Dar
by Bohemia
ਓ ਮੈਂ ਹਾਈਪਰ ਸੁਪਰਲਿਟ
o maiM hAIpara suparaliTa
Oh, I’m hyper, super-lit
ਹੋਸ਼ ਤੋਂ ਬਾਹਰ ਮੈਂ ਗੱਲਾਂ ਕਰਾਂ ਮੇਰੇ ਨਾਲ ਮੈਨੂੰ ਮੇਰੇ ਤੋਂ ਬਚਾਓ
hosa਼ toM bAhara maiM gallAM karAM mere nAla mainUM mere toM bachAo
Out of my senses, I talk to myself, someone save me from myself

ਕਦੇ ਕਦੇ ਮੈਨੂੰ ਆਪਣੇ ਆਪ ਤੋਂ ਲੱਗੇ ਡਰ
kade kade mainUM ApaNe Apa toM lagge Dara
Sometimes I feel afraid of my own self
ਆਪਣੇ ਆਪ ਤੋਂ ਲੱਗੇ ਡਰ
ApaNe Apa toM lagge Dara
Afraid of my own self
ਆਪਣੇ ਆਪ ਤੋਂ ਲੱਗੇ ਡਰ
ApaNe Apa toM lagge Dara
Afraid of my own self
ਕਦੇ ਕਦੇ ਜਦੋਂ ਮੇਰਾ ਮਨ ਮੇਰੇ ਨਾਲ ਕਰੇ ਗੱਲ
kade kade jadoM merA mana mere nAla kare galla
Sometimes when my mind starts talking to me
ਮੇਰਾ ਮਨ ਮੇਰੇ ਨਾਲ ਕਰੇ ਗੱਲ
merA mana mere nAla kare galla
My mind starts talking to me

ਕਦੇ ਕਦੇ ਸਜ਼ਾ ਲੱਗੇ ਜ਼ਿੰਦਗੀ
kade kade saja਼A lagge ja਼iMdagI
Sometimes life feels like a sentence
ਹਰ ਮੋੜ ਤੇ ਪਾਬੰਦੀ
hara mo.Da te pAbaMdI
With restrictions at every single turn
ਦੇ ਦੋ ਕੈਦ ਮੈਨੂੰ ਦੇ ਦੋ ਸਜ਼ਾ
de do kaida mainUM de do saja਼A
Just lock me up, just give me my punishment
ਦੇ ਦੋ ਜ਼ਹਿਰ ਮੈਨੂੰ ਲੈ ਲਓ ਪਿਆਰ ਮੈਥੋਂ ਦੇ ਦੋ ਵੈਰ
de do ja਼hira mainUM lai lao piAra maithoM de do vaira
Give me poison, take back your love, and give me your enmity
ਮੈਨੂੰ ਦੱਸ ਕਿਵੇਂ ਕਰਾਂ ਕਿਸੇ ਦੀ ਆਸ਼ਕੀ ਜਿਵੇਂ ਖ਼ੁਦਕੁਸ਼ੀ
mainUM dassa kiveM karAM kise dI Asa਼kI jiveM kha਼udakusa਼I
Tell me how to love someone when it feels like committing suicide
ਓ ਨਫ਼ਰਤ ਮੈਨੂੰ ਮੁਹੱਬਤ ਤੋਂ ਜਿਹੜੀ ਕੌੜੀ ਲੱਗੇ ਮੈਨੂੰ ਮੇਰੀ ਅੱਖ ਦੀ
o napha਼rata mainUM muhabbata toM jiha.DI kau.DI lagge mainUM merI akkha dI
Oh, I hate this love that feels as bitter as the tear in my eye
ਸੁਣਾ ਮੈਂ ਆਪਣੀ ਅਕਲ ਗੱਲਾਂ ਜਦੋਂ ਕਰਾਂ ਮੈਂ ਸਾਰੀ ਰਾਤ ਕਿਵੇਂ ਤੇਰੇ ਨਾਲ ਰਵਾਂ
suNA maiM ApaNI akala gallAM jadoM karAM maiM sArI rAta kiveM tere nAla ravAM
I listen to my own logic when I talk all night about how to stay with you
ਕਦੇ ਕਦੇ ਹੱਸਦਾ ਹੱਸਦਾ ਮੈਂ ਤੇਰੇ ਬਾਰੇ ਕਿਸੇ ਨੂੰ ਦੱਸਦਾ ਮੈਂ
kade kade hassadA hassadA maiM tere bAre kise nUM dassadA maiM
Sometimes I’m laughing and I start telling someone about you
ਜਿੱਥੇ ਤੇਰੀ ਗੱਲ ਬਦਲਾਂ ਗੱਲ ਜਿਵੇਂ ਤੇਰੇ ਤੋਂ ਲੈ ਲਵਾਂ ਬਦਲਾ ਮੈਂ
jitthe terI galla badalAM galla jiveM tere toM lai lavAM badalA maiM
Suddenly I change the subject as if I’m taking revenge on you
ਜਿਵੇਂ ਤੇਰੇ ਬਿਨਾਂ ਰਹਿ ਸਕਦਾ ਮੈਂ ਨਹੀਂਓਂ ਤੇਰੇ ਬਿਨਾਂ ਰਹਿ ਸਕਦਾ ਮੈਂ
jiveM tere binAM rahi sakadA maiM nahIMoM tere binAM rahi sakadA maiM
As if I can live without you, but no, I can't live without you
ਕਦੇ ਕਦੇ ਮੈਨੂੰ ਆਪਣੇ ਆਪ ਤੋਂ ਲੱਗੇ ਡਰ
kade kade mainUM ApaNe Apa toM lagge Dara
Sometimes I feel afraid of my own self
ਆਪਣੇ ਆਪ ਤੋਂ ਲੱਗੇ ਡਰ
ApaNe Apa toM lagge Dara
Afraid of my own self
ਆਪਣੇ ਆਪ ਤੋਂ ਲੱਗੇ ਡਰ
ApaNe Apa toM lagge Dara
Afraid of my own self
ਕਦੇ ਕਦੇ ਜਦੋਂ ਮੇਰਾ ਮਨ ਮੇਰੇ ਨਾਲ ਕਰੇ ਗੱਲ
kade kade jadoM merA mana mere nAla kare galla
Sometimes when my mind starts talking to me
ਮੇਰਾ ਮਨ ਮੇਰੇ ਨਾਲ ਕਰੇ ਗੱਲ
merA mana mere nAla kare galla
My mind starts talking to me
ਮੇਰਾ ਮਨ ਮੇਰੇ ਨਾਲ ਕਰੇ ਗੱਲ
merA mana mere nAla kare galla
My mind starts talking to me
ਕਦੇ ਕਦੇ ਮੈਨੂੰ ਆਪਣੇ ਆਪ ਤੋਂ ਲੱਗੇ ਡਰ
kade kade mainUM ApaNe Apa toM lagge Dara
Sometimes I feel afraid of my own self
ਆਪਣੇ ਆਪ ਤੋਂ ਲੱਗੇ ਡਰ
ApaNe Apa toM lagge Dara
Afraid of my own self
ਆਪਣੇ ਆਪ ਤੋਂ ਲੱਗੇ ਡਰ
ApaNe Apa toM lagge Dara
Afraid of my own self
ਕਦੇ ਕਦੇ ਜਦੋਂ ਮੇਰਾ ਮਨ ਮੇਰੇ ਨਾਲ ਕਰੇ ਗੱਲ
kade kade jadoM merA mana mere nAla kare galla
Sometimes when my mind starts talking to me
ਮੇਰਾ ਮਨ ਮੇਰੇ ਨਾਲ ਕਰੇ ਗੱਲ
merA mana mere nAla kare galla
My mind starts talking to me
ਮੇਰਾ ਮਨ ਮੇਰੇ ਨਾਲ ਕਰੇ ਗੱਲ
merA mana mere nAla kare galla
My mind starts talking to me
ਕਦੇ ਕਦੇ ਜਦੋਂ ਜਦੋਂ ਬੋਤਲ ਅੱਧੀ
kade kade jadoM jadoM botala addhI
Sometimes when the bottle is half empty
ਨਾਲੇ ਸ਼ੋਫਰ ਗੱਡੀ
nAle sa਼ophara gaDDI
And the chauffeur is driving the car
ਸ਼ੋਅ ਦੇ ਬਾਅਦ ਜਦੋਂ ਜੇਬਾਂ ਵਿੱਚ ਨੋਟਾਂ ਦੀ ਥੱਦੀ
sa਼oa de bAada jadoM jebAM vichcha noTAM dI thaddI
When my pockets are stuffed with wads of cash after the show
ਜਦੋਂ ਮੂੰਹ ‘ਚ ਬੋਤਲ ਬਚੀ
jadoM mUMha ‘cha botala bachI
When the bottle is stuck to my lips
ਰੁਕੀ ਹੋਟਲ ਗੱਡੀ
rukI hoTala gaDDI
And the car stops at the hotel
ਜਦੋਂ ਸੁਪਰਲਿਟ ਮੈਂ ਕਿਵੇਂ ਦੱਸਾਂ ਕੀ ਮੇਰੀ ਨੇਕੀ
jadoM suparaliTa maiM kiveM dassAM kI merI nekI
When I'm super-lit, how do I explain what’s left of my virtue?
ਸੁਣਾ ਮੈਂ ਆਪਣੀ ਅਕਲ ਗੱਲਾਂ ਜਦੋਂ ਕਰਾਂ ਮੈਂ ਸਾਰੀ ਰਾਤ ਕਿਵੇਂ ਤੇਰੇ ਨਾਲ ਰਵਾਂ
suNA maiM ApaNI akala gallAM jadoM karAM maiM sArI rAta kiveM tere nAla ravAM
I listen to my own logic when I talk all night about how to stay with you
ਕਦੇ ਕਦੇ ਜਦੋਂ ਹੋਸ਼ ਤੋਂ ਬਾਹਰ ਵੇਕਲਾ ਹੋਟਲ ਛੱਡਣ ਮੈਨੂੰ ਦੋਸਤ ਯਾਰ
kade kade jadoM hosa਼ toM bAhara vekalA hoTala ChaDDaNa mainUM dosata yAra
Sometimes when I’m out of my mind and lonely, my friends drop me at the hotel [Yaar: close friends/brothers; carries significant cultural weight regarding loyalty]
ਹੁਣ ਹੋਟਲ ‘ਚ ਖੜਾ ਕਰ ਲਵਾਂ ਮੈਂ ਕਰਾਂ ਸ਼ੀਸ਼ੇ ਦੇ ਨਾਲ ਗੱਲਾਂ ਮੈਂ
huNa hoTala ‘cha kha.DA kara lavAM maiM karAM sa਼Isa਼e de nAla gallAM maiM
Now standing in the hotel, I start talking to the mirror