Dishaheen (Theme Song)
by Bir Singh
ਅਸੀਂ ਦਿਸ਼ਾਹੀਣ ਨਾਦਾਨ ਪਰਿੰਦੇ
asIM disa਼AhINa nAdAna pariMde
We are aimless and naïve fledglings
ਅਸੀਂ ਦਿਸ਼ਾਹੀਣ ਨਾਦਾਨ ਪਰਿੰਦੇ
asIM disa਼AhINa nAdAna pariMde
We are aimless and naïve fledglings
ਮੰਜ਼ਿਲ ਨਹੀਂ ਦਿੱਸਦੀ ਨਾ ਰਾਹੀ ਕੋਈ
maMja਼ila nahIM dissadI nA rAhI koI
No destination is in sight, nor is there a guide
ਕਿਸ ਪਾਸੇ ਜਾਈਏ ਜੋ ਮਿਲ ਜਾਏ ਢੋਈ
kisa pAse jAIe jo mila jAe DhoI
Which way should we turn to find a place of refuge?
ਅਕਲਾਂ ਦੇ ਬੂਹੇ ਅਕਲਾਂ ਦੇ ਬੂਹੇ ਲੱਗ ਗਏ ਨੇ ਜਿੰਦੇ
akalAM de bUhe akalAM de bUhe lagga gae ne jiMde
The doors of wisdom, the doors of wisdom have been locked tight
ਅਸੀਂ ਦਿਸ਼ਾਹੀਣ ਨਾਦਾਨ ਪਰਿੰਦੇ
asIM disa਼AhINa nAdAna pariMde
We are aimless and naïve fledglings
ਅਸੀਂ ਦਿਸ਼ਾਹੀਣ ਨਾਦਾਨ ਪਰਿੰਦੇ
asIM disa਼AhINa nAdAna pariMde
We are aimless and naïve fledglings
ਅਸੀਂ ਦਿਸ਼ਾਹੀਣ ਨਾਦਾਨ ਪਰਿੰਦੇ
asIM disa਼AhINa nAdAna pariMde
We are aimless and naïve fledglings
ਅਸੀਂ ਅਸੀਂ ਦਿਸ਼ਾਹੀਣ ਨਾਦਾਨ ਪਰਿੰਦੇ
asIM asIM disa਼AhINa nAdAna pariMde
We, oh we are aimless and naïve fledglings
ਸ਼ੀਸ਼ੇ ਵਿਚ ਖ਼ੁਦ ਨੂੰ ਤੱਕ ਕੇ ਦਿਲ ਰੋਵੇ
sa਼Isa਼e vicha kha਼uda nUM takka ke dila rove
The heart weeps upon catching a glimpse of itself in the mirror
ਕੀ ਤੋਂ ਕੀ ਬਣ ਗਏ ਏਹ ਹਜ਼ਮ ਨਾ ਹੋਵੇ
kI toM kI baNa gae eha haja਼ma nA hove
What have we become? This reality is impossible to stomach
ਕੀ ਤੋਂ ਕੀ ਬਣ ਗਏ ਏਹ ਹਜ਼ਮ ਨਾ ਹੋਵੇ
kI toM kI baNa gae eha haja਼ma nA hove
What have we become? This reality is impossible to stomach
ਕਦੇ ਅੰਮੀ ਦੇ ਸਾਂ ਪੁੱਤ ਅਸੀਂ ਵਿਛੁੰਨੇ
kade aMmI de sAM putta asIM viChuMne
Once we were our mother's sons, now we are the estranged ones
ਅਸੀਂ ਦਿਸ਼ਾਹੀਣ ਨਾਦਾਨ ਪਰਿੰਦੇ
asIM disa਼AhINa nAdAna pariMde
We are aimless and naïve fledglings
ਅਸੀਂ ਦਿਸ਼ਾਹੀਣ ਨਾਦਾਨ ਪਰਿੰਦੇ
asIM disa਼AhINa nAdAna pariMde
We are aimless and naïve fledglings
ਅਸੀਂ ਦਿਸ਼ਾਹੀਣ ਨਾਦਾਨ ਪਰਿੰਦੇ
asIM disa਼AhINa nAdAna pariMde
We are aimless and naïve fledglings
ਬੀਰਾ ਹਰਜ਼ਾਨਾ ਭਰਨਾ ਹੀ ਪੈਣਾ
bIrA haraja਼AnA bharanA hI paiNA
Beera [Self-reference to Bir Singh], the penalty must be paid now
ਚੱਲ ਉੱਠ ਕੁਝ ਕਰੀਏ ਕੁਝ ਕਰਨਾ ਹੀ ਪੈਣਾ
challa uTTha kujha karIe kujha karanA hI paiNA
Come, stand up, let’s do something; we must take a stand
ਚੱਲ ਉੱਠ ਕੁਝ ਕਰੀਏ ਕੁਝ ਕਰਨਾ ਹੀ ਪੈਣਾ
challa uTTha kujha karIe kujha karanA hI paiNA
Come, stand up, let’s do something; we must take a stand
ਕੁਝ ਕਰਜ਼ ਨੇ ਬਾਕੀ ਕੁਝ ਕਰਜ਼ ਨੇ ਬਾਕੀ ਜੋ ਮਰਨ ਨਹੀਂ ਦਿੰਦੇ
kujha karaja਼ ne bAkI kujha karaja਼ ne bAkI jo marana nahIM diMde
There are debts remaining, some debts still remain that won't let me die
ਅਸੀਂ ਦਿਸ਼ਾਹੀਣ ਨਾਦਾਨ ਪਰਿੰਦੇ
asIM disa਼AhINa nAdAna pariMde
We are aimless and naïve fledglings
ਅਸੀਂ ਦਿਸ਼ਾਹੀਣ ਨਾਦਾਨ ਪਰਿੰਦੇ
asIM disa਼AhINa nAdAna pariMde
We are aimless and naïve fledglings
ਅਸੀਂ ਦਿਸ਼ਾਹੀਣ ਨਾਦਾਨ ਪਰਿੰਦੇ
asIM disa਼AhINa nAdAna pariMde
We are aimless and naïve fledglings