Je Main Rab Hunda

by Bilal Saeedft Jaani

ਰੌਸ਼ਨੀ ਚਮਕੀ ਖ਼ੁਦਾ ਆਇਆ
rausa਼nI chamakI kha਼udA AiA
A divine light flashed as if God Himself arrived
ਤੈਨੂੰ ਤੱਕਿਆ ਤੇ ਸਾਹ ਆਇਆ
tainUM takkiA te sAha AiA
The moment I saw you, my breath finally returned
ਤੇਰੇ ਨਾਲੋਂ ਵੱਧ ਸਕੂਨ ਆਇਆ
tere nAloM vaddha sakUna AiA
More peace washed over me than ever before
ਮੈਂ ਪੀਰਾਂ ਦੇ ਹੋ ਆਇਆ
maiM pIrAM de ho AiA
As if I have just returned from the shrines of saints
ਹਵਾ ਨੇ ਪੁੱਛਿਆ ਬੱਦਲਾਂ ਨੂੰ ਇਹ ਮੌਸਮ ਕੋਈ ਨਵਾਂ ਆਇਆ
havA ne puchChiA baddalAM nUM iha mausama koI navAM AiA
The wind asked the clouds if a new season has arrived
ਮੈਂ ਪਹਿਲੀ ਵਾਰੀ ਵੇਖਿਆ ਆਸਮਾਨ ਤੋਂ ਨਸ਼ਾ ਆਇਆ
maiM pahilI vArI vekhiA AsamAna toM nasa਼A AiA
For the first time, I saw intoxication descending from the skies
ਮੈਂ ਪਹਿਲੀ ਵਾਰੀ ਵੇਖਿਆ
maiM pahilI vArI vekhiA
For the very first time, I witnessed this
ਜੇ ਮੈਂ ਰੱਬ ਹੁੰਦਾ ਤੇ ਹੁੰਦੇ ਨਜ਼ਾਰੇ
je maiM rabba huMdA te huMde naja਼Are
If I were God, the sights would be spectacular
ਚੰਨ ਤੇਰੇ ਵਿਹੜੇ 'ਚ ਕਮਰੇ 'ਚ ਤਾਰੇ
chaMna tere viha.De 'cha kamare 'cha tAre
The moon in your courtyard and stars in your room
ਕੀ ਪਾਣੀ ਕੀ ਕਿਨਾਰੇ ਮੌਸਮ ਵੀ ਸਾਰੇ
kI pANI kI kinAre mausama vI sAre
Whether the waters, the shores, or even the seasons
ਤੇਰੇ ਗ਼ੁਲਾਮ ਹੁੰਦੇ ਸਾਰੇ ਦੇ ਸਾਰੇ
tere ga਼ulAma huMde sAre de sAre
They would all be your humble subjects
ਜੇ ਮੈਂ ਰੱਬ ਹੁੰਦਾ
je maiM rabba huMdA
If I were God
ਰੋਣ ਨਹੀਂ ਸੀ ਦੇਣਾ ਹਸਾਈ ਜਾਣਾ ਸੀ
roNa nahIM sI deNA hasAI jANA sI
I would never let you cry, only keep you smiling
ਕੱਵਾਲਾਂ ਨੇ ਤੇਰੇ ਲਈ ਗਾਈ ਜਾਣਾ ਸੀ
kavvAlAM ne tere laI gAI jANA sI
[Qawwali: Sufi devotional singing] would be performed just for you
ਗ਼ਾਲਿਬ ਨੂੰ ਜ਼ਿੰਦਾ ਕਰਦਾ ਤੇਰੇ ਲਈ ਯਾਰ ਮੈਂ
ga਼Aliba nUM ja਼iMdA karadA tere laI yAra maiM
I would bring the poet Ghalib back to life for you, my [Yaar: close friend/beloved]
ਜੋ ਤੂੰ ਬੋਲੇ ਉਹ ਸ਼ੇਅਰ ਲਿਖਾਈ ਜਾਣਾ ਸੀ
jo tUM bole uha sa਼eara likhAI jANA sI
And make him write verses out of whatever words you spoke
ਅੱਜ ਤੈਨੂੰ ਦੱਸਾਂ ਹੋਰ ਦੱਸਾਂ ਤੇਰੇ ਬਾਰੇ
ajja tainUM dassAM hora dassAM tere bAre
Today let me tell you more about yourself
ਕਿੰਨੇ ਹੀ ਫੁੱਲ ਤੇਰੀ ਖ਼ੁਸ਼ਬੂ ਨੇ ਮਾਰੇ
kiMne hI phulla terI kha਼usa਼bU ne mAre
So many flowers have perished, jealous of your fragrance
ਫੁੱਲਾਂ ਨੂੰ ਕਹਿੰਦਾ ਤੇਰਾ ਰਾਹ ਬਣ ਜਾਣ ਨੂੰ
phullAM nUM kahiMdA terA rAha baNa jANa nUM
I would command the flowers to become your pathway
ਪਰੀਆਂ ਨੂੰ ਕਹਿੰਦਾ ਤੇਰੇ ਵਾਲ ਸੰਵਾਰੇ
parIAM nUM kahiMdA tere vAla saMvAre
And tell the fairies to come and style your hair
ਜੇ ਮੈਂ ਰੱਬ ਹੁੰਦਾ ਤੇ ਹੁੰਦੇ ਨਜ਼ਾਰੇ
je maiM rabba huMdA te huMde naja਼Are
If I were God, the sights would be spectacular
ਚੰਨ ਤੇਰੇ ਵਿਹੜੇ 'ਚ ਕਮਰੇ 'ਚ ਤਾਰੇ
chaMna tere viha.De 'cha kamare 'cha tAre
The moon in your courtyard and stars in your room
ਕੀ ਪਾਣੀ ਕੀ ਕਿਨਾਰੇ ਮੌਸਮ ਵੀ ਸਾਰੇ
kI pANI kI kinAre mausama vI sAre
Whether the waters, the shores, or even the seasons
ਤੇਰੇ ਗ਼ੁਲਾਮ ਹੁੰਦੇ ਸਾਰੇ ਦੇ ਸਾਰੇ
tere ga਼ulAma huMde sAre de sAre
They would all be your humble subjects
ਜੇ ਮੈਂ ਰੱਬ ਹੁੰਦਾ
je maiM rabba huMdA
If I were God
ਤਿੱਤਲੀਆਂ ਹੈ ਨਹੀਂ ਹੁਣ ਗੁਲਾਬ ਦੇ ਫੁੱਲਾਂ ਤੇ
tittalIAM hai nahIM huNa gulAba de phullAM te
The butterflies no longer linger on the rose petals
ਬਹਿਣ ਨੂੰ ਫਿਰਦੀਆਂ ਨੇ ਹਾਏ ਤੇਰੇ ਬੁੱਲ੍ਹਾਂ ਤੇ
bahiNa nUM phiradIAM ne hAe tere bullhAM te
They are yearning to perch upon your lips
ਤਿੱਤਲੀਆਂ ਹੈ ਨਹੀਂ ਹੁਣ ਗੁਲਾਬ ਦੇ ਫੁੱਲਾਂ ਤੇ
tittalIAM hai nahIM huNa gulAba de phullAM te
The butterflies no longer linger on the rose petals
ਬਹਿਣ ਨੂੰ ਫਿਰਦੀਆਂ ਨੇ ਹਾਏ ਤੇਰੇ ਬੁੱਲ੍ਹਾਂ ਤੇ
bahiNa nUM phiradIAM ne hAe tere bullhAM te
They are yearning to perch upon your lips
ਮੈਂ ਤੇਰੇ ਨੇੜੇ ਹੋ ਗਿਆ ਤੇ ਦੂਰ ਜੱਗ ਹੋ ਗਿਆ
maiM tere ne.De ho giA te dUra jagga ho giA
I drew close to you and the world drifted away
ਮੈਂ ਤੇਰੇ ਪੈਰਾਂ ਨੂੰ ਛੂਹ ਕੇ ਅਮਰ ਹੋ ਗਿਆ
maiM tere pairAM nUM ChUha ke amara ho giA
I became immortal just by touching your feet
ਹੋ ਚਾਹੇ ਲੋਕ ਲੱਗ ਜਾਣ ਦੁਨੀਆ ਦੇ ਸਾਰੇ
ho chAhe loka lagga jANa dunIA de sAre
Even if the whole world turns against me
ਮਰਦਾ ਨਹੀਂ ਜਾਨੀ ਹੁਣ ਕਿਸੇ ਦੇ ਵੀ ਮਾਰੇ
maradA nahIM jAnI huNa kise de vI mAre
[Jaani: Self-reference to the song's lyricist] can no longer be killed by anyone
ਮੈਨੂੰ ਕਿਸੇ ਪੀਰ ਦੀਆਂ ਲੱਗੀਆਂ ਦੁਆਵਾਂ
mainUM kise pIra dIAM laggIAM duAvAM
I have been graced by the prayers of a holy saint
ਜਿਹਨੇ ਜ਼ਿੰਦਾ ਰੱਖਿਆ ਉਹ ਤੇਰਾ ਪਿਆਰ ਹੈ
jihane ja਼iMdA rakkhiA uha terA piAra hai
The thing that kept me alive is your love
ਜੇ ਮੈਂ ਰੱਬ ਹੁੰਦਾ ਤੇ ਹੁੰਦੇ ਨਜ਼ਾਰੇ
je maiM rabba huMdA te huMde naja਼Are
If I were God, the sights would be spectacular
ਚੰਨ ਤੇਰੇ ਵਿਹੜੇ 'ਚ ਕਮਰੇ 'ਚ ਤਾਰੇ
chaMna tere viha.De 'cha kamare 'cha tAre
The moon in your courtyard and stars in your room
ਕੀ ਪਾਣੀ ਕੀ ਕਿਨਾਰੇ ਮੌਸਮ ਵੀ ਸਾਰੇ
kI pANI kI kinAre mausama vI sAre
Whether the waters, the shores, or even the seasons
ਤੇਰੇ ਗ਼ੁਲਾਮ ਹੁੰਦੇ ਸਾਰੇ ਦੇ ਸਾਰੇ
tere ga਼ulAma huMde sAre de sAre
They would all be your humble subjects
ਜੇ ਮੈਂ ਰੱਬ ਹੁੰਦਾ
je maiM rabba huMdA
If I were God

Share

More by Bilal Saeed

View all songs →