Lori - From "Main Te Bapu"
by Bir Singhft Parmish Verma, Gurmoh
ਆਮ ਜਿਹੇ ਇਸ ਜੱਗ ਚੋਂ ਇੱਕ ਖ਼ਾਸ ਮੇਰੇ ਲਈ
Ama jihe isa jagga choM ikka kha਼Asa mere laI
From within this ordinary world, you are the one special to me
ਜੀਣ ਜੋਗਿਆ ਜੀਵਨ ਦੀ ਏ ਆਸ ਮੇਰੇ ਲਈ
jINa jogiA jIvana dI e Asa mere laI
O one who gives me life, you are the very hope of my existence
ਮੈਥੋਂ ਕੁਝ ਨਹੀਂ ਲੁਕਿਆ
maithoM kujha nahIM lukiA
Nothing is hidden from me
ਮੈਥੋਂ ਕੁਝ ਨਹੀਂ ਲੁਕਿਆ ਤੂੰ ਮੇਰਾ ਲਿਖਿਆ ਕਿੱਸਾ ਏ
maithoM kujha nahIM lukiA tUM merA likhiA kissA e
Nothing is hidden from me, you are a [Kissa: a sacred folk tale/legend] written just for me
ਹਾਂ ਤੇਰੇ ਰੋਮ ਰੋਮ ਤੋਂ ਵਾਕਿਫ਼ ਤੂੰ ਮੇਰੀ ਰੂਹ ਦਾ ਹਿੱਸਾ ਏ
hAM tere roma roma toM vAkipha਼ tUM merI rUha dA hissA e
Yes, I am intimately aware of every fiber of your being, you are a part of my soul

ਮੇਰੀਆਂ ਮਰਜ਼ੀਆਂ ਤੇਰੇ ਅੱਗੇ ਝੁਕ ਜਾਵਣ
merIAM maraja਼IAM tere agge jhuka jAvaNa
All my own desires eventually bow down before you
ਪੁੱਤਰਾ ਕਿੱਦਾਂ ਹੋ ਸਕਦਾ ਤੇਰੀਆਂ ਫ਼ਿਕਰਾਂ ਮੁੱਕ ਜਾਵਣ
puttarA kiddAM ho sakadA terIAM pha਼ikarAM mukka jAvaNa
My son, how could it be possible for my worries for you to ever end?
ਮੇਰੀ ਅੱਖ ਨੂੰ ਲੱਗਦਾ ਰਹਿੰਦਾ ਲਿੱਸਾ ਲਿੱਸਾ ਏ
merI akkha nUM laggadA rahiMdA lissA lissA e
To my protective eyes, you always appear so frail and delicate