Range Rover

by Bobby Bhullarft Jasmeen Akhtar

ਸੱਤ ਕਿੱਲਿਆਂ ਦੀ ਜੀ.ਟੀ. ਰੋਡ 'ਤੇ ਤੇਰੀ ਖੇਤੀ ਵੇ
satta killiAM dI jI.TI. roDa 'te terI khetI ve
You own seven acres of fertile farmland right on the GT Road
ਲੈ ਨਵੀਂ ਕਢਾ ਕੇ ਤੂੰ ਗੱਲ ਮੰਨ ਲੈ ਛੇਤੀ ਵੇ
lai navIM kaDhA ke tUM galla maMna lai ChetI ve
Buy a brand new one from the showroom, just listen to me for once
ਮਾਰ ਮਾਰ ਕੇ ਲੀਕਾਂ ਅੱਕੀ ਪਈ ਕੈਲੰਡਰ ਤੋਂ
mAra mAra ke lIkAM akkI paI kailaMDara toM
I’m tired of crossing out dates and marking lines on the calendar
ਮੈਂ ਨੀ ਬਹਿਣਾ ਨਾਲ ਤੇਰੇ ਵੇ ਬਿਨਾਂ ਡਿਫੈਂਡਰ ਤੋਂ
maiM nI bahiNA nAla tere ve binAM DiphaiMDara toM
I won't ride along with you anymore without a Defender
ਮੈਂ ਨੀ ਬਹਿਣਾ ਨਾਲ ਤੇਰੇ ਵੇ ਬਿਨਾਂ ਡਿਫੈਂਡਰ ਤੋਂ
maiM nI bahiNA nAla tere ve binAM DiphaiMDara toM
I won't ride along with you anymore without a Defender
ਨੀ ਚੂੜੇ ਦਾ ਜੋੜਾ ਪਾ ਕੇ ਦਿੱਤੀ ਹਵੇਲੀ ਨੀ
nI chU.De dA jo.DA pA ke dittI havelI nI
I brought you to this mansion and gifted you the bridal bangles
ਮੈਨੂੰ ਪਤਾ ਫੂਕ ਜਿਹੀ ਮਾਰਦੀ ਐ ਇੱਕ ਤੇਰੀ ਸਹੇਲੀ ਨੀ
mainUM patA phUka jihI mAradI ai ikka terI sahelI nI
I know it's just your friend who's been filling your head with these vanities
40 ਲੱਖ ਦਾ ਦਿੱਤਾ ਬਣਾ ਕੇ ਜੱਟੀਏ ਗਹਿਣਾ ਨੀ
40 lakkha dA dittA baNA ke jaTTIe gahiNA nI
I've already gifted you jewelry worth four million, [Jattiye: Female of the Jatt community]
ਹਰ ਗੱਲ 'ਤੇ ਨੀ ਮੰਨ ਸਕਦਾ ਮੈਂ ਤੇਰਾ ਕਹਿਣਾ ਨੀ
hara galla 'te nI maMna sakadA maiM terA kahiNA nI
I cannot just give in to your every demand and whim
ਆਪਾਂ ਕਿਹੜਾ ਕਰਜ਼ਾ ਦੇਣਾ ਨੀ ਕਿਤੇ ਲਿਮਿਟ ਖਲੋਤੀ ਦਾ
ApAM kiha.DA karaja਼A deNA nI kite limiTa khalotI dA
It’s not like we have a bank loan or a credit limit stuck somewhere
ਜੇ ਡਿਫੈਂਡਰ ਲੈ ਲਈ ਨੀ ਆਜੂ ਫ਼ੋਨ ਫ਼ਰਾਰੀ ਦਾ
je DiphaiMDara lai laI nI AjU pha਼ona pha਼rArI dA
But if I buy a Defender, I’ll surely get a call from the Ferrari showroom too
ਜੇ ਡਿਫੈਂਡਰ ਲੈ ਲਈ ਨੀ ਆਜੂ ਫ਼ੋਨ ਫ਼ਰਾਰੀ ਦਾ
je DiphaiMDara lai laI nI AjU pha਼ona pha਼rArI dA
But if I buy a Defender, I’ll surely get a call from the Ferrari showroom too
ਮੈਨੂੰ ਪਤਾ ਐ ਅੰਦਰੋਂ ਆਉਂਦੇ ਤੈਨੂੰ ਫ਼ੋਨ ਬਥੇਰੇ
mainUM patA ai aMdaroM AuMde tainUM pha਼ona bathere
I know very well you get plenty of phone calls from the inside
24 ਘੰਟੇ ਭਰੀਆਂ ਨਿੱਤ ਰਫ਼ਲਾਂ 'ਤੇ ਡੇਰੇ
24 ghaMTe bharIAM nitta rapha਼lAM 'te Dere
Twenty-four hours a day, your camps are filled with loaded rifles
ਆਪਾਂ ਕੀ ਲੈਣਾ ਐ ਲੜ ਕੇ ਨੀ ਐਵੇਂ ਨਜ਼ਰ ਲੋਕਾਂ ਦੀ ਚੜ੍ਹ ਕੇ
ApAM kI laiNA ai la.Da ke nI aiveM naja਼ra lokAM dI cha.Dha ke
What will we gain by fighting, just drawing the evil eye of the public?
ਆਪਾਂ ਮਿਹਨਤ ਕਰਕੇ ਲੈਣੀ ਡਰਨਾ ਕਿਉਂ ਕਿਸੇ ਲੰਡਰ ਤੋਂ
ApAM mihanata karake laiNI DaranA kiuM kise laMDara toM
We’ll buy it with our hard work, why should we fear any [Lunder: a petty or characterless person]?
ਮੈਂ ਨੀ ਬਹਿਣਾ ਨਾਲ ਤੇਰੇ ਵੇ ਬਿਨਾਂ ਡਿਫੈਂਡਰ ਤੋਂ
maiM nI bahiNA nAla tere ve binAM DiphaiMDara toM
I won't ride along with you anymore without a Defender
ਹਾਏ ਮੈਂ ਨੀ ਬਹਿਣਾ ਨਾਲ ਤੇਰੇ ਵੇ ਬਿਨਾਂ ਡਿਫੈਂਡਰ ਤੋਂ
hAe maiM nI bahiNA nAla tere ve binAM DiphaiMDara toM
Oh, I won't ride along with you anymore without a Defender
ਉੱਠਦਾ ਬੰਦਾ ਮਾਰ ਜੇ ਗੋਲੀ ਆਪਣੀ ਨੀਤ 'ਤੇ
uTThadA baMdA mAra je golI ApaNI nIta 'te
A man rises to kill or be killed based on his own intentions
ਆਹ ਅੱਖ ਕਿੰਨੀ ਕੁ ਰੱਖੀਏ ਨੀ ਇਸ ਜੱਗ ਕਮੀਨੇ 'ਤੇ
Aha akkha kiMnI ku rakkhIe nI isa jagga kamIne 'te
How much can one keep an eye on this mean and lowly world?
ਤੇਰੇ ਸਾਰੇ ਸ਼ੌਕ ਪੁਗਾ ਦਿੰਨਾ ਨੀ ਸੀਆਰ ਤਿੰਨ ਮੈਂ ਲਾ ਦਿੰਨਾ
tere sAre sa਼auka pugA diMnA nI sIAra tiMna maiM lA diMnA
I’ll fulfill all your desires, I’ll spend three crores [CR: ten million] in an instant
ਸ਼ਿੰਦੇ ਦੇ ਪੁੱਤ ਨੂੰ ਚੱਕਰ ਨੀ ਗੱਲ ਮਾੜੀ ਮੋਟੀ ਦਾ
sa਼iMde de putta nUM chakkara nI galla mA.DI moTI dA
The son of Shinde doesn’t worry about these small, trivial matters
ਆਹ ਜੇ ਡਿਫੈਂਡਰ ਲੈ ਲਈ ਨੀ ਆਜੂ ਫ਼ੋਨ ਫ਼ਰਾਰੀ ਦਾ
Aha je DiphaiMDara lai laI nI AjU pha਼ona pha਼rArI dA
If I buy a Defender, I’ll surely get a call from the Ferrari showroom too
ਆਹ ਜੇ ਡਿਫੈਂਡਰ ਲੈ ਲਈ ਨੀ ਆਜੂ ਫ਼ੋਨ ਫ਼ਰਾਰੀ ਦਾ
Aha je DiphaiMDara lai laI nI AjU pha਼ona pha਼rArI dA
If I buy a Defender, I’ll surely get a call from the Ferrari showroom too
ਆਹ ਜੇ ਡਿਫੈਂਡਰ ਲੈ ਲਈ ਨੀ ਆਜੂ ਫ਼ੋਨ ਫ਼ਰਾਰੀ ਦਾ
Aha je DiphaiMDara lai laI nI AjU pha਼ona pha਼rArI dA
If I buy a Defender, I’ll surely get a call from the Ferrari showroom too
ਹਾਏ ਮੈਂ ਨੀ ਬਹਿਣਾ ਨਾਲ ਤੇਰੇ ਵੇ ਬਿਨਾਂ ਡਿਫੈਂਡਰ ਤੋਂ
hAe maiM nI bahiNA nAla tere ve binAM DiphaiMDara toM
Oh, I won't ride along with you anymore without a Defender
ਆਹ ਸਾਂਭ ਲਵਾਂਗੇ ਜੱਟੀਏ ਜਿਹੜਾ ਚੜ੍ਹ ਕੇ ਆਊ ਨੀ
Aha sAMbha lavAMge jaTTIe jiha.DA cha.Dha ke AU nI
[Jattiye: Female of the Jatt community], we will handle whoever dares to challenge us
ਬੜਾ ਸੰਦ ਸਮਾਨ ਕੋਲ ਮੌਕੇ 'ਤੇ ਵੇਖੀ ਜਾਊ ਨੀ
ba.DA saMda samAna kola mauke 'te vekhI jAU nI
We have plenty of "tools" and weapons, we’ll see when the time comes
ਸਾਂਭ ਲਊਗਾ ਆਪੇ ਤੇਰਾ ਯਾਰ ਪਤੰਦਰ ਵੇ
sAMbha laUgA Ape terA yAra pataMdara ve
[Yaar: close friend/husband] will handle everything himself, you crazy girl
ਫੁੱਫੜ ਕਈਆਂ ਦਾ ਬੈਠਾ ਜਿਹੜਾ ਜੇਲ੍ਹ ਦੇ ਅੰਦਰ ਵੇ
phuppha.Da kaIAM dA baiThA jiha.DA jelha de aMdara ve
The "uncle" of many is sitting right there inside the jail
ਤੇਰਾ ਹੱਥ ਅੜਦਾ ਸਰਕਾਰੇ ਕਿਹੜਾ ਵਾਰ ਅੱਜ ਮੌਤ ਨੂੰ ਮਾਰੇ
terA hattha a.DadA sarakAre kiha.DA vAra ajja mauta nUM mAre
Your hand reaches deep into the government, who can even challenge death today?
ਵੀ ਆਹ ਸਨਰੂਫ਼ ਜਿਹਾ ਖੋਲ੍ਹ ਮੈਂ ਪਿੰਡ ਨੂੰ ਆਊਂ ਜਲੰਧਰ ਤੋਂ
vI Aha sanarUpha਼ jihA kholha maiM piMDa nUM AUM jalaMdhara toM
I’ll open the sunroof and drive all the way from Jalandhar to the village
ਮੈਂ ਨੀ ਬਹਿਣਾ ਨਾਲ ਤੇਰੇ ਵੇ ਬਿਨਾਂ ਡਿਫੈਂਡਰ ਤੋਂ
maiM nI bahiNA nAla tere ve binAM DiphaiMDara toM
I won't ride along with you anymore without a Defender
ਹਾਏ ਮੈਂ ਨੀ ਬਹਿਣਾ ਨਾਲ ਤੇਰੇ ਵੇ [?]
hAe maiM nI bahiNA nAla tere ve [?]
Oh, I won't ride along with you anymore without a [Defender]
ਆਹ ਜੇ ਡਿਫੈਂਡਰ ਲੈ ਲਈ ਨੀ ਆਜੂ ਫ਼ੋਨ ਫ਼ਰਾਰੀ ਦਾ
Aha je DiphaiMDara lai laI nI AjU pha਼ona pha਼rArI dA
If I buy a Defender, I’ll surely get a call from the Ferrari showroom too
ਆਹ ਜੇ ਡਿਫੈਂਡਰ ਲੈ ਲਈ ਨੀ ਆਜੂ ਫ਼ੋਨ ਫ਼ਰਾਰੀ ਦਾ
Aha je DiphaiMDara lai laI nI AjU pha਼ona pha਼rArI dA
If I buy a Defender, I’ll surely get a call from the Ferrari showroom too

Share

More by Bobby Bhullar

View all songs →