Bhul Ja

by Bohemia

ਮੈਂ ਬਦਤਮੀਜ਼ ਮੈਨੂੰ ਨਹੀਂਓਂ ਤਮੀਜ਼
maiM badatamIja਼ mainUM nahIMoM tamIja਼
I am ill-mannered, I have no sense of etiquette
ਨਾ ਮੇਰੇ ਦੋ ਕੰਮ ਚਾਰ ਸੌ ਵੀਹ
nA mere do kaMma chAra sau vIha
My dealings aren't just two, they are four-twenty [Chaar Sau Veeh: section of the Indian Penal Code for cheating/fraud; implies a con-artist lifestyle]
ਉਹ ਵੀ ਜਿਹੜੇ ਮੈਨੂੰ ਯਾਰ ਕਹਿੰਦੇ ਰਾਹ
uha vI jiha.De mainUM yAra kahiMde rAha
Even those who call me their friend [Yaar: close friends/brothers; carries significant cultural weight regarding loyalty] are just part of the path
ਜਿੱਥੇ ਦੇਖਿਆ ਮੈਨੂੰ ਉੱਥੇ ਪਿੱਛੇ-ਪਿੱਛੇ ਪੁਲਿਸ
jitthe dekhiA mainUM utthe pichChe-pichChe pulisa
Wherever I am spotted, the police are right behind me
ਹੁਣ ਰਹਿਣ ਦਿਓ ਜਿਹੜਾ ਕਹਿੰਦਾ ਹੋ ਕੇ ਦਿਓ
huNa rahiNa dio jiha.DA kahiMdA ho ke dio
Now let it be, to whoever says I should change
ਬਹਿਣ ਦਿਓ ਮੈਨੂੰ ਸਾਹ ਸੌਖਾ ਲੈਣ ਦਿਓ
bahiNa dio mainUM sAha saukhA laiNa dio
Let me sit, let me just take a breath of ease
ਕੁੜੀ ਅਜਿਹੀ ਆ ਅੱਜ ਵੀ ਮੇਰੇ ਪਿੱਛੇ-ਪਿੱਛੇ
ku.DI ajihI A ajja vI mere pichChe-pichChe
A girl is still following me even today
ਉਹਨਾਂ ਵਾਸਤੇ ਮੈਨੂੰ ਇਹ ਪੈਗ਼ਾਮ ਲਿਖ ਲੈਣ ਦਿਓ
uhanAM vAsate mainUM iha paiga਼Ama likha laiNa dio
For them, let me write down this message
ਮੈਨੂੰ ਪੈਸੇ ਨਸ਼ੇ ਨਾਲ ਪਿਆਰ
mainUM paise nasa਼e nAla piAra
I am in love with money and intoxication
ਮੇਰੇ ਆਪਣਿਆਂ ਨੂੰ ਮੇਰੇ 'ਤੇ ਨਹੀਂ ਐਤਬਾਰ
mere ApaNiAM nUM mere 'te nahIM aitabAra
My own people don't have any faith in me
ਨਾਲੇ ਤੇਰੇ ਯਾਰਾਂ ਦਾ ਭੰਗ ਦਾ ਕਾਰੋਬਾਰ
nAle tere yArAM dA bhaMga dA kArobAra
Besides, your friends are in the business of weed
ਅਸੀਂ ਦਿਨ 'ਚ ਵਿਹਲੇ ਸਾਰੀ ਰਾਤ ਕਾਰੋਬਾਰ
asIM dina 'cha vihale sArI rAta kArobAra
We are idle during the day, but the business runs all night
ਤੇ ਫਿਰ ਨਵਾਂ ਦਿਨ ਨਵੀਂ ਰਾਤ ਨਵੀਂ ਕੁੜੀ ਦਾ ਸਾਥ
te phira navAM dina navIM rAta navIM ku.DI dA sAtha
Then a new day, a new night, and the company of a new girl
ਰਾਤ ਗਈ ਬਾਤ ਗਈ ਕੌਣ ਰੱਖਦਾ ਹਿਸਾਬ
rAta gaI bAta gaI kauNa rakkhadA hisAba
The night passes, the story ends, who keeps an account?
ਠੰਡਾ ਫ਼ੁਹਾਰਾ ਮੈਂ ਆਪ ਹੀ [?]
ThaMDA pha਼uhArA maiM Apa hI [?]
I am like a cold fountain myself [?]
ਉਹ ਕਹਿੰਦੀ ਮੈਨੂੰ ਭੁੱਲ ਜਾ ਉਹ ਵੈਰੀ ਤੇਰੇ ਪੈਰਾਂ
uha kahiMdI mainUM bhulla jA uha vairI tere pairAM
She tells me to forget her, but enemies are at your feet
ਭੁੱਲ ਜਾ ਉਹ ਯਾਰ ਤੇ ਮੇਰੀ ਜ਼ਿੰਦਗੀ 'ਚ ਆ ਕੇ ਭੁੱਲ ਜਾ
bhulla jA uha yAra te merI ja਼iMdagI 'cha A ke bhulla jA
Forget it, my friend, and after coming into my life, just forget me
ਉਹ ਤੇਰਾ ਮੇਰਾ ਨਹੀਂਓਂ ਹੋਣਾ ਗੁਜ਼ਾਰਾ
uha terA merA nahIMoM hoNA guja਼ArA
You and I will never be able to get along
ਉਹ ਲੋਕੀ ਮੈਨੂੰ ਆਖਦੇ ਆਵਾਰਾ
uha lokI mainUM Akhade AvArA
People call me a vagabond/stray
ਭੁੱਲ ਜਾ ਭੁੱਲ ਜਾ
bhulla jA bhulla jA
Forget it, forget it
ਉਹ ਯਾਰ ਤੇ ਮੇਰੀ ਜ਼ਿੰਦਗੀ 'ਚ ਆ ਕੇ ਭੁੱਲ ਜਾ
uha yAra te merI ja਼iMdagI 'cha A ke bhulla jA

ਮੈਂ ਕੁੜੀਆਂ ਦੀ ਗੱਲਾਂ 'ਚ ਨਹੀਂ ਆਉਂਦਾ ਭੁੱਲ ਜਾ
maiM ku.DIAM dI gallAM 'cha nahIM AuMdA bhulla jA
I don't fall for the sweet talk of girls, forget it
ਮੈਂ ਤੇਰੇ ਨਾਲ ਦਿਲ ਨਹੀਂ ਲਗਾਉਣਾ ਭੁੱਲ ਜਾ
maiM tere nAla dila nahIM lagAuNA bhulla jA
I'm not going to lose my heart to you, forget it
ਮੈਨੂੰ ਪੈਸੇ ਨਸ਼ੇ ਨਾਲ ਪਿਆਰ ਮੇਰੇ ਆਪਣਿਆਂ ਨੂੰ ਮੇਰੇ 'ਤੇ ਨਹੀਂ ਐਤਬਾਰ
mainUM paise nasa਼e nAla piAra mere ApaNiAM nUM mere 'te nahIM aitabAra
I love money and highs, my own people don't trust me
ਭੁੱਲ ਜਾ ਮੈਂ ਕੁੜੀਆਂ ਦੀ ਗੱਲਾਂ 'ਚ ਨਹੀਂ ਆਉਂਦਾ ਭੁੱਲ ਜਾ
bhulla jA maiM ku.DIAM dI gallAM 'cha nahIM AuMdA bhulla jA
Forget it, I don't fall for the sweet talk of girls, forget it

ਭੁੱਲ ਜਾ ਮੈਨੂੰ ਯਾਦ ਰੱਖੀਂ ਮੇਰੀ ਇਕ ਗੱਲ
bhulla jA mainUM yAda rakkhIM merI ika galla
Forget it, but remember one thing about me
ਮੈਂ ਬੜਾ ਸ਼ਿਕਾਰੀ ਮੈਂ ਜਦੋਂ ਆਇਆ [?]
maiM ba.DA sa਼ikArI maiM jadoM AiA [?]
I am a great hunter, when I arrived [?]
ਕੱਲ੍ਹ ਮੈਨੂੰ ਕੁੜੀ ਇਕ ਵਾਰੀ ਵੇਖ ਕੇ ਨਹੀਂ ਰੱਜਦੀ ਉਹ
kallha mainUM ku.DI ika vArI vekha ke nahIM rajjadI uha
Yesterday, a girl couldn't get enough of just one look at me
ਮੁੜ-ਮੁੜ ਵੇਖਣ ਮੇਰੇ ਵੱਲ ਮੈਂ ਅੱਠਵਾਂ ਅਜੂਬਾ
mu.Da-mu.Da vekhaNa mere valla maiM aTThavAM ajUbA
They keep looking back at me, I am the eighth wonder
ਤੇਰੇ ਨਾਲ ਜਾਣ ਨੂੰ ਤਿਆਰ ਤੇਰੀ ਮਹਿਬੂਬਾ
tere nAla jANa nUM tiAra terI mahibUbA
Your own beloved is ready to leave with me
ਰਾਜਾ ਨਾ ਪਛਾਣ ਹੁਣ ਆਣ ਪੈਗ਼ਾਮ
rAjA nA paChANa huNa ANa paiga਼Ama
Raja [Self-reference to Bohemia's real name, Roger David/Raja] is unrecognizable, now messages arrive
ਕੁੜੀਆਂ ਨੇ ਲਿਖਣੀਆਂ ਚਿੱਠੀਆਂ ਮੇਰੇ ਨਾਮ
ku.DIAM ne likhaNIAM chiTThIAM mere nAma
Girls write letters addressed to my name
ਮੇਰਾ ਸੈੱਲਫ਼ੋਨ ਵੱਜੇ ਹੁਣ ਸਵੇਰ-ਸ਼ਾਮ
merA saillapha਼ona vajje huNa savera-sa਼Ama
My cellphone rings morning and night
ਤੇ ਰੋਜ਼ ਨਵੀਂ ਕੁੜੀਆਂ ਦੇ ਨਾਲ ਪੀਵਾਂ ਜਾਮ
te roja਼ navIM ku.DIAM de nAla pIvAM jAma
And every day I share a drink with new girls
ਕਿਸੇ ਕਾਲੀ ਤੇ ਗੋਰੀਆਂ ਦੇ ਨਾਲ ਦੀ ਪਛਾਣ
kise kAlI te gorIAM de nAla dI paChANa
Acquainted with the dark-skinned and the fair ones
ਜਿਹੜੀ ਸਭ ਤੋਂ ਸੋਹਣੀ ਮੇਰੀ ਰਾਤ ਉਹਦੇ ਨਾਮ
jiha.DI sabha toM sohaNI merI rAta uhade nAma
The one who is most beautiful, I dedicate my night to her
ਤੇ ਇਕ ਹੋਰ ਗੱਲ
te ika hora galla
And one more thing
ਅਸੀਂ ਛੜੇ ਮਵਾਲੀ ਮੁੰਡੇ ਰਾਤ ਜਾਗ ਰਹੇ ਪੀਂਦੇ ਬੌਂਗ
asIM Cha.De mavAlI muMDe rAta jAga rahe pIMde bauMga
We are bachelor rogues [Mavali: a street-tough or ruffian], staying awake at night smoking the bong
ਸਾਨੂੰ ਲੱਭਦੀ ਛੇਤੀ ਅਸੀਂ ਜ਼ਿੰਦਗੀ 'ਚ ਹੋਣਾ ਬੇਕਰਾਰ
sAnUM labbhadI ChetI asIM ja਼iMdagI 'cha hoNA bekarAra
They find us quickly, we are destined to be restless in life
ਕਰ ਮੇਰਾ ਐਤਬਾਰ ਤੂੰ ਨਹੀਂਓਂ ਮੇਰੇ ਵਾਸਤੇ ਤਿਆਰ
kara merA aitabAra tUM nahIMoM mere vAsate tiAra
Trust me, you are not ready for a man like me
ਉਹ ਯਾਰ ਤੇ ਮੇਰੀ ਜ਼ਿੰਦਗੀ 'ਚ ਆ ਕੇ ਭੁੱਲ ਜਾ
uha yAra te merI ja਼iMdagI 'cha A ke bhulla jA
Forget it, my friend, and after coming into my life, just forget me
ਉਹ ਤੇਰਾ ਮੇਰਾ ਨਹੀਂਓਂ ਹੋਣਾ ਗੁਜ਼ਾਰਾ
uha terA merA nahIMoM hoNA guja਼ArA
You and I will never be able to get along
ਉਹ ਲੋਕੀ ਮੈਨੂੰ ਆਖਦੇ ਆਵਾਰਾ
uha lokI mainUM Akhade AvArA
People call me a vagabond/stray
ਭੁੱਲ ਜਾ ਭੁੱਲ ਜਾ
bhulla jA bhulla jA
Forget it, forget it
ਉਹ ਯਾਰ ਤੇ ਮੇਰੀ ਜ਼ਿੰਦਗੀ 'ਚ ਆ ਕੇ ਭੁੱਲ ਜਾ
uha yAra te merI ja਼iMdagI 'cha A ke bhulla jA
Forget it, my friend, and after coming into my life, just forget me
ਉਹ ਤੇਰਾ ਮੇਰਾ ਨਹੀਂਓਂ ਹੋਣਾ ਗੁਜ਼ਾਰਾ
uha terA merA nahIMoM hoNA guja਼ArA
You and I will never be able to get along
ਉਹ ਲੋਕੀ ਮੈਨੂੰ ਆਖਦੇ ਆਵਾਰਾ
uha lokI mainUM Akhade AvArA
People call me a vagabond/stray
ਭੁੱਲ ਜਾ ਭੁੱਲ ਜਾ
bhulla jA bhulla jA
Forget it, forget it
ਮੈਂ ਕੁੜੀਆਂ ਦੀ ਗੱਲਾਂ 'ਚ ਨਹੀਂ ਆਉਂਦਾ ਭੁੱਲ ਜਾ
maiM ku.DIAM dI gallAM 'cha nahIM AuMdA bhulla jA
I don't fall for the sweet talk of girls, forget it
ਮੈਂ ਤੇਰੇ ਨਾਲ ਦਿਲ ਨਹੀਂ ਲਗਾਉਣਾ ਭੁੱਲ ਜਾ
maiM tere nAla dila nahIM lagAuNA bhulla jA
I'm not going to lose my heart to you, forget it
ਮੈਨੂੰ ਪੈਸੇ ਨਸ਼ੇ ਨਾਲ ਪਿਆਰ ਮੇਰੇ ਆਪਣਿਆਂ ਨੂੰ ਮੇਰੇ 'ਤੇ ਨਹੀਂ ਐਤਬਾਰ
mainUM paise nasa਼e nAla piAra mere ApaNiAM nUM mere 'te nahIM aitabAra
I love money and highs, my own people don't trust me
ਭੁੱਲ ਜਾ ਮੈਂ ਕੁੜੀਆਂ ਦੀ ਗੱਲਾਂ 'ਚ ਨਹੀਂ ਆਉਂਦਾ ਭੁੱਲ ਜਾ
bhulla jA maiM ku.DIAM dI gallAM 'cha nahIM AuMdA bhulla jA
Forget it, I don't fall for the sweet talk of girls, forget it
ਮੈਂ ਤੇਰੇ ਨਾਲ ਦਿਲ ਨਹੀਂ ਲਗਾਉਣਾ ਭੁੱਲ ਜਾ
maiM tere nAla dila nahIM lagAuNA bhulla jA
I'm not going to lose my heart to you, forget it
ਮੈਨੂੰ ਪੈਸੇ ਨਸ਼ੇ ਨਾਲ ਪਿਆਰ ਮੇਰੇ ਆਪਣਿਆਂ ਨੂੰ ਮੇਰੇ 'ਤੇ ਨਹੀਂ ਐਤਬਾਰ
mainUM paise nasa਼e nAla piAra mere ApaNiAM nUM mere 'te nahIM aitabAra
I love money and highs, my own people don't trust me
ਭੁੱਲ ਜਾ ਮੈਂ ਕੁੜੀਆਂ ਦੀ ਗੱਲਾਂ 'ਚ ਨਹੀਂ ਆਉਂਦਾ ਭੁੱਲ ਜਾ
bhulla jA maiM ku.DIAM dI gallAM 'cha nahIM AuMdA bhulla jA
Forget it, I don't fall for the sweet talk of girls, forget it
ਮੈਂ ਤੇਰੇ ਨਾਲ ਦਿਲ ਨਹੀਂ ਲਗਾਉਣਾ ਭੁੱਲ ਜਾ
maiM tere nAla dila nahIM lagAuNA bhulla jA
I'm not going to lose my heart to you, forget it
ਮੈਨੂੰ ਪੈਸੇ ਨਸ਼ੇ ਨਾਲ ਪਿਆਰ ਮੇਰੇ ਆਪਣਿਆਂ ਨੂੰ ਮੇਰੇ 'ਤੇ ਨਹੀਂ ਐਤਬਾਰ
mainUM paise nasa਼e nAla piAra mere ApaNiAM nUM mere 'te nahIM aitabAra
I love money and highs, my own people don't trust me
ਮੈਂ ਕੁੜੀਆਂ ਦੀ ਗੱਲਾਂ 'ਚ ਨਹੀਂ ਆਉਂਦਾ
maiM ku.DIAM dI gallAM 'cha nahIM AuMdA
I don't fall for the sweet talk of girls
ਮੈਂ ਤੇਰੇ ਨਾਲ ਦਿਲ ਨਹੀਂ ਲਗਾਉਣਾ
maiM tere nAla dila nahIM lagAuNA
I'm not going to lose my heart to you
ਭੁੱਲ ਜਾ ਭੁੱਲ ਜਾ
bhulla jA bhulla jA
Forget it, forget it

Share

More by Bohemia

View all songs →