Beparwah
by Bohemiaft Devika
ਅੱਖ ਬੇਪਰਵਾਹ ਨਾਲ ਲਾਈ
akkha beparavAha nAla lAI
I locked eyes with one so indifferent
ਲੁਕ ਲੁਕ ਰੋਣਾ ਪੈ ਗਿਆ ਹਾਏ
luka luka roNA pai giA hAe
Now I’m forced to weep in secret, alas
ਅੱਖ ਬੇਪਰਵਾਹ ਨਾਲ ਲਾਈ
akkha beparavAha nAla lAI
I locked eyes with one so indifferent
ਲੁਕ ਲੁਕ ਰੋਣਾ ਪੈ ਗਿਆ ਹਾਏ
luka luka roNA pai giA hAe
Now I’m forced to weep in secret, alas
ਸੁੱਖ ਚੈਨ ਤੇ ਨੀਂਦ ਗਵਾਈ
sukkha chaina te nIMda gavAI
I lost my peace, my comfort, and my sleep
ਲੁਕ ਲੁਕ ਰੋਣਾ ਪੈ ਗਿਆ ਹਾਏ
luka luka roNA pai giA hAe
Now I’m forced to weep in secret, alas
ਅੱਖ ਬੇਪਰਵਾਹ ਨਾਲ ਲਾਈ
akkha beparavAha nAla lAI
I locked eyes with one so indifferent
ਲੁਕ ਲੁਕ ਰੋਣਾ ਪੈ ਗਿਆ ਹਾਏ
luka luka roNA pai giA hAe
Now I’m forced to weep in secret, alas
ਜਦੋਂ ਰਾਤ ਲੱਗੇ ਸਵੇਰਾ
jadoM rAta lagge saverA
When the night starts feeling like the morning
ਰੋਸ਼ਨੀ ਲੱਗੇ ਹਨੇਰਾ
rosa਼nI lagge hanerA
And the light starts looking like the darkness
ਉਮੀਦਾਂ ਨੇ ਤਕਦੀਰਾਂ
umIdAM ne takadIrAM
Hopes have become my destiny
ਗੱਲਾਂ ਕਰਨ ਤਸਵੀਰਾਂ
gallAM karana tasavIrAM
Even your pictures have started talking to me
ਪੁੱਛਣ ਜਿਹੜੇ ਸਵਾਲ ਉਹਨਾਂ ਦਾ ਜਵਾਬ ਕਿੱਥੇ
puchChaNa jiha.De savAla uhanAM dA javAba kitthe
Where is the answer to the questions they ask?
ਬਈ ਜੋ ਮੈਨੂੰ ਯਾਦ ਉਹ ਹੋਰ ਕਿਸੇ ਨੂੰ ਯਾਦ ਨਹੀਂ
baI jo mainUM yAda uha hora kise nUM yAda nahIM
Listen, what I remember, no one else remembers
ਯਾ ਮੈਨੂੰ ਛੱਡ ਕੇ ਹੋਰ ਕਿਸੇ ਦੇ ਨਾਲ
yA mainUM ChaDDa ke hora kise de nAla
Or perhaps, having left me for someone else
ਤੂੰ ਸੁਖੀ ਹੋਣ ਨੂੰ ਹੋ ਸਕਦਾ ਵੇ ਪਰ ਮੈਨੂੰ ਲੱਗਦਾ ਤੇ ਨਹੀਂ
tUM sukhI hoNa nUM ho sakadA ve para mainUM laggadA te nahIM
You might be happy, but I truly don’t think so
ਦੱਸ ਮੈਨੂੰ ਕੀ ਉਹ ਤੈਨੂੰ ਮੇਰੀ ਤਰ੍ਹਾਂ ਚਾਹੁੰਦਾ ਬਿੱਲੋ
dassa mainUM kI uha tainUM merI tarhAM chAhuMdA billo
Tell me, does he adore you like I do, [Billo: a term of endearment for a beautiful girl, often implying light/hazel eyes]?
ਦੱਸ ਮੈਨੂੰ ਕੀ ਉਹ ਤੈਨੂੰ ਮੇਰੀ ਤਰ੍ਹਾਂ ਰੱਖਦਾ ਸੁਖੀ
dassa mainUM kI uha tainUM merI tarhAM rakkhadA sukhI
Tell me, does he keep you happy like I do?
ਦੱਸ ਮੈਨੂੰ ਕੀ ਉਹ ਤੈਨੂੰ ਮੇਰੀ ਤਰ੍ਹਾਂ ਪਿਆਰ ਕਰੇ
dassa mainUM kI uha tainUM merI tarhAM piAra kare
Tell me, does he love you like I do?
ਰਾਤਾਂ ਨੂੰ ਜਾਗੇ ਤੇਰਾ ਇੰਤਜ਼ਾਰ ਕਰੇ
rAtAM nUM jAge terA iMtaja਼Ara kare
Does he stay awake through the nights waiting for you?
ਨੋਟ ਲੁਟਾਏ ਤੈਨੂੰ ਦੁਨੀਆਂ ਘੁਮਾਏ ਬਿੱਲੋ
noTa luTAe tainUM dunIAM ghumAe billo
Does he shower you with riches and take you around the world, [Billo: beauty with hazel eyes]?
ਯਾਰਾਂ ਨੂੰ ਯਾਰ ਤੇਰੇ ਵੈਰੀਆਂ ਤੇ ਵਾਰ ਕਰੇ
yArAM nUM yAra tere vairIAM te vAra kare
Is he a [Yaar: close friend/brother; carries significant cultural weight regarding loyalty] to your friends and a strike against your enemies?
ਦੱਸ ਮੈਨੂੰ ਕੀ ਉਹ ਤੈਨੂੰ ਹੱਥ ਤੋਂ ਖਿਲਾਵੇ ਰੋਟੀ
dassa mainUM kI uha tainUM hattha toM khilAve roTI
Tell me, does he feed you with his own hands?
ਦੱਸ ਮੈਨੂੰ ਕੀ ਉਹ ਤੈਨੂੰ ਲੈ ਕੇ ਦਵੇ ਹੀਰੇ ਮੋਤੀ
dassa mainUM kI uha tainUM lai ke dave hIre motI
Tell me, does he buy you diamonds and pearls?
ਅੱਜ ਤੋਂ ਝੂਠੇ ਯਾਰਾਂ ਨੂੰ ਛੱਡ ਦਿੱਤਾ ਸਾਥ
ajja toM jhUThe yArAM nUM ChaDDa dittA sAtha
As of today, I’ve left the company of false [Yaar: friends/fair-weather brothers]
ਕੀ ਉਹ ਬਿਲਬੋਰਡ ਚਾਰਟ ਤੇ ਸੀ ਨੰਬਰ ਵਨ ਓ.ਟੀ.ਸੀ.ਡੀ.
kI uha bilaboraDa chAraTa te sI naMbara vana o.TI.sI.DI.
Was he ever number one on the Billboard charts like O.T.C.D. [Out Thru City Desis]?
ਦੱਸ ਮੈਨੂੰ ਕੀ ਮੈਂ ਤੇਰੇ ਪਿਆਰ ਚ ਗਵਾਇਆ ਨਹੀਂ
dassa mainUM kI maiM tere piAra cha gavAiA nahIM
Tell me, what have I not lost in your love?
ਜਾਵੇਂ ਜਿੱਥੇ ਹੋਵੇ ਨਾਲ ਪਿੱਛੇ ਮੇਰਾ ਸਾਇਆ ਨਹੀਂ
jAveM jitthe hove nAla pichChe merA sAiA nahIM
Wherever you go, was my shadow not right behind you?
ਤੇਰੀ ਖ਼ੁਸ਼ੀ ਚ ਵੇ ਮੇਰੀ ਖ਼ੁਸ਼ੀ ਮੈਂ ਇਹ ਸੋਚਿਆ ਸੀ
terI kha਼usa਼I cha ve merI kha਼usa਼I maiM iha sochiA sI
In your happiness lay my joy, or so I thought
ਪਰ ਤੈਨੂੰ ਛੱਡ ਕੇ ਵੀ ਚੈਨ ਮੈਂ ਪਾਇਆ ਨਹੀਂ
para tainUM ChaDDa ke vI chaina maiM pAiA nahIM
But even after leaving you, I haven't found any peace
ਅੱਖ ਬੇਪਰਵਾਹ ਨਾਲ ਲਾਈ
akkha beparavAha nAla lAI
I locked eyes with one so indifferent
ਲੁਕ ਲੁਕ ਰੋਣਾ ਪੈ ਗਿਆ ਹਾਏ
luka luka roNA pai giA hAe
Now I’m forced to weep in secret, alas
ਸੋਹਣੀਏ ਮੈਂ ਮਿਲਾਵਾਂ ਮਿਲਾ ਕੇ ਕੱਟ ਦੇਵਾਂ
sohaNIe maiM milAvAM milA ke kaTTa devAM
Beautiful, I try to call, but hang up after dialing
ਰੋਡ ਤੇ ਮੋੜ ਤੇਰੇ ਨੈਣ ਜਿੱਥੇ ਛੱਡ ਦੇਵਾਂ
roDa te mo.Da tere naiNa jitthe ChaDDa devAM
On the bends of the road, where I left your gaze
ਭੰਗ ਦੇ ਪੀਂਦੇ ਚਾਰ ਪੀਵਾਂ ਮੈਂ ਸਿਗਾਰ ਰੋਜ਼
bhaMga de pIMde chAra pIvAM maiM sigAra roja਼
Some smoke cannabis, but I smoke a cigar every day
ਸੋਚਣਾ ਮੈਂ ਤੇਰੇ ਪਿੱਛੇ ਭੰਗ ਪੀਣੀ ਛੱਡ ਦੇਵਾਂ
sochaNA maiM tere pichChe bhaMga pINI ChaDDa devAM
Thinking that for your sake, I should quit the weed
ਵੇ ਸਾਨੂੰ ਜਨਮਾਂ ਦੀ ਲੋੜ ਨਹੀਂ
ve sAnUM janamAM dI lo.Da nahIM
Oh, we don’t need multiple lifetimes
ਆਪਾਂ ਇੱਕ ਜਨਮ ਚ ਅਜਨਬੀ ਤੋਂ ਪ੍ਰੇਮੀ ਵਾਪਸ ਅਜਨਬੀ
ApAM ikka janama cha ajanabI toM premI vApasa ajanabI
We went from strangers to lovers and back to strangers in just one life
ਵੇ ਸਾਨੂੰ ਵੈਰੀਆਂ ਦੀ ਲੋੜ ਨਹੀਂ
ve sAnUM vairIAM dI lo.Da nahIM
Oh, we don’t even need enemies
ਆਪਾਂ ਪਿਆਰ ਪਾਇਆ ਜਿਵੇਂ ਇੱਕ ਦੂਜੇ ਨਾਲ ਦੁਸ਼ਮਣੀ
ApAM piAra pAiA jiveM ikka dUje nAla dusa਼maNI
The way we loved was like a feud with one another
ਯਾਦ ਹੈ ਕਹਿੰਦੀ ਸੀ ਤੂੰ ਸਪਨਿਆਂ ਦਾ ਰਾਜਾ ਮੈਨੂੰ
yAda hai kahiMdI sI tUM sapaniAM dA rAjA mainUM
I remember you used to call me the prince of your dreams
ਰਾਤਾਂ ਨੂੰ ਮਾਪਿਆਂ ਤੋਂ ਛੁਪ ਮਿਲਣ ਆਜਾ ਮੈਨੂੰ
rAtAM nUM mApiAM toM Chupa milaNa AjA mainUM
Tell me to come meet you at night, hiding from your parents
ਕਿਵੇਂ ਜਾਣ ਬੁੱਝ ਕੇ ਤੇਰੀਆਂ ਗੱਲਾਂ ਚ ਫ਼ਸਿਆ
kiveM jANa bujjha ke terIAM gallAM cha pha਼siA
How I intentionally let myself get trapped in your words
ਸੋਚ ਕੇ ਆਪੇ ਆਉਂਦਾ ਹਾਸਾ ਮੈਨੂੰ
socha ke Ape AuMdA hAsA mainUM
Thinking about it now, I can't help but laugh at myself
ਗ਼ਮਾਂ ਚ ਘੁੰਮਦਾ ਲੋਕੀ ਮੁੜ ਮੁੜ ਦੇਖਣ ਮਾੜਾ ਮੈਨੂੰ
ga਼mAM cha ghuMmadA lokI mu.Da mu.Da dekhaNa mA.DA mainUM
Wandering in grief, people repeatedly look at me as if I’m wicked
ਯਾਦ ਹੁਣ ਗ਼ਮਾਂ ਚ ਰੁੜ੍ਹਦਾ ਦੇਖਦੇ ਦਿਲਾਸਾ ਮੈਨੂੰ
yAda huNa ga਼mAM cha ru.DhadA dekhade dilAsA mainUM
Now seeing me drown in sorrow, they offer me hollow comfort
ਤੂੰ ਵੀ ਮੇਰੀ ਤਰ੍ਹਾਂ ਦਿਲ ਦੇ ਨਾ ਝਟਕੇ
tUM vI merI tarhAM dila de nA jhaTake
I hope you don’t suffer the same heartbreaks I did
ਤੇ ਜੇ ਮੇਰੇ ਤੇ ਕੀ ਬੀਤੀ ਉਹਦਾ ਹੁੰਦਾ ਅੰਦਾਜ਼ਾ ਤੈਨੂੰ
te je mere te kI bItI uhadA huMdA aMdAja਼A tainUM
Only then would you have an inkling of what I’ve been through
ਅੱਖ ਬੇਪਰਵਾਹ ਨਾਲ ਲਾਈ
akkha beparavAha nAla lAI
I locked eyes with one so indifferent
ਲੁਕ ਲੁਕ ਰੋਣਾ ਪੈ ਗਿਆ ਹਾਏ
luka luka roNA pai giA hAe
Now I’m forced to weep in secret, alas
ਸੁੱਖ ਚੈਨ ਤੇ ਨੀਂਦ ਗਵਾਈ
sukkha chaina te nIMda gavAI
I lost my peace, my comfort, and my sleep
ਲੁਕ ਲੁਕ ਰੋਣਾ ਪੈ ਗਿਆ ਹਾਏ
luka luka roNA pai giA hAe
Now I’m forced to weep in secret, alas
ਅੱਖ ਬੇਪਰਵਾਹ ਨਾਲ ਲਾਈ
akkha beparavAha nAla lAI
I locked eyes with one so indifferent
ਲੁਕ ਲੁਕ ਰੋਣਾ ਪੈ ਗਿਆ ਹਾਏ
luka luka roNA pai giA hAe
Now I’m forced to weep in secret, alas