Cadillac

by Bohemia

ਹੌਲੀ-ਹੌਲੀ ਚੱਲੇ ਕੈਡੀਲੈਕ ਪਰ ਲੱਗੇ ਕਿੰਨੀ ਤੇਜ਼ ਚੱਲੇ
haulI-haulI challe kaiDIlaika para lagge kiMnI teja਼ challe
The Cadillac cruises slowly, yet it feels so fast
ਕੁੜੀਆਂ ਦੇ ਦਿਲ ਡੋਲੇ ਵੇਖ ਮੈਨੂੰ ਮੁੰਡਿਆਂ ਦੇ ਦਿਲ ਜੱਲੇ
ku.DIAM de dila Dole vekha mainUM muMDiAM de dila jalle
Maidens' hearts flutter seeing me, while the boys' hearts burn with envy

[Kudi: girl/maiden] [Ni/Nee: a gender-specific vocative used to address a woman directly] hearts flutter, while the boys' hearts burn with envy
ਹੌਲੀ-ਹੌਲੀ ਚੱਲੇ ਮੇਰੀ ਕੈਡੀਲੈਕ
haulI-haulI challe merI kaiDIlaika
My Cadillac cruises along slowly
ਦੁਨਾਲੀ ਵਾਂਗੂੰ ਸ਼ੀਸ਼ੇ ਬਲੈਕ
dunAlI vAMgUM sa਼Isa਼e balaika
Windows tinted black like a [Dunali: a traditional double-barrelled shotgun]
ਟੌਮ ਫ਼ੋਰਡ ਮੇਰੀ ਬੀਟ
Tauma pha਼oraDa merI bITa
Tom Ford defines my beat
ਵਰਸਾਚੇ ਜਿਵੇਂ ਮੇਰਾ ਰੈਪ
varasAche jiveM merA raipa
Versace is the texture of my rap
ਬੈਕ ਸੀਟ ‘ਚ ਕਰੇ ਕੁੜੀ ਬਾਊਂਸ
baika sITa ‘cha kare ku.DI bAUMsa
In the back seat, the [Kudi: girl/maiden] is bouncing
ਡੈਸ਼ਬੋਰਡ ‘ਚ ਪਿਆ ਹਾਫ਼ ਆਊਂਸ
Daisa਼boraDa ‘cha piA hApha਼ AUMsa
In the dashboard lies a half-ounce
ਮੈਨੂੰ ਜੀ-ਸ਼ੌਕ ‘ਚ ਲੱਭਿਆ ਨਹੀਂ
mainUM jI-sa਼auka ‘cha labbhiA nahIM
I couldn't find the answer in my G-Shock
ਕਿਵੇਂ ਰੋਲੈਕਸ ‘ਚ ਮਿਲੇ ਟਾਈਮ
kiveM rolaikasa ‘cha mile TAIma
How could I find the time in a Rolex?
ਬਟ ਸੇਮ ਟਾਈਮ, ਹੁਣ ਗੇਮ ਟਾਈਮ
baTa sema TAIma, huNa gema TAIma
But same time, now it's game time
ਹੈਵੀਵੇਟ ਚੈਂਪੀਅਨਸ਼ਿਪ ਟਾਈਮ
haivIveTa chaiMpIanasa਼ipa TAIma
Heavyweight championship time
ਹੁਣ ਕੇ.ਡੀ.ਐਮ. ਤੋਂ ਐਮ.ਜੀ.ਐਮ.
huNa ke.DI.aima. toM aima.jI.aima.
Now moving from [KDM: Kali Denali Music, the artist’s record label] to the MGM
ਸਾਰੇ ਰੈਪਰਸ ਬੈਠੇ ਰਿੰਗ ਸਾਈਡ
sAre raiparasa baiThe riMga sAIDa
All the other rappers are just sitting ringside
ਸਾਰੇ ਰੈਪਰਸ ਵੇਸਟ ਕਰਨ ਟਾਈਮ
sAre raiparasa vesaTa karana TAIma
All these rappers are just wasting time
ਬਟ ਆਈ ਐਮ ਵੈਸਟ ਸਾਈਡ ‘ਤੇ ਕੇਅਰਫ਼੍ਰੀ
baTa AI aima vaisaTa sAIDa ‘te kearapha਼rI
But I’m on the West Side, carefree
ਹੁਣ ਮੈਂ ਲੜਦਾ ਨਹੀਂ ਰੈਪਰਸ ਨੂੰ ਲੜਾਉਂਦਾ ਜਿਵੇਂ ਰੈਫ਼ਰੀ
huNa maiM la.DadA nahIM raiparasa nUM la.DAuMdA jiveM raipha਼rI
I don’t fight anymore; I make rappers clash like a referee
ਪਰ ਅੱਜ ਕੱਲ੍ਹ ਦੇ ਰੈਪਰਸ ਤੋਂ ਹੁੰਦਾ ਮੈਂ ਗੈੱਸ ਨਹੀਂ
para ajja kallha de raiparasa toM huMdA maiM gaissa nahIM
But I can't be guessed by these modern-day rappers
ਜਿੱਥੇ ਜੰਮਿਆ ਮੈਂ ਬੈਸਟ ਨਹੀਂ
jitthe jaMmiA maiM baisaTa nahIM
The place where I was born isn't the "best"
ਉਹ ਅਸਲੀ ਰੈਪਰਸ ਦਾ ਕਾਨਟੈੱਸਟ ਨਹੀਂ
uha asalI raiparasa dA kAnaTaissaTa nahIM
That isn't a contest for real rappers
ਇੱਥੇ ਕੋਈ ਸ਼ੱਕ ਨਹੀਂ
itthe koI sa਼kka nahIM
There is no doubt here
ਕਿਹਦੀ ਮੇਰੇ ਨਾਲ ਰੇਸ ਲੱਗੇ
kihadI mere nAla resa lagge
Who could even dare to race me?
ਹੌਲੀ-ਹੌਲੀ ਚੱਲਦੀ ਦੀ ਗੱਡੀ ਕਿੰਨੀ ਤੇਜ਼ ਲੱਗੇ
haulI-haulI challadI dI gaDDI kiMnI teja਼ lagge
Even when moving slowly, how does my car look so fast?
ਹੌਲੀ-ਹੌਲੀ ਚੱਲੇ ਕੈਡੀਲੈਕ ਪਰ ਲੱਗੇ ਕਿੰਨੀ ਤੇਜ਼ ਚੱਲੇ
haulI-haulI challe kaiDIlaika para lagge kiMnI teja਼ challe
The Cadillac cruises slowly, yet it feels so fast
ਕੁੜੀਆਂ ਦੇ ਦਿਲ ਡੋਲੇ ਵੇਖ ਮੈਨੂੰ ਮੁੰਡਿਆਂ ਦੇ ਦਿਲ ਜੱਲੇ
ku.DIAM de dila Dole vekha mainUM muMDiAM de dila jalle
Maidens' hearts flutter seeing me, while the boys' hearts burn with envy
ਹੌਲੀ-ਹੌਲੀ ਚੱਲੇ ਕੈਡੀਲੈਕ ਪਰ ਲੱਗੇ ਕਿੰਨੀ ਤੇਜ਼ ਚੱਲੇ
haulI-haulI challe kaiDIlaika para lagge kiMnI teja਼ challe
The Cadillac cruises slowly, yet it feels so fast
ਕੁੜੀਆਂ ਦੇ ਦਿਲ ਡੋਲੇ ਵੇਖ ਮੈਨੂੰ ਮੁੰਡਿਆਂ ਦੇ ਦਿਲ ਜੱਲੇ
ku.DIAM de dila Dole vekha mainUM muMDiAM de dila jalle
[Kudi: girl/maiden] hearts flutter, while the boys' hearts burn with envy
ਔਰ ਜਦੋਂ ਤੇਜ਼ ਚੱਲੇ ਲੱਗੇ ਸਲੋ
aura jadoM teja਼ challe lagge salo
And when it goes fast, it feels slow
ਜਿਵੇਂ ਰੋਡ ‘ਤੇ ਬੈਠੀ ਗੱਡੀ ਇੰਨੀ ਲੋ
jiveM roDa ‘te baiThI gaDDI iMnI lo
Like the car is sitting so low on the road
ਲੋਕੀਂ ਮੁੜ-ਮੁੜ ਵੇਖਦੇ ਨਹੀਂ ਰੱਜਦੇ
lokIM mu.Da-mu.Da vekhade nahIM rajjade
People look back repeatedly, never getting their fill
ਵੇ ਗੱਡੀ ਇੰਨੀ ਸਮੂਥ ਜਿਵੇਂ ਚੱਲੇ ਬਿਨਾ ਕਲੱਚ ਦੇ ਵੇ
ve gaDDI iMnI samUtha jiveM challe binA kalachcha de ve
The ride is so smooth, like it's moving without a clutch
ਮੈਂ ਕਰੂਜ਼ ਕਰਾਂ ਪਰ ਕੋਈ ਰੇਸ ਲਾ ਲਏ ਨਾਲ ਜੇ
maiM karUja਼ karAM para koI resa lA lae nAla je
I'm just cruising, but if someone tries to race
ਟਾਇਰ ਬਰਨ ਹੁੰਦੇ ਜਿਵੇਂ ਵੈਰੀਆਂ ਦੇ ਕਾਲ ਜੇ
TAira barana huMde jiveM vairIAM de kAla je
Tires burn like the scorched hearts of my enemies
ਨਵਾਂ ਕਿਹੜਾ ਆਇਆ ਜਿਹਨੇ ਇਸ ਸਾਲ ਹਾਰਨਾ ਵੇ
navAM kiha.DA AiA jihane isa sAla hAranA ve
Which newcomer is destined to lose this year?
ਮੇਰੇ ਦੋ ਵੈਰੀ ਨਵੇਂ ਹਰ ਸਾਲ ਹਾਰਦੇ
mere do vairI naveM hara sAla hArade
Two of my new enemies lose every single year
ਮੈਂ ਜਿਵੇਂ ਸ਼ਤਰੰਜ ਖੇਡਾਂ ਮੇਰੇ ਕੋਲ ਦੱਸ ਜਵਾਬ ਨੇ
maiM jiveM sa਼taraMja kheDAM mere kola dassa javAba ne
I play like it's chess; I have ten moves ready
ਵੈਰੀਆਂ ਦੀ ਹਰੇਕ ਚਾਲ ਦੇ
vairIAM dI hareka chAla de
For every single move the enemy makes
ਗੱਡੀ ਚੱਲੇ ਸਲੋ ਪਰ ਕਿਸੇ ਹੋਰ ਨੂੰ ਨਾ ਦੇ ਚੈਨ
gaDDI challe salo para kise hora nUM nA de chaina
The car moves slow but lets no one else rest in peace
ਹੁਣ ਉਹਦੇ ਤੋਂ ਵੀ ਸਲੋ ਮੇਰੀ ਮਰਸੀਡੀਜ਼ ਬੈਂਜ਼
huNa uhade toM vI salo merI marasIDIja਼ baiMja਼
Now even slower than that is my Mercedes Benz
ਮੈਂ ਜਿਵੇਂ ਰੋਡ ‘ਤੇ ਅਨੋਖੀ ਚੀਜ਼ ਆ ਗਈ
maiM jiveM roDa ‘te anokhI chIja਼ A gaI
It's like a rare phenomenon has arrived on the road
ਲੋਕੀਂ ਸਲੋ ਕਰਨ ਗੱਡੀ ਜਿਵੇਂ ਪੁਲਿਸ ਆ ਗਈ
lokIM salo karana gaDDI jiveM pulisa A gaI
People slow their cars down as if the police have arrived
ਮੇਰੇ ਰੈਪ ਛੱਡ ਲੋਕਾਂ ਦੇ ਪ੍ਰੋਡਿਊਸ ਕੀਤੇ ਸੌਂਗ
mere raipa ChaDDa lokAM de proDiUsa kIte sauMga
When I stop rapping and people listen to other produced songs
ਮੇਰੇ ਵੈਰੀਆਂ ‘ਚ ਜਿੱਤਣ ਦੀ ਉਮੀਦ ਆ ਗਈ
mere vairIAM ‘cha jittaNa dI umIda A gaI
My enemies start gaining hope of winning again
ਪਰ ਮੈਂ ਕੇ.ਡੀ.ਐਮ. ਨੰਬਰ ਵਨ ਜਦੋਂ ਦਾ ਗੇਮ ‘ਚ
para maiM ke.DI.aima. naMbara vana jadoM dA gema ‘cha
But I've been [KDM: Kali Denali Music] number one since I entered the game
ਗੱਡੀ ਮੇਰੀ ਕੱਲੀ ਮੇਰੀ ਲੇਨ ‘ਚ
gaDDI merI kallI merI lena ‘cha
My car is all alone in its own lane
ਪਰ ਮੈਂ ਕੇ.ਡੀ.ਐਮ. ਨੰਬਰ ਵਨ ਜਦੋਂ ਦਾ ਗੇਮ ‘ਚ
para maiM ke.DI.aima. naMbara vana jadoM dA gema ‘cha
But I've been [KDM: Kali Denali Music] number one since I entered the game
ਗੱਡੀ ਮੇਰੀ ਕੱਲੀ ਮੇਰੀ ਲੇਨ ‘ਚ
gaDDI merI kallI merI lena ‘cha
My car is all alone in its own lane
ਹੌਲੀ-ਹੌਲੀ ਚੱਲੇ ਕੈਡੀਲੈਕ ਪਰ ਲੱਗੇ ਕਿੰਨੀ ਤੇਜ਼ ਚੱਲੇ
haulI-haulI challe kaiDIlaika para lagge kiMnI teja਼ challe
The Cadillac cruises slowly, yet it feels so fast
ਕੁੜੀਆਂ ਦੇ ਦਿਲ ਡੋਲੇ ਵੇਖ ਮੈਨੂੰ ਮੁੰਡਿਆਂ ਦੇ ਦਿਲ ਜੱਲੇ
ku.DIAM de dila Dole vekha mainUM muMDiAM de dila jalle
Maidens' hearts flutter seeing me, while the boys' hearts burn with envy
ਹੌਲੀ-ਹੌਲੀ ਚੱਲੇ ਕੈਡੀਲੈਕ ਪਰ ਲੱਗੇ ਕਿੰਨੀ ਤੇਜ਼ ਚੱਲੇ
haulI-haulI challe kaiDIlaika para lagge kiMnI teja਼ challe
The Cadillac cruises slowly, yet it feels so fast
ਕੁੜੀਆਂ ਦੇ ਦਿਲ ਡੋਲੇ ਵੇਖ ਮੈਨੂੰ ਮੁੰਡਿਆਂ ਦੇ ਦਿਲ ਜੱਲੇ
ku.DIAM de dila Dole vekha mainUM muMDiAM de dila jalle
[Kudi: girl/maiden] hearts flutter, while the boys' hearts burn with envy
ਹੌਲੀ-ਹੌਲੀ ਚੱਲੇ ਕੈਡੀਲੈਕ ਪਰ ਲੱਗੇ ਕਿੰਨੀ ਤੇਜ਼ ਚੱਲੇ
haulI-haulI challe kaiDIlaika para lagge kiMnI teja਼ challe
The Cadillac cruises slowly, yet it feels so fast
ਕੁੜੀਆਂ ਦੇ ਦਿਲ ਡੋਲੇ ਵੇਖ ਮੈਨੂੰ ਮੁੰਡਿਆਂ ਦੇ ਦਿਲ ਜੱਲੇ
ku.DIAM de dila Dole vekha mainUM muMDiAM de dila jalle
Maidens' hearts flutter seeing me, while the boys' hearts burn with envy
ਹੌਲੀ-ਹੌਲੀ ਚੱਲੇ ਕੈਡੀਲੈਕ ਪਰ ਲੱਗੇ ਕਿੰਨੀ ਤੇਜ਼ ਚੱਲੇ
haulI-haulI challe kaiDIlaika para lagge kiMnI teja਼ challe
The Cadillac cruises slowly, yet it feels so fast
ਕੁੜੀਆਂ ਦੇ ਦਿਲ ਡੋਲੇ ਵੇਖ ਮੈਨੂੰ ਮੁੰਡਿਆਂ ਦੇ ਦਿਲ ਜੱਲੇ
ku.DIAM de dila Dole vekha mainUM muMDiAM de dila jalle
[Kudi: girl/maiden] hearts flutter, while the boys' hearts burn with envy
ਮੁੰਡਿਆਂ ਦੇ ਦਿਲ ਜੱਲੇ
muMDiAM de dila jalle
The boys' hearts burn with envy

Share

More by Bohemia

View all songs →