Bumpin My Song

by Bohemiaft J.Hind

ਮੇਰੀ ਜ਼ਿੰਦਗੀ ਅਨਮੋਲ
merI ja਼iMdagI anamola
My life is priceless
ਮੇਰੇ ਬਾਰੇ ਕਦੀ ਚੱਕ ਕੇ ਤੇ ਤੋਲੋ ਮੇਰੇ ਬੋਲ
mere bAre kadI chakka ke te tolo mere bola
Pick up my words for once and weigh their worth
ਹਰਾਮਖ਼ੋਰ ਨੇ ਪੁਲਿਸ ਵਾਲੇ ਚੋਰ
harAmakha਼ora ne pulisa vAle chora
These [Haramkhor: corrupt/dishonest] police officers are nothing but thieves
ਇਨ੍ਹਾਂ ਤੋਂ ਵੇਖੀ ਨਹੀਂ ਜਾਏ ਦੇਸੀ ਮੁੰਡਿਆਂ ਦੀ ਟੌਹਰ
inhAM toM vekhI nahIM jAe desI muMDiAM dI Tauhara
They can't stand to see the [Taur: stately pride and swagger] of [Desi: South Asian/local] boys
ਆਵਾਜ਼ ਖੋਲ੍ਹੋ ਹੋਰ
AvAja਼ kholho hora
Turn up the volume some more
ਨੀ ਜ਼ੋਰ ਨਾਲ ਵੱਜੇ ਤੁਹਾਡੀ ਗੱਡੀ 'ਚ ਬੀਟ
nI ja਼ora nAla vajje tuhADI gaDDI 'cha bITa
[Ni/Nee: a gender-specific vocative used to address a woman directly], let the beat thundering in your car
ਤੇ ਸਾਰਾ ਪਿੰਡ ਤੁਹਾਡੇ ਨਾਲ-ਨਾਲ ਸੁਣੇ ਐਹੀ
te sArA piMDa tuhADe nAla-nAla suNe aihI
So the whole village hears this along with you
ਮੇਰਾ ਕੀ ਮੈਂ ਭੰਗ ਪੀ ਕੇ ਲਿਖ ਕੇ ਗੀਤ
merA kI maiM bhaMga pI ke likha ke gIta
As for me, I'm just high on [Bhang: cannabis-infused drink/herb] writing these songs
ਤੇ ਸਾਰੀ ਦੁਨੀਆ ਨੂੰ ਕਰਨ ਚੱਲਾ ਠੀਕ
te sArI dunIA nUM karana challA ThIka
I'm setting out to fix the entire world
ਵੈਰੀਆਂ 'ਤੇ ਗੋਲੀਆਂ ਚਲਾਉਂਦੇ
vairIAM 'te golIAM chalAuMde
Firing bullets at my enemies
ਜੈ ਹਿੰਦ ਮੇਰਾ ਸਾਥ ਦੇ
jai hiMda merA sAtha de
[J.Hind: Self-reference to the featured artist] is by my side
ਲੁਕ-ਲੁਕ ਰਹਿਣਾ ਆਪਾਂ ਪੁਲਿਸ ਕੋਲੋਂ ਡਰ ਕੇ
luka-luka rahiNA ApAM pulisa koloM Dara ke
We don't live hiding away in fear of the police
ਸਾਡੀ ਸ਼ੇਰਾਂ ਵਾਲੀ ਰੂਹ ਜੀਏ ਸਾਲ ਹਜ਼ਾਰਾਂ ਮੇਰਾ ਦਮ
sADI sa਼erAM vAlI rUha jIe sAla haja਼ArAM merA dama
We have the souls of lions, may my breath/life last a thousand years
ਇੱਕ ਬੰਦੂਕ ਦੂਜੇ ਹੱਥ ਵਿੱਚ ਕਲਮ
ikka baMdUka dUje hattha vichcha kalama
A gun in one hand, a pen in the other
ਤੇ ਲਿਖਦਾ ਗੀਤ ਜਿਵੇਂ ਬਣਾਵਾਂ ਨਵਾਂ ਧਰਮ
te likhadA gIta jiveM baNAvAM navAM dharama
I write songs as if I'm founding a new religion
ਮੈਨੂੰ ਮੰਨਦੇ ਸਾਰੇ ਵਿਦੇਸ਼ੀ ਜਿਹੜੇ ਮੇਰੀ ਗਲੀਆਂ ਚੋਂ ਲੰਘਦੇ
mainUM maMnade sAre videsa਼I jiha.De merI galIAM choM laMghade
All the foreigners who pass through my streets respect me
ਸਾਰੇ ਰੱਖਦੇ ਯਾਦ ਬੋਹੀਮੀਆ ਦਾ ਨਾਂ
sAre rakkhade yAda bohImIA dA nAM
Everyone remembers the name [Bohemia: Self-reference to the artist]
ਮੇਰੇ ਉੱਤੇ ਸ਼ਾਦੀ-ਸ਼ੁਦਾ ਕੁੜੀਆਂ ਫ਼ਿਦਾ
mere utte sa਼AdI-sa਼udA ku.DIAM pha਼idA
Even the married [Kudi: girl/maiden] are infatuated with me
ਵੈਰੀ ਮੇਰੇ ਜਦੋਂ ਮੈਨੂੰ ਤੱਕਦੇ
vairI mere jadoM mainUM takkade
When my enemies catch a glimpse of me
ਮੈਂ ਜੈਜ਼ੀ ਵਾਂਗੂ ਰੋਮਿਓ ਬਣਾ ਕੇ ਪੈੜਾਂ ਰੱਖਦਾ
maiM jaija਼I vAMgU romio baNA ke pai.DAM rakkhadA
I leave my footprints behind like a Romeo, just like Jazzy B
ਹੁਣ ਮੇਰਾ ਗਲੀਆਂ 'ਚ ਨਾਂ
huNa merA galIAM 'cha nAM
Now my name echoes through the streets
ਪਰ ਗਲੀਆਂ ਤੋਂ ਹੁਣ ਮੈਂ ਕੀ ਲੈਣਾ
para galIAM toM huNa maiM kI laiNA
But what do I care for these streets anymore?
ਬੋਹੀਮੀਆ ਜੈ ਹਿੰਦ ਮੇਰੇ ਨਾਲ
bohImIA jai hiMda mere nAla
Bohemia and J.Hind are together
ਆਪਾਂ ਹਿੱਪ ਹੋਪ 'ਚ ਕਰਨ ਚੱਲੇ ਦੇਸੀਆਂ ਦਾ ਨਾਂ
ApAM hippa hopa 'cha karana challe desIAM dA nAM
We are going to make the [Desi: South Asian] name legendary in Hip Hop

Share

More by Bohemia

View all songs →