D.E.S.I.

by Bohemia

ਅਸੀਂ ਵੱਡੇ ਸ਼ਿਕਾਰੀ ਆਂ ਦਾ ਰੱਬ ਰੱਖਵਾਲਾ
asIM vaDDe sa਼ikArI AM dA rabba rakkhavAlA
We are great hunters and God is our protector
ਗਲੀ-ਗਲੀ ‘ਚ ਬੋਹੇਮੀਆ ਦਾ ਬੋਲ ਬਾਲਾ
galI-galI ‘cha bohemIA dA bola bAlA
In every street, [Bohemia: Self-reference to the artist/lyricist] is the name on everyone's lips
ਵੇ ਮੁੰਡੇ ਪੰਜਾਬੀ ਰੈਪਰ ਦਾ ਨਾਂ ਪਛਾਣਦੇ
ve muMDe paMjAbI raipara dA nAM paChANade
The boys recognize the name of the Punjabi rapper
ਵੇ ਕੁੜੀਆਂ ਨੇ ਵੇਖ ਮੈਨੂੰ ਮਾਰਨੀਆਂ ਛਾਲਾਂ
ve ku.DIAM ne vekha mainUM mAranIAM ChAlAM
The [Kudiye: Ni/Nee: gender-specific vocative used to address women] jump with joy just at the sight of me
ਮੈਂ ਆਦਮੀ ਅਨੋਖਾ ਅੰਦਾਜ਼ ਨਿਰਾਲਾ
maiM AdamI anokhA aMdAja਼ nirAlA
I am a unique man with a distinct, peerless style
ਜਿੱਥੇ ਗੱਡੀ ਨੂੰ ਰੋਕਾਂ ਉੱਥੇ ਕੁੜੀਆਂ ਦਾ ਜਾਲਾ
jitthe gaDDI nUM rokAM utthe ku.DIAM dA jAlA
Wherever I stop my car, a web of admirers gathers
ਸਦਾ ਸੱਚਿਆਂ ਦੇ ਨਾਲ ਲਾਵਾਂ ਸੱਚੀ ਦਿਲੋਂ ਯਾਰੀ
sadA sachchiAM de nAla lAvAM sachchI diloM yArI
I always pledge my [Yaari: close friends/brothers; carries significant cultural weight regarding loyalty] to the truthful ones
ਜਿਹੜੇ ਦਿਲੋਂ ਝੂਠੇ ਉਨ੍ਹਾਂ ਦਾ ਮੂੰਹ ਕਾਲਾ
jiha.De diloM jhUThe unhAM dA mUMha kAlA
Those who are false in their hearts, may their faces be blackened in shame
ਨਾਲੇ ਦਿਨ ਰਾਤ ਪੀਵਾਂ ਮੈਂ ਭੰਗ ਕਰਾਂ ਮੈਂ ਸ਼ੋਅ
nAle dina rAta pIvAM maiM bhaMga karAM maiM sa਼oa
Day and night I smoke cannabis and perform my shows
ਮੇਰੇ ਤੋਂ ਤੰਗ ਰਵੇ ਮੇਰਾ ਪਿਓ ਨਾ ਜਾਣੇ ਕਿਉਂ
mere toM taMga rave merA pio nA jANe kiuM
My father remains annoyed with me, though he doesn't know why
ਨਾ ਜਾਣੇ ਕਿਉਂ ਰੋਜ਼ ਪੀਵਾਂ ਮੈਂ ਭੰਗ
nA jANe kiuM roja਼ pIvAM maiM bhaMga
He doesn't understand why I smoke cannabis every day
ਤੇਰੀ ਭੈੜੀ ਯਾਦ ਨਾਲ ਮੇਰੇ ਘਰਵਾਲੇ ਤੰਗ
terI bhai.DI yAda nAla mere gharavAle taMga
My family is fed up with the bitter memories I carry
ਮੇਰਾ ਦਿਲ ਨਮ ਮੈਨੂੰ ਅਹਿਸਾਸ
merA dila nama mainUM ahisAsa
My heart is damp with sorrow, but I have this realization
ਦਿਲ ਵਿਚ ਮੇਰੇ ਸਦਾ ਸੁੱਖੀ ਵਕਤ ਦੀ ਆਸ
dila vicha mere sadA sukkhI vakata dI Asa
In my heart, I always hope for peaceful times to come
ਇੱਕ ਦਿਨ ਆਏਗਾ ਜ਼ਰੂਰ ਖ਼ੁਸ਼ੀਆਂ ਦਾ ਜਿਹੜੇ
ikka dina AegA ja਼rUra kha਼usa਼IAM dA jiha.De
A day of happiness will surely arrive
ਲੰਘ ਗਏ ਯਾਰ ਮੈਨੂੰ ਉੱਥੋਂ ਦੀ ਦੇਂਦੇ ਆਵਾਜ਼
laMgha gae yAra mainUM utthoM dI deMde AvAja਼
The [Yaar: close friends/brothers] who have passed on call out to me from the beyond
ਅਸੀਂ ਦੇਸੀ ਪਰਦੇਸੀ ਫਿਰਦੇ ਸਾਡਾ ਦੇਸੀ
asIM desI paradesI phirade sADA desI
We are [Desi: someone of South Asian heritage] foreigners wandering, our spirit is [Desi]
ਅਸੀਂ ਦੇਸਾਂ ‘ਚ ਜੰਮੇ ਸੀ ਪਰਦੇਸੀ ਅੱਬਾ
asIM desAM ‘cha jaMme sI paradesI abbA
We were born in these foreign lands, but our [Abba: Father/Patriarch] is a foreigner
ਅਸੀਂ ਦੇਸੀ ਪਰਦੇਸੀ ਫਿਰਦੇ ਸਾਡਾ ਦੇਸੀ
asIM desI paradesI phirade sADA desI
We are [Desi] foreigners wandering, our spirit is [Desi]
ਅਸੀਂ ਦੇਸਾਂ ‘ਚ ਜੰਮੇ ਸੀ ਪਰਦੇਸੀ ਅੱਬਾ
asIM desAM ‘cha jaMme sI paradesI abbA
We were born in these foreign lands, but our [Abba: Father/Patriarch] is a foreigner
ਮੇਰੀ ਕਾਲਿਆਂ ਤੇ ਗੋਰਿਆਂ ਦੇ ਨਾਲ ਹੈ ਯਾਰੀ
merI kAliAM te goriAM de nAla hai yArI
My [Yaari] extends to both the black and the white communities
ਦੇਸੀ ਪੁੱਤ ਜਵਾਨ ਮੈਂ ਹਾਂ ਵੱਡਾ ਸ਼ਿਕਾਰੀ
desI putta javAna maiM hAM vaDDA sa਼ikArI
I am a brave [Desi] son, I am a great hunter
ਤੁਸੀਂ ਆਦਮੀ ਹੋ ਕੰਮਚੋਰ ਅਸੀਂ ਆਦਮੀ ਹਾਂ ਚੋਰ
tusIM AdamI ho kaMmachora asIM AdamI hAM chora
You are men who shirk work, we are men who take what we want
ਐਵੇਂ ਫਿਰਦੇ ਨਹੀਂ ਵਿਹਲੇ ਅਸੀਂ ਬੰਦੇ ਕਾਰੋਬਾਰੀ
aiveM phirade nahIM vihale asIM baMde kArobArI
We don't just wander aimlessly, we are men of business
ਇੱਕ ਯਾਰ ਮੇਰਾ ਜੱਟ ਦਿਲਾਂ ਦਾ ਮੈਂ ਟਰੱਕ
ikka yAra merA jaTTa dilAM dA maiM Tarakka
One [Yaar] of mine is a [Jatt: member of the land-owning agricultural community known for pride and lifestyle], my heart is like his truck
ਵੇ ਡੋਲਿਆਂ ਤੇ ਮਾਰਦੇ ਉਹ ਹੁੰਦਾ ਪਹਿਲਵਾਨ
ve DoliAM te mArade uha huMdA pahilavAna
He flexes his biceps, he is a true powerhouse wrestler
ਲੋਕੀ ਵੇਖਣ ਉਹਦੀ ਸ਼ਾਨ ਹੁੰਦੇ ਪਰੇਸ਼ਾਨ
lokI vekhaNa uhadI sa਼Ana huMde paresa਼Ana
People see his grandeur and they get troubled
ਰਾਜ ਕਰੇ ਪਰਦੇਸ ‘ਚ ਪੰਜਾਬੀ ਮੁੰਡਾ ਜਵਾਨ
rAja kare paradesa ‘cha paMjAbI muMDA javAna
The young Punjabi boy rules in a foreign land
ਦੂਜਾ ਯਾਰ ਪਟੇਲ ਮੁੰਡਾ ਗੁਜਰਾਤੀ
dUjA yAra paTela muMDA gujarAtI
My second [Yaar] is Patel, a Gujarati boy
ਮੋਟਰਾਂ ਦਾ ਕਾਰੋਬਾਰ ਹਰ ਚੀਜ਼ ਦੁਨੀਆਂ ਦੀ
moTarAM dA kArobAra hara chIja਼ dunIAM dI
Dealing in motors and every luxury in the world
ਮੈਨੂੰ ਆਖੇ ਕੇਮ ਛੋ ਮੈਂ ਕਵਾਂ ਮਜ਼ਾਮਾਂ
mainUM Akhe kema Cho maiM kavAM maja਼AmAM
He asks me "Kem Cho" [How are you?] and I say "Mazama" [I am great]
ਸੱਚੇ ਯਾਰ ਵੇਖ ਦੂਜੇ ਦੀ ਕਰਦੇ ਸੇਵਾ
sachche yAra vekha dUje dI karade sevA
True friends serve and support one another
ਇੱਕ ਯਾਰ ਮੇਰਾ ਹਿੰਦੂ ਦੂਜਾ ਯਾਰ ਮੁਸਲਮਾਨ
ikka yAra merA hiMdU dUjA yAra musalamAna
One [Yaar] of mine is Hindu, the other [Yaar] is Muslim
ਮੇਰਾ ਇੱਕ ਯਾਰ ਇਸਾਈ ਨਾ ਦੀਨ ਨਾ ਇਮਾਨ
merA ikka yAra isAI nA dIna nA imAna
One [Yaar] of mine is Christian; neither creed nor dogma divides us
ਮੇਰਾ ਮਿਲ ਜੁਲ ਰਹਿਣ ਜੇ ਸਾਡੇ ਦੇਸੀ ਪਰਦੇਸ ਵਿਚ
merA mila jula rahiNa je sADe desI paradesa vicha
We live together in harmony in this foreign land
ਐਸ਼ ਕਰਾਂਗੇ ਗੋਰੇ ਆਦਮੀ ਦੇ ਦੇਸ ‘ਚ
aisa਼ karAMge gore AdamI de desa ‘cha
We will live it up in the white man’s country
ਅਸੀਂ ਦੇਸੀ ਪਰਦੇਸੀ ਫਿਰਦੇ ਸਾਡਾ ਦੇਸੀ
asIM desI paradesI phirade sADA desI
We are [Desi] foreigners wandering, our spirit is [Desi]
ਅਸੀਂ ਦੇਸਾਂ ‘ਚ ਜੰਮੇ ਸੀ ਪਰਦੇਸੀ ਅੱਬਾ
asIM desAM ‘cha jaMme sI paradesI abbA
We were born in these foreign lands, but our [Abba: Father/Patriarch] is a foreigner
ਅਸੀਂ ਦੇਸੀ ਪਰਦੇਸੀ ਫਿਰਦੇ ਸਾਡਾ ਦੇਸੀ
asIM desI paradesI phirade sADA desI
We are [Desi] foreigners wandering, our spirit is [Desi]
ਅਸੀਂ ਦੇਸਾਂ ‘ਚ ਜੰਮੇ ਸੀ ਪਰਦੇਸੀ ਅੱਬਾ
asIM desAM ‘cha jaMme sI paradesI abbA
We were born in these foreign lands, but our [Abba: Father/Patriarch] is a foreigner
ਯਾਰ ਬਥੇਰੇ ਬੰਦੇ ਸਾਰੇ ਮੇਰੇ ਨਾਲ ਨੇ ਚੱਲਦੇ
yAra bathere baMde sAre mere nAla ne challade
I have plenty of [Yaar], they all walk alongside me
ਮੁੰਡੇ ਜੰਮੇ ਕੱਲ ਦੇ ਮੇਰੇ ਕੋਲੋਂ ਜਲਦੇ
muMDe jaMme kalla de mere koloM jalade
These boys born just yesterday are burning with jealousy
ਮੈਂ ਕਿੱਥੇ ਜਾਵਾਂ ਮੇਰੇ ਪਿੱਛੇ ਉਹ ਗੱਲਾਂ ਕਰਦੇ
maiM kitthe jAvAM mere pichChe uha gallAM karade
Where can I go? They talk behind my back
ਸਾਹਮਣੇ ਨਹੀਂ ਖੜ੍ਹਦੇ ਮੇਰੇ ਕੋਲੋਂ ਡਰਦੇ
sAhamaNe nahIM kha.Dhade mere koloM Darade
They don't stand before me, they are terrified of me
ਮੈਨੂੰ ਰੱਬ ਦੀ ਸੌਂਹ ਵੇ ਜਿਹੜਾ ਖੰਘੇ ਮੂਹਰੇ ਮੇਰੇ ਆ ਕੇ
mainUM rabba dI sauMha ve jiha.DA khaMghe mUhare mere A ke
I swear by God, anyone who dares to challenge me
ਵੇਖ ਲਵੇ ਮੇਰੀ ਅੱਖਾਂ ‘ਚ ਅੱਖਾਂ ਮਿਲਾ ਕੇ
vekha lave merI akkhAM ‘cha akkhAM milA ke
Let him try to look me straight in the eyes
ਮੇਰੀ ਰਗ-ਰਗ ‘ਚ ਵਸੇ ਲਹੂ ਮੇਰੇ ਦੇਸ਼ ਦਾ
merI raga-raga ‘cha vase lahU mere desa਼ dA
The blood of my homeland flows through every vein
ਮੈਂ ਪਰਦੇਸੀ ਪੁੱਤ ਜਵਾਨ ਮੁੰਡਾ ਪਰਦੇਸ ਦਾ
maiM paradesI putta javAna muMDA paradesa dA
I am the brave [Desi] son, a youth of the foreign land
ਮੈਂ ਕਰਾਂ ਐਲਾਨ ਪੁਲਿਸ ਪਰੇਸ਼ਾਨ
maiM karAM ailAna pulisa paresa਼Ana
I make my proclamation and the police are troubled
ਉਨ੍ਹਾਂ ਤੋਂ ਵੇਖੀ ਨਹੀਂ ਜਾਂਦੀ ਦੇਸੀ ਮੁੰਡੇ ਦੀ ਸ਼ਾਨ
unhAM toM vekhI nahIM jAMdI desI muMDe dI sa਼Ana
They cannot bear to see the glory of a [Desi] boy
ਹੁਣ ਲੱਤਾਂ ਮੈਂ ਖਿਲਾਰਾਂ ਪੁਲਿਸ ਨੂੰ ਮੈਂ ਸਾੜਾਂ
huNa lattAM maiM khilArAM pulisa nUM maiM sA.DAM
Now I stretch my legs and let the police burn with envy
ਮੈਂ ਪਰਦੇਸੀ ਜ਼ੋਰ ਦੀ ਨਾਅਰੇ ਮੈਂ ਮਾਰਾਂ
maiM paradesI ja਼ora dI nAare maiM mArAM
I am a foreigner and I raise my slogans with power
ਵੇ ਨਾਲ-ਨਾਲ ਮੇਰੇ ਦੇਸੀ ਮੁੰਡਿਆਂ ਦੀ ਟਾਹਣੀ
ve nAla-nAla mere desI muMDiAM dI TAhaNI
Right beside me is a [Tanni: a close-knit group/squad] of [Desi] boys
ਆਪ ਦੀ ਗੱਲ ਕਿਸੇ ਹੋਰ ਨੂੰ ਨਹੀਂ ਕਹਿਣੀ
Apa dI galla kise hora nUM nahIM kahiNI
I won't tell my secrets to anyone else
ਵੈਰੀਆਂ ਦੀ ਐਸੀ ਦੀ ਤੈਸੀ ਮੈਂ ਦੁੱਧ ਪੀਤਾ ਮਾਂ ਦਾ
vairIAM dI aisI dI taisI maiM duddha pItA mAM dA
To hell with the enemies, I have been raised on my mother's milk
ਬਣਿਆ ਬੰਦਾ ਸੁਪਰ ਦੇਸ ਵਿਚ ਵਸੇ
baNiA baMdA supara desa vicha vase
I've become a "super-man" dwelling in this land
ਅਸੀਂ ਦੇਸੀ ਪਰਦੇਸੀ ਫਿਰਦੇ ਸਾਡਾ ਦੇਸੀ
asIM desI paradesI phirade sADA desI
We are [Desi] foreigners wandering, our spirit is [Desi]
ਅਸੀਂ ਦੇਸਾਂ ‘ਚ ਜੰਮੇ ਸੀ ਪਰਦੇਸੀ ਅੱਬਾ
asIM desAM ‘cha jaMme sI paradesI abbA
We were born in these foreign lands, but our [Abba: Father/Patriarch] is a foreigner
ਅਸੀਂ ਦੇਸੀ ਪਰਦੇਸੀ ਫਿਰਦੇ ਸਾਡਾ ਦੇਸੀ
asIM desI paradesI phirade sADA desI
We are [Desi] foreigners wandering, our spirit is [Desi]
ਅਸੀਂ ਦੇਸਾਂ ‘ਚ ਜੰਮੇ ਸੀ ਪਰਦੇਸੀ ਅੱਬਾ
asIM desAM ‘cha jaMme sI paradesI abbA
We were born in these foreign lands, but our [Abba: Father/Patriarch] is a foreigner
ਅਸੀਂ ਦੇਸੀ ਅਸੀਂ ਦੇਸੀ ਅਸੀਂ ਦੇਸੀ ਅਸੀਂ ਦੇਸੀ
asIM desI asIM desI asIM desI asIM desI
We are [Desi], we are [Desi], we are [Desi], we are [Desi]
ਸਾਡਾ ਦੇਸੀ ਅਸੀਂ ਦੇਸਾਂ ‘ਚ ਜੰਮੇ ਸੀ ਪਰਦੇਸੀ ਅੱਬਾ
sADA desI asIM desAM ‘cha jaMme sI paradesI abbA
Our spirit is [Desi], we were born in these foreign lands, but our [Abba: Father/Patriarch] is a foreigner

Share

More by Bohemia

View all songs →