Look Classy

by Bhindder Burjft Parmish Verma

ਕਿਵੇਂ ਆਉਣ ਫਲੈਟ ਹਿਸਾਬ ਵਿਚ ਪੈ ਗਏ
kiveM AuNa phalaiTa hisAba vicha pai gae
How can these apartments suit us now that we've fallen
ਚਸਕੇ ਕੋਠੀਆਂ ਦੱਬੀਆਂ ਦੇ
chasake koThIAM dabbIAM de
For the addiction of sprawling mansions tucked away?
ਭਸਮਾਂ ਪਾ ਪਾ ਬੰਦ ਕੀਤੇ ਨੇ
bhasamAM pA pA baMda kIte ne
By scattering ashes, we have finally shut
ਮੂੰਹ ਚਾਂਦੀ ਦੀਆਂ ਡੱਬੀਆਂ ਦੇ
mUMha chAMdI dIAM DabbIAM de
The mouths of those silver boxes [Small traditional containers often used for tobacco or illicit substances]
ਵੈਲ ਵਲੈਤੀ ਕਰਦੇ ਨਾਮ
vaila valaitI karade nAma
Our foreign vices bring us fame
ਚੱਕ ਨਾਰਾਂ ਵੱਲ ਖੜ੍ਹਦੇ
chakka nArAM valla kha.Dhade
We stand tall, snatching gazes from the ladies
ਨਾਲ ਲਾਈਆਂ ਐਨਕਾਂ ਅੱਖਾਂ ਟਿਕ ਰੱਖਦੇ
nAla lAIAM ainakAM akkhAM Tika rakkhade
With shades on, these eyes stay fixed and focused
ਓ ਲੁੱਕ ਕਲਾਸੀ ਜੱਟ ਰੱਖਦੇ
o lukka kalAsI jaTTa rakkhade
Oh, [Jatt: a member of the land-owning agricultural community known for pride and lifestyle] keep their look classy
ਨੀ ਬੈਰੀ ਬੂਟ ਨੇ ਜੱਟੀਏ ਲੱਖ ਲੱਖ ਦੇ
nI bairI bUTa ne jaTTIe lakkha lakkha de
These Bally boots, [Jattiye: Female of the Jatt community], cost a hundred thousand each
ਓ ਲੁੱਕ ਕਲਾਸੀ ਜੱਟ ਰੱਖਦੇ
o lukka kalAsI jaTTa rakkhade
Oh, [Jatt: a member of the land-owning agricultural community known for pride and lifestyle] keep their look classy
ਨੀ ਬੈਰੀ ਬੂਟ ਨੇ ਜੱਟੀਏ ਲੱਖ ਲੱਖ ਦੇ
nI bairI bUTa ne jaTTIe lakkha lakkha de
These Bally boots, [Jattiye: Female of the Jatt community], cost a hundred thousand each
ਯਾਰ ਬੜੇ ਨੇ ਚੋਟੀ ਦੇ
yAra ba.De ne choTI de
I have many [Yaar: close friends/brothers; carries significant cultural weight regarding loyalty] of the highest caliber
ਕੋਲੇ ਅਸਲਾ ਨਸਲਾਂ ਚੰਗੀਆਂ ਦਾ
kole asalA nasalAM chaMgIAM dA
By my side is weaponry of the finest lineage
ਇੱਕ ਯਾਰੀ ਯਾਰੀ ਕਰਨਾ ਤੇ ਦੂਜਾ ਸ਼ੌਕ ਜੀਪਾਂ ਲੰਡੀਆਂ ਦਾ
ikka yArI yArI karanA te dUjA sa਼auka jIpAM laMDIAM dA
One passion is the bond of friendship, and the other is for [Landy Jeeps: iconic modified open-top vintage Jeeps]
ਹੱਥ ਮੁੱਛਾਂ ਤੇ ਰਹਿੰਦੇ ਆ ਨੀ ਜੱਟ ਕਿੱਥੇ ਯੱਬਦੇ
hattha muchChAM te rahiMde A nI jaTTa kitthe yabbade
Hands stay busy twirling the mustache, [Jatt] never bow to pressure
ਕਿੱਥੇ ਯੱਬਦੇ ਬਹਿੰਦੇ ਆ ਨੱਡੀਆਂ ਦੇ ਟੋਲੇ ਅੱਖ ਰੱਖਦੇ
kitthe yabbade bahiMde A naDDIAM de Tole akkha rakkhade
They never back down, while groups of [Kudi: girl/maiden] keep their eyes on us
ਓ ਲੁੱਕ ਕਲਾਸੀ ਜੱਟ ਰੱਖਦੇ
o lukka kalAsI jaTTa rakkhade
Oh, [Jatt] keep their look classy
ਨੀ ਬੈਰੀ ਬੂਟ ਨੇ ਜੱਟੀਏ ਲੱਖ ਲੱਖ ਦੇ
nI bairI bUTa ne jaTTIe lakkha lakkha de
These Bally boots, [Jattiye], cost a hundred thousand each
ਓ ਲੁੱਕ ਕਲਾਸੀ ਜੱਟ ਰੱਖਦੇ
o lukka kalAsI jaTTa rakkhade
Oh, [Jatt] keep their look classy
ਨੀ ਬੈਰੀ ਬੂਟ ਨੇ ਜੱਟੀਏ ਲੱਖ ਲੱਖ ਦੇ
nI bairI bUTa ne jaTTIe lakkha lakkha de
These Bally boots, [Jattiye], cost a hundred thousand each
ਆਹ ਬੂਟ ਨੇ ਜਿਹੜੇ ਪਾਏ ਕੁੜੇ
Aha bUTa ne jiha.De pAe ku.De
These boots that I’m wearing, girl
ਬੜੀ ਮਿਹਨਤ ਨਾਲ ਕਮਾਏ ਕੁੜੇ
ba.DI mihanata nAla kamAe ku.De
Have been earned through immense hard work, girl
ਅਸੀਂ ਆਮ ਪਿੰਡਾਂ ਦੇ ਜਾਏ ਕੁੜੇ
asIM Ama piMDAM de jAe ku.De
We are born of ordinary villages, girl
ਪੂਰੇ ਸੁਪਨੇ ਕਰਨ ਨੂੰ ਆਏ ਕੁੜੇ
pUre supane karana nUM Ae ku.De
But we’ve come here to fulfill every dream, girl
ਗੁੱਟਾਂ ਤੇ ਰੋਲੀਆਂ ਹੱਸਦੀਆਂ ਨੇ
guTTAM te rolIAM hassadIAM ne
The Rolexes on our wrists are laughing
ਗੁਡ ਟਾਈਮ ਚੱਲੇ ਇਹ ਦੱਸਦੀਆਂ ਨੇ
guDa TAIma challe iha dassadIAM ne
They signal that the good times are finally rolling
ਬੈਜ ਲੱਗੇ ਨੇ ਕਾਲਰਾਂ ਤੇ
baija lagge ne kAlarAM te
Designer badges are pinned to our collars
ਜਾ ਕੇ ਡੀਲ ਐ ਖੜ੍ਹਦੀ ਡਾਲਰਾਂ ਤੇ
jA ke DIla ai kha.DhadI DAlarAM te
And our deals are settled only in dollars
ਗੱਡੀ ਚੜ੍ਹਦੀ ਉਮਰੇ ਹਸਲ ਕੁੜੇ
gaDDI cha.DhadI umare hasala ku.De
Our rise came at the age of the hustle, girl
ਲਾਈਫ ਸਟਾਈਲ ਯਾਰਾਂ ਦਾ ਹਸਲ ਕੁੜੇ
lAIpha saTAIla yArAM dA hasala ku.De
The lifestyle of these [Yaar] is pure hustle, girl
ਪੈਰ ਧਰਤੀ ਥਿੰਕਿੰਗ ਅੱਪ ਰੱਖਦੇ
paira dharatI thiMkiMga appa rakkhade
Feet on the ground, but we keep our thinking high
ਓ ਲੁੱਕ ਕਲਾਸੀ ਜੱਟ ਰੱਖਦੇ
o lukka kalAsI jaTTa rakkhade
Oh, [Jatt] keep their look classy
ਨੀ ਬੈਰੀ ਬੂਟ ਨੇ ਜੱਟੀਏ ਲੱਖ ਲੱਖ ਦੇ
nI bairI bUTa ne jaTTIe lakkha lakkha de
These Bally boots, [Jattiye], cost a hundred thousand each
ਓ ਲੁੱਕ ਕਲਾਸੀ ਜੱਟ ਰੱਖਦੇ
o lukka kalAsI jaTTa rakkhade
Oh, [Jatt] keep their look classy
ਨੀ ਬੈਰੀ ਬੂਟ ਨੇ ਜੱਟੀਏ ਲੱਖ ਲੱਖ ਦੇ
nI bairI bUTa ne jaTTIe lakkha lakkha de
These Bally boots, [Jattiye], cost a hundred thousand each
ਮਾਝੇ ਦਾ ਜੱਟ ਮੁਝੈਲ ਕੁੜੇ
mAjhe dA jaTTa mujhaila ku.De
A [Jatt] from [Majha: the central region of Punjab, known for its distinct dialect and warrior history], a true Mujhail
ਪਿੰਡ ਬੁਰਜ ਤੇ ਸ਼ਾਹ ਜੀ ਨਾਂ ਚੱਲਦਾ
piMDa buraja te sa਼Aha jI nAM challadA
In the village of Burj, the name Shah Ji carries weight
ਬੜੀ ਕਿਰਪਾ ਸੱਚੇ ਮਾਲਕ ਦੀ
ba.DI kirapA sachche mAlaka dI
It is all the grace of the True Master [God]
ਇਹ ਨਾਂ ਕੁ ਜਿਹਾ ਤਾਂ ਚੱਲਦਾ
iha nAM ku jihA tAM challadA
That this name of mine holds such renown
ਉਹਦੀ ਰਜ਼ਾ ਚ ਬੁਰਜਾਂ ਵਾਲਾ
uhadI raja਼A cha burajAM vAlA
Living in His will, the one from Burj [Self-reference to the artist Bhindder Burj]
ਨੀ ਕਿਸੇ ਨਾਲ ਕੋਈ ਮਸਲਾ ਨਹੀਂ
nI kise nAla koI masalA nahIM
Has no conflict or issue with anyone
ਨਾਲ ਕੋਈ ਮਸਲਾ ਬਾਲਾ ਨਹੀਂ
nAla koI masalA bAlA nahIM
No major issues with anyone at all
ਯਾਰ ਸੌਰਟਿਡ ਆਪਣਾ ਪੱਖ ਰੱਖਦੇ
yAra sauraTiDa ApaNA pakkha rakkhade
These [Yaar] are sorted and stand by their word
ਓ ਲੁੱਕ ਕਲਾਸੀ ਜੱਟ ਰੱਖਦੇ
o lukka kalAsI jaTTa rakkhade
Oh, [Jatt] keep their look classy
ਨੀ ਬੈਰੀ ਬੂਟ ਨੇ ਜੱਟੀਏ ਲੱਖ ਲੱਖ ਦੇ
nI bairI bUTa ne jaTTIe lakkha lakkha de
These Bally boots, [Jattiye], cost a hundred thousand each
ਓ ਲੁੱਕ ਕਲਾਸੀ ਜੱਟ ਰੱਖਦੇ
o lukka kalAsI jaTTa rakkhade
Oh, [Jatt] keep their look classy
ਨੀ ਬੈਰੀ ਬੂਟ ਨੇ ਜੱਟੀਏ ਲੱਖ ਲੱਖ ਦੇ
nI bairI bUTa ne jaTTIe lakkha lakkha de
These Bally boots, [Jattiye], cost a hundred thousand each

Share

More by Bhindder Burj

View all songs →