Daddy's Home

by Bohemiaft J.Hind

ਮੁੰਡੇ ਜਿਹੜੇ ਸੁਪਰਸਟਾਰ ਬਣੇ ਆਪਾਂ ਉਨ੍ਹਾਂ ਸਾਰਿਆਂ 'ਤੇ ਆਪਾਂ
muMDe jiha.De suparasaTAra baNe ApAM unhAM sAriAM 'te ApAM
The boys who became superstars, I’m the one who sits above them all
ਮਗਰੋਂ ਤੁਰਨ ਮੋਰ ਸਾਡੇ ਇਸ਼ਾਰਿਆਂ 'ਤੇ ਦੇਖਾ-ਦੇਖੀ
magaroM turana mora sADe isa਼AriAM 'te dekhA-dekhI
The peacocks follow behind us, dancing to our signals; just by imitation
ਸਾਰੇ ਵਿਚਾਰੇ ਖ਼ਰਾਬ ਹੋ ਗਏ ਮੁੰਡੇ ਪਰ ਆਪਣੇ ਵੱਲੋਂ
sAre vichAre kha਼rAba ho gae muMDe para ApaNe valloM
All these poor souls have ruined themselves, but as for the boys from our side
ਹਿੱਪ ਹੌਪ ਹੋ ਗਏ ਮੁੰਡੇ
hippa haupa ho gae muMDe
These boys have become Hip-Hop
ਔਫ਼ ਵਾਈਟ ਲੂਈ ਵਿਟੌਨ ਹੋ ਗਏ ਮੁੰਡੇ
aupha਼ vAITa lUI viTauna ho gae muMDe
These boys have turned into Off-White and Louis Vuitton
ਬੈਲੇਂਸੀਆਗਾ ਵਿਟਮੋਂ ਹੋ ਗਏ ਮੁੰਡੇ
baileMsIAgA viTamoM ho gae muMDe
These boys have turned into Balenciaga and Vetements
ਕਾਂ ਜਿਵੇਂ ਤੁਰਦਾ ਵੇ ਹੰਸ ਦੀ ਚਾਲ ਸਾਰੇ ਮੇਰੇ ਹੀ ਜਾਲ ਦਾ ਸ਼ਿਕਾਰ ਹੋ ਗਏ ਮੁੰਡੇ
kAM jiveM turadA ve haMsa dI chAla sAre mere hI jAla dA sa਼ikAra ho gae muMDe
Like a crow trying to mimic the swan's gait, all these boys fell victim to my web
ਹੁਣ ਕਿਹੜਾ ਮੇਰੀ ਟੀਮ ਨਾਲ ਲੜੇ?
huNa kiha.DA merI TIma nAla la.De?
Now who is there left to fight with my team?
ਹੁਣ ਟੀਮ ਜਿਹੜੀ ਮੇਰੀ ਇੰਨੀ ਸਕੀਮ ਨਾਲ ਤੋੜੇ?
huNa TIma jiha.DI merI iMnI sakIma nAla to.De?
Now who can break this team of mine with such a scheme?
ਹੁਣ ਟੀਮ ਜਿਹੜੀ ਮੇਰੀ ਤੋੜਨ ਮੰਗੇ ਉਹ ਪਹਿਲਾਂ ਜਾ ਕੇ ਲੱਭੇ ਕਿ ਰਾਜਾ ਕਿਹੜੀ ਟੀਮ ਨਾਲ ਤੋੜੇ?
huNa TIma jiha.DI merI to.Dana maMge uha pahilAM jA ke labbhe ki rAjA kiha.DI TIma nAla to.De?
The one who wants to break my team, let them first find which team Raja `[Self-reference to Bohemia: often called the Punjabi Rapp Da Raja/King of Punjabi Rap]` breaks?
ਨਾਲੇ ਜਿਹੜਾ ਮੇਰੀ ਟੀਮ ਨਾਲ ਲੜੇ ਉਹ ਪਹਿਲਾਂ ਆ ਕੇ ਮੇਰੇ ਮੂਹਰੇ ਖੜ੍ਹੇ
nAle jiha.DA merI TIma nAla la.De uha pahilAM A ke mere mUhare kha.Dhe
And whoever dares to fight my team, let them first come and stand before me
ਭਾਵੇਂ ਮੇਰੀ ਮਾਂ ਦਾ ਜੰਮਿਆ ਮੈਂ ਆਪੇ ਨਹੀਂ ਉਹ ਬਣਿਆ
bhAveM merI mAM dA jaMmiA maiM Ape nahIM uha baNiA
Even if he's my mother's own son, he didn't become who he is on his own
ਤੇ ਮਾਂ ਕਸਮ ਹਾਲੇ ਵੀ ਬੋਹੇਮੀਆ ਨਹੀਂ ਬਣਿਆ ਮੈਂ
te mAM kasama hAle vI bohemIA nahIM baNiA maiM
And I swear on my mother, even I haven't fully become Bohemia `[Self-reference to the artist's legendary stage persona]` yet
ਅੱਜਕੱਲ੍ਹ ਜਿਹਨੂੰ ਦੇਖੋ ਰੈਪ ਕਰੇ
ajjakallha jihanUM dekho raipa kare
Nowadays, everyone you see is trying to rap
ਮੈਰੀਜੁਆਨਾ ਰੌਇਲ ਜੁਆਇੰਟ ਹਿੱਟ ਕਰੇ ਡੈਪ ਕਰੇ
mairIjuAnA rauila juAiMTa hiTTa kare Daipa kare
Hitting royal marijuana joints and doing the dabs
ਗੱਡੀਆਂ 'ਚ ਫਿਰੇ ਬੀਟ ਪੰਪ ਕਰੇ ਗੈਟ ਫੜੇ ਜਿਹੜਾ ਸੜੇ ਹਾਲੇ ਵੀ ਪੁਲਿਸ ਤੋਂ ਸ਼ਿਕਾਇਤ ਕਰੇ
gaDDIAM 'cha phire bITa paMpa kare gaiTa pha.De jiha.DA sa.De hAle vI pulisa toM sa਼ikAita kare
Cruising in cars, pumping the beat, holding a gat `[Slang for a pistol]`, yet those who burn with envy still complain to the police
ਅੱਜਕੱਲ੍ਹ ਜਿਹਨੂੰ ਦੇਖੋ ਹਿੱਟ ਕੱਢੇ
ajjakallha jihanUM dekho hiTTa kaDDhe
Nowadays, everyone you see is dropping a hit
ਕ੍ਰਿਪਟੋ ਕੈਸ਼ ਮੈਟਾ ਮਾਸਕ ਕੋਇਨ ਬਿਟ ਕੱਢੇ
kripaTo kaisa਼ maiTA mAsaka koina biTa kaDDhe
Dealing in Crypto cash, Meta Mask, and Bitcoins
ਮੁੰਡੇ ਜਿਹੜੇ ਟੀਮ ਵਿਚ ਮੇਰੇ ਸਭ ਬਣੇ ਫਿਰਦੇ ਸੀ ਮੈਂ ਪਿਛਲੇ ਸਾਲ ਖਿੱਚ-ਖਿੱਚ ਕੱਢੇ
muMDe jiha.De TIma vicha mere sabha baNe phirade sI maiM piChale sAla khichcha-khichcha kaDDhe
The boys who were acting all big in my own team, I dragged them out one by one last year
ਅੱਜਕੱਲ੍ਹ ਜਿਹਨੂੰ ਦੇਖੋ ਰੈਪ ਕਰੇ
ajjakallha jihanUM dekho raipa kare
Nowadays, everyone you see is trying to rap
ਮੈਰੀਜੁਆਨਾ ਰੌਇਲ ਜੁਆਇੰਟ ਹਿੱਟ ਕਰੇ ਡੈਪ ਕਰੇ
mairIjuAnA rauila juAiMTa hiTTa kare Daipa kare
Hitting royal marijuana joints and doing the dabs
ਗੱਡੀਆਂ 'ਚ ਫਿਰੇ ਬੀਟ ਪੰਪ ਕਰੇ ਗੈਟ ਫੜੇ ਜਿਹੜਾ ਸੜੇ ਹਾਲੇ ਵੀ ਪੁਲਿਸ ਤੋਂ ਸ਼ਿਕਾਇਤ ਕਰੇ
gaDDIAM 'cha phire bITa paMpa kare gaiTa pha.De jiha.DA sa.De hAle vI pulisa toM sa਼ikAita kare
Cruising in cars, pumping the beat, holding a gat, yet those who burn with envy still complain to the police

ਡੇਡੀ'ਜ਼ ਹੋਮ
DeDI'ja਼ homa
Daddy’s Home

Share

More by Bohemia

View all songs →