Bijlee
by Bohemia
ਸੋਹਣੀ ਹੋ ਗਈ ਜਵਾਨ ਪਰ ਅਜੇ 16 ਸਾਲ ਦੀ ਲੱਗੇ ਨਾਦਾਨ
sohaNI ho gaI javAna para aje 16 sAla dI lagge nAdAna
The beautiful one has blossomed into youth, but at sixteen she still seems so innocent
ਉਹਨੂੰ ਅਣਜਾਣ ਸ਼ਹਿਰ 'ਚ ਫਿਰੇ ਜਿਵੇਂ ਸ਼ਹਿਰ 'ਚ ਉਹਦੀ ਸਾਰਿਆਂ ਦੇ ਨਾਲ ਜਾਣ-ਪਛਾਣ
uhanUM aNajANa sa਼hira 'cha phire jiveM sa਼hira 'cha uhadI sAriAM de nAla jANa-paChANa
She wanders through the unfamiliar city as if she knows every soul in town
ਮਾਪਿਆਂ ਨੂੰ ਲੈ ਕੇ ਦਵੇ ਗਿਫ਼ਟ ਸਹੇਲੀਆਂ ਨੂੰ ਲੈ ਕੇ ਜਾਏ ਬਾਹਰ
mApiAM nUM lai ke dave gipha਼Ta sahelIAM nUM lai ke jAe bAhara
Buying gifts for her parents and taking her girlfriends out on the town
ਸੋਹਣੀ ਟਿਕੇ ਨਾ ਘਰ ਰੋਜ਼ ਹੋਵੇ ਤਿਆਰ ਬਈ ਜਦੋਂ ਦੀ ਉਹਨੇ ਖ਼ਰੀਦ ਲਈ ਕਾਰ
sohaNI Tike nA ghara roja਼ hove tiAra baI jadoM dI uhane kha਼rIda laI kAra
The beauty never stays home; she's dressed to kill every day since she bought that car
ਉਹਦੀ ਸਹੇਲੀਆਂ ਦੀ ਮੌਜ ਲੱਗੀ ਨਾਲੇ ਜਦੋਂ ਦੀ ਸੋਹਣੀਏ ਦੀ ਜੌਬ ਲੱਗੀ
uhadI sahelIAM dI mauja laggI nAle jadoM dI sohaNIe dI jauba laggI
Her friends are living it up ever since the beautiful girl landed that job
ਹੁਣ ਉਹ ਵੀ ਸਾਰਿਆਂ ਦਾ ਰੱਖੇ ਖ਼ਿਆਲ ਬਈ ਪਾਵੇ ਉੱਤੋਂ ਕੋਈ ਕਦੀ ਉਹਦਾ ਪੁੱਛੇ ਨਾ ਹਾਲ
huNa uha vI sAriAM dA rakkhe kha਼iAla baI pAve uttoM koI kadI uhadA puchChe nA hAla
Now she takes care of everyone else, while no one ever stops to ask how she's doing
ਉਹਨੂੰ ਇਹ ਸਾਰਾ ਕੁਝ ਫ਼ਰਜ਼ ਲੱਗੇ ਨਾਲੇ ਹੁਣ ਉਹਦੇ 'ਤੇ ਕ੍ਰੈਡਿਟ ਕਾਰਡ ਦੇ ਕਰਜ਼ ਲੱਗੇ
uhanUM iha sArA kujha pha਼raja਼ lagge nAle huNa uhade 'te kraiDiTa kAraDa de karaja਼ lagge
She sees all this as her solemn duty, even as credit card debts begin to pile up
ਹੁਣ ਛੁਪਾਏ ਸਾਰਿਆਂ ਤੋਂ ਬਿੱਲ ਸੋਹਣੀ ਕਿਸੇ ਨੂੰ ਨਾ ਦੱਸੇ ਉਹਦਾ ਇੰਨਾ ਵੱਡਾ ਦਿਲ
huNa ChupAe sAriAM toM billa sohaNI kise nUM nA dasse uhadA iMnA vaDDA dila
Now she hides the bills from everyone; the beautiful girl has such a massive heart she won't tell
ਨੀ ਤੂੰ ਬਿਜਲੀ ਦੀ ਨੰਗੀ ਤਾਰ ਨਾਲੇ ਤੈਨੂੰ ਛੂਹਣਾ ਵੇ ਗੁਨਾਹ
nI tUM bijalI dI naMgI tAra nAle tainUM ChUhaNA ve gunAha
[Kudiye: Ni: a gender-specific vocative used to address a woman directly], you are a live electric wire, and touching you is a sin
ਵੇ ਮੈਂ ਦਿਲ ਨੂੰ ਦੱਸਿਆ ਕਿੰਨੀ ਵਾਰ ਸੋਹਣੀ ਤੈਨੂੰ ਛੂਹਣਾ ਵੇ ਗੁਨਾਹ
ve maiM dila nUM dassiA kiMnI vAra sohaNI tainUM ChUhaNA ve gunAha
Oh, how many times I've told my heart, beautiful one, touching you is a sin

ਕਲੱਬ 'ਚ ਪਾ ਕੇ ਆਈ ਬਲੈਕ ਡਰੈੱਸ ਹਾਣ ਦੇ ਮੁੰਡੇ ਤੈਨੂੰ ਕਰਨ ਸਟਰੈੱਸ
kalabba 'cha pA ke AI balaika Daraissa hANa de muMDe tainUM karana saTaraissa
You showed up to the club in a black dress, and boys your age are causing you stress
ਨੱਚੇ ਕੁੜੀਆਂ ਦੇ ਨਾਲ-ਨਾਲ-ਨਾਲ ਜਿਹੜੀ ਤੇਰੀ ਬੈਸਟ ਫਰੈਂਡਸ
nachche ku.DIAM de nAla-nAla-nAla jiha.DI terI baisaTa pharaiMDasa
You're dancing along with the girls, the ones who are your best friends
ਕਹਿੰਦੀ ਬੌਇਜ਼ ਮੇਕ ਨੋ ਸੈਂਸ ਪਰ ਜਦੋਂ ਬੈਸਟ ਫਰੈਂਡਸ ਦੇ ਆ ਗਏ ਬੌਇਫਰੈਂਡਸ
kahiMdI bauija਼ meka no saiMsa para jadoM baisaTa pharaiMDasa de A gae bauipharaiMDasa
She says "boys make no sense," but then her best friends' boyfriends arrive
ਹੁਣ ਬਿਨਾਂ ਕਿਸੇ ਸਵਾਲ ਨੱਚਣ ਮੁੰਡਿਆਂ ਦੇ ਨਾਲ ਉਹਨਾਂ ਨੂੰ ਤੇਰਾ ਨਹੀਂ ਖ਼ਿਆਲ
huNa binAM kise savAla nachchaNa muMDiAM de nAla uhanAM nUM terA nahIM kha਼iAla
Now without a single question, they're dancing with the guys and they've forgotten all about you
ਤੈਨੂੰ ਭੈੜਾ ਲੱਗੇ ਜੱਗ ਤੈਨੂੰ ਤੇਰੀ ਸਮਝ ਤੋਂ ਹੁਣ ਗਹਿਰਾ ਲੱਗੇ
tainUM bhai.DA lagge jagga tainUM terI samajha toM huNa gahirA lagge
The world starts to feel cruel to you, deeper than your understanding can reach
ਦਿਨ ਕਿਸੇ ਦੁਖੀ ਗੀਤ ਦਾ ਹੁਣ ਪਹਿਰਾ ਲੱਗੇ
dina kise dukhI gIta dA huNa pahirA lagge
It feels like a sad song is standing guard over your day
ਹੁਣ ਕਲੱਬ ਦੇ ਬਾਹਰ ਤੂੰ ਕੁੜੀਆਂ ਨੂੰ ਲੱਭੇ ਜਿਵੇਂ ਪੁਲਿਸ ਦਾ ਪਹਿਰਾ ਲੱਗੇ
huNa kalabba de bAhara tUM ku.DIAM nUM labbhe jiveM pulisa dA pahirA lagge
Now you're searching for the girls outside the club like a police patrol on watch
ਫਿਰ ਗੁੱਸੇ 'ਚ ਤੂੰ ਕਰ ਲਿਆ ਚੇਂਜ ਪਲਾਨ ਵੇ ਕਹਿੰਦੀ ਇਹਨਾਂ ਵਾਂਗੂ ਮੈਂ ਵੀ ਲੱਭ ਲਾਂਗੀ ਬੌਇਫਰੈਂਡ
phira gusse 'cha tUM kara liA cheMja palAna ve kahiMdI ihanAM vAMgU maiM vI labbha lAMgI bauipharaiMDa
Then in a fit of pique, you changed the plan, saying "I'll find a boyfriend just like them"
ਸੋਹਣੀਏ ਨੇ ਗੱਡੀ ਕੀਤੀ ਪਾਰਕ ਵਾਪਸ ਆ ਕੇ ਕਲੱਬ ਨੱਚਣ ਲੱਗੀ ਮੁੰਡਿਆਂ ਦੇ ਨਾਲ
sohaNIe ne gaDDI kItI pAraka vApasa A ke kalabba nachchaNa laggI muMDiAM de nAla
The beautiful girl parked her car and came back to the club to dance with the boys
ਨੀ ਤੂੰ ਬਿਜਲੀ ਦੀ ਨੰਗੀ ਤਾਰ ਨਾਲੇ ਤੈਨੂੰ ਛੂਹਣਾ ਵੇ ਗੁਨਾਹ
nI tUM bijalI dI naMgI tAra nAle tainUM ChUhaNA ve gunAha
[Kudiye: Ni: a gender-specific vocative used to address a woman directly], you are a live electric wire, and touching you is a sin
ਵੇ ਮੈਂ ਦਿਲ ਨੂੰ ਦੱਸਿਆ ਕਿੰਨੀ ਵਾਰ ਸੋਹਣੀ ਤੈਨੂੰ ਛੂਹਣਾ ਵੇ ਗੁਨਾਹ
ve maiM dila nUM dassiA kiMnI vAra sohaNI tainUM ChUhaNA ve gunAha
Oh, how many times I've told my heart, beautiful one, touching you is a sin
ਨੀ ਤੂੰ ਬਿਜਲੀ ਦੀ ਨੰਗੀ ਤਾਰ ਨਾਲੇ ਤੈਨੂੰ ਛੂਹਣਾ ਵੇ ਗੁਨਾਹ
nI tUM bijalI dI naMgI tAra nAle tainUM ChUhaNA ve gunAha
[Kudiye: Ni: a gender-specific vocative used to address a woman directly], you are a live electric wire, and touching you is a sin
ਵੇ ਮੈਂ ਦਿਲ ਨੂੰ ਦੱਸਿਆ ਕਿੰਨੀ ਵਾਰ ਸੋਹਣੀ ਤੈਨੂੰ ਛੂਹਣਾ ਵੇ ਗੁਨਾਹ
ve maiM dila nUM dassiA kiMnI vAra sohaNI tainUM ChUhaNA ve gunAha
Oh, how many times I've told my heart, beautiful one, touching you is a sin
ਉਹ ਕੱਲ੍ਹ ਤੋਂ ਵਿਗੜ ਗਈ ਹਾਰ ਗਈ ਪਰ ਡਾਂਸ ਫ਼ਲੋਰ ਤੋਂ ਪਹਿਲਾਂ ਸਿੱਧੀ ਬਾਰ ਗਈ
uha kallha toM viga.Da gaI hAra gaI para DAMsa pha਼lora toM pahilAM siddhI bAra gaI
She went astray since yesterday; she lost her way and went straight to the bar before the dance floor
ਹੁਣੇ ਬਾਰ 'ਤੇ ਜਾ ਕੇ ਜਦੋਂ ਬਾਰਟੈਂਡਰ ਤੋਂ ਮੰਗਿਆ ਇੱਕ ਸ਼ਾਟ ਉਹਦੀ ਇੱਕ ਮੁੰਡੇ 'ਤੇ ਨਿਗਾਹ ਪਈ
huNe bAra 'te jA ke jadoM bAraTaiMDara toM maMgiA ikka sa਼ATa uhadI ikka muMDe 'te nigAha paI
The moment she reached the bar and asked the bartender for a shot, her eyes met a boy's
ਸ਼ਾਟ ਪੀ ਕੇ ਭੁੱਲ ਗਈ ਲੋਕਾਂ ਦੇ ਇਰਾਦੇ ਸ਼ਾਟ ਪੀ ਕੇ ਮੁੰਡੇ ਲੱਗਣ ਲੱਗੇ ਸਿੱਧੇ-ਸਾਧੇ
sa਼ATa pI ke bhulla gaI lokAM de irAde sa਼ATa pI ke muMDe laggaNa lagge siddhe-sAdhe
After that shot, she forgot people's true intentions; after the drink, the boys started looking innocent
ਮੁੰਡੇ ਨੇ ਉਹਦੇ ਵੱਲ ਆ ਕੇ ਪੁੱਛਿਆ ਵੇ ਦੱਸ ਸੋਹਣੀਏ ਨੀ ਆਇਆ ਤੇਰੇ ਨਾਲ ਕੋਈ
muMDe ne uhade valla A ke puchChiA ve dassa sohaNIe nI AiA tere nAla koI
The boy walked up to her and asked, "Tell me, beautiful, did anyone come here with you?"
ਨਾਲੇ ਦੱਸ ਮੈਨੂੰ ਤੈਨੂੰ ਬੋਲਦੇ ਕੀ ਪਿਆਰ ਨਾਲ ਕਹਿੰਦੀ ਨਿੱਕਨੇਮ ਮੇਰਾ ਬਿਜਲੀ ਦੀ ਨੰਗੀ ਤਾਰ
nAle dassa mainUM tainUM bolade kI piAra nAla kahiMdI nikkanema merA bijalI dI naMgI tAra
"And tell me, what do they call you with love?" She says, "My nickname is Live Electric Wire"
ਉਹ ਕਹਿੰਦਾ ਨਾਈਸ ਟੂ ਮੀਟ ਯੂ ਨੀ ਸੋਹਣੀਏ ਬਈ ਇੱਕ ਹੋਰ ਸ਼ਾਟ ਹੋ ਜਾ ਮੇਰੇ ਨਾਲ
uha kahiMdA nAIsa TU mITa yU nI sohaNIe baI ikka hora sa਼ATa ho jA mere nAla
He says, "Nice to meet you, beautiful; let's have another shot together"
ਯਾ ਜ਼ਿਆਦਾ ਦਾਰੂ ਪਿਲਾ ਕੇ ਯਾ ਦਾਰੂ 'ਚ ਕੁਝ ਮਿਲਾ ਕੇ ਮੁੰਡਾ ਬਿਜਲੀ ਨੂੰ ਲੈ ਗਿਆ ਨਾਲ ਗੱਡੀ 'ਚ ਬਿਠਾ ਕੇ
yA ja਼iAdA dArU pilA ke yA dArU 'cha kujha milA ke muMDA bijalI nUM lai giA nAla gaDDI 'cha biThA ke
Either by getting her too drunk or by slipping something into her drink, the boy took "Electric" away in his car
ਹੁਣ ਤਿੰਨ ਸਾਲ ਹੋ ਗਏ ਉਹਦਾ ਕੋਈ ਅਤਾ-ਪਤਾ ਨਹੀਂ ਇਹ ਸਾਰਿਆਂ ਦੀ ਖ਼ਤਾ ਯਾ ਕਿਸੇ ਦੀ ਵੀ ਖ਼ਤਾ ਨਹੀਂ
huNa tiMna sAla ho gae uhadA koI atA-patA nahIM iha sAriAM dI kha਼tA yA kise dI vI kha਼tA nahIM
Now three years have passed and there's no trace of her; is this everyone's fault or no one's fault at all?