Dila Mereya (From "Annhi Dea Mazaak Ae")

by Bir Singhft Ammy Virk, Pari Pandher

ਰਹਿਮਤ ਦਾ ਰੰਗ ਵੀ ਏਸੇ ਅੰਦਰ ਹੈ
rahimata dA raMga vI ese aMdara hai
Even the hue of divine mercy resides within this very struggle
ਨ੍ਹੇਰੇ ਦੇ ਵਿਚ ਘੁਲ ਜਾਂਦੇ ਰੰਗ ਸਾਰੇ ਨੇ
nhere de vicha ghula jAMde raMga sAre ne
In the depth of darkness, all colors eventually dissolve and blend
ਐਡੀ ਕਿਹੜੀ ਗੱਲ ਹੈ ਜੇ ਵੇਖਾਂਗੇ
aiDI kiha.DI galla hai je vekhAMge
It isn't such a monumental thing if we choose to observe
ਮੇਰੇ ਵਰਗੇ ਕਈ ਕਿਸਮਤ ਦੇ ਮਾਰੇ ਨੇ
mere varage kaI kisamata de mAre ne
Many like me have been struck down by the cruelty of fate
ਪਿੰਡ ਆਪਣਾ ਤਪਾਵਾਂਗੇ
piMDa ApaNA tapAvAMge
I will ignite a fire of warmth in my own village
ਲੈ ਕੇ ਚਾਨਣਾਂ ਨੂੰ ਆਵਾਂਗੇ
lai ke chAnaNAM nUM AvAMge
I will return bringing the radiance of light along

ਗੁਆਚੀ ਜੇ ਜ਼ਿੰਦਗੀ ਚੋਂ ਲੋਅ ਦਿਲਾ ਮੇਰਿਆ
guAchI je ja਼iMdagI choM loa dilA meriA
If the glow has vanished from your life, oh my heart
ਡਿੱਗਿਆਂ ਨੂੰ ਰੋਜ਼ ਰੋਜ਼ ਕਿਸੇ ਨੇ ਨਹੀਂ ਚੁੱਕਣਾ
DiggiAM nUM roja਼ roja਼ kise ne nahIM chukkaNA
No one is going to come pick up the fallen every single day
ਮਾਰ ਹੰਭਲਾ ਤੂੰ ਉੱਠ ਕੇ ਖਲੋ ਦਿਲਾ ਮੇਰਿਆ
mAra haMbhalA tUM uTTha ke khalo dilA meriA
Make a vigorous surge [Hambhla: a sudden, powerful effort] and stand tall, oh my heart
ਡਿੱਗਿਆਂ ਨੂੰ ਰੋਜ਼ ਰੋਜ਼ ਕਿਸੇ ਨੇ ਨਹੀਂ ਚੁੱਕਣਾ
DiggiAM nUM roja਼ roja਼ kise ne nahIM chukkaNA
No one is going to come pick up the fallen every single day
ਮਾਰ ਹੰਭਲਾ ਤੂੰ ਉੱਠ ਕੇ ਖਲੋ ਦਿਲਾ ਮੇਰਿਆ
mAra haMbhalA tUM uTTha ke khalo dilA meriA
Make a vigorous surge and stand tall, oh my heart

ਮਾਂ ਕਹਿੰਦੀ ਸੀ ਠੇਡੇ ਅਕਲ ਸਿਖਾਉਂਦੇ ਨੇ
mAM kahiMdI sI TheDe akala sikhAuMde ne
Mother used to say that stumbles are what teach us wisdom
ਠੇਡਿਆਂ ਦੇ ਨਾਲ ਤਾਈਓਂ ਪਿਆ ਯਾਰਾਨਾ ਹੈ
TheDiAM de nAla tAIoM piA yArAnA hai
That is why I have formed a friendship [Yaarana: a bond of loyalty] with these stumbles
ਉਹ ਚਾਹੁੰਦਾ ਹੈ ਮੈਂ ਖ਼ੁਦ ਦੇ ਨੇੜੇ ਹੋ ਜਾਵਾਂ
uha chAhuMdA hai maiM kha਼uda de ne.De ho jAvAM
He (the Divine) wants me to draw closer to my own true self
ਦੁਨੀਆਂ ਦਾ ਛੱਡ ਕੇ ਜਾਣਾ ਬੱਸ ਬਹਾਨਾ ਹੈ
dunIAM dA ChaDDa ke jANA bassa bahAnA hai
The world leaving me behind is merely a convenient excuse
ਕੌੜੀਆਂ ਹਕੀਕਤਾਂ ਨੂੰ ਗਲ ਨਾਲ ਲਗਾ ਕੇ
kau.DIAM hakIkatAM nUM gala nAla lagA ke
By embracing these bitter, stinging realities

ਰੱਖ ਹੌਸਲਾ ਤੂੰ ਸੱਚ ਅੱਗੇ ਹੋ ਦਿਲਾ ਮੇਰਿਆ
rakkha hausalA tUM sachcha agge ho dilA meriA
Keep your courage and face the truth, oh my heart
ਡਿੱਗਿਆਂ ਨੂੰ ਰੋਜ਼ ਰੋਜ਼ ਕਿਸੇ ਨੇ ਨਹੀਂ ਚੁੱਕਣਾ
DiggiAM nUM roja਼ roja਼ kise ne nahIM chukkaNA
No one is going to come pick up the fallen every single day
ਮਾਰ ਹੰਭਲਾ ਤੂੰ ਉੱਠ ਕੇ ਖਲੋ ਦਿਲਾ ਮੇਰਿਆ
mAra haMbhalA tUM uTTha ke khalo dilA meriA
Make a vigorous surge and stand tall, oh my heart
ਡਿੱਗਿਆਂ ਨੂੰ ਰੋਜ਼ ਰੋਜ਼ ਕਿਸੇ ਨੇ ਨਹੀਂ ਚੁੱਕਣਾ
DiggiAM nUM roja਼ roja਼ kise ne nahIM chukkaNA
No one is going to come pick up the fallen every single day
ਮਾਰ ਹੰਭਲਾ ਤੂੰ ਉੱਠ ਕੇ ਖਲੋ ਦਿਲਾ ਮੇਰਿਆ
mAra haMbhalA tUM uTTha ke khalo dilA meriA
Make a vigorous surge and stand tall, oh my heart
ਡਿੱਗਿਆਂ ਨੂੰ ਰੋਜ਼ ਰੋਜ਼ ਕਿਸੇ ਨੇ ਨਹੀਂ ਚੁੱਕਣਾ
DiggiAM nUM roja਼ roja਼ kise ne nahIM chukkaNA
No one is going to come pick up the fallen every single day
ਵਗਦੇ ਪਾਣੀਆਂ ਵਰਗੀ ਦੁਨੀਆਂ ਵਗ ਜਾਣੀ
vagade pANIAM varagI dunIAM vaga jANI
Like flowing waters, this world will simply drift away
ਰੋਜ਼ ਕਿਸੇ ਤੋਂ ਦਰਦ ਵੰਡਾਇਆ ਜਾਣਾ ਨਹੀਂ
roja਼ kise toM darada vaMDAiA jANA nahIM
No one can share the burden of your pain every single day
ਔਖੀ ਗ਼ਜ਼ਲ ਹੈ ਜ਼ਿੰਦਗੀ ਟੇਢੇ ਬਹਿਰਾਂ ਦੀ
aukhI ga਼ja਼la hai ja਼iMdagI TeDhe bahirAM dI
Life is a difficult [Ghazal: a poetic form known for its intricate depth] set to complex rhythms
ਤਿੰਨ ਸੁਰਾਂ ਤੇ ਗਾਉਣ ਵਾਲਾ ਗਾਣਾ ਨਹੀਂ
tiMna surAM te gAuNa vAlA gANA nahIM
It is not a simple song that can be sung on just three notes
ਹਾਸਿਆਂ ਦੇ ਫੁੱਲ ਚੱਲ ਦੁਨੀਆਂ 'ਚ ਬੀਜੀਏ
hAsiAM de phulla challa dunIAM 'cha bIjIe
Come, let us sow the flowers of laughter across this world
ਰੋਣਾ ਸੀ ਤੂੰ ਜਿੰਨਾ ਲਿਆ ਰੋ ਦਿਲਾ ਮੇਰਿਆ
roNA sI tUM jiMnA liA ro dilA meriA
You have wept as much as you needed to, oh my heart
ਰੋਣਾ ਸੀ ਤੂੰ ਜਿੰਨਾ ਲਿਆ ਰੋ ਦਿਲਾ ਮੇਰਿਆ
roNA sI tUM jiMnA liA ro dilA meriA
You have wept as much as you needed to, oh my heart
ਡਿੱਗਿਆਂ ਨੂੰ ਰੋਜ਼ ਰੋਜ਼ ਕਿਸੇ ਨੇ ਨਹੀਂ ਚੁੱਕਣਾ
DiggiAM nUM roja਼ roja਼ kise ne nahIM chukkaNA
No one is going to come pick up the fallen every single day
ਮਾਰ ਹੰਭਲਾ ਤੂੰ ਉੱਠ ਕੇ ਖਲੋ ਦਿਲਾ ਮੇਰਿਆ
mAra haMbhalA tUM uTTha ke khalo dilA meriA
Make a vigorous surge and stand tall, oh my heart
ਡਿੱਗਿਆਂ ਨੂੰ ਰੋਜ਼ ਰੋਜ਼ ਕਿਸੇ ਨੇ ਨਹੀਂ ਚੁੱਕਣਾ
DiggiAM nUM roja਼ roja਼ kise ne nahIM chukkaNA
No one is going to come pick up the fallen every single day
ਮਾਰ ਹੰਭਲਾ ਤੂੰ ਉੱਠ ਕੇ ਖਲੋ ਦਿਲਾ ਮੇਰਿਆ
mAra haMbhalA tUM uTTha ke khalo dilA meriA
Make a vigorous surge and stand tall, oh my heart
ਡਿੱਗਿਆਂ ਨੂੰ ਰੋਜ਼ ਰੋਜ਼ ਕਿਸੇ ਨੇ ਨਹੀਂ ਚੁੱਕਣਾ
DiggiAM nUM roja਼ roja਼ kise ne nahIM chukkaNA
No one is going to come pick up the fallen every single day
ਮਾਰ ਹੰਭਲਾ ਤੂੰ ਉੱਠ ਕੇ ਖਲੋ ਦਿਲਾ ਮੇਰਿਆ
mAra haMbhalA tUM uTTha ke khalo dilA meriA
Make a vigorous surge and stand tall, oh my heart

Share

More by Bir Singh

View all songs →