Bajwa Duet

by Bajwaft Gurlez Akhtar, Wazir Patar

ਹਰ ਰੱਸ਼ੀਅਨ ਗੰਨ ਤੇ ਦੇਸੀ ਕੱਟਾ
hara rassa਼Iana gaMna te desI kaTTA
Every Russian gun and [Desi Katta: a country-made, indigenous handgun]
ਇਕੱਠੇ ਹੋ ਕੇ ਖੜਕ ਪਏ
ikaTThe ho ke kha.Daka pae
Clashed and roared together in a violent storm.
ਪਈ ਜੱਟਵਾਦ ਨੂੰ ਬੁੜੀਆਂ ਨਾਲੋਂ
paI jaTTavAda nUM bu.DIAM nAloM
Even more than the women, [Jattwad: the ideology of Jatt pride and supremacy]
ਵੈਲੀ ਹੋਣ ਦੇ ਠਰਕ ਪਏ
vailI hoNa de Tharaka pae
Has developed a restless addiction to being a [Velly: an outlaw/tough guy living on the edge].
ਅੱਥਰੇ ਪੈਰ ਹੀ ਕਰਦੇ ਕੰਡਾ
atthare paira hI karade kaMDA
Reckless feet are enough to finish the job,
ਓਲਡ ਗੋਲਡ ਮੰਨ ਕੇ
olaDa golaDa maMna ke
Believing that "Old is Gold" when it comes to tradition.
ਸਿੱਧਾ ਕੰਮ ਹੈ ਗੋਲੀ ਦਾ
siddhA kaMma hai golI dA
Our business is strictly dealt with bullets,
ਤਾਂ ਹੱਡ ਹੁੱਡ ਜਿਹੇ ਭੰਨਦੇ
tAM haDDa huDDa jihe bhaMnade
As we go about shattering bones and spirits.
ਵੇ ਸੁਣਿਆ ਤੇਰੇ ਜੱਜ ਵਾਲੀ
ve suNiA tere jajja vAlI
I’ve heard your influence reaches the Judges
ਤੇ ਹਾਈ ਕੋਰਟ ਤੱਕ ਪਹੁੰਚ
te hAI koraTa takka pahuMcha
And stretches all the way to the High Court.
ਹਯਾਤ ਹੋਟਲ ਵਿਚ ਬੈਠਕ ਹੁੰਦੀ
hayAta hoTala vicha baiThaka huMdI
Meetings are held in the Hyatt Hotel
ਜਦੋਂ ਚੰਡੀਗੜ੍ਹ ਪਹੁੰਚੇ
jadoM chaMDIga.Dha pahuMche
Whenever you arrive in Chandigarh.
ਐੱਸ.ਐੱਸ.ਪੀ ਤੇ ਐੱਸ.ਪੀ ਹੁੰਦੇ
aissa.aissa.pI te aissa.pI huMde
The SSP and SP [Senior Police officials] are always present,
ਨਾਲ ਤੇਰੇ ਪ੍ਰਮੋਟਰ
nAla tere pramoTara
Along with your promoters and inner circle.
ਕੁਝ ਬੰਦੇ ਕਬੱਡੀ ਦੇ
kujha baMde kabaDDI de
Some men from the Kabaddi circles
ਤੇ ਚੱਲਦੀ ਫੈਸ਼ਨ ਬਲੌਗਰ
te challadI phaisa਼na balaugara
And even trendy fashion bloggers follow your lead.
ਅੱਸੀ ਕਿੱਲੇ ਦੇ ਵਿਚ ਸੁਣਿਆ
assI kille de vicha suNiA
I heard at your motor-pump on the eighty-acre farm,
ਤੇਰੀ ਮੋਟਰ ਉੱਥੇ ਜਿੰਨੇ ਬੰਦੇ
terI moTara utthe jiMne baMde
The men gathered there
ਸਾਰੇ ਹੀ ਟੈਂਪਰ ਸ਼ਾਰਟ
sAre hI TaiMpara sa਼AraTa
Are all [Temper short: extremely quick-tempered/volatile].
ਵੇ ਸਾਰੇ ਹੀ ਟੈਂਪਰ ਸ਼ਾਰਟ
ve sAre hI TaiMpara sa਼AraTa
Yes, they are all short-tempered.
ਉਹ ਸਾਰੇ ਹੀ ਟੈਂਪਰ ਸ਼ਾਰਟ
uha sAre hI TaiMpara sa਼AraTa
Oh, they are all short-tempered.
ਅਸੀਂ ਮੋਟਰ 'ਤੇ ਬੈਠੇ ਤੇ ਉੱਥੇ ਯਾਰ ਆ ਗਏ
asIM moTara 'te baiThe te utthe yAra A gae
We were sitting at the motor-pump when [Yaar: close brothers/friends] arrived.
ਅੱਛਾ?
achChA?
Really?
ਕਹਿੰਦੇ ਬੋਤਲਾਂ ਲਿਆਓ
kahiMde botalAM liAo
They said, "Bring out the bottles."
ਤੇ ਫੇਰ?
te phera?
And then?
ਫਿਰ ਕੀ ਹੋਣਾ ਸੀ
phira kI hoNA sI
Then what else was supposed to happen?
ਹਾਂ?
hAM?
Yeah?
ਸ਼ਾਮਾਂ ਪੈ ਗਈਆਂ ਕਿ...
sa਼AmAM pai gaIAM ki...
Evening fell and then...
ਉਹ ਲੱਦੀ ਫਿਰਦੀ ਅੱਖ ਮੋਟੀ ਨੂੰ
uha laddI phiradI akkha moTI nUM
She carries a heavy gaze in her [Moti: large/expressive] eyes,
ਜਿਵੇਂ ਮੜ੍ਹਕ ਸ਼ੌਂਕ ਸ਼ੌਕੀਨੀ ਦਾ
jiveM ma.Dhaka sa਼auMka sa਼aukInI dA
Exuding a [Madak: stately pride/swagger] for her stylish hobbies.
ਫੱਕਰ ਵੀ ਤੂੰ ਰੰਗ ਵਿਚ ਰੰਗ ਲਏ
phakkara vI tUM raMga vicha raMga lae
You’ve even dyed a carefree hermit in your colors,
ਇਫੈਕਟ ਪੂਰਾ ਰੰਗੀਨੀ ਦਾ
iphaikaTa pUrA raMgInI dA
The effect of your colorful charm is total.
ਉਹ ਐਂਟੀਆਂ ਦੀ ਸਟ੍ਰੀਟ 'ਚ ਨੀ
uha aiMTIAM dI saTrITa 'cha nI
In the streets of your enemies,
ਤੂੰ ਫਿਰੇ ਮਾਰਦੀ ਠੁਮਕੇ
tUM phire mAradI Thumake
You go about flaunting your [Thumke: rhythmic hip sways/dance moves].
ਗੁੱਸੇ ਦੇ ਵਿਚ ਆ ਕੇ ਕਿਧਰੇ
gusse de vicha A ke kidhare
In a fit of anger somewhere,
ਸੁੱਟ ਬੈਠੀ ਸੀ ਝੁਮਕੇ
suTTa baiThI sI jhumake
You ended up losing your [Jhumke: traditional bell-shaped earrings].
ਐਵੇਂ ਨਾ ਕਿਡਨੈਪ ਹੋ ਜਾਵੀਂ
aiveM nA kiDanaipa ho jAvIM
Don't end up getting kidnapped by mistake,
ਜੱਟ ਦੇ ਵੈਰੀ ਬਾਹਲੇ
jaTTa de vairI bAhale
This [Jatt: a member of the land-owning agricultural community] has too many enemies.
ਵੇ ਅਲਟਰਨੇਟ ਮੈਗਜ਼ੀਨ ਮੈਂ
ve alaTaraneTa maigaja਼Ina maiM
I carry an alternate magazine [for my gun]
ਜੇਬਾਂ ਦੇ ਵਿਚ ਤਾਲੇ
jebAM de vicha tAle
And my pockets are locked tight with secrets.
ਉਹ ਰਾਖੀ ਤੇਰੀ ਕਰਦੇ ਕਰਦੇ
uha rAkhI terI karade karade
While I was busy protecting you,
ਕੰਮ ਛੁੱਟ ਗਏ ਮੇਰੇ
kaMma ChuTTa gae mere
My own works have been left neglected.
ਵੇ ਪਤਾ ਮੈਨੂੰ ਤੂੰ ਚੋਰੀ ਚੋਰੀ
ve patA mainUM tUM chorI chorI
I know that secretly,
ਪਿੱਛੇ ਕਰਦਾ ਗੇੜੇ
pichChe karadA ge.De
You keep making rounds behind me.
ਨੀ ਜੱਟ ਡਟਿਆ ਰਹੂ ਜਦ ਤੱਕ
nI jaTTa DaTiA rahU jada takka
This [Jatt] will stand his ground until
ਨੀ ਹੁੰਦੇ ਫੇਰੇ
nI huMde phere
The [Phere: the seven circumambulations of the wedding ceremony] are complete.
ਜੱਟ ਡਟਿਆ ਰਹੂ ਜਦ ਤੱਕ
jaTTa DaTiA rahU jada takka
This [Jatt] will stand his ground until
ਨੀ ਹੁੰਦੇ ਫੇਰੇ
nI huMde phere
The wedding vows are complete.
ਉਹਨੂੰ ਘਿਓ ਦਿੱਤਾ ਤੇ ਕਹਿੰਦਾ ਮੇਰੇ ਕੰਨ ਮਰੋੜੇ
uhanUM ghio dittA te kahiMdA mere kaMna maro.De
I gave him clarified butter and he says I twisted his ear!
ਇੱਥੇ ਕਿਸੇ ਦਾ ਭਲਾ ਸੋਚ ਲਓ ਨਾ
itthe kise dA bhalA socha lao nA
Try to do good for someone here,
ਤੇ ਕਹਿੰਦਾ ਖ਼ਣੀ ਮੇਰਾ ਬੁਰਾ ਚਾਹੁੰਦਾ
te kahiMdA kha਼NI merA burA chAhuMdA
And they say, "I wonder if they want the worst for me."
ਹੈਂ?
haiM?
Huh?
ਉਹ ਜਿਹੜਾ ਖੰਘਿਆ ਉਹੀ ਟੰਗਿਆ
uha jiha.DA khaMghiA uhI TaMgiA
Whoever dared to cough (confront me) was hung out to dry,
ਐਵੇਂ ਵੈਰ ਵਧਾ ਲਏਂਗਾ
aiveM vaira vadhA laeMgA
You’ll end up increasing your enmities for no reason.
ਜੱਟ ਦੇ ਮੂਹਰੇ ਜਿਹੜਾ ਲੰਘਿਆ
jaTTa de mUhare jiha.DA laMghiA
Whoever tries to cross in front of this [Jatt],
ਜਾਨ ਰਿਸਕ ਵਿਚ ਪਾ ਲਏਂਗਾ
jAna risaka vicha pA laeMgA
Will put their very life at risk.
ਉਹ ਦਾਦੇ ਕੋਲੋਂ ਸਿੱਖਿਆ
uha dAde koloM sikkhiA
I learned this from my grandfather:
ਪਿੱਛੇ ਲੱਗਣਾ ਨਹੀਂਓ ਰੰਨ ਦੇ
pichChe laggaNA nahIMo raMna de
Never follow blindly behind a woman.
ਹਾਕਮ ਕਰਕੇ ਫੋਟੋ ਤੇਰੀ
hAkama karake phoTo terI
Hakam [Self-reference to the lyricist], by putting your photo up,
ਲੱਗ ਜੂ ਕਿਹੜਾ ਚੰਨ 'ਤੇ
lagga jU kiha.DA chaMna 'te
Which moon do you think you're going to land on?
ਉਹ ਮੂਤ 'ਚ ਮੱਛੀਆਂ ਮਾਰਨ ਵਾਲੇ
uha mUta 'cha machChIAM mArana vAle
Those who claim to catch fish in a stream of urine
ਬਸ ਮਸ਼ਕਰੀ ਜੋਗੇ
basa masa਼karI joge
Are only fit for making jokes and mockery.
ਪਿਛਲੇ ਸਾਲ ਵੀ ਬੰਦੇ ਕੁੱਟੇ
piChale sAla vI baMde kuTTe
Even last year, you went and thrashed people
ਸੀ ਤੂੰ ਜਾ ਕੇ ਮੋਗੇ
sI tUM jA ke moge
All the way in Moga.
ਉਹ ਜੱਟ ਬਾਜ਼ ਵਾਂਗ ਬੈਠਾ
uha jaTTa bAja਼ vAMga baiThA
The [Jatt] sits like a watchful hawk,
ਕਾਤੋਂ ਅੱਖ ਘਬਰਾਉਂਦੀ ਨਾਰੀ
kAtoM akkha ghabarAuMdI nArI
Why does your maidenly gaze tremble in fear?
ਵੇ ਪਿੰਡ ਅਲਕੜੇ ਵਾਲਿਆ
ve piMDa alaka.De vAliA
O resident of Alkarda village,
ਤੇਰੇ ਚੰਗੇ ਨਹੀਂਓ ਕਾਰੇ
tere chaMge nahIMo kAre
Your deeds and antics aren't very good.
ਉਹ ਸੁਬਾਹ ਨੂੰ ਉੱਠ ਕੇ ਤੁਰ ਪੈਂਦਾ
uha subAha nUM uTTha ke tura paiMdA
He wakes up in the morning and sets out,
ਤੇ ਲੇਟ ਨਾਈਟ ਤੱਕ ਰੀਝਾਂ
te leTa nAITa takka rIjhAM
Chasing his desires until late at night.
ਵੇ ਚੱਕ ਜੂਗੀ ਵੇ ਵੱਟ ਬਣ ਕੇ
ve chakka jUgI ve vaTTa baNa ke
I will straighten out the village paths
ਮੈਂ ਪਿੰਡ ਦੀਆਂ ਕਰੀਜ਼ਾਂ
maiM piMDa dIAM karIja਼AM
Like a firm boundary-ridge between fields.
ਨੀ ਜੱਟ ਜਾਨ ਵਾਰ ਕੇ ਕਰੂ
nI jaTTa jAna vAra ke karU
This [Jatt] will sacrifice his life
ਪੂਰੀਆਂ ਰੀਝਾਂ
pUrIAM rIjhAM
To fulfill your every heart's desire.
ਜੱਟ ਜਾਨ ਵਾਰ ਕੇ ਕਰੂ
jaTTa jAna vAra ke karU
This [Jatt] will sacrifice his life
ਪੂਰੀਆਂ ਰੀਝਾਂ
pUrIAM rIjhAM
To fulfill your every heart's desire.
ਜਾ ਜਾ... ਕਰੂ ਪੂਰੀਆਂ ਰੀਝਾਂ
jA jA... karU pUrIAM rIjhAM
Go on, go... you'll fulfill my desires.
ਵੇਖਾਂ ਕਰੂੰਗਾ ਪੂਰੀਆਂ ਰੀਝਾਂ
vekhAM karUMgA pUrIAM rIjhAM
We'll see how you fulfill my desires.

Share

More by Bajwa

View all songs →