Jatt vs. Jatti

by Balkar Sidhuft Jasmeen Akhtar

ਨਸ਼ਿਆਂ ਤੋਂ ਦੂਰ ਸ਼ੌਂਕ ਪੀਣ ਤੇ ਖਾਣ ਦਾ
nasa਼iAM toM dUra sa਼auMka pINa te khANa dA
I stay away from drugs, I just have a passion for fine food and drink
ਹਾਏ ਹਾਏ ਘਰੇ ਘਰੇ ਯਾਰਾਂ ਨਾਲ ਪੈੱਗ ਸ਼ੈੱਗ ਲਾਉਣ ਦਾ
hAe hAe ghare ghare yArAM nAla paigga sa਼aigga lAuNa dA
Oh, just having a [Peg: a measure of whiskey, usually 30ml or 60ml] at home with [Yaar: close friends/brothers; carries significant cultural weight regarding loyalty]
ਨਸ਼ਿਆਂ ਤੋਂ ਦੂਰ ਸ਼ੌਂਕ ਪੀਣ ਤੇ ਖਾਣ ਦਾ
nasa਼iAM toM dUra sa਼auMka pINa te khANa dA
I stay away from drugs, I just have a passion for fine food and drink
ਘਰੇ ਘਰੇ ਯਾਰਾਂ ਨਾਲ ਪੈੱਗ ਸ਼ੈੱਗ ਲਾਉਣ ਦਾ
ghare ghare yArAM nAla paigga sa਼aigga lAuNa dA
Just having a drink at home with my close brothers
ਨਿੱਕਾ ਅੱਧਾ ਲਾਉਣਾ ਬੱਸ ਮਾੜਾ ਜੱਟੀਏ
nikkA addhA lAuNA bassa mA.DA jaTTIe
Only a tiny bit is bad, my dear [Jattiye: Female of the Jatt community]
ਜਿੰਨਾ ਕਹਿੰਦੀ ਆਂ ਉਨਾ ਵੀ ਜੱਟ...
jiMnA kahiMdI AM unA vI jaTTa...
This [Jatt: a member of the land-owning agricultural community known for pride and lifestyle] isn't as bad...
ਜਿੰਨਾ ਕਹਿੰਦੀ ਆਂ ਉਨਾ ਵੀ ਜੱਟ ਮਾੜਾ ਜੱਟੀਏ
jiMnA kahiMdI AM unA vI jaTTa mA.DA jaTTIe
As bad as you claim this [Jatt] to be, my dear girl
ਜਿੰਨਾ ਕਹਿੰਦੀ ਆਂ ਉਨਾ ਵੀ ਜੱਟ ਮਾੜਾ ਜੱਟੀਏ
jiMnA kahiMdI AM unA vI jaTTa mA.DA jaTTIe
As bad as you claim this [Jatt] to be, my dear girl
ਨੱਕ ਜੱਟਾਂ ਦਾ ਹੋਣਾ ਵੀ ਫਿਰ ਮਾੜਾ ਜੱਟੀਏ
nakka jaTTAM dA hoNA vI phira mA.DA jaTTIe
Otherwise, it would be a blow to the [Jatt's] honor, my dear girl
ਵੇ ਮੈਂ ਕਦੋਂ ਜੱਟਾ ਤੈਨੂੰ ਕਹਿੰਦੀ ਆਂ ਵੇ ਮਾੜਾ
ve maiM kadoM jaTTA tainUM kahiMdI AM ve mA.DA
Oh, when did I ever say that you are a bad man?
ਮਾੜਾ ਏ ਤੇਰਾ ਜਿਹੜਾ ਲਾਉਣਾ ਤੂੰ ਹਾੜਾ
mA.DA e terA jiha.DA lAuNA tUM hA.DA
It’s just your habit of drinking that is a curse

ਉਹ ਚੋਟੀ ਦਿਆਂ ਵੈਲੀਆਂ ਨਾਲ ਤੇਰੀ ਯਾਰੀ ਏ
uha choTI diAM vailIAM nAla terI yArI e
You keep company with the most notorious outlaws
ਵੇ ਜੱਟਾ ਤੂੰ ਨਹੀਂਓਂ ਮਾੜਾ ਤੇਰੀ ਦਾਰੂ ਮਾੜੀ ਏ
ve jaTTA tUM nahIMoM mA.DA terI dArU mA.DI e
Oh Jatta, you aren't bad, but your liquor is evil
ਵੇ ਜੱਟਾ ਤੂੰ ਨਹੀਂਓਂ ਮਾੜਾ ਤੇਰੀ ਦਾਰੂ ਮਾੜੀ ਏ
ve jaTTA tUM nahIMoM mA.DA terI dArU mA.DI e
Oh Jatta, you aren't bad, but your liquor is evil
ਵੇ ਜੱਟਾ ਤੂੰ ਨਹੀਂਓਂ ਮਾੜਾ ਵੇ...
ve jaTTA tUM nahIMoM mA.DA ve...
Oh Jatta, you aren't bad...
ਟਿਕਣ ਨਹੀਂ ਦਿੰਦਾ ਭੁੰਜੇ ਤੇਰੀ ਫ਼ਰਮਾਇਸ਼ ਨੀ
TikaNa nahIM diMdA bhuMje terI pha਼ramAisa਼ nI
I never let your requests fall to the ground, I fulfill them all
ਝੋਨਾ ਲਾ ਲੈਣ ਦੇ ਕੇਰਾ ਤੂੰ ਪੂਰੀ ਐਸ਼ ਨੀ
jhonA lA laiNa de kerA tUM pUrI aisa਼ nI
Let me finish planting the paddy first, then you shall live in luxury

ਐਵੇਂ ਕਿਉਂ ਚੜ੍ਹਾ ਕੇ ਰੱਖੇਂ ਪਾਰਾ ਜੱਟੀਏ
aiveM kiuM cha.DhA ke rakkheM pArA jaTTIe
Why do you keep raising your temper like this, my dear girl?
ਜਿੰਨਾ ਕਹਿੰਦੀ ਆਂ ਉਨਾ ਵੀ ਜੱਟ...
jiMnA kahiMdI AM unA vI jaTTa...
As bad as you claim this [Jatt] to be...
ਜਿੰਨਾ ਕਹਿੰਦੀ ਆਂ ਉਨਾ ਵੀ ਜੱਟ ਮਾੜਾ ਜੱਟੀਏ
jiMnA kahiMdI AM unA vI jaTTa mA.DA jaTTIe
As bad as you claim this [Jatt] to be, my dear girl
ਜਿੰਨਾ ਕਹਿੰਦੀ ਆਂ ਉਨਾ ਵੀ ਜੱਟ ਮਾੜਾ ਜੱਟੀਏ
jiMnA kahiMdI AM unA vI jaTTa mA.DA jaTTIe
As bad as you claim this [Jatt] to be, my dear girl
ਨੱਕ ਜੱਟਾਂ ਦਾ ਹੋਣਾ ਵੀ ਫਿਰ ਮਾੜਾ ਜੱਟੀਏ
nakka jaTTAM dA hoNA vI phira mA.DA jaTTIe
Otherwise, it would be a blow to the [Jatt's] honor, my dear girl
ਮੂਡ ਵਿਚ ਹੋਵੇ ਵੇ ਤੂੰ ਕਹਿਣਾ ਨਹੀਂਓਂ ਮੋੜਦਾ
mUDa vicha hove ve tUM kahiNA nahIMoM mo.DadA
When you're in a good mood, you never refuse what I say
ਹੋਵੇ ਮੂਡ ਔਫ਼ ਵੇ ਤੂੰ ਡੱਕਾ ਨਹੀਂਓਂ ਤੋੜਦਾ
hove mUDa aupha਼ ve tUM DakkA nahIMoM to.DadA
But when your mood is off, you don't even lift a straw to help

ਬਿਨਾ ਗੱਲੋਂ.. ਹੋ ਬਿਨਾ ਗੱਲੋਂ..
binA galloM.. ho binA galloM..
Without any reason... oh, without any reason...
ਬਿਨਾ ਗੱਲੋਂ ਹੀ ਅੜਾਈ ਰੱਖੇਂ ਗਰਾਰੀ ਵੇ
binA galloM hI a.DAI rakkheM garArI ve
You remain [Garari Adh Gai: stubbornly fixated/hooked] on your whims for no reason
ਜੱਟਾ ਤੂੰ ਨਹੀਂਓਂ ਮਾੜਾ ਤੇਰੀ ਦਾਰੂ ਮਾੜੀ ਏ
jaTTA tUM nahIMoM mA.DA terI dArU mA.DI e
Oh Jatta, you aren't bad, but your liquor is evil
ਜੱਟਾ ਤੂੰ ਨਹੀਂਓਂ ਮਾੜਾ ਤੇਰੀ ਦਾਰੂ ਮਾੜੀ ਏ
jaTTA tUM nahIMoM mA.DA terI dArU mA.DI e
Oh Jatta, you aren't bad, but your liquor is evil
ਵੇ ਜੱਟਾ ਤੂੰ ਨਹੀਂਓਂ ਮਾੜਾ ਵੇ...
ve jaTTA tUM nahIMoM mA.DA ve...
Oh Jatta, you aren't bad...
ਤੇਰੇ ਨਾਲ ਕਰਦੇ ਕਰਾਉਂਦੇ ਕੰਮ ਕਾਰ ਨੀ
tere nAla karade karAuMde kaMma kAra nI
Along with you, I keep all the household chores running
ਸ਼ਨੀਵਾਰ ਲਾਉਣਾ ਨਾਲੇ ਕੱਢਦਾ ਧਾਰ ਨੀ
sa਼nIvAra lAuNA nAle kaDDhadA dhAra nI
On Saturdays I drink, but I also milk the cattle
ਹਾਏ ਤੇਰੇ ਨਾਲ ਕਰਦੇ ਕਰਾਉਂਦੇ ਕੰਮ ਕਾਰ ਨੀ
hAe tere nAla karade karAuMde kaMma kAra nI
Oh, along with you, I keep all the household chores running
ਸ਼ਨੀਵਾਰ ਲਾਉਣਾ ਨਾਲੇ ਕੱਢਦਾ ਧਾਰ ਨੀ
sa਼nIvAra lAuNA nAle kaDDhadA dhAra nI
On Saturdays I drink, but I also milk the cattle
ਖੇਤੋਂ ਵੀ ਲਿਆਉਣਾ ਹਰਾ ਚਾਰਾ ਜੱਟੀਏ
khetoM vI liAuNA harA chArA jaTTIe
I even bring the green fodder back from the fields, my dear girl
ਜਿੰਨਾ ਕਹਿੰਦੀ ਆਂ ਉਨਾ ਵੀ ਜੱਟ...
jiMnA kahiMdI AM unA vI jaTTa...
As bad as you claim this [Jatt] to be...
ਜਿੰਨਾ ਕਹਿੰਦੀ ਆਂ ਉਨਾ ਵੀ ਜੱਟ ਮਾੜਾ ਜੱਟੀਏ
jiMnA kahiMdI AM unA vI jaTTa mA.DA jaTTIe
As bad as you claim this [Jatt] to be, my dear girl
ਜਿੰਨਾ ਕਹਿੰਦੀ ਆਂ ਉਨਾ ਵੀ ਜੱਟ ਮਾੜਾ ਜੱਟੀਏ
jiMnA kahiMdI AM unA vI jaTTa mA.DA jaTTIe
As bad as you claim this [Jatt] to be, my dear girl
ਨੱਕ ਜੱਟਾਂ ਦਾ ਹੋਣਾ ਵੀ ਫਿਰ ਮਾੜਾ ਜੱਟੀਏ
nakka jaTTAM dA hoNA vI phira mA.DA jaTTIe
Otherwise, it would be a blow to the [Jatt's] honor, my dear girl
ਸੱਚੀ ਮੁੱਚੀ ਜੱਗਿਆ ਤੂੰ ਝੂਠਿਆਂ ਦਾ ਬੋਸ ਵੇ
sachchI muchchI jaggiA tUM jhUThiAM dA bosa ve
In truth, Jaggiya, you are the king of all liars
ਇਕ ਤੇਰੀ ਦਾਰੂ ਸਾਨੂੰ ਪਾਈ ਜਾਂਦੀ ਲੌਸ ਵੇ
ika terI dArU sAnUM pAI jAMdI lausa ve
This liquor of yours is causing us nothing but loss

ਤੇਰੇ ਲੇਖੇ ਵੇ ਵਿੱਕੀ ਤੇਰੇ ਲੇਖੇ
tere lekhe ve vikkI tere lekhe
Everything is devoted to you, [Vicky: Self-reference to the song's lyricist/artist]
ਵੇ ਤੇਰੇ ਲੇਖੇ ਲੱਗ ਜਾਂਦੀ ਸੌਣੀ ਹਾੜੀ ਵੇ
ve tere lekhe lagga jAMdI sauNI hA.DI ve
The earnings of both the winter and summer harvests are spent on you
ਜੱਟਾ ਤੂੰ ਨਹੀਂਓਂ ਮਾੜਾ ਤੇਰੀ ਦਾਰੂ ਮਾੜੀ ਏ
jaTTA tUM nahIMoM mA.DA terI dArU mA.DI e
Oh Jatta, you aren't bad, but your liquor is evil
ਜੱਟਾ ਤੂੰ ਨਹੀਂਓਂ ਮਾੜਾ ਤੇਰੀ ਦਾਰੂ ਮਾੜੀ ਏ
jaTTA tUM nahIMoM mA.DA terI dArU mA.DI e
Oh Jatta, you aren't bad, but your liquor is evil
ਵੇ ਜੱਟਾ ਤੂੰ ਨਹੀਂਓਂ ਮਾੜਾ ਵੇ...
ve jaTTA tUM nahIMoM mA.DA ve...
Oh Jatta, you aren't bad...

Share

More by Balkar Sidhu

View all songs →