Adhi Raati

by Bohemiaft Jasmine Sandlas

ਅੱਧੀ ਰਾਤ ਪਿਛਲੀ ਗਲੀ ਵਿਚ ਆ ਕੇ ਮੈਨੂੰ ਮਿਲ ਜਾਵੇ
addhI rAta piChalI galI vicha A ke mainUM mila jAve
In the dead of night, come to the back alley and meet me
ਇਕ ਦੋ ਗੱਲਾਂ ਕਹਿ ਜਾ ਇਕ ਦੋ ਮੇਰੀਆਂ ਵੀ ਸੁਣ ਜਾਵੇ
ika do gallAM kahi jA ika do merIAM vI suNa jAve
Say a thing or two to me, and listen to a thing or two of mine

ਕੱਲ੍ਹ ਪਰਸੋਂ ਦੀ ਯਾਦ ਸੀ ਆਉਂਦੀ ਆ ਕੇ ਮੁਖੜਾ ਦਿਖਾ ਜਾ
kallha parasoM dI yAda sI AuMdI A ke mukha.DA dikhA jA
I've been missing you since yesterday; come and show me your face
ਕਰਕੇ ਵਾਅਦਾ ਭੁੱਲ ਨਾ ਜਾਵੀਂ ਅੱਜ ਦੀ ਰਾਤ ਤੂੰ ਆ ਜਾ
karake vAadA bhulla nA jAvIM ajja dI rAta tUM A jA
Don't forget the promise you made, come to me this very night

ਮੈਨੂੰ ਵੇਖ ਕੇ ਸਾਹ ਆਵੇ ਦਿਲ ਵੀ ਮੇਰਾ ਖਿੱਲ ਜਾਵੇ
mainUM vekha ke sAha Ave dila vI merA khilla jAve
My breath returns only when I see you, and my heart begins to bloom
ਇਕ ਦੋ ਗੱਲਾਂ ਕਹਿ ਜਾ ਇਕ ਦੋ ਮੇਰੀਆਂ ਵੀ ਸੁਣ ਜਾਵੇ
ika do gallAM kahi jA ika do merIAM vI suNa jAve
Say a thing or two to me, and listen to a thing or two of mine
ਅੱਧੀ ਰਾਤ ਪਿਛਲੀ ਗਲੀ ਵਿਚ ਆ ਕੇ ਮੈਨੂੰ ਮਿਲ ਜਾਵੇ
addhI rAta piChalI galI vicha A ke mainUM mila jAve
In the dead of night, come to the back alley and meet me
ਇਕ ਦੋ ਗੱਲਾਂ ਕਹਿ ਜਾ ਇਕ ਦੋ ਮੇਰੀਆਂ ਵੀ ਸੁਣ ਜਾਵੇ
ika do gallAM kahi jA ika do merIAM vI suNa jAve
Say a thing or two to me, and listen to a thing or two of mine
ਗਿਆਰਾਂ ਵੱਜ ਗਏ ਸੋਹਣਿਆ ਸੱਜਣਾ ਦਿਲ ਮੇਰਾ ਘਬਰਾਵੇ
giArAM vajja gae sohaNiA sajjaNA dila merA ghabarAve
It’s already eleven, my beautiful [Sajjan: soulmate/beloved], my heart is racing with anxiety
ਬਾਰਾਂ ਵੱਜਣ ਤੱਕ ਵੀ ਮੱਖਣਾ ਜੇ ਤੂੰ ਨਾ ਆਇਆ
bArAM vajjaNa takka vI makkhaNA je tUM nA AiA
If you don't show up by midnight, [Makhna: a term of endearment literally meaning 'butter/sweet one']

ਡਰ ਲੱਗਦਾ ਏ ਗੱਲ ਹੋਣ ਤੋਂ ਪਹਿਲਾਂ ਰਾਤ ਨਾ ਮੁੱਕ ਜਾਵੇ
Dara laggadA e galla hoNa toM pahilAM rAta nA mukka jAve
I’m afraid the night might end before we even have our talk
ਇਕ ਦੋ ਗੱਲਾਂ ਕਹਿ ਜਾ ਇਕ ਦੋ ਮੇਰੀਆਂ ਵੀ ਸੁਣ ਜਾਵੇ
ika do gallAM kahi jA ika do merIAM vI suNa jAve
Say a thing or two to me, and listen to a thing or two of mine
ਲੰਘਿਆ ਦਿਨ ਵੱਜੇ ਰਾਤ ਦੇ ਸਾਢੇ ਗਿਆਰਾਂ
laMghiA dina vajje rAta de sADhe giArAM
The day has passed, it’s now half-past eleven at night
ਚੱਕਾਂ ਮੈਂ ਫ਼ੋਨ ਤੈਨੂੰ ਕਾਲ ਮੈਂ ਕਰਾਂ ਦੁਬਾਰਾ
chakkAM maiM pha਼ona tainUM kAla maiM karAM dubArA
I pick up my phone to call you once again
ਅੱਜ ਕੁਝ ਜ਼ਿਆਦਾ ਮੈਂ ਪੀ ਬੈਠਾ ਸ਼ਰਾਬ
ajja kujha ja਼iAdA maiM pI baiThA sa਼rAba
I’ve ended up drinking a bit too much alcohol today
ਨਸ਼ੇ 'ਚ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਯਾਦ ਪਰ
nasa਼e 'cha kI kI kItA mainUM kujha nahIM yAda para
I don't really remember what all I did in this intoxication, but...
ਲੰਘਿਆ ਦਿਨ ਹੁਣ ਰਾਤ ਮੈਂ ਕਿਵੇਂ ਗੁਜ਼ਾਰਾਂ
laMghiA dina huNa rAta maiM kiveM guja਼ArAM
The day is gone, how do I get through this night now?
ਹੋਟਲ ਰੂਮ 'ਚ ਇਕੱਲਾ ਬੈਠਾ ਤੱਕਾਂ ਦੀਵਾਰਾਂ
hoTala rUma 'cha ikallA baiThA takkAM dIvArAM
Sitting alone in this hotel room, staring at the walls
ਸ਼ੋਅ ਦੇ ਬਾਅਦ ਕਿਵੇਂ ਕੁੜੀਆਂ ਵੱਲ ਵੇਖਾਂ
sa਼oa de bAada kiveM ku.DIAM valla vekhAM
How could I look at other girls after the show?
ਮੇਰੇ ਨਾਲ ਨਾਲ ਰਹਿੰਦੀ ਸਦਾ ਤੇਰੀ ਯਾਦ ਤੇਰੀ ਯਾਦ
mere nAla nAla rahiMdI sadA terI yAda terI yAda
When your memory stays with me always, your memory
ਕਿੰਨਾ ਚਿਰ ਹੋਇਆ ਵੇਖੇ ਤੈਨੂੰ ਨਾਲੇ ਦਿਲ ਵਿਚ ਜਿੰਨੀਆਂ ਗੱਲਾਂ ਮੇਰੇ
kiMnA chira hoiA vekhe tainUM nAle dila vicha jiMnIAM gallAM mere
It’s been so long since I saw you, and I have so much in my heart to say
ਇਕ ਦੋ ਹੋਰ ਮੈਂ ਤੈਨੂੰ ਕਹਾਂ ਕਿਵੇਂ ਸੋਹਣੀਏ ਮੈਂ ਰਾਤ ਸਾਰੀ ਬਿਨਾਂ ਮਿਲੇ ਤੇਰੇ ਬਿਨਾਂ ਦੱਸ ਮੈਨੂੰ ਦੱਸ ਮੈਨੂੰ ਰਹਾਂ ਕਿਵੇਂ
ika do hora maiM tainUM kahAM kiveM sohaNIe maiM rAta sArI binAM mile tere binAM dassa mainUM dassa mainUM rahAM kiveM
How do I tell you more, [Sohniye: beautiful girl], how do I spend the whole night without meeting you, tell me, tell me, how do I stay away?
ਥੱਕੀਆਂ ਅੱਖੀਆਂ ਤੱਕਣੋਂ ਹਟੀਆਂ ਤੂੰ ਨਾ ਮਿਲਣੇ ਆਇਆ
thakkIAM akkhIAM takkaNoM haTIAM tUM nA milaNe AiA
My tired eyes have stopped searching, for you never came to meet me
ਚੰਨ ਤਾਰੇ ਵੀ ਤੁਰ ਗਏ ਘਰ ਨੂੰ ਤੱਕ ਕੇ ਤੇਰੀਆਂ ਰਾਹਵਾਂ
chaMna tAre vI tura gae ghara nUM takka ke terIAM rAhavAM
Even the moon and stars have retreated home after watching the paths for you

ਮਿੰਨਤਾਂ ਕਰਦਾ ਨਾ ਰਹਿ ਜਾਵੇ ਜੇ ਮੇਰਾ ਜੀ ਰੁੱਸ ਜਾਵੇ
miMnatAM karadA nA rahi jAve je merA jI russa jAve
I hope I don't end up just begging for your attention if my soul begins [Roosna: sulking/pouting in romantic pique]
ਇਕ ਦੋ ਗੱਲਾਂ ਕਹਿ ਜਾ ਇਕ ਦੋ ਮੇਰੀਆਂ ਵੀ ਸੁਣ ਜਾਵੇ
ika do gallAM kahi jA ika do merIAM vI suNa jAve
Say a thing or two to me, and listen to a thing or two of mine

Share

More by Bohemia

View all songs →