Aish
by Bohemia
ਐਸ਼ ਕਰਾਂ ਸਵੇਰੇ ਰਾਤਾਂ ਰੰਨਾਂ ਦੇ ਨਾਂ ਕਰਾਂ
aisa਼ karAM savere rAtAM raMnAM de nAM karAM
I live it up in the morning and dedicate my nights to women
ਨਾ ਨਾ ਨਾ ਨਾ ਕਰਦਾ ਮੈਂ ਹਾਂ ਕਰਾਂ
nA nA nA nA karadA maiM hAM karAM
Even when I say "no, no, no," I end up saying yes
ਨਾ ਨਾ ਨਾ ਨਾ ਕਰਦਾ ਮੈਂ ਹਾਂ ਕਰਾਂ
nA nA nA nA karadA maiM hAM karAM
Even when I say "no, no, no," I end up saying yes
ਫਿਰ ਵੀ ਬੀ.ਪੀ. ਬੈਠਾ ਥੋੜ੍ਹਾ ਜ਼ਿਆਦਾ ਮੈਂ
phira vI bI.pI. baiThA tho.DhA ja਼iAdA maiM
Yet my blood pressure stays a little too high
ਮੇਰੀ ਜ਼ਿੰਦਗੀ 'ਚ ਆਨੰਦ ਥੋੜ੍ਹਾ ਜ਼ਿਆਦਾ ਮੈਂ
merI ja਼iMdagI 'cha AnaMda tho.DhA ja਼iAdA maiM
There’s a little too much bliss in my life
ਕੋਨਜ਼ ਜੋ ਰੋਲ ਕਰਾਂ ਮੈਂ ਸੋਸ਼ਲ ਸਵੀਟ
konaja਼ jo rola karAM maiM sosa਼la savITa
The cones I roll are [Social Sweets: a brand of rolling papers/wraps]
ਉਹਦੇ 'ਚ ਵੀਡ ਪਾਉਂਦਾ ਥੋੜ੍ਹਾ ਜ਼ਿਆਦਾ ਮੈਂ
uhade 'cha vIDa pAuMdA tho.DhA ja਼iAdA maiM
And I pack a little too much weed inside them
ਕਾਬੂ ਇੰਡਸਟਰੀ 'ਤੇ ਹਾਲੇ ਵੀ ਨਹੀਂ ਆਉਂਦਾ ਮੈਂ
kAbU iMDasaTarI 'te hAle vI nahIM AuMdA maiM
I’m still not something the industry can control
ਜਾਦੂ ਰੈਪ ਮੇਰਾ ਸੁਰੀਲਾ ਜਿਵੇਂ ਗਾਉਂਦਾ ਮੈਂ
jAdU raipa merA surIlA jiveM gAuMdA maiM
My rap is magic, as melodic as if I’m singing
2002 ਤੋਂ ਸ਼ੁਰੂ ਗਈ ਜ਼ਿੰਦਗੀ ਬੀਤ
2002 toM sa਼urU gaI ja਼iMdagI bIta
Since 2002, my life has just flown by
ਰੈਪ ਸਟਾਰ ਜਿਵੇਂ ਸ਼ਾਹਰੁਖ਼
raipa saTAra jiveM sa਼Aharukha਼
A rap star just like [Shah Rukh Khan: the legendary 'King' of Bollywood cinema]
ਪੰਜਾਬੀ ਇੰਡਸਟਰੀ 'ਚ ਰਿਸਪੈਕਟ ਕਰਨ ਸਾਰੇ
paMjAbI iMDasaTarI 'cha risapaikaTa karana sAre
Everyone in the Punjabi industry shows me respect
ਨਾਲੇ ਇੱਕ ਅੱਧੇ ਮੁੰਡੇ ਜਿਹੜੇ ਨਾਲ ਮੇਰੇ ਮਾੜੇ
nAle ikka addhe muMDe jiha.De nAla mere mA.De
And the few guys who were bad seeds around me
ਮੈਂ ਨੇ ਕੱਟ ਦਿੱਤੇ ਸਾਰੇ
maiM ne kaTTa ditte sAre
I’ve cut them all off
ਹੁਣ ਮੈਂ ਮੇਰੀ ਸਾਰੀ ਟੀਮ 'ਚ ਅੱਵਲ
huNa maiM merI sArI TIma 'cha avvala
Now I’m the elite one in my entire squad
ਮੇਰੀ ਟੀਮ ਨੰਬਰ 1 ਪੂਰੀ ਟੀਮ 'ਚ ਮੈਂ ਕੱਲਾ
merI TIma naMbara 1 pUrI TIma 'cha maiM kallA
My team is number one, even though I stand alone in it

ਰੌਅ ਗੱਡੀ ਹੌਲੀ ਚੱਲਾਂ
raua gaDDI haulI challAM
In a Raw car, I’m cruising slowly
ਤੇਰੇ 'ਤੇ ਪੁਲਿਸ ਦੀ ਨਿਗਾਹ
tere 'te pulisa dI nigAha
The police have their eyes on you
ਤੇਰੇ 'ਤੇ ਪੁਲਿਸ ਦੀ ਨਿਗਾਹ
tere 'te pulisa dI nigAha
The police have their eyes on you
ਚੱਲਦੀ ਸੀ ਏ ਕੇ 47 ਹੁਣ ਮੈਂ ਮੂੰਹ ਖੋਲਾਂ ਤੋਪ ਚੱਲੇ
challadI sI e ke 47 huNa maiM mUMha kholAM topa challe
The [AK-47: an assault rifle] used to fire, now when I speak, it’s a cannon blast
ਉਹ ਖੜੇ ਭੱਜ ਪਾਉਂਦੇ ਸੀ ਮੇਰੇ [?] [?]
uha kha.De bhajja pAuMde sI mere [?] [?]
They used to run away in fear when I showed up
ਜਿਹੜੇ ਮੇਰੇ ਕੇਸ 'ਚ ਓਵਰਡੋਜ਼ ਮੁੰਡੇ ਕਾਪੀ ਕਰਦੇ ਐਕਸ਼ਨ
jiha.De mere kesa 'cha ovaraDoja਼ muMDe kApI karade aikasa਼na
Those boys in my case who try to copy my actions to an overdose
ਇਲੂਮਿਨਾਤੀ ਮੈਨੂੰ ਫੋਲੋ ਕਰੇ ਮਾਈਕਲ ਜੈਕਸਨ
ilUminAtI mainUM pholo kare mAIkala jaikasana
Even the Illuminati follows me like Michael Jackson
ਨਾਲੇ ਅੱਜ ਦਾ ਜ਼ਮਾਨਾ ਟੈਸਟ ਕਰੇ
nAle ajja dA ja਼mAnA TaisaTa kare
And today’s world keeps putting me to the test
ਮੈਨੂੰ ਸਾਰੀ ਇੰਡਸਟਰੀ ਥੋੜ੍ਹੀ-ਥੋੜ੍ਹੀ ਸਟ੍ਰੈੱਸ ਕਰੇ ਮੈਨੂੰ
mainUM sArI iMDasaTarI tho.DhI-tho.DhI saTraissa kare mainUM
The whole industry stresses me out just a little bit
ਪਰ ਯਾਰ ਡਰਨਾ ਨਹੀਂ ਮੈਨੂੰ ਰੋਕਣ ਨਹੀਂ ਦਿੰਦੇ
para yAra DaranA nahIM mainUM rokaNa nahIM diMde
But my [Yaar: close friends/brothers; carries significant cultural weight regarding loyalty] won't let me fear or stop
ਉਹ ਕਹਿੰਦੇ ਸ਼ੀਸ਼ੇ ਉੱਤੇ ਕਰਕੇ ਤੂੰ ਕਰੂਜ਼ ਕਰ ਹੁਣ ਬਿਨਾਂ ਟੈਂਸ਼ਨ
uha kahiMde sa਼Isa਼e utte karake tUM karUja਼ kara huNa binAM TaiMsa਼na
They tell me to put the tint on the glass and cruise without tension