2 Number

by Bilal Saeedft Amrinder Gill, Dr Zeus, Young Fateh

ਹੰਮ.. ਤੇਰਾ ਇਹ ਨਸ਼ਾ ਮੇਰੇ ਸਿਰ ਤੇ ਛਾ ਗਿਆ
haMma.. terA iha nasa਼A mere sira te ChA giA
Hmm.. This intoxication of yours has completely clouded my mind
ਐਸੀ ਤੇਰੀ ਅਦਾ ਮੈਂ ਹੋ ਗਿਆ ਨੀ ਫ਼ਿਦਾ
aisI terI adA maiM ho giA nI pha਼idA
Such is your charm that I have become [Ni: a gender-specific vocative used to address a woman directly] devoted to you
ਤੇਰਾ ਇਹ ਨਸ਼ਾ ਮੇਰੇ ਸਿਰ ਤੇ ਛਾ ਗਿਆ
terA iha nasa਼A mere sira te ChA giA
This intoxication of yours has completely clouded my mind
ਐਸੀ ਤੇਰੀ ਅਦਾ ਮੈਂ ਹੋ ਗਿਆ ਨੀ ਫ਼ਿਦਾ
aisI terI adA maiM ho giA nI pha਼idA
Such is your charm that I have become [Ni: a gender-specific vocative used to address a woman directly] devoted to you
ਦੋ ਨੰਬਰ ਮੈਂ ਦੇਵਾਂ ਤੇਰੀ ਉੱਚੀ ਲੰਮੀ ਹੀਲ ਨੂੰ
do naMbara maiM devAM terI uchchI laMmI hIla nUM
I give two points to those high, long heels of yours
ਦੋ ਨੰਬਰ ਮੈਂ ਦੇਵਾਂ ਤੇਰੀ ਸਲਿਮ ਫਿੱਟ ਜੀਨ ਨੂੰ
do naMbara maiM devAM terI salima phiTTa jIna nUM
I give two points to those slim-fit jeans of yours

ਦੋ ਨੰਬਰ ਮੈਂ ਦੇਵਾਂ ਤੇਰੀ ਸੋਹਣੀ ਕੈਟ ਵਾਕ ਨੂੰ
do naMbara maiM devAM terI sohaNI kaiTa vAka nUM
I give two points to your beautiful catwalk
ਦੋ ਨੰਬਰ ਮੈਂ ਦੇਵਾਂ ਤੇਰੀ ਮਿੱਠੀ ਮਿੱਠੀ ਟਾਕ ਨੂੰ
do naMbara maiM devAM terI miTThI miTThI TAka nUM
I give two points to your sweet, honeyed talk
ਦੋ ਨੰਬਰ ਮੈਂ ਬਾਕੀ ਜਿਹੜੇ ਦੇਵਾਂ ਤੈਥੋਂ ਵਾਰ ਨੀ
do naMbara maiM bAkI jiha.De devAM taithoM vAra nI
The remaining two points I have, I'll sacrifice them all for you [Ni: gender-specific vocative]
ਕੁੱਲ ਮਿਲਾ ਕੇ ਸੋਹਣੀਏ ਤੂੰ ਹੁਸਨਾਂ ਦੀ ਸਰਕਾਰ ਨੀ
kulla milA ke sohaNIe tUM husanAM dI sarakAra nI
All in all, O beautiful one, you are the empress of beauty [Ni: gender-specific vocative]

ਦੋ ਨੰਬਰ ਦੀ ਬਾਕੀ ਤੇਰੀ ਲੈਂਬਰਗਿਨੀ ਕਾਰ ਨੀ
do naMbara dI bAkI terI laiMbaraginI kAra nI
And two points go to your Lamborghini car [Ni: gender-specific vocative]
ਤੈਨੂੰ ਮੁੰਡੇ ਸਾਰੇ ਕਿੱਦਾਂ ਵੇਖਦੇ ਤੈਨੂੰ ਦੋ ਨੰਬਰ ਮੈਂ ਦੇਤੇ
tainUM muMDe sAre kiddAM vekhade tainUM do naMbara maiM dete
The way all these boys stare at you, I’ve given you two points for that
ਮੈਨੂੰ ਇੱਕ ਨੰਬਰ ਬੱਸ ਦੇਦੇ ਜਾਂ ਜ਼ਰਾ ਸਾਨੂੰ ਭੇਜ ਦੇ
mainUM ikka naMbara bassa dede jAM ja਼rA sAnUM bheja de
Just give me the "Number One" spot or send me a sign
ਟਵਿੱਟਰ ਤੇ ਮਾਰੂੰਗਾ ਟਵੀਟ ਬਿਠਾਊਂਗਾ ਨਾਲ ਮੇਰੀ ਪੈਸੰਜਰ ਸੀਟ
TaviTTara te mArUMgA TavITa biThAUMgA nAla merI paisaMjara sITa
I'll post a tweet on Twitter and seat you beside me in the passenger seat
ਕਰੂੰਗਾ ਪ੍ਰੀਤ ਗੱਲਾਂ ਮੇਰੀ ਸਵੀਟ ਸਾਡੇ ਨਾਲ ਰਹਿ ਕੇ ਹੋਊਗੀ ਜੀਤ ਹਾਏ
karUMgA prIta gallAM merI savITa sADe nAla rahi ke hoUgI jIta hAe
I will offer you my love, my words are sweet, staying with me will be your victory, haye!
ਗੋਰਾ ਗੋਰਾ ਰੰਗ ਉੱਤੋਂ ਸੂਟ ਕਾਲਾ ਕਾਲਾ ਨੀ
gorA gorA raMga uttoM sUTa kAlA kAlA nI
Your fair, glowing skin contrasted against that jet-black suit [Ni: gender-specific vocative]
ਕਾਬੂ ਵਿਚ ਰਵੇ ਕਿਵੇਂ ਦਿਲ ਮਤਵਾਲਾ ਨੀ
kAbU vicha rave kiveM dila matavAlA nI
How can this intoxicated heart of mine stay under control [Ni: gender-specific vocative]
ਤੇਰਾ ਇਹ ਨਸ਼ਾ
terA iha nasa਼A
This intoxication of yours

ਦੋ ਨੰਬਰ ਮੈਂ ਦੇਵਾਂ ਤੇਰੀ ਜ਼ੁਲਫ਼ਾਂ ਦੇ ਜਾਲ ਨੂੰ
do naMbara maiM devAM terI ja਼ulapha਼AM de jAla nUM
I give two points to the trap of your flowing tresses
ਦੋ ਨੰਬਰ ਮੈਂ ਦੇਵਾਂ ਤੇਰੀ ਸਹੇਲੀ ਬੜੀ ਕਮਾਲ ਨੂੰ
do naMbara maiM devAM terI sahelI ba.DI kamAla nUM
I give two points to that friend of yours who is quite amazing
ਦੋ ਨੰਬਰ ਮੈਂ ਦੇਵਾਂ ਤੇਰੀ ਜ਼ੁਲਫ਼ਾਂ ਦੇ ਜਾਲ ਨੂੰ
do naMbara maiM devAM terI ja਼ulapha਼AM de jAla nUM
I give two points to the trap of your flowing tresses
ਦੋ ਨੰਬਰ ਮੈਂ ਦੇਵਾਂ ਤੇਰੀ ਸਹੇਲੀ ਬੜੀ ਕਮਾਲ ਨੂੰ
do naMbara maiM devAM terI sahelI ba.DI kamAla nUM
I give two points to that friend of yours who is quite amazing
ਦੋ ਨੰਬਰ ਮੈਂ ਦੇਵਾਂ ਤੇਰੀ ਸੋਹਣੀ ਕੈਟ ਵਾਕ ਨੂੰ
do naMbara maiM devAM terI sohaNI kaiTa vAka nUM
I give two points to your beautiful catwalk
ਦੋ ਨੰਬਰ ਮੈਂ ਦੇਵਾਂ ਤੇਰੀ ਮਿੱਠੀ ਮਿੱਠੀ ਟਾਕ ਨੂੰ
do naMbara maiM devAM terI miTThI miTThI TAka nUM
I give two points to your sweet, honeyed talk
ਦੋ ਨੰਬਰ ਜੋ ਬਾਕੀ ਆ ਤੂੰ ਲੈ ਲਏ ਉਧਾਰ ਨੀ
do naMbara jo bAkI A tUM lai lae udhAra nI
The remaining two points, you can just take them as a loan [Ni: gender-specific vocative]
ਕੁੱਲ ਮਿਲਾ ਕੇ ਸੋਹਣੀਏ ਤੂੰ ਹੁਸਨਾਂ ਦੀ ਸਰਕਾਰ ਨੀ
kulla milA ke sohaNIe tUM husanAM dI sarakAra nI
All in all, O beautiful one, you are the empress of beauty [Ni: gender-specific vocative]
ਕੁੱਲ ਮਿਲਾ ਕੇ ਸੋਹਣੀਏ ਤੂੰ ਹੁਸਨਾਂ ਦੀ ਸਰਕਾਰ ਨੀ
kulla milA ke sohaNIe tUM husanAM dI sarakAra nI
All in all, O beautiful one, you are the empress of beauty [Ni: gender-specific vocative]
ਕੁੱਲ ਮਿਲਾ ਕੇ ਸੋਹਣੀਏ ਤੂੰ ਹੁਸਨਾਂ ਦੀ ਸਰਕਾਰ ਨੀ
kulla milA ke sohaNIe tUM husanAM dI sarakAra nI
All in all, O beautiful one, you are the empress of beauty [Ni: gender-specific vocative]
ਦੋ ਨੰਬਰ ਦੀ ਬਾਕੀ ਤੇਰੀ ਲੈਂਬਰਗਿਨੀ ਕਾਰ ਨੀ
do naMbara dI bAkI terI laiMbaraginI kAra nI
And two points go to your Lamborghini car [Ni: gender-specific vocative]
ਦੱਸ ਕਿਵੇਂ ਸਾਡੇ ਨਾਲ ਲਾਉਣੀ ਆ ਪ੍ਰੀਤ ਨੀ
dassa kiveM sADe nAla lAuNI A prIta nI
Tell me, how do you want to start this romance [Ni: gender-specific vocative]
ਫ਼ੇਸਬੁੱਕ ਦੇਣਾ ਐ ਜਾਂ ਕਰਨੀ ਆ ਟਵੀਟ ਨੀ
pha਼esabukka deNA ai jAM karanI A TavITa nI
Will you give me your Facebook or should I just tweet you [Ni: gender-specific vocative]
ਤੇਰਾ ਇਹ ਨਸ਼ਾ
terA iha nasa਼A
This intoxication of yours
ਦੱਸ ਕਿਵੇਂ ਸਾਡੇ ਨਾਲ ਲਾਉਣੀ ਆ ਪ੍ਰੀਤ ਨੀ
dassa kiveM sADe nAla lAuNI A prIta nI
Tell me, how do you want to start this romance [Ni: gender-specific vocative]
ਫ਼ੇਸਬੁੱਕ ਦੇਣਾ ਐ ਜਾਂ ਕਰਨੀ ਆ ਟਵੀਟ ਨੀ
pha਼esabukka deNA ai jAM karanI A TavITa nI
Will you give me your Facebook or should I just tweet you [Ni: gender-specific vocative]
ਦੋ ਨੰਬਰ ਮੈਂ ਦੇਵਾਂ ਤੇਰੇ ਐਪਲ ਵਾਲੇ ਫ਼ੋਨ ਨੂੰ
do naMbara maiM devAM tere aipala vAle pha਼ona nUM
I give two points to that Apple phone of yours
ਦੋ ਨੰਬਰ ਮੈਂ ਦੇਵਾਂ ਤੇਰੇ ਡਾਂਸ ਦੇ ਜ਼ਨੂਨ ਨੂੰ
do naMbara maiM devAM tere DAMsa de ja਼nUna nUM
I give two points to your passion for dancing
ਦੋ ਨੰਬਰ ਮੈਂ ਦੇਵਾਂ ਤੇਰੇ ਐਪਲ ਵਾਲੇ ਫ਼ੋਨ ਨੂੰ
do naMbara maiM devAM tere aipala vAle pha਼ona nUM
I give two points to that Apple phone of yours
ਦੋ ਨੰਬਰ ਮੈਂ ਦੇਵਾਂ ਤੇਰੇ ਡਾਂਸ ਦੇ ਜ਼ਨੂਨ ਨੂੰ
do naMbara maiM devAM tere DAMsa de ja਼nUna nUM
I give two points to your passion for dancing
ਦੋ ਨੰਬਰ ਮੈਂ ਦੇਵਾਂ ਤੇਰੀ ਸੋਹਣੀ ਕੈਟ ਵਾਕ ਨੂੰ
do naMbara maiM devAM terI sohaNI kaiTa vAka nUM
I give two points to your beautiful catwalk
ਦੋ ਨੰਬਰ ਮੈਂ ਦੇਵਾਂ ਤੇਰੀ ਮਿੱਠੀ ਮਿੱਠੀ ਟਾਕ ਨੂੰ
do naMbara maiM devAM terI miTThI miTThI TAka nUM
I give two points to your sweet, honeyed talk
ਦੋ ਨੰਬਰ ਜੋ ਬਾਕੀ ਆ ਤੂੰ ਲੈ ਲਏ ਉਧਾਰ ਨੀ
do naMbara jo bAkI A tUM lai lae udhAra nI
The remaining two points, you can just take them as a loan [Ni: gender-specific vocative]
ਕੁੱਲ ਮਿਲਾ ਕੇ ਸੋਹਣੀਏ ਤੂੰ ਹੁਸਨਾਂ ਦੀ ਸਰਕਾਰ ਨੀ
kulla milA ke sohaNIe tUM husanAM dI sarakAra nI
All in all, O beautiful one, you are the empress of beauty [Ni: gender-specific vocative]
ਦੋ ਨੰਬਰ ਦੀ ਬਾਕੀ ਤੇਰੀ ਲੈਂਬਰਗਿਨੀ ਕਾਰ ਨੀ
do naMbara dI bAkI terI laiMbaraginI kAra nI
And two points go to your Lamborghini car [Ni: gender-specific vocative]
ਕੁੱਲ ਮਿਲਾ ਕੇ ਸੋਹਣੀਏ ਤੂੰ ਹੁਸਨਾਂ ਦੀ ਸਰਕਾਰ ਨੀ
kulla milA ke sohaNIe tUM husanAM dI sarakAra nI
All in all, O beautiful one, you are the empress of beauty [Ni: gender-specific vocative]
ਦੋ ਨੰਬਰ ਦੀ ਬਾਕੀ ਤੇਰੀ ਲੈਂਬਰਗਿਨੀ ਕਾਰ ਨੀ
do naMbara dI bAkI terI laiMbaraginI kAra nI
And two points go to your Lamborghini car [Ni: gender-specific vocative]

Share

More by Bilal Saeed

View all songs →