Chordo

by Bohemia

ਮੈਨੂੰ ਕਿਸੇ ਚੀਜ਼ ਦੀ ਨਹੀਂ ਲੋੜ
mainUM kise chIja਼ dI nahIM lo.Da
I don't have a need for anything
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਜੱਗ ਤੋਂ ਚਾਹੀਦਾ ਨਹੀਂ ਕੁਝ ਹੋਰ
mainUM jagga toM chAhIdA nahIM kujha hora
I don't want anything else from this world
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਕਿਸੇ ਚੀਜ਼ ਦੀ ਨਹੀਂ ਲੋੜ
mainUM kise chIja਼ dI nahIM lo.Da
I don't have a need for anything
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਜੱਗ ਤੋਂ ਚਾਹੀਦਾ ਨਹੀਂ ਕੁਝ ਹੋਰ
mainUM jagga toM chAhIdA nahIM kujha hora
I don't want anything else from this world
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਕਿਸੇ ਚੀਜ਼ ਦੀ ਨਹੀਂ ਲੋੜ
mainUM kise chIja਼ dI nahIM lo.Da
I don't have a need for anything
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਜੱਗ ਤੋਂ ਚਾਹੀਦਾ ਨਹੀਂ ਕੁਝ ਹੋਰ
mainUM jagga toM chAhIdA nahIM kujha hora
I don't want anything else from this world
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮਜਬੂਰੀਆਂ ਦੇ ਨਾਲ ਆਈਆਂ ਜ਼ਿੰਦਗੀ 'ਚ ਦੂਰੀਆਂ
majabUrIAM de nAla AIAM ja਼iMdagI 'cha dUrIAM
Distances grew in my life due to forced circumstances
ਦੂਰੀਆਂ ਦੇ ਨਾਲ ਹੋਈਆਂ ਖ਼ੁਸ਼ੀਆਂ ਅਧੂਰੀਆਂ
dUrIAM de nAla hoIAM kha਼usa਼IAM adhUrIAM
With these distances, my joys remained incomplete
ਗ਼ੈਰਾਂ ਨੂੰ ਵੇਚੀਆਂ ਮੈਂ ਸੀਡੀਆਂ ਬਥੇਰੀਆਂ
ga਼airAM nUM vechIAM maiM sIDIAM batherIAM
I sold plenty of my CDs to strangers
ਮੈਂ ਜ਼ਿੰਦਗੀ 'ਚ ਵੇਖੀ ਬਥੇਰੀ ਹੇਰਾ ਫੇਰੀਆਂ
maiM ja਼iMdagI 'cha vekhI batherI herA pherIAM
I've witnessed plenty of deceptions in this life
ਰੂਹ ਦਾ ਆਗਾਜ਼ ਮੇਰੇ ਰਿਸ਼ਤੇਦਾਰਾਂ ਨੇ
rUha dA AgAja਼ mere risa਼tedArAM ne
My own relatives tried to stifle the beginning of my soul
ਮੈਨੂੰ ਰੱਖਿਆ ਸੀ ਰਾਜ਼ ਉਦੋਂ
mainUM rakkhiA sI rAja਼ udoM
They kept me hidden like a secret back then
ਵੱਜਦਾ ਸੀ ਮੈਂ ਸਾਜ਼
vajjadA sI maiM sAja਼
When I was just a musical instrument being played
ਮੇਰੇ ਵੱਡੇ ਵੀਰ ਦਿਖਾਵੇ ਦੇ ਅਮੀਰ
mere vaDDe vIra dikhAve de amIra
My elder brothers are rich only for show
ਨਾਲੇ ਦਿਲ ਦੇ ਫ਼ਕੀਰ ਦੇਖੋ ਮੇਰੀ ਤਕਦੀਰ
nAle dila de pha਼kIra dekho merI takadIra
While they are beggars at heart, look at my fate
ਮੈਂਨੇ ਖ਼ਵਾਬਾਂ ਦੇ ਪਿੱਛੇ ਨੱਸਦੇ ਜਿੰਦ ਗੁਜ਼ਾਰ ਦਿੱਤੀ
maiMne kha਼vAbAM de pichChe nassade jiMda guja਼Ara dittI
I spent my life chasing after dreams
ਬਿਨਾਂ ਸੋਚੇ ਗੁਜ਼ਾਰਾ ਰੱਬ ਦੀ ਉਧਾਰ ਦਿੱਤੀ ਜਿੱਦ
binAM soche guja਼ArA rabba dI udhAra dittI jidda
Without a thought, I spent a life borrowed from God out of stubbornness
ਨਾਲੇ ਦਿਨ ਬਚੇ ਬਾਕੀ ਦੋ-ਤਿੰਨ
nAle dina bache bAkI do-tiMna
And now only two or three days remain
ਰੱਬ ਮੈਨੂੰ ਬਚਾ
rabba mainUM bachA
O God, please save me
ਪੁਲਿਸ ਮੇਰੇ ਪਿੱਛੇ ਮੈਨੂੰ ਦੇਣ ਨੂੰ ਸਜ਼ਾ
pulisa mere pichChe mainUM deNa nUM saja਼A
The police are after me to hand me a punishment
ਜ਼ਮੀਰ ਨਾਲੇ ਮੇਰੇ ਵਿਚੋਂ ਘੁੱਟਦਾ ਵੇ ਸਾਹ
ja਼mIra nAle mere vichoM ghuTTadA ve sAha
My conscience is being strangled within me
ਮਨਮਾਨੀ ਗੁਜ਼ਾਰਾ ਜਿੰਦ ਮੇਰੀ ਆ ਖ਼ਤਾ
manamAnI guja਼ArA jiMda merI A kha਼tA
My life has been a mistake of my own whims
ਹੁਣ ਕਿਹਨੂੰ ਵੇ ਪਤਾ
huNa kihanUM ve patA
Now, who even knows?
ਮੈਨੂੰ ਕਿਸੇ ਚੀਜ਼ ਦੀ ਨਹੀਂ ਲੋੜ
mainUM kise chIja਼ dI nahIM lo.Da
I don't have a need for anything
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਜੱਗ ਤੋਂ ਚਾਹੀਦਾ ਨਹੀਂ ਕੁਝ ਹੋਰ
mainUM jagga toM chAhIdA nahIM kujha hora
I don't want anything else from this world
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਕਿਸੇ ਚੀਜ਼ ਦੀ ਨਹੀਂ ਲੋੜ
mainUM kise chIja਼ dI nahIM lo.Da
I don't have a need for anything
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਜੱਗ ਤੋਂ ਚਾਹੀਦਾ ਨਹੀਂ ਕੁਝ ਹੋਰ
mainUM jagga toM chAhIdA nahIM kujha hora
I don't want anything else from this world
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਕਿਸੇ ਚੀਜ਼ ਦੀ ਨਹੀਂ ਲੋੜ
mainUM kise chIja਼ dI nahIM lo.Da
I don't have a need for anything
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਜੱਗ ਤੋਂ ਚਾਹੀਦਾ ਨਹੀਂ ਕੁਝ ਹੋਰ
mainUM jagga toM chAhIdA nahIM kujha hora
I don't want anything else from this world
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਕਿਸੇ ਚੀਜ਼ ਦੀ ਨਹੀਂ ਲੋੜ
mainUM kise chIja਼ dI nahIM lo.Da
I don't have a need for anything
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਜੱਗ ਤੋਂ ਚਾਹੀਦਾ ਨਹੀਂ ਕੁਝ ਹੋਰ
mainUM jagga toM chAhIdA nahIM kujha hora
I don't want anything else from this world
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਹੋਇਆ ਸਵੇਰਾ ਖੁੱਲ੍ਹੀ ਅੱਖ ਬਾਹਰ ਹਨੇਰਾ ਖ਼ਾਬ ਭੈੜਾ
hoiA saverA khullhI akkha bAhara hanerA kha਼Aba bhai.DA
The morning arrived, my eyes opened, but darkness remains outside like a bad dream
ਜਿਵੇਂ ਦੁਨੀਆ 'ਚ ਆਉਂਦਾ ਹੁੰਦਾ ਮੇਰਾ ਸਾਰੀ ਰਾਤ
jiveM dunIA 'cha AuMdA huMdA merA sArI rAta
As if my world has been haunting me all night
ਮੈਂਨੇ ਇੱਕ ਗੱਲ ਸੋਚਦੇ ਗੁਜ਼ਾਰ ਦਿੱਤੀ
maiMne ikka galla sochade guja਼Ara dittI
I spent my time dwelling on just one thing
ਦੁਨੀਆ 'ਚ ਜੂਆ ਸਾਰੀ ਜ਼ਿੰਦਗੀ ਮੈਂ ਹਾਰ ਦਿੱਤੀ
dunIA 'cha jUA sArI ja਼iMdagI maiM hAra dittI
Life is a gamble and I’ve lost it all to the world
ਨਾਮ ਦੀਆਂ ਯਾਰੀਆਂ ਤੇ ਝੂਠੀਆਂ ਦਿਲਦਾਰੀਆਂ
nAma dIAM yArIAM te jhUThIAM diladArIAM
Friendships in name only and fake affections
ਮੇਰੇ ਹਮਦਰਦਾਂ ਦੀਆਂ ਆਦਤਾਂ ਸਾਰੀਆਂ
mere hamadaradAM dIAM AdatAM sArIAM
These are the habits of all my "sympathizers"
ਮੂੰਹ 'ਤੇ ਯਾਰ ਪਿੱਛੇ ਦਗ਼ਾਬਾਜ਼ ਸਾਲੇ
mUMha 'te yAra pichChe daga਼AbAja਼ sAle
They act like friends to my face, but are backstabbing [Saale: Playful taunt/insult for betrayers] behind my back
ਮੇਰੀਆਂ ਕਾਮਯਾਬੀਆਂ ਦੀ ਲੈਂਦੇ ਜ਼ਿੰਮੇਵਾਰੀਆਂ
merIAM kAmayAbIAM dI laiMde ja਼iMmevArIAM
Then they try to take credit for my successes
ਮੈਨੂੰ ਸੰਗੀਤ ਮੇਰੇ ਪਿਓ ਨੇ ਸਿਖਾਇਆ
mainUM saMgIta mere pio ne sikhAiA
My father taught me the art of music
ਮੇਰੀ ਮਾਂ ਦੀਆਂ ਗੱਲਾਂ ਨੇ ਮੈਨੂੰ ਆਦਮੀ ਬਣਾਇਆ
merI mAM dIAM gallAM ne mainUM AdamI baNAiA
My mother’s wisdom made me a true man
ਭੈਣਾਂ ਨੇ ਦਿੱਤਾ ਪਿਆਰ ਮੈਂ ਹੋ ਗਿਆ ਤਿਆਰ
bhaiNAM ne dittA piAra maiM ho giA tiAra
My sisters gave me love and I became ready for the world
ਵੱਡਾ ਭਰਾ ਇੱਕ ਸੱਚਾ ਦੁਨੀਆ 'ਚ ਮੇਰੇ ਯਾਰ
vaDDA bharA ikka sachchA dunIA 'cha mere yAra
One elder brother is my only true [Yaar: close friends/brothers; carries significant cultural weight regarding loyalty] in this world
ਮੈਨੂੰ ਕਿਸੇ ਚੀਜ਼ ਦੀ ਨਹੀਂ ਲੋੜ
mainUM kise chIja਼ dI nahIM lo.Da
I don't have a need for anything
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਜੱਗ ਤੋਂ ਚਾਹੀਦਾ ਨਹੀਂ ਕੁਝ ਹੋਰ
mainUM jagga toM chAhIdA nahIM kujha hora
I don't want anything else from this world
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਕਿਸੇ ਚੀਜ਼ ਦੀ ਨਹੀਂ ਲੋੜ
mainUM kise chIja਼ dI nahIM lo.Da
I don't have a need for anything
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਜੱਗ ਤੋਂ ਚਾਹੀਦਾ ਨਹੀਂ ਕੁਝ ਹੋਰ
mainUM jagga toM chAhIdA nahIM kujha hora
I don't want anything else from this world
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਕਿਸੇ ਚੀਜ਼ ਦੀ ਨਹੀਂ ਲੋੜ
mainUM kise chIja਼ dI nahIM lo.Da
I don't have a need for anything
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਜੱਗ ਤੋਂ ਚਾਹੀਦਾ ਨਹੀਂ ਕੁਝ ਹੋਰ
mainUM jagga toM chAhIdA nahIM kujha hora
I don't want anything else from this world
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਕਿਸੇ ਚੀਜ਼ ਦੀ ਨਹੀਂ ਲੋੜ
mainUM kise chIja਼ dI nahIM lo.Da
I don't have a need for anything
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਜੱਗ ਤੋਂ ਚਾਹੀਦਾ ਨਹੀਂ ਕੁਝ ਹੋਰ
mainUM jagga toM chAhIdA nahIM kujha hora
I don't want anything else from this world
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੇਰੇ ਯਾਰਾਂ ਨੂੰ ਪੈਗ਼ਾਮ ਮੇਰੇ ਜਾਣ ਦੇ ਬਾਅਦ
mere yArAM nUM paiga਼Ama mere jANa de bAada
A message to my brothers after I am gone
ਮੈਨੂੰ ਭੁੱਲ ਜਾਓ ਗੀਤ ਮੇਰੇ ਰੱਖਿਓ ਯਾਦ
mainUM bhulla jAo gIta mere rakkhio yAda
Forget me, but keep my songs in your memory
ਨਾਲੇ ਰੱਖਿਓ ਯਾਦ ਮੇਰੇ ਦਿਲ ਦੀ ਫ਼ਰਿਆਦ
nAle rakkhio yAda mere dila dI pha਼riAda
And remember the plea of my heart
ਇੱਕ ਦੂਜੇ ਵਿਚ ਪਿਆਰ ਮੁਹੱਬਤਾਂ ਵਧਾਓ
ikka dUje vicha piAra muhabbatAM vadhAo
Increase the love and affection amongst yourselves
ਸਾਨੂੰ ਵੇਖਦਾ ਜ਼ਮਾਨਾ ਜ਼ਮਾਨੇ ਨੂੰ ਵਿਖਾਓ
sAnUM vekhadA ja਼mAnA ja਼mAne nUM vikhAo
The world is watching us, so show the world what we are
ਰਲ ਮਿਲ ਰਹੋ ਇੱਕ ਦੂਜੇ ਦਾ ਹੱਥ ਵਧਾਓ
rala mila raho ikka dUje dA hattha vadhAo
Live together in harmony and lend each other a hand
ਖਾਓ ਪੀਓ ਤੇ ਐਸ਼ ਕਰੋ ਜ਼ਿੰਦਗੀ ਸਦਾ ਨਹੀਂ
khAo pIo te aisa਼ karo ja਼iMdagI sadA nahIM
Eat, drink, and be merry, for life doesn't last forever
ਕਿਸ ਵੇਲੇ ਹੋਣਾ ਕੀ ਕਿਸੇ ਨੂੰ ਪਤਾ ਨਹੀਂ
kisa vele hoNA kI kise nUM patA nahIM
No one knows what might happen at any moment
ਸ਼ਰਾਬ ਕਿਸੇ ਚੀਜ਼ ਦਾ ਇਲਾਜ ਨਹੀਂ
sa਼rAba kise chIja਼ dA ilAja nahIM
Alcohol is not a cure for anything
ਭੰਗ ਪੀ ਕੇ ਕੋਈ ਕਦੀ ਜਿੱਤਿਆ ਨਹੀਂ ਜੰਗ ਜਦੋਂ
bhaMga pI ke koI kadI jittiA nahIM jaMga jadoM
No one ever won a war by smoking weed
ਸਤਾਵੇ ਹਰ ਚੀਜ਼ ਦੁਨੀਆ ਦੀ ਜਦੋਂ
satAve hara chIja਼ dunIA dI jadoM
When every single thing in this world starts to torment you
ਦੁਨੀਆ ਦੇ ਮੇਲਿਆਂ ਤੋਂ ਹੋ ਜਾਓ ਤੰਗ
dunIA de meliAM toM ho jAo taMga
When you grow weary of the world’s empty gatherings
ਉਦੋਂ ਵੇਖੋ ਮੇਰੇ ਵੱਲ ਲੈ ਲਓ ਮੇਰੀ ਮਿਸਾਲ
udoM vekho mere valla lai lao merI misAla
Then look toward me and take my life as an example
ਮੈਂਨੇ ਪਰਦੇਸ 'ਚ ਬਿਤਾਏ ਕਈ ਸਾਲ
maiMne paradesa 'cha bitAe kaI sAla
I spent many years in a foreign land
ਮੇਰੀ ਜ਼ਿੰਦਗੀ ਦੇ ਵਿਚ ਆਈਆਂ ਮੁਸ਼ਕਲਾਂ ਬਥੇਰੀਆਂ
merI ja਼iMdagI de vicha AIAM musa਼kalAM batherIAM
Countless hardships came into my life
ਪਰ ਆਖ਼ਰੀ ਦਮ ਤੱਕ ਮੰਨੀ ਨਾ ਮੈਂ ਹਾਰ
para Akha਼rI dama takka maMnI nA maiM hAra
But until my last breath, I never accepted defeat
ਮੈਨੂੰ ਕਿਸੇ ਚੀਜ਼ ਦੀ ਨਹੀਂ ਲੋੜ
mainUM kise chIja਼ dI nahIM lo.Da
I don't have a need for anything
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਜੱਗ ਤੋਂ ਚਾਹੀਦਾ ਨਹੀਂ ਕੁਝ ਹੋਰ
mainUM jagga toM chAhIdA nahIM kujha hora
I don't want anything else from this world
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਕਿਸੇ ਚੀਜ਼ ਦੀ ਨਹੀਂ ਲੋੜ
mainUM kise chIja਼ dI nahIM lo.Da
I don't have a need for anything
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices
ਮੈਨੂੰ ਜੱਗ ਤੋਂ ਚਾਹੀਦਾ ਨਹੀਂ ਕੁਝ ਹੋਰ
mainUM jagga toM chAhIdA nahIM kujha hora
I don't want anything else from this world
ਮੈਨੂੰ ਮੇਰੇ ਹਾਲ ਤੇ ਛੱਡ ਦੋ
mainUM mere hAla te ChaDDa do
Just leave me to my own devices

Share

More by Bohemia

View all songs →