Another Level (Neya Dor)

by Bohemia

ਗੂੰਜੇ ਸਭ ਦੇ ਸੀਨੇ ਵਿਚ ਦਿਲ
gUMje sabha de sIne vicha dila
Every heart echoes with a resonant beat
ਤੂੰ ਦੇਖੀ ਸਾਰੀ ਦੁਨੀਆ
tUM dekhI sArI dunIA
You have seen the whole world
ਸਾਨੂੰ ਆ ਕੇ ਮਿਲ
sAnUM A ke mila
Now come and meet with yours truly [Mitran: this friend/yours truly]
ਸਾਡੇ ਹੱਥ 'ਚ ਕੈਸ਼ ਤੇ ਹੱਥ 'ਚ ਮੈਸ਼
sADe hattha 'cha kaisa਼ te hattha 'cha maisa਼
Cash in our hands and a mesh of power in our grip
ਸ਼ਾ ਸ਼ਾ ਰੋਲੈਕਸ ਪਾ ਕੇ ਲਵਾਂਗੇ ਐਸ਼
sa਼A sa਼A rolaikasa pA ke lavAMge aisa਼
Flaunting a Rolex, we’ll live our lives in luxury
ਰਾਹ ਮੰਗ ਕੇ ਕਿਸੇ ਹੋਰ ਕੋਲੋਂ ਮੰਗ ਕੇ ਨਹੀਂ ਖਾਣਾ
rAha maMga ke kise hora koloM maMga ke nahIM khANA
I won't ask for the path, and I'll never eat by begging from another
ਫ਼ਿਨਿਸ਼ਰਾਂ ਵਾਂਗੂ ਗੱਡੀ ਚਲਾਉਂਦੇ
pha਼inisa਼rAM vAMgU gaDDI chalAuMde
Driving our cars like we're finishers of the race
ਇੱਥੇ ਜੀਣਾ ਯਾ ਮਰਨਾ ਕਿਸੇ ਹੋਰ ਕੋਲੋਂ ਨਹੀਂ ਡਰਨਾ
itthe jINA yA maranA kise hora koloM nahIM DaranA
Whether we live or die here, we fear no one else
ਅਸੀਂ ਸੀਨਾ ਤਾਣ ਸਾਡੀ ਸਭ ਨੂੰ ਪਛਾਣ
asIM sInA tANa sADI sabha nUM paChANa
With chests puffed out, we are known by all
ਓ ਸਾਡਾ ਸਾਡਾ ਕਦੇ ਰਾਜ਼
o sADA sADA kade rAja਼
Oh, our legacy is forever a mystery
ਪਹਿਲੇ ਭੰਗ ਫਿਰ ਬਾਕੀ ਕੰਮ ਸਾਡਾ ਇਹ ਰਿਵਾਜ
pahile bhaMga phira bAkI kaMma sADA iha rivAja
First the herb [Bhang: cannabis], then the rest of the work—that is our custom
ਸਾਡੀਆਂ ਆਦਤਾਂ ਖ਼ਰਾਬ
sADIAM AdatAM kha਼rAba
Our habits are notoriously bad
ਜਿੰਦ ਮੌਤ ਦੀ ਮੁਹਤਾਜ
jiMda mauta dI muhatAja
Life is a servant to death
ਰੋਗ ਇੰਜ ਦਾ ਜਿਸਦਾ ਕੋਈ ਨਹੀਂ ਇਲਾਜ
roga iMja dA jisadA koI nahIM ilAja
A sickness of the soul that has no cure
ਨੋ ਟਾਈਮ ਟੂ ਵੇਸਟ ਓਨ ਹੇਟਰਸ
no TAIma TU vesaTa ona heTarasa
No time to waste on haters
ਰੋਲੈਕਸ ਬ੍ਰੈਂਡ ਨਿਊ ਸੈੱਟ ਆਫ਼ ਗੇਟਰਸ
rolaikasa braiMDa niU saiTTa Apha਼ geTarasa
Rolex and a brand new set of Gators [Gators: luxury alligator skin shoes]
ਗੌਟ ਅ ਹਾਊਸ ਓਨ ਦ ਹਿੱਲ ਵਿਦ ਮੀ ਐਂਡ ਦ ਹੋਮੀਜ਼ ਚਿੱਲ
gauTa a hAUsa ona da hilla vida mI aiMDa da homIja਼ chilla
Got a house on the hill with me and the homies chill [Yaar: close friends/brothers; loyal companions]
ਗ੍ਰੇਅ ਗੂਸ ਇਨ ਦ ਗਲਾਸ ਐਂਡ ਹਨੀ ਸ਼ੇਕਿੰਗ ਦੇਅਰ ਐਸ
grea gUsa ina da galAsa aiMDa hanI sa਼ekiMga deara aisa
Grey Goose in the glass and honeys shaking their ass [Billo: term of endearment for beautiful women]
ਨੋ ਟਾਈਮ ਟ੍ਰਾਇੰਗ ਟੂ ਸਟੈਕ ਮਾਈ ਪੇਪਰ
no TAIma TrAiMga TU saTaika mAI pepara
No time trying to stack my paper
ਸਨਸ਼ਾਈਨ ਜਸਟ ਕਰੈਕਡ ਥਰੂ ਦ ਡਰੇਪਸ
sanasa਼AIna jasaTa karaikaDa tharU da Darepasa
Sunshine just cracked through the drapes
ਆਈ ਜਸਟ ਗੌਟ ਹੋਮ ਇਨ ਦ ਕੈਡਿਲੈਕ
AI jasaTa gauTa homa ina da kaiDilaika
I just got home in the Cadillac
ਫ਼ਿਫ਼ਟੀ ਥਾਉਜ਼ੈਂਡ ਇਨ ਦ ਟਰੰਕ
pha਼ipha਼TI thAuja਼aiMDa ina da TaraMka
Fifty thousand in the trunk
ਵੀ ਲਿਵਿਨ ਓਨ ਅਨਦਰ ਲੈਵਲ
vI livina ona anadara laivala
We livin' on another level
ਨੋ ਟਾਈਮ ਟੂ ਵੇਸਟ ਓਨ ਹੇਟਰਸ
no TAIma TU vesaTa ona heTarasa
No time to waste on haters
ਰੋਲੈਕਸ ਬ੍ਰੈਂਡ ਨਿਊ ਸੈੱਟ ਆਫ਼ ਗੇਟਰਸ
rolaikasa braiMDa niU saiTTa Apha਼ geTarasa
Rolex and a brand new set of Gators
ਗੌਟ ਅ ਹਾਊਸ ਓਨ ਦ ਹਿੱਲ ਵਿਦ ਮੀ ਐਂਡ ਦ ਹੋਮੀਜ਼ ਚਿੱਲ
gauTa a hAUsa ona da hilla vida mI aiMDa da homIja਼ chilla
Got a house on the hill with me and the homies chill
ਗ੍ਰੇਅ ਗੂਸ ਇਨ ਦ ਗਲਾਸ ਐਂਡ ਹਨੀ ਸ਼ੇਕਿੰਗ ਦੇਅਰ ਐਸ
grea gUsa ina da galAsa aiMDa hanI sa਼ekiMga deara aisa
Grey Goose in the glass and honeys shaking their ass

ਦੇਸੀਆਂ ਦਾ ਰਹਿਣ-ਸਹਿਣ ਪਿਆਰ ਸਲੀਕਾ ਦੇਖ
desIAM dA rahiNa-sahiNa piAra salIkA dekha
Look at the lifestyle, love, and manners of the Desis [Desi: people of South Asian heritage]
ਦੂਜੀਆਂ ਕੌਮਾਂ ਸਾਨੂੰ ਸਿੱਖਣ ਤਰੀਕਾ ਸਿੱਖ
dUjIAM kaumAM sAnUM sikkhaNa tarIkA sikkha
Other nations should look at us and learn our ways
ਗੁਜ਼ਾਰੀ ਦੀ ਏ ਜ਼ਿੰਦਗੀ ਆਰਾਮ ਦੀ
guja਼ArI dI e ja਼iMdagI ArAma dI
We spend our lives in absolute comfort
ਗੁਲਾਮੀਆਂ ਤੋਂ ਵੱਧ ਕੇ ਬੇ-ਜ਼ਿੰਦਗੀ ਹਰਾਮ ਦੀ
gulAmIAM toM vaddha ke be-ja਼iMdagI harAma dI
Anything more than slavery makes a life of shame [Haram: forbidden/dishonorable]
ਪਿਓ ਦੀ ਸਿਖਾਈ ਗੱਲ ਭੁੱਲੀ ਨਹੀਂ ਭੁਲਾਈ ਬੈਠੇ
pio dI sikhAI galla bhullI nahIM bhulAI baiThe
I haven't forgotten the lessons my father taught me
ਰੱਬ ਦੇ ਬਿਨਾ ਹੁੰਦੀ ਜ਼ਿੰਦਗੀ ਦੁਹਾਈ ਬੈਠੇ
rabba de binA huMdI ja਼iMdagI duhAI baiThe
Life without God is just a cry of despair
ਓਸ ਦਿਨ ਦਾ ਮੈਂ ਦਿਨ ਬਟੋਰ
osa dina dA maiM dina baTora
During the day, I gather my fortunes
ਤੇ ਰਾਤੀਂ ਬੈਠੇ ਨੋਟਾਂ ਦੀ ਬੋਰ ਤੇ
te rAtIM baiThe noTAM dI bora te
And at night, I sit atop sacks of currency
ਵੱਡੇ ਤੋਂ ਵੱਡਾ ਸਾਡਾ ਨਾਂ ਲੈ ਜਾਣ
vaDDe toM vaDDA sADA nAM lai jANa
Even the greatest of names mention us with respect
ਸਾਨੂੰ ਨਹੀਂ ਜਾਣਦਾ ਉਹ ਸਾਡੇ ਕਿਸੇ ਕੰਮ ਦਾ
sAnUM nahIM jANadA uha sADe kise kaMma dA
If someone doesn't know us, they are of no use to us
ਸਾਡਾ ਇਰਾਦਾ ਜਿੱਤਾਂ ਦਾ ਲੜਨ ਦਾ ਜਜ਼ਬਾ
sADA irAdA jittAM dA la.Dana dA jaja਼bA
Our intention is victory, fueled by the passion to fight
ਦਿਨ ਆਏਗਾ ਜ਼ਰੂਰ ਖੁਸ਼ੀਆਂ ਦਾ
dina AegA ja਼rUra khusa਼IAM dA
The day of true happiness will surely arrive
ਨੋ ਟਾਈਮ ਟੂ ਵੇਸਟ ਓਨ ਹੇਟਰਸ
no TAIma TU vesaTa ona heTarasa
No time to waste on haters
ਰੋਲੈਕਸ ਬ੍ਰੈਂਡ ਨਿਊ ਸੈੱਟ ਆਫ਼ ਗੇਟਰਸ
rolaikasa braiMDa niU saiTTa Apha਼ geTarasa
Rolex and a brand new set of Gators
ਗੌਟ ਅ ਹਾਊਸ ਓਨ ਦ ਹਿੱਲ ਵਿਦ ਮੀ ਐਂਡ ਦ ਹੋਮੀਜ਼ ਚਿੱਲ
gauTa a hAUsa ona da hilla vida mI aiMDa da homIja਼ chilla
Got a house on the hill with me and the homies chill
ਗ੍ਰੇਅ ਗੂਸ ਇਨ ਦ ਗਲਾਸ ਐਂਡ ਹਨੀ ਸ਼ੇਕਿੰਗ ਦੇਅਰ ਐਸ
grea gUsa ina da galAsa aiMDa hanI sa਼ekiMga deara aisa
Grey Goose in the glass and honeys shaking their ass
ਨੋ ਟਾਈਮ ਟ੍ਰਾਇੰਗ ਟੂ ਸਟੈਕ ਮਾਈ ਪੇਪਰ
no TAIma TrAiMga TU saTaika mAI pepara
No time trying to stack my paper
ਸਨਸ਼ਾਈਨ ਜਸਟ ਕਰੈਕਡ ਥਰੂ ਦ ਡਰੇਪਸ
sanasa਼AIna jasaTa karaikaDa tharU da Darepasa
Sunshine just cracked through the drapes
ਆਈ ਜਸਟ ਗੌਟ ਹੋਮ ਇਨ ਦ ਕੈਡਿਲੈਕ
AI jasaTa gauTa homa ina da kaiDilaika
I just got home in the Cadillac
ਫ਼ਿਫ਼ਟੀ ਥਾਉਜ਼ੈਂਡ ਇਨ ਦ ਟਰੰਕ
pha਼ipha਼TI thAuja਼aiMDa ina da TaraMka
Fifty thousand in the trunk
ਵੀ ਲਿਵਿਨ ਓਨ ਅਨਦਰ ਲੈਵਲ
vI livina ona anadara laivala
We livin' on another level
ਨੋ ਟਾਈਮ ਟੂ ਵੇਸਟ ਓਨ ਹੇਟਰਸ
no TAIma TU vesaTa ona heTarasa
No time to waste on haters
ਰੋਲੈਕਸ ਬ੍ਰੈਂਡ ਨਿਊ ਸੈੱਟ ਆਫ਼ ਗੇਟਰਸ
rolaikasa braiMDa niU saiTTa Apha਼ geTarasa
Rolex and a brand new set of Gators
ਗੌਟ ਅ ਹਾਊਸ ਓਨ ਦ ਹਿੱਲ ਵਿਦ ਮੀ ਐਂਡ ਦ ਹੋਮੀਜ਼ ਚਿੱਲ
gauTa a hAUsa ona da hilla vida mI aiMDa da homIja਼ chilla
Got a house on the hill with me and the homies chill
ਗ੍ਰੇਅ ਗੂਸ ਇਨ ਦ ਗਲਾਸ ਐਂਡ ਹਨੀ ਸ਼ੇਕਿੰਗ ਦੇਅਰ ਐਸ
grea gUsa ina da galAsa aiMDa hanI sa਼ekiMga deara aisa
Grey Goose in the glass and honeys shaking their ass
ਨੋ ਟਾਈਮ ਟ੍ਰਾਇੰਗ ਟੂ ਸਟੈਕ ਮਾਈ ਪੇਪਰ
no TAIma TrAiMga TU saTaika mAI pepara
No time trying to stack my paper
ਸਨਸ਼ਾਈਨ ਜਸਟ ਕਰੈਕਡ ਥਰੂ ਦ ਡਰੇਪਸ
sanasa਼AIna jasaTa karaikaDa tharU da Darepasa
Sunshine just cracked through the drapes
ਆਈ ਜਸਟ ਗੌਟ ਹੋਮ ਇਨ ਦ ਕੈਡਿਲੈਕ
AI jasaTa gauTa homa ina da kaiDilaika
I just got home in the Cadillac
ਫ਼ਿਫ਼ਟੀ ਥਾਉਜ਼ੈਂਡ ਇਨ ਦ ਟਰੰਕ
pha਼ipha਼TI thAuja਼aiMDa ina da TaraMka
Fifty thousand in the trunk
ਵੀ ਲਿਵਿਨ ਓਨ ਅਨਦਰ ਲੈਵਲ
vI livina ona anadara laivala
We livin' on another level
ਦੱਸਿਆ ਮੈਂ ਰੋਜ਼ ਰਾਤੀਂ ਪੀਵਾਂ ਮੈਂ ਸ਼ਰਾਬ
dassiA maiM roja਼ rAtIM pIvAM maiM sa਼rAba
I told you, I drink wine every single night
ਅਤੇ ਸੋਹਣੀਆਂ ਦੇ ਨਾਲ ਵਿਚ ਖ਼ਾਬਾਂ ਦੇ ਮੈਂ ਨਵਾਬ
ate sohaNIAM de nAla vicha kha਼AbAM de maiM navAba
And with beauties in my dreams, I am a King [Nawab: a person of high status/ruler]
ਕਿਸੇ ਨਾਲ ਕੋਈ ਨਹੀਂ ਗੱਲ ਕਰਦੇ ਸ਼ਿਕਾਇਤ
kise nAla koI nahIM galla karade sa਼ikAita
I don't complain or air grievances to anyone
ਅਸੀਂ ਹਿੱਕਾਂ ਤਾਣ ਕੇ ਆਪਣਾ ਪੰਜਾਬ
asIM hikkAM tANa ke ApaNA paMjAba
With chests held high, we represent our Punjab
ਉੱਚੇ ਬੋਲ ਬੋਲੀਏ ਤੇ ਵੇਖੀਏ ਗਈਆਂ ਗੋਲੀਆਂ
uchche bola bolIe te vekhIe gaIAM golIAM
We speak bold words and witness the bullets fly
ਛੱਡ ਆਇਆ ਦੇਸ਼ ਪਿੱਛੇ ਆਦਤਾਂ ਨਹੀਂ ਛੋੜੀਆਂ
ChaDDa AiA desa਼ pichChe AdatAM nahIM Cho.DIAM
I left my homeland behind, but I never left my habits
ਨਵਾਂ ਜ਼ਮਾਨਾ ਖੇਡਾਂ ਸਦੀਆਂ ਪੁਰਾਣੀਆਂ
navAM ja਼mAnA kheDAM sadIAM purANIAM
A new era, but the games we play are centuries old
ਸਭ ਤੁਹਾਡੇ ਮੇਰੇ ਪਿੱਛੇ ਬਸ ਜ਼ਮਾਨਾ ਹੋਇਆ
sabha tuhADe mere pichChe basa ja਼mAnA hoiA
Everyone is following in my footsteps, the world has gone mad
ਨੋ ਟਾਈਮ ਟੂ ਵੇਸਟ ਓਨ ਹੇਟਰਸ
no TAIma TU vesaTa ona heTarasa
No time to waste on haters
ਰੋਲੈਕਸ ਬ੍ਰੈਂਡ ਨਿਊ ਸੈੱਟ ਆਫ਼ ਗੇਟਰਸ
rolaikasa braiMDa niU saiTTa Apha਼ geTarasa
Rolex and a brand new set of Gators
ਗੌਟ ਅ ਹਾਊਸ ਓਨ ਦ ਹਿੱਲ ਵਿਦ ਮੀ ਐਂਡ ਦ ਹੋਮੀਜ਼ ਚਿੱਲ
gauTa a hAUsa ona da hilla vida mI aiMDa da homIja਼ chilla
Got a house on the hill with me and the homies chill
ਗ੍ਰੇਅ ਗੂਸ ਇਨ ਦ ਗਲਾਸ ਐਂਡ ਹਨੀ ਸ਼ੇਕਿੰਗ ਦੇਅਰ ਐਸ
grea gUsa ina da galAsa aiMDa hanI sa਼ekiMga deara aisa
Grey Goose in the glass and honeys shaking their ass
ਨੋ ਟਾਈਮ ਟ੍ਰਾਇੰਗ ਟੂ ਸਟੈਕ ਮਾਈ ਪੇਪਰ
no TAIma TrAiMga TU saTaika mAI pepara
No time trying to stack my paper
ਸਨਸ਼ਾਈਨ ਜਸਟ ਕਰੈਕਡ ਥਰੂ ਦ ਡਰੇਪਸ
sanasa਼AIna jasaTa karaikaDa tharU da Darepasa
Sunshine just cracked through the drapes
ਆਈ ਜਸਟ ਗੌਟ ਹੋਮ ਇਨ ਦ ਕੈਡਿਲੈਕ
AI jasaTa gauTa homa ina da kaiDilaika
I just got home in the Cadillac
ਫ਼ਿਫ਼ਟੀ ਥਾਉਜ਼ੈਂਡ ਇਨ ਦ ਟਰੰਕ
pha਼ipha਼TI thAuja਼aiMDa ina da TaraMka
Fifty thousand in the trunk
ਵੀ ਲਿਵਿਨ ਓਨ ਅਨਦਰ ਲੈਵਲ
vI livina ona anadara laivala
We livin' on another level
ਨੋ ਟਾਈਮ ਟੂ ਵੇਸਟ ਓਨ ਹੇਟਰਸ
no TAIma TU vesaTa ona heTarasa
No time to waste on haters
ਰੋਲੈਕਸ ਬ੍ਰੈਂਡ ਨਿਊ ਸੈੱਟ ਆਫ਼ ਗੇਟਰਸ
rolaikasa braiMDa niU saiTTa Apha਼ geTarasa
Rolex and a brand new set of Gators
ਗੌਟ ਅ ਹਾਊਸ ਓਨ ਦ ਹਿੱਲ ਵਿਦ ਮੀ ਐਂਡ ਦ ਹੋਮੀਜ਼ ਚਿੱਲ
gauTa a hAUsa ona da hilla vida mI aiMDa da homIja਼ chilla
Got a house on the hill with me and the homies chill
ਗ੍ਰੇਅ ਗੂਸ ਇਨ ਦ ਗਲਾਸ ਐਂਡ ਹਨੀ ਸ਼ੇਕਿੰਗ ਦੇਅਰ ਐਸ
grea gUsa ina da galAsa aiMDa hanI sa਼ekiMga deara aisa
Grey Goose in the glass and honeys shaking their ass
ਨੋ ਟਾਈਮ ਟ੍ਰਾਇੰਗ ਟੂ ਸਟੈਕ ਮਾਈ ਪੇਪਰ
no TAIma TrAiMga TU saTaika mAI pepara
No time trying to stack my paper
ਸਨਸ਼ਾਈਨ ਜਸਟ ਕਰੈਕਡ ਥਰੂ ਦ ਡਰੇਪਸ
sanasa਼AIna jasaTa karaikaDa tharU da Darepasa
Sunshine just cracked through the drapes
ਆਈ ਜਸਟ ਗੌਟ ਹੋਮ ਇਨ ਦ ਕੈਡਿਲੈਕ
AI jasaTa gauTa homa ina da kaiDilaika
I just got home in the Cadillac
ਫ਼ਿਫ਼ਟੀ ਥਾਉਜ਼ੈਂਡ ਇਨ ਦ ਟਰੰਕ
pha਼ipha਼TI thAuja਼aiMDa ina da TaraMka
Fifty thousand in the trunk
ਵੀ ਲਿਵਿਨ ਓਨ ਅਨਦਰ ਲੈਵਲ
vI livina ona anadara laivala
We livin' on another level

Share

More by Bohemia

View all songs →