGI MUNDAft JASKARAN, Sickboi

ਇਹ ਟੇਪ ਮੈਂ ਜੱਸੇ ਨੂੰ ਕਿਹਾ ਸੀ ਫ਼ਨੀ ਰੱਖਣੀ ਐ
iha Tepa maiM jasse nUM kihA sI pha਼nI rakkhaNI ai
I told Jassa [Self-reference to Jaskaran] to keep this tape funny
ਬੱਟ ਸੌਰੀ ਵਿੱਦ ਮੀ ਇੱਟ ਡਜ਼ਨਟ ਗੋ ਬਾਏ ਦਾ ਪਲੈਨ
baTTa saurI vidda mI iTTa Daja਼naTa go bAe dA palaina
But sorry, with me it doesn't go by the plan
ਇਹ ਰੈਪ ਨੇ ਬਹੁਤ ਕੁਝ ਦਿੱਤਾ ਤੇ ਬਹੁਤ ਕੁਝ ਖੋਹਿਆ
iha raipa ne bahuta kujha dittA te bahuta kujha khohiA
This rap gave me a lot and snatched a lot away
ਆਈ ਹੈਡ ਟੂ ਪੇ ਦਾ ਪ੍ਰਾਈਸ ਜੋ ਵੀ ਗਾਣੇ ਵਿਚ ਮੈਂ ਸੈੱਡ
AI haiDa TU pe dA prAIsa jo vI gANe vicha maiM saiDDa
I had to pay the price for everything I said in the songs
ਦੱਸ ਰੈਪਰ ਜਦ ਕਮਰੇ 'ਚ ਇਕੱਠੇ ਹੁੰਦੇ ਆ
dassa raipara jada kamare 'cha ikaTThe huMde A
Tell me, when rappers gather in a room
ਗੱਲ ਕਰਦੇ ਨੇ ਇਧਰ ਦੀ ਉਧਰ ਨੂੰ ਕੰਨ ਲੱਗੇ ਹੁੰਦੇ ਆ
galla karade ne idhara dI udhara nUM kaMna lagge huMde A
They just gossip while ears are pressed against the walls
ਯੂ ਜਸਟ ਸੀ ਆਈ ਗੋ ਥਰੂ ਸੋ ਆਈ ਨੋ
yU jasaTa sI AI go tharU so AI no
You just see, I go through it so I know
ਸੱਚਾ ਹੁੰਦਾ ਕਾਸ਼ ਪਿਆਰ ਜੋ ਦਿਖਾਉਂਦੇ ਲੋਕ
sachchA huMdA kAsa਼ piAra jo dikhAuMde loka
I wish the love people show was actually true
ਗ੍ਰੀਨ ਰੂਮ ਦੀ ਪੋਲੀਟਿਕਸ ਸਟੇਜ ਉੱਤੇ ਜੈਲਸੀ
grIna rUma dI polITikasa saTeja utte jailasI
Green room politics and jealousy on the stage
ਇੰਟਰਨੈੱਟ 'ਤੇ ਹੇਟ ਤੇ ਫੇਸ ਉੱਤੇ ਹਗਿੰਗ ਮੀ
iMTaranaiTTa 'te heTa te phesa utte hagiMga mI
Hate on the internet and hugging me to my face
ਕਿਸਕਾ ਸਿੰਗਲ ਡਰੋਪ ਹੂਆ ਉਸਕੀ ਐਲਬਮ ਕਬ ਆਈ
kisakA siMgala Daropa hUA usakI ailabama kaba AI
Whose single dropped, when did his album arrive
ਵੀ ਆਲ ਫ਼ਕਿੰਗ ਦਾ ਸੇਮ ਗਰਲਜ਼ ਬੱਟ ਵੀ ਸਟੇ ਕੁਆਇਟ
vI Ala pha਼kiMga dA sema garalaja਼ baTTa vI saTe kuAiTa
We're all fucking the same girls but we stay quiet
ਚੰਗੇ-ਚੰਗੇ ਰੈਪਰ ਉਰੇ ਜਸਟ ਟਰਾਇੰਗ ਟੂ ਮੇਕ ਐਂਡਸ ਮੀਟ
chaMge-chaMge raipara ure jasaTa TarAiMga TU meka aiMDasa mITa
Good rappers here are just trying to make ends meet
ਸੇਮ ਸ਼ੋਅ ਤੇ ਸੇਮ ਕਲੋਥਸ ਬਸ ਬਦਲਦੇ ਗੀਤ
sema sa਼oa te sema kalothasa basa badalade gIta
Same shows and same clothes, only the songs change
ਕਿਹੜੇ ਰੈਪਰ ਦੀ ਚੱਕੀ ਤੂੰ ਕੈਡਲੈਕ ਯਾ ਬੀਟ
kiha.De raipara dI chakkI tUM kaiDalaika yA bITa
Which rapper's Cadillac or beat did you swipe?
ਤੇ ਦੇਖਿਆ ਫੜੇ ਨਹੀਂ ਜਾਵਾਂਗੇ ਇਹਦੇ ਤਾਂ ਘੱਟ ਆ ਸਟ੍ਰੀਮਜ਼
te dekhiA pha.De nahIM jAvAMge ihade tAM ghaTTa A saTrImaja਼
Thinking you won't get caught because his streams are low
ਆਈ ਨੋ ਵੱਟ ਯੂ ਡੂ ਵੀਰੇ ਆਈ ਐਮ ਇਨ ਦਾ ਸੇਮ ਫੀਲਡ
AI no vaTTa yU DU vIre AI aima ina dA sema phIlaDa
I know what you do brother, I am in the same field
ਆਈ ਐਗਰੀ ਹੁੱਡ ਤੋਂ ਨਿਕਲਣ ਵਾਸਤੇ ਡੂ ਵੱਟ ਯੂ ਨੀਡ
AI aigarI huDDa toM nikalaNa vAsate DU vaTTa yU nIDa
I agree, to get out of the hood, do what you need
ਆਈ ਕੈਨ ਨੈਵਰ ਹੇਟ ਅ ਮੈਨ ਹੂ ਇਜ਼ ਜਸਟ ਟਰਾਇੰਗ ਟੂ ਅਰਨ ਸਮ ਬ੍ਰੈੱਡ
AI kaina naivara heTa a maina hU ija਼ jasaTa TarAiMga TU arana sama braiDDa
I can never hate a man who is just trying to earn some bread
ਮਿਲੀ ਕਾਨਵਰਸ ਦੀ ਡੀਲ ਸੋ ਆਈ ਕਾਲਡ ਮਾਈ ਡੈਡ
milI kAnavarasa dI DIla so AI kAlaDa mAI DaiDa
Got the Converse deal so I called my dad
ਆਫ਼ਟਰ ਸਿਕਸ ਮੰਥ ਸੇਮ ਡੈਡ ਜਿਹਨੂੰ ਗਾਲ੍ਹਾਂ ਮੈਂ ਦਿੰਦਾ ਹੁੰਦਾ ਸੀਗਾ ਆਨ ਦਾ ਐਲਬਮ
Apha਼Tara sikasa maMtha sema DaiDa jihanUM gAlhAM maiM diMdA huMdA sIgA Ana dA ailabama
After six months, the same dad I used to curse on the album
ਸੱਚ ਬੋਲ ਕੇ ਮੈਂ ਕਿੰਨੇ ਦਿਲ ਦੁਖਾਏ ਮੈਂ ਸੋਚਦਾ ਹਰ ਪਲ
sachcha bola ke maiM kiMne dila dukhAe maiM sochadA hara pala
I think every moment about how many hearts I broke by speaking the truth
ਫਿਰ ਮੈਂ ਪੀਨਾ ਸਿਗਰਟ ਤੇ ਸਿਗਰਟ ਤੇ ਆਖ਼ਰੀ ਲੱਗਦਾ ਹਰ ਦਰਦ
phira maiM pInA sigaraTa te sigaraTa te Akha਼rI laggadA hara darada
Then I smoke a cigarette and every pain feels like the last
ਉੱਠੇ ਜੋ ਸੀਨੇ ਦੇ ਵਿਚ ਤਾਂ ਭੱਜਾਂ ਮੈਂ ਘਰ ਨੂੰ ਵੇ ਲੱਗੇ ਮਲ੍ਹਮ ਮੇਰੀ
uTThe jo sIne de vicha tAM bhajjAM maiM ghara nUM ve lagge malhama merI
When it rises in my chest, I run home for a healing touch
ਪਰ ਕਦੋਂ ਤੱਕ ਹਰ ਦਿਨ ਮਹੀਨਾ ਸਾਲ ਆਈ ਐਮ ਟਰਾਇੰਗ ਟੂ ਗਰੋ ਐਂਡ ਲਵ ਮਾਈਸੈਲਫ਼ ਹਰ ਰੋਜ਼
para kadoM takka hara dina mahInA sAla AI aima TarAiMga TU garo aiMDa lava mAIsailapha਼ hara roja਼
But for how long? Every day, month, year, I'm trying to grow and love myself every day
ਦੋਸਤ ਛੱਡ ਜਾਂਦਾ ਸਾਥ ਤੇ ਲੰਬਾ ਸਫ਼ਰ ਐ ਸੁਣਦਾ ਮੇਰੇ ਗਾਣੇ ਤੇ ਖ਼ੁਦ ਨੂੰ ਕਹਿੰਦਾ ਮੇਰਾ ਬ੍ਰਦਰ ਐ
dosata ChaDDa jAMdA sAtha te laMbA sapha਼ra ai suNadA mere gANe te kha਼uda nUM kahiMdA merA bradara ai
Friends leave your side and the journey is long; he listens to my songs and calls himself my brother
ਸੋ ਵਿੱਲ ਯੂ ਰਾਈਡ ਫ਼ਾਰ ਮੀ ਬ੍ਰਦਰ ਵਿੱਲ ਯੂ ਰਾਈਡ ਫ਼ਾਰ ਮੀ
so villa yU rAIDa pha਼Ara mI bradara villa yU rAIDa pha਼Ara mI
So will you ride for me brother, will you ride for me?
ਹੋ ਸਕਦਾ ਗ਼ਲਤ ਹੋਵਾਂ ਕਦੇ ਗਾਟਾ ਫਾਈਟ ਫ਼ਾਰ ਮੀ
ho sakadA ga਼lata hovAM kade gATA phAITa pha਼Ara mI
I might be wrong sometimes, you gotta fight for me
ਅਸੀਂ ਕਲਾਕਾਰ ਪਿਆਰ ਦੇ ਭੁੱਖੇ ਜ਼ਿਆਦਾ ਕੁਝ ਨਹੀਂ
asIM kalAkAra piAra de bhukkhe ja਼iAdA kujha nahIM
We artists are hungry for love, nothing more
ਜਦੋਂ ਵੀ ਲੋੜ ਪਵੇ ਆਈ ਹੋਪ ਯੂ ਡੌਂਟ ਹਾਈਡ ਫ਼ਰੋਮ ਮੀ
jadoM vI lo.Da pave AI hopa yU DauMTa hAIDa pha਼roma mI
Whenever I'm in need, I hope you don't hide from me
ਬ੍ਰਦਰ
bradara
Brother
ਕੀ ਐ ਸਹੀ ਗ਼ਲਤ ਵੀਰੇ ਮੈਂ ਕਦੇ ਕਦੇ ਸੋਚਦਾ
kI ai sahI ga਼lata vIre maiM kade kade sochadA
What is right or wrong brother, I sometimes wonder
ਸਾਰਾ ਨਜ਼ਰੀਏ ਦਾ ਖੇਡ ਮੇਰਾ 9 ਤੇਰਾ 6 ਕੀ ਐ ਕਾਲਾ ਕੀ ਸਫ਼ੈਦ
sArA naja਼rIe dA kheDa merA 9 terA 6 kI ai kAlA kI sapha਼aida
It's all a game of perspective, my 9 is your 6; what is black and what is white?
ਲੈਟਸ ਐਗਰੀ ਟੂ ਗ੍ਰੇ
laiTasa aigarI TU gre
Let's agree to gray
ਕੀ ਐ ਸਹੀ ਗ਼ਲਤ ਵੀਰੇ ਮੈਂ ਕਦੇ ਕਦੇ ਸੋਚਦਾ
kI ai sahI ga਼lata vIre maiM kade kade sochadA
What is right or wrong brother, I sometimes wonder
ਸਾਰਾ ਨਜ਼ਰੀਏ ਦਾ ਖੇਡ
sArA naja਼rIe dA kheDa
It's all a game of perspective
ਲੈ ਕੇ ਮੈਂ ਗਦਾ ਗਲੀਆਂ ਦਾ ਗੰਦ ਕੱਢਾਂ ਮੱਥੇ 'ਚੋਂ ਤੂੰ ਇਦਾਂ ਜਾਵੇਂ ਜਿਦਾਂ ਰੇਤਾ ਨਿਕਲ ਜਾਵੇ ਹੱਥਾਂ 'ਚੋਂ
lai ke maiM gadA galIAM dA gaMda kaDDhAM matthe 'choM tUM idAM jAveM jidAM retA nikala jAve hatthAM 'choM
Taking my [Gada: a heavy mace used by warriors], I clear the filth from the streets and the mind; you slip away like sand through fingers
ਤੁਸੀਂ ਵੀ ਸਾਰੇ ਰੈਪਰ ਹੋ ਤੇ ਫੀਲ ਕਰਾਂ ਮੈਂ ਕੱਲਾ ਕਿਉਂ ਨੇ ਸੜਦੇ ਇਸ ਵਜ੍ਹਾ ਤੋਂ ਮੇਰਾ ਛੇਤੀ ਭਰਦਾ ਗੱਲਾ ਕਿਉਂ
tusIM vI sAre raipara ho te phIla karAM maiM kallA kiuM ne sa.Dade isa vajhA toM merA ChetI bharadA gallA kiuM
You all are rappers too, so why do I feel alone? Why do they burn with envy because my till fills up fast?
ਟੇਕਓਵਰ ਪਹਿਲਾਂ ਇੰਡੀਆ ਤੇ ਫਿਰ ਜਾਣਾ ਓਵਰਸੀਜ਼ ਤੇਰੀ ਆਫ਼ਟਰ ਪਾਰਟੀ 'ਚ ਮੈਂ ਇਕੱਲਾ ਬੰਦਾ ਸੋਬਰ ਸੀ
Tekaovara pahilAM iMDIA te phira jANA ovarasIja਼ terI Apha਼Tara pAraTI 'cha maiM ikallA baMdA sobara sI
Takeover India first and then go overseas; at your after-party, I was the only sober one
ਵੈਰ ਕਿੰਨਾ ਕਰਾਂ ਸ਼ਹਿਰ ਕਿੰਨਾ ਛੱਡਾਂ ਪਿਆਰ ਕਿੰਨਾ ਕਰਾਂ ਸਾਰਿਆਂ ਨੂੰ ਗ਼ੈਰ ਕਿੰਨਾ ਕਰਾਂ
vaira kiMnA karAM sa਼hira kiMnA ChaDDAM piAra kiMnA karAM sAriAM nUM ga਼aira kiMnA karAM
How much should I hate, how many cities should I leave, how much should I love, how much should I alienate everyone?
ਤੈਨੂੰ ਕਿੰਨਾ ਮੰਨਾਂ ਦਵਾਂ ਤੈਨੂੰ ਖ਼ੈਰ ਕਿੰਨੀ ਕਰਾਂ ਮਾਂ ਦੇ ਦਰ ਦੀ ਆ ਜਾਵੇ ਦੱਸੀ ਜ਼ਹਿਰ ਕਿੰਨਾ ਲਵਾਂ
tainUM kiMnA maMnAM davAM tainUM kha਼aira kiMnI karAM mAM de dara dI A jAve dassI ja਼hira kiMnA lavAM
How much should I believe in you, how much grace should I give? If a call comes from mother's door, tell me how much poison I should take
ਮੇਰੇ ਦਿਲ ਦੀ ਤਰੰਗਾਂ ਸੋਹਣੀਆਂ ਨੂੰ ਪਾਗਲ ਕਰ ਜਾਂਦੀ ਮੇਰੇ ਹੰਝੂਆਂ ਦੀ ਬੂੰਦਾਂ ਸ਼ਹਿਰ ਤੇਰੇ ਦਾਖ਼ਲ ਕਰ ਜਾਂਦੀ
mere dila dI taraMgAM sohaNIAM nUM pAgala kara jAMdI mere haMjhUAM dI bUMdAM sa਼hira tere dAkha਼la kara jAMdI
The waves of my heart drive the beautiful ones mad; the drops of my tears enter your city
ਕਿਉਂਕਿ ਮੈਂ ਰੋਇਆ ਰਾਤੀਂ ਨਹਿਰ ਦੇ ਕੋਲੋਂ ਹੁਣੀਂ ਕਰਦਾ ਮੈਂ ਸਲਾਮੀ ਜਦ ਵੀ ਨਿਕਲਾਂ ਸ਼ਹਿਰ ਦੇ ਕੋਲੋਂ
kiuMki maiM roiA rAtIM nahira de koloM huNIM karadA maiM salAmI jada vI nikalAM sa਼hira de koloM
Because I cried last night by the canal, now I salute whenever I pass by the city
ਤੇਰੇ ਮੈਂ
tere maiM
To your...
ਮੈਨੂੰ ਹੁਣ ਕੋਈ ਦਿੱਕਤ ਨਾ ਤੇਰੇ ਤੋਂ ਤੂੰ ਚੰਗੀ ਐ ਆਈ ਐਮ ਗਲੈਡ ਤੂੰ ਕਹਿੰਦੀ ਦੁਨੀਆ ਨੂੰ ਡੌਂਟ ਟਾਕ ਟੂ ਜੱਸਾ ਜੱਸਾ ਬੈਡ
mainUM huNa koI dikkata nA tere toM tUM chaMgI ai AI aima galaiDa tUM kahiMdI dunIA nUM DauMTa TAka TU jassA jassA baiDa
I have no issue with you now, you are good; I'm glad you tell the world, "Don't talk to Jassa [Self-reference to Jaskaran], Jassa is bad"
ਤੂੰ ਸੋਚਿਆ ਇਹਨੂੰ ਫੜ ਕੇ ਬੰਨ੍ਹ ਦਵਾਂਗੇ ਕਰਦਾ ਟਰੈਪ ਤੈਨੂੰ ਲੱਗਦਾ ਕਿ ਤੂੰ ਸਟਾਰ ਬੜੀ ਗਰੁੱਪਾਂ ਵਿਚ ਹੁੰਦੀ ਐਡ
tUM sochiA ihanUM pha.Da ke baMnha davAMge karadA Taraipa tainUM laggadA ki tUM saTAra ba.DI garuppAM vicha huMdI aiDa
You thought you'd catch and tie him down, he does trap; you think you're a big star being added to groups
ਤੇਰਾ ਡਰੀਮ ਰੋਟੀ ਖਾਣਾ ਸਾਡੇ ਨਾਲ ਗੋਇੰਗ ਮੈਡ ਸਾਡੀ ਬੋਤਲ ਵਿਚੋਂ ਪੈੱਗ ਪਾਉਣਾ ਤੇ ਕਰਨਾ ਚਾਹੁੰਦੀ ਐਸ਼
terA DarIma roTI khANA sADe nAla goiMga maiDa sADI botala vichoM paigga pAuNA te karanA chAhuMdI aisa਼
Your dream is to eat a meal with us, going mad; you want to pour a peg from our bottle and have a blast
ਉਹ ਮੈਡਮ ਵੇਖ ਕੇ ਪੁੱਛਦੀ ਮੈਥੋਂ ਵਾਈਫਾਈ ਪਾਸਵਰਡ ਹੱਸ ਲੈਂਦੇ ਮੇਰੇ ਜੋਕ 'ਤੇ ਪਾਵੇ ਪੂਰੀ ਗੱਲ ਆਏ ਨਾ ਸਮਝ
uha maiDama vekha ke puchChadI maithoM vAIphAI pAsavaraDa hassa laiMde mere joka 'te pAve pUrI galla Ae nA samajha
That madam looks at me and asks for the Wi-Fi password; they laugh at my jokes without understanding the point
ਤੂੰ ਜਿੰਨਾ ਮਰਜ਼ੀ ਕਰ ਲੈ ਵਾਰਡ ਹੋਵੀ ਰਿਸਦਾ ਨਹੀਂ ਏ ਤੈਨੂੰ ਲੱਗੇ ਤੂੰ ਹੱਕ ਜਤਾਵੇਂਗੀ ਕੋਈ ਰਿਸ਼ਤਾ ਨਹੀਂ ਏ
tUM jiMnA maraja਼I kara lai vAraDa hovI risadA nahIM e tainUM lagge tUM hakka jatAveMgI koI risa਼tA nahIM e
No matter how much you strike, the wound doesn't bleed; you think you'll claim a right, but there is no relationship
ਪਹਿਲਾਂ ਤੂੰ ਵੱਡੇ ਲੋਕਾਂ ਨਾਲ ਸੀ ਘੁੰਮਦੀ ਵੇਖ ਲਿਆ ਤੇ ਅਚਾਨਕ ਆ ਕੇ ਮੈਨੂੰ ਕਹਿੰਦੀ ਕਿ ਜੱਸਾ ਵਿਖਦਾ ਨਹੀਂ ਏ
pahilAM tUM vaDDe lokAM nAla sI ghuMmadI vekha liA te achAnaka A ke mainUM kahiMdI ki jassA vikhadA nahIM e
Earlier you were roaming with big shots, I saw it; and suddenly you come and say that Jassa is nowhere to be seen
ਮੈਨੂੰ ਕੀ ਮੈਨੂੰ ਕੀ ਨੌਕਰੀਆਂ ਦੇਣੀਆਂ ਲਵਾ ਕੇ ਮੇਰੇ ਆੜੀ ਨੇ ਇਨਵੈਸਟਿਡ ਬਿਜ਼ਨਸ ਦੇਣੇ ਨੇ ਬਣਾ ਬਣਾ ਕੇ
mainUM kI mainUM kI naukarIAM deNIAM lavA ke mere A.DI ne inavaisaTiDa bija਼nasa deNe ne baNA baNA ke
What's it to me? My [Yaar: close friends/brothers] will give me jobs or build me invested businesses
ਮੈਨੂੰ ਕਹਿੰਦਾ ਬਾਕੀ ਨੇ ਕੁਝ ਲਿਖਦੇ ਐਸਾ ਕੀ ਲੱਗੇ ਬਾਲਕਨੀ 'ਚ ਬਹਿ ਕੇ ਪੀਂਦੇ ਅਸੀਂ ਸਾਰੇ ਦੁੱਖ ਨੂੰ ਭੁਲਾ ਕੇ
mainUM kahiMdA bAkI ne kujha likhade aisA kI lagge bAlakanI 'cha bahi ke pIMde asIM sAre dukkha nUM bhulA ke
He tells me others write things that make us want to sit on the balcony and drink to forget all sorrows
ਹੁੰਦੇ ਨੇ ਨਿੱਤ ਤਮਾਸ਼ੇ ਕੋਈ ਫ਼ਾਇਦਾ ਨਹੀਂ ਦਿਲ 'ਤੇ ਲਾ ਕੇ ਫਿਰ ਵੀ ਪਿੱਠ ਪਿੱਛੇ ਵਾਲੀ ਗੱਲਾਂ ਪਿੱਠ 'ਤੇ ਹੀ ਰਹਿਣੀਆਂ ਨੇ
huMde ne nitta tamAsa਼e koI pha਼AidA nahIM dila 'te lA ke phira vI piTTha pichChe vAlI gallAM piTTha 'te hI rahiNIAM ne
Spectacles happen every day, no point taking it to heart; yet the backstabbing talk will remain behind the back
ਕੋਈ ਫ਼ਾਇਦਾ ਨਹੀਂ ਭਾਵੇਂ ਤੂੰ ਲੋਕਾਂ ਨੂੰ ਜਾ ਕੇ ਮਿਲ ਕੇ ਆਵੇਂ
koI pha਼AidA nahIM bhAveM tUM lokAM nUM jA ke mila ke AveM
It's no use even if you go and meet the people
ਭਾਵੇਂ ਤੂੰ ਮਿਲ ਕੇ ਆਵੇਂ
bhAveM tUM mila ke AveM
Even if you go and meet them
ਭਾਵੇਂ ਤੂੰ ਮਿਲ ਕੇ ਆਵੇਂ
bhAveM tUM mila ke AveM
Even if you go and meet them
ਕੀ ਐ ਸਹੀ ਗ਼ਲਤ ਵੀਰੇ ਮੈਂ ਕਦੇ ਕਦੇ ਸੋਚਦਾ
kI ai sahI ga਼lata vIre maiM kade kade sochadA
What is right or wrong brother, I sometimes wonder
ਸਾਰਾ ਨਜ਼ਰੀਏ ਦਾ ਖੇਡ ਮੇਰਾ 9 ਤੇਰਾ 6 ਕੀ ਐ ਕਾਲਾ ਕੀ ਸਫ਼ੈਦ
sArA naja਼rIe dA kheDa merA 9 terA 6 kI ai kAlA kI sapha਼aida
It's all a game of perspective, my 9 is your 6; what is black and what is white?
ਲੈਟਸ ਐਗਰੀ ਟੂ ਗ੍ਰੇ
laiTasa aigarI TU gre
Let's agree to gray
ਕੀ ਐ ਸਹੀ ਗ਼ਲਤ ਵੀਰੇ ਮੈਂ ਕਦੇ ਕਦੇ ਸੋਚਦਾ
kI ai sahI ga਼lata vIre maiM kade kade sochadA
What is right or wrong brother, I sometimes wonder
ਸਾਰਾ ਨਜ਼ਰੀਏ ਦਾ ਖੇਡ
sArA naja਼rIe dA kheDa
It's all a game of perspective

Share

More by BAGI MUNDA

View all songs →