Tadpan
by BAGI MUNDAft JASKARAN, Abhinsane, dox
ਥੋੜ੍ਹਾ ਨੇੜੇ ਆ ਨਾ
tho.DhA ne.De A nA
Come a little closer now
ਤੇਰੀਆਂ ਅਦਾਵਾਂ ਦਾ ਦੀਵਾਨਾ
terIAM adAvAM dA dIvAnA
I am crazy for your enchanting charms
ਥੋੜ੍ਹਾ ਨੇੜੇ ਆ ਨਾ
tho.DhA ne.De A nA
Come a little closer now
ਤੂੰ ਸਾਡੇ ਦਿਲ ਨੂੰ ਜਲਾ ਨਾ
tUM sADe dila nUM jalA nA
Don't set my heart on fire
ਥੋੜ੍ਹਾ ਨੇੜੇ ਆ ਨਾ
tho.DhA ne.De A nA
Come a little closer now
ਸੋਹਣੀ ਮੈਂ ਹੁਣ ਬਚਣਾ ਨਾ
sohaNI maiM huNa bachaNA nA
Beautiful, I won't survive this state now
ਥੋੜ੍ਹਾ ਨੇੜੇ ਆ ਨਾ
tho.DhA ne.De A nA
Come a little closer now
ਸੋਹਣੀ ਮੈਂ ਹੁਣ ਬਚਣਾ ਨਹੀਂ
sohaNI maiM huNa bachaNA nahIM
Beautiful, I won't survive this state anymore
ਨੀ ਥੋੜ੍ਹਾ ਨੇੜੇ
nI tho.DhA ne.De
[Ni: a gender-specific vocative used to address a woman directly] come a little closer
ਨੀ ਥੋੜ੍ਹਾ ਨੇੜੇ
nI tho.DhA ne.De
[Ni: vocative] come a little closer
ਨੀ ਥੋੜ੍ਹਾ ਨੇੜੇ
nI tho.DhA ne.De
[Ni: vocative] come a little closer
ਨੀ ਥੋੜ੍ਹਾ ਨੇੜੇ
nI tho.DhA ne.De
[Ni: vocative] come a little closer
ਤੱਕਿਆ ਤੇ ਤੈਨੂੰ ਕੁੜੀਏ
takkiA te tainUM ku.DIe
Ever since I caught a glimpse of you, [Kudiye: girl/maiden]
ਫਿਰ ਮੈਂ ਸੋਇਆ ਨਹੀਂ
phira maiM soiA nahIM
I haven't been able to sleep a wink
ਸੱਚਾ ਪਿਆਰ ਤੂੰ ਮੇਰਾ
sachchA piAra tUM merA
You are my true love
ਮੈਨੂੰ ਪਹਿਲਾਂ ਇੱਦਾਂ ਹੋਇਆ ਨਹੀਂ
mainUM pahilAM iddAM hoiA nahIM
I've never felt this way before
ਬੋਰਡ ਦੇ ਪੇਪਰ ਦੇਣ ਲਈ
boraDa de pepara deNa laI
To sit for my board exams
ਮੈਂ ਤੇਰੇ ਸਕੂਲ ‘ਚ ਆਇਆ ਸੀ
maiM tere sakUla ‘cha AiA sI
I came to your school center
ਟੇਬਲ ਸਾਡਾ ਨਾਲ ਸੀ
Tebala sADA nAla sI
Our tables were placed side by side
ਪਰ ਕੁੜੀਏ ਤੂੰ ਮੈਨੂੰ ਬੁਲਾਇਆ ਨਹੀਂ
para ku.DIe tUM mainUM bulAiA nahIM
But [Kudiye: girl/maiden] you never even spoke to me
ਦੇਖ ਰਿਹਾ ਮੈਂ ਤੈਨੂੰ
dekha rihA maiM tainUM
I kept gazing at you
ਤੂੰ ਤਾਂ ਸ਼ੀਟਾਂ ਮੰਗਦੀ ਰਹੀ
tUM tAM sa਼ITAM maMgadI rahI
While you were busy asking for extra answer sheets
ਬਾਕੀਆਂ ਵਿਚ ਮੈਂ ਪਾਸ ਹੋ ਗਿਆ
bAkIAM vicha maiM pAsa ho giA
I passed in all the other subjects
ਉਸੇ ਵਿਚ ਮੇਰੀ ਸਪਲੀ ਆਈ
use vicha merI sapalI AI
But I got a compartment [re-take] in that one
ਸੁਣ ਕੇ ਗੱਲਾਂ ਕਰਦਿਆਂ ਦੀ
suNa ke gallAM karadiAM dI
Hearing the gossip of the people
ਹੁਣ ਟਿਊਸ਼ਨ ਲੱਗਿਆ ਮੈਂ
huNa TiUsa਼na laggiA maiM
I have now started attending tuitions
ਟਰਾਇਮੈਕਸ ਦਾ ਰਹਿ ਗਿਆ ਸੀ
TarAimaikasa dA rahi giA sI
It was a Trimax [popular brand of gel pen]
ਤੇਰਾ ਪੈੱਨ ਸਾਂਭ ਕੇ ਰੱਖਿਆ ਮੈਂ
terA painna sAMbha ke rakkhiA maiM
I’ve kept your pen safely tucked away
ਹੋ ਤੇਰੀ ਅਦਾ ਦਾ ਗ਼ੁਲਾਮ ਮੈਂ ਦੀਵਾਨਾ
ho terI adA dA ga਼ulAma maiM dIvAnA
I am a slave to your grace, a man possessed
ਤੈਨੂੰ ਪੜ੍ਹਨਾ ਚਾਹੁੰਦਾ ਬੋਰ ਕਰਦੀਆਂ ਨੇ ਕਿਤਾਬਾਂ
tainUM pa.DhanA chAhuMdA bora karadIAM ne kitAbAM
I want to read you; these books just bore me
ਸਾਈਕਲ ਤੇ ਪੂਰਾ ਸ਼ਹਿਰ ਲੱਭੀ ਫਿਰੀ ਜਾਨਾਂ
sAIkala te pUrA sa਼hira labbhI phirI jAnAM
I go roaming the whole city on my bicycle
ਹਾਏ ਨੀ ਕਿੱਥੋਂ ਪੁੱਛਾਂ ਤੇਰਾ ਪਤਾ ਤੇ ਟਿਕਾਣਾ
hAe nI kitthoM puchChAM terA patA te TikANA
Oh [Ni: vocative], where do I ask for your address and whereabouts?
ਮੈਂ ਦੀਵਾਨਾ ਮੈਂ ਦੀਵਾਨਾ ਮੈਂ ਦੀਵਾਨਾ
maiM dIvAnA maiM dIvAnA maiM dIvAnA
I am crazy, I am crazy, I am crazy
ਹੁੰਦੀ ਮੈਥੋਂ ਵੇਟ ਨਹੀਂ ਮੈਂ ਅੱਜ ਦਾ ਹਾਂ ਰਾਂਝਾ
huMdI maithoM veTa nahIM maiM ajja dA hAM rAMjhA
I can't wait any longer; I am a modern-day [Ranjha: the legendary tragic lover from the Heer-Ranjha folk tale]
ਤੇਰੀ ਅਦਾ ਦਾ ਗ਼ੁਲਾਮ ਮੈਂ ਦੀਵਾਨਾ
terI adA dA ga਼ulAma maiM dIvAnA
I am a slave to your grace, a man possessed
ਜਿੱਦਾਂ ਹੀ ਦਿਖੀ ਕਰ ਦੂੰਗਾ ਉਮਰਾਂ ਦਾ ਵਾਅਦਾ
jiddAM hI dikhI kara dUMgA umarAM dA vAadA
The moment I see you, I'll promise you a lifetime
ਰਾਜਪੁਰਿਓਂ ਆਇਆ ਨੀ ਮੈਂ ਤੇਰੇ ਪਿੱਛੇ ਪਿੱਛੇ
rAjapurioM AiA nI maiM tere pichChe pichChe
I've come all the way from Rajpura following you
ਤੈਨੂੰ ਡੇਰਾ ਬੱਸੀ ਲੱਭਦਾ ਫਿਰਾਂ
tainUM DerA bassI labbhadA phirAM
I've been searching for you all over Dera Bassi
ਕਦੋਂ ਹੋਣੀ ਛੁੱਟੀ ਤੇਰੀ ਦੇਣੀ ਤੈਨੂੰ ਚਿੱਠੀ
kadoM hoNI ChuTTI terI deNI tainUM chiTThI
Waiting for your school to end so I can give you my letter
ਨੀ ਮੈਂ ਡੀ.ਏ.ਵੀ ਦੇ ਬਾਹਰ ਖੜ੍ਹਾ
nI maiM DI.e.vI de bAhara kha.DhA
I am standing right outside the DAV [a prominent chain of educational institutions] gate
ਬਾਪੂ ਦੇ ਮੈਂ ਖੀਸੇ ਵਿਚੋਂ ਕੱਢ ਲਏ ਨੇ ਪੈਸੇ
bApU de maiM khIse vichoM kaDDha lae ne paise
I've pilfered some money from my father's pocket
ਤੈਨੂੰ ਦੇਣਾ ਨਵਾਂ ਸੂਟ ਸੁਆ
tainUM deNA navAM sUTa suA
To get a brand new suit tailored for you
ਬਾਕੀ ਮਾਰੇ ਪੈਡਲ ਮੈਂ ਟਾਊਨ ਪੂਰਾ ਘੁੰਮਾਂ
bAkI mAre paiDala maiM TAUna pUrA ghuMmAM
I keep pedaling and circling the whole town
ਤੈਨੂੰ ਸਾਈਕਲ ਤੇ ਲੱਭਦਾ ਫਿਰਾਂ
tainUM sAIkala te labbhadA phirAM
Searching for you on my bicycle
ਥੋੜ੍ਹਾ ਨੇੜੇ ਆ ਨਾ
tho.DhA ne.De A nA
Come a little closer now
ਤੇਰੀਆਂ ਅਦਾਵਾਂ ਦਾ ਦੀਵਾਨਾ
terIAM adAvAM dA dIvAnA
I am crazy for your enchanting charms
ਥੋੜ੍ਹਾ ਨੇੜੇ ਆ ਨਾ
tho.DhA ne.De A nA
Come a little closer now
ਤੂੰ ਸਾਡੇ ਦਿਲ ਨੂੰ ਜਲਾ ਨਾ
tUM sADe dila nUM jalA nA
Don't set my heart on fire
ਥੋੜ੍ਹਾ ਨੇੜੇ ਆ ਨਾ
tho.DhA ne.De A nA
Come a little closer now
ਸੋਹਣੀ ਮੈਂ ਹੁਣ ਬਚਣਾ ਨਾ
sohaNI maiM huNa bachaNA nA
Beautiful, I won't survive this state now
ਥੋੜ੍ਹਾ ਨੇੜੇ ਆ ਨਾ
tho.DhA ne.De A nA
Come a little closer now
ਸੋਹਣੀ ਮੈਂ ਹੁਣ ਬਚਣਾ ਨਹੀਂ
sohaNI maiM huNa bachaNA nahIM
Beautiful, I won't survive this state anymore
ਥੋੜ੍ਹਾ ਨੇੜੇ
tho.DhA ne.De
Come a little closer
ਮੈਂ ਦੀਵਾਨਾ
maiM dIvAnA
I am crazy
ਨੀ ਥੋੜ੍ਹਾ ਨੇੜੇ
nI tho.DhA ne.De
[Ni: vocative] come a little closer
ਮੈਂ ਦੀਵਾਨਾ
maiM dIvAnA
I am crazy
ਨੀ ਥੋੜ੍ਹਾ ਨੇੜੇ
nI tho.DhA ne.De
[Ni: vocative] come a little closer
ਮੈਂ ਦੀਵਾਨਾ
maiM dIvAnA
I am crazy
ਨੀ ਥੋੜ੍ਹਾ ਨੇੜੇ
nI tho.DhA ne.De
[Ni: vocative] come a little closer