Ajnabi

by Bohemia

ਅਜਨਬੀ ਅਜਨਬੀ ਅਜਨਬੀ ਅਜਨਬੀ
ajanabI ajanabI ajanabI ajanabI
Stranger, stranger, stranger, stranger
ਅਜਨਬੀ ਅਜਨਬੀ ਅਜਨਬੀ ਅਜਨਬੀ
ajanabI ajanabI ajanabI ajanabI
Stranger, stranger, stranger, stranger
ਅਜਨਬੀ ਅਜਨਬੀ ਅਜਨਬੀ ਅਜਨਬੀ
ajanabI ajanabI ajanabI ajanabI
Stranger, stranger, stranger, stranger
ਅਜਨਬੀ ਅਜਨਬੀ ਅਜਨਬੀ ਅਜਨਬੀ
ajanabI ajanabI ajanabI ajanabI
Stranger, stranger, stranger, stranger
ਹੋਰ ਲਿਖਾਂ ਮੈਂ ਕੀ-ਕੀ ਯਾਦਾਂ ਚੁਣ ਕੇ ਬਾਰੀਕੀ ਨਾਲ਼ੇ
hora likhAM maiM kI-kI yAdAM chuNa ke bArIkI nAla਼e
What more can I write, picking through memories with such fine detail?
ਹੁਣ ਲੱਗਣ ਨਾ ਤਿੱਖੀ ਗਿਲਾਸੀ ਜਿਹੜੀ ਵੀ ਨਿੱਕੀ
huNa laggaNa nA tikkhI gilAsI jiha.DI vI nikkI
Even the strongest small glass of spirits doesn't feel sharp anymore
ਨਿੱਕੀ ਯਾਦਾਂ 'ਚ ਸ਼ਕਲ ਤੇਰੀ ਦਿੱਖੇ ਮੈਨੂੰ ਫਿੱਕੀ
nikkI yAdAM 'cha sa਼kala terI dikkhe mainUM phikkI
In my fleeting memories, your face appears faded to me
ਫਿੱਕੀ ਫੋਟੋ ਹੁਣ ਤੇਰੀ ਜਦੋਂ ਵੇਖਾਂ ਲੱਗੇ ਦਿੱਖੀ
phikkI phoTo huNa terI jadoM vekhAM lagge dikkhI
A faded photo is all I see now when I look back at you
ਦਿੱਖੀ ਗੱਲਾਂ ਕਰਦੇ ਸੀ ਅਸੀਂ ਸਾਰੀ-ਸਾਰੀ ਰਾਤ
dikkhI gallAM karade sI asIM sArI-sArI rAta
We used to talk about seen things and unseen dreams all night long
ਹੁਣ ਕੋਈ ਗੱਲ ਤੇਰੀ ਇੱਕ ਵੀ ਨਹੀਂ ਮੈਨੂੰ ਯਾਦ
huNa koI galla terI ikka vI nahIM mainUM yAda
Now, not a single word of yours remains in my memory
ਅਜਨਬੀ ਅਜਨਬੀ ਅਜਨਬੀ ਅਜਨਬੀ
ajanabI ajanabI ajanabI ajanabI
Stranger, stranger, stranger, stranger
ਦੱਸ ਹੁਣ ਤੇਰੇ ਬਾਰੇ ਅੱਜ ਮੈਂ ਬਹਿ ਕੇ ਲਿਖਾਂ ਕੀ-ਕੀ
dassa huNa tere bAre ajja maiM bahi ke likhAM kI-kI
Tell me, sitting here today, what more of you should I write?
ਅਜਨਬੀ ਸਾਡੀ ਕਹਾਣੀ ਦਾ ਕੀ ਹੋਇਆ
ajanabI sADI kahANI dA kI hoiA
Stranger, what happened to the story we once shared?
ਨਾਲ਼ ਤੇਰੇ ਬੀਤੀ ਜਿਹੜੀ ਜਵਾਨੀ ਦਾ ਕੀ ਹੋਇਆ
nAla਼ tere bItI jiha.DI javAnI dA kI hoiA
What became of the youth I spent by your side?
ਅਜਨਬੀ ਅਜਨਬੀ ਅਜਨਬੀ ਅਜਨਬੀ
ajanabI ajanabI ajanabI ajanabI
Stranger, stranger, stranger, stranger
ਅੱਜ ਮੈਂ ਤੇਰੇ ਬਾਰੇ ਸੋਚ ਕੇ ਨਹੀਂ ਰੋਇਆ
ajja maiM tere bAre socha ke nahIM roiA
Today, I didn't even cry while thinking of you
ਸਾਡੀ ਟੌਹਰ ਸੀ ਪੂਰੀ ਮਸ਼ਹੂਰ ਸੀ ਜੋੜੀ
sADI Tauhara sI pUrI masa਼hUra sI jo.DI
Our [Taur: stately pride/swagger] was complete; we were a famous pair
ਤੇਰੇ ਘਰ ਸੀ ਰੌਲ਼ਾ ਸਾਡੀ ਦੋਸਤੀ ਪੂਰੀ
tere ghara sI raula਼A sADI dosatI pUrI
There was an uproar at your home, yet our friendship remained absolute
ਮੇਰੀ ਗੱਲਾਂ ਜ਼ਰੂਰੀ ਨਹੀਂ ਤੇਰੀ ਗੱਲਾਂ ਹੋਈਆਂ ਪੂਰੀ
merI gallAM ja਼rUrI nahIM terI gallAM hoIAM pUrI
My words weren't essential, but your demands were always fulfilled
ਨੀ ਤੇਰੇ-ਮੇਰੇ 'ਚ ਹੋਰ ਕੋਈ ਦੂਰੀ ਨਹੀਂ ਸੀ
nI tere-mere 'cha hora koI dUrI nahIM sI
[Ni: a gender-specific vocative used to address a woman directly], there was no other distance between us
ਪਰ ਹੌਲ਼ੀ-ਹੌਲ਼ੀ ਅਸੀਂ ਬਣ ਗਏ
para haula਼I-haula਼I asIM baNa gae
But slowly, slowly, we became...
ਅਜਨਬੀ ਅਜਨਬੀ ਅਜਨਬੀ
ajanabI ajanabI ajanabI
Stranger, stranger, stranger
ਦੱਸ ਹੁਣ ਤੇਰੇ ਬਾਰੇ ਅੱਜ ਮੈਂ ਬਹਿ ਕੇ ਲਿਖਾਂ
dassa huNa tere bAre ajja maiM bahi ke likhAM
Tell me, sitting here today, what of you should I write?
ਹੌਲ਼ੀ-ਹੌਲ਼ੀ ਅਸੀਂ ਬਣ ਗਏ
haula਼I-haula਼I asIM baNa gae
Slowly, slowly, we became...
ਦੱਸ ਹੁਣ ਤੇਰੇ ਬਾਰੇ ਅੱਜ ਮੈਂ ਬਹਿ ਕੇ ਲਿਖਾਂ
dassa huNa tere bAre ajja maiM bahi ke likhAM
Tell me, sitting here today, what of you should I write?
ਅਜਨਬੀ ਅਜਨਬੀ ਅਜਨਬੀ ਅਜਨਬੀ
ajanabI ajanabI ajanabI ajanabI
Stranger, stranger, stranger, stranger
ਗੀਤ ਲਿਖੇ ਤੇਰੇ ਬਾਰੇ ਚੱਲੇ ਪੁਰਾਣੇ ਹੋ ਗਏ
gIta likhe tere bAre challe purANe ho gae
The songs I wrote about you have now become old classics
ਤੂੰ ਸੁਣੇ ਨੀ ਸੁਣੇ ਲੋਕੀ ਮੇਰੇ ਦੀਵਾਨੇ ਹੋ ਗਏ
tUM suNe nI suNe lokI mere dIvAne ho gae
Whether you listen or not, the world has become crazy for me
ਵੀਡੀਓ 'ਚ ਤੇਰੀ ਸਟੋਰੀ ਕਿ ਤੇਰੇ ਨੈਣ ਵੇਖਣ
vIDIo 'cha terI saTorI ki tere naiNa vekhaNa
In the videos, is it your story or just your eyes that they see?
ਸੋਚਾਂ ਤੂੰ ਵੀ ਕਦੀ ਵੇਖੀਂ ਕਿ ਬੱਸ ਫ਼ੈਨਜ਼ ਵੇਖਣ
sochAM tUM vI kadI vekhIM ki bassa pha਼ainaja਼ vekhaNa
I wonder if you ever watch them, or if it's just the fans who see
ਅਜਨਬੀ ਦੱਸ ਮੈਨੂੰ ਕੌਣ ਸੀ ਤੂੰ
ajanabI dassa mainUM kauNa sI tUM
Stranger, tell me, who were you to me?
ਮੇਰੇ ਖ਼ਿਆਲਾਂ 'ਚ ਤੂੰ ਹੁਣ ਜਿਵੇਂ ਖੰਡਰਾਂ 'ਚ ਰੂਹ
mere kha਼iAlAM 'cha tUM huNa jiveM khaMDarAM 'cha rUha
In my thoughts, you are now like a ghost in the ruins
ਹੁਣ ਅਸੀਂ ਜਿਵੇਂ ਅੰਬਰਾਂ 'ਚ ਰਹਿੰਦੇ ਚੰਦ ਤੇ ਤਾਰੇ
huNa asIM jiveM aMbarAM 'cha rahiMde chaMda te tAre
Now we are like the moon and stars dwelling in the heavens
ਦੂਰੋਂ ਲੱਗਣ ਨੇੜੇ ਪਰ ਕਿੰਨੇ ਦੂਰ ਸਾਰੇ
dUroM laggaNa ne.De para kiMne dUra sAre
Looking close from afar, yet all are so distantly apart
ਦਰਿਆਵਾਂ ਵਾਂਗੂੰ ਮਿਲੇ ਪਰ ਪਹਾੜਾਂ ਵਾਂਗੂੰ ਹਿੱਲੇ ਨੀ
dariAvAM vAMgUM mile para pahA.DAM vAMgUM hille nI
We met like rivers, but stood unmoving like mountains
ਕਲੀਆਂ ਵਾਂਗੂੰ ਲੱਗੇ ਪਰ ਗੁਲਾਬਾਂ ਵਾਂਗੂੰ ਖਿੜੇ ਨੀ
kalIAM vAMgUM lagge para gulAbAM vAMgUM khi.De nI
We looked like buds, but never blossomed like roses
ਅਜਨਬੀ ਅਜਨਬੀ ਅਜਨਬੀ
ajanabI ajanabI ajanabI
Stranger, stranger, stranger
ਇੱਕ ਦੂਜੇ ਨਾਲ਼ ਲੜੇ ਆਪਾਂ ਕਿਸ ਦੇ ਲਈ
ikka dUje nAla਼ la.De ApAM kisa de laI
For whose sake did we fight with one another?
ਤੂੰ ਰੋਏਂ ਜ਼ਾਰ-ਜ਼ਾਰ ਪੁਲਿਸ ਬਾਹਰ ਵੇ ਮੈਨੂੰ ਗ੍ਰਿਫ਼ਤਾਰ ਕਰਨ ਨੂੰ ਤਿਆਰ
tUM roeM ja਼Ara-ja਼Ara pulisa bAhara ve mainUM gripha਼tAra karana nUM tiAra
You wept bitterly while the police stood outside, ready to arrest me
ਮੈਂ ਪੁੱਛਾਂ ਤੇਰੇ ਤੋਂ ਕਿੱਥੇ ਗਿਆ ਤੇਰਾ ਪਿਆਰ
maiM puchChAM tere toM kitthe giA terA piAra
I asked you then, where has your love gone?
ਤੂੰ ਰੋਏਂ ਮੈਥੋਂ ਪੁੱਛੇਂ ਰਾਜੇ ਕਦੋਂ ਤੂੰ ਬਣੇਂਗਾ ਰੈਪ ਸਟਾਰ
tUM roeM maithoM puchCheM rAje kadoM tUM baNeMgA raipa saTAra
You cried and asked me, "Raja [Self-reference to Bohemia's real name], when will you become a rap star?"
ਹੌਲ਼ੀ-ਹੌਲ਼ੀ ਅਸੀਂ ਬਣ ਗਏ
haula਼I-haula਼I asIM baNa gae
Slowly, slowly, we became...
ਅਜਨਬੀ ਅਜਨਬੀ ਅਜਨਬੀ
ajanabI ajanabI ajanabI
Stranger, stranger, stranger
ਦੱਸ ਹੁਣ ਤੇਰੇ ਬਾਰੇ ਅੱਜ ਮੈਂ ਬਹਿ ਕੇ ਲਿਖਾਂ
dassa huNa tere bAre ajja maiM bahi ke likhAM
Tell me, sitting here today, what of you should I write?
ਹੌਲ਼ੀ-ਹੌਲ਼ੀ ਅਸੀਂ ਬਣ ਗਏ
haula਼I-haula਼I asIM baNa gae
Slowly, slowly, we became...
ਦੱਸ ਹੁਣ ਤੇਰੇ ਬਾਰੇ ਅੱਜ ਮੈਂ ਬਹਿ ਕੇ ਲਿਖਾਂ
dassa huNa tere bAre ajja maiM bahi ke likhAM
Tell me, sitting here today, what of you should I write?
ਅਜਨਬੀ ਅਜਨਬੀ ਅਜਨਬੀ ਅਜਨਬੀ
ajanabI ajanabI ajanabI ajanabI
Stranger, stranger, stranger, stranger
ਯਾਦਾਂ 'ਚ ਸ਼ਖ਼ਸ ਮੇਰੀ ਯਾਦਾਂ 'ਚ ਦੂਰੀ
yAdAM 'cha sa਼kha਼sa merI yAdAM 'cha dUrI
In my memories, a person; in my memories, a distance
ਤੇਰੇ ਅਕਸ ਮੇਰੀ ਯਾਦਾਂ 'ਚ ਦੂਰੀ
tere akasa merI yAdAM 'cha dUrI
In your reflection, my memories; a distance
ਅਜਨਬੀ ਅਜਨਬੀ ਅਜਨਬੀ ਅਜਨਬੀ
ajanabI ajanabI ajanabI ajanabI
Stranger, stranger, stranger, stranger

Share

More by Bohemia

View all songs →