Desi Hip Hop

by Bohemia

ਅਸਾਂ ਵੱਡੇ ਸ਼ਿਕਾਰੀਆਂ ਦਾ ਰੱਬ ਰੱਖਵਾਲਾ
asAM vaDDe sa਼ikArIAM dA rabba rakkhavAlA
God is the protector of us great hunters
ਗਲੀ-ਗਲੀ ‘ਚ ਬੋਹੇਮੀਆ ਦਾ ਬੋਲਬਾਲਾ
galI-galI ‘cha bohemIA dA bolabAlA
In every street and alley, Bohemia's name echoes with power [Bohemia: Self-reference to the artist/lyricist]
ਵੇ ਮੁੰਡੇ ਪੰਜਾਬੀ ਰੈਪਰ ਦਾ ਨਾਮ ਜਾਣਦੇ ਨੇ
ve muMDe paMjAbI raipara dA nAma jANade ne
Every young lad knows the name of this Punjabi rapper
ਕੁੜੀਆਂ ਨੇ ਵੇਖ ਮੈਨੂੰ ਮਾਰਨ ਝਾਲਾਂ
ku.DIAM ne vekha mainUM mArana jhAlAM
The girls leap with excitement just to catch a glimpse of me [Kudi: girl/maiden]
ਮੈਂ ਆਦਮੀ ਅਨੋਖਾ ਅੰਦਾਜ਼ ਹੈ ਨਿਰਾਲਾ
maiM AdamI anokhA aMdAja਼ hai nirAlA
I am a unique man with a distinct, unparalleled style
ਜਿੱਥੇ ਗੱਡੀ ਨੂੰ ਰੋਕਾਂ ਉੱਥੇ ਕੁੜੀਆਂ ਦਾ ਜਾਲਾ
jitthe gaDDI nUM rokAM utthe ku.DIAM dA jAlA
Wherever I park my car, a web of admirers gathers there
ਸਦਾ ਸੱਚਿਆਂ ਦੇ ਨਾਲ ਲਾਵਾਂ ਸੱਚੀ ਦਿਲੋਂ ਯਾਰੀ
sadA sachchiAM de nAla lAvAM sachchI diloM yArI
I always pledge my true loyalty from the heart to those who are honest [Yaari: close friends/brothers; carries significant cultural weight regarding loyalty]
ਜਿਹੜੇ ਦਿਲ ਦੇ ਨੇ ਝੂਠੇ ਉਨ੍ਹਾਂ ਦਾ ਮੂੰਹ ਕਾਲਾ
jiha.De dila de ne jhUThe unhAM dA mUMha kAlA
Those who are false in their hearts, may their faces be blackened in shame
ਨਾਲੇ ਦਿਨ ਰਾਤ ਪੀਵਾਂ ਮੈਂ ਭੰਗ ਕਰਾਂ ਮੈਂ ਸ਼ੋਅ
nAle dina rAta pIvAM maiM bhaMga karAM maiM sa਼oa
Day and night I smoke [Bhang: Cannabis/Hemp], and then I perform my shows
ਮੇਰੇ ਤੋਂ ਤੰਗ ਰਹੇ ਮੇਰਾ ਪਿਓ ਨਾ ਜਾਣੇ ਕਿਉਂ
mere toM taMga rahe merA pio nA jANe kiuM
My father remains frustrated with me, and he knows not why
ਨਾ ਜਾਣੇ ਕਿਉਂ ਰੋਜ਼ ਪੀਵਾਂ ਮੈਂ ਭੰਗ
nA jANe kiuM roja਼ pIvAM maiM bhaMga
He knows not why I smoke [Bhang: Cannabis/Hemp] every single day
ਮੇਰੀ ਭੈੜੀ ਆਦਤ ਤੋਂ ਮੇਰੇ ਘਰਵਾਲੇ ਤੰਗ
merI bhai.DI Adata toM mere gharavAle taMga
My family is fed up with this troublesome habit of mine
ਮੇਰਾ ਦਿਲ ਨਮ ਮੈਨੂੰ ਅਹਿਸਾਸ
merA dila nama mainUM ahisAsa
My heart is heavy, yet I am conscious of my path
ਦਿਲ ਵਿਚ ਮੇਰੇ ਸਦਾ ਸੁਖੀ ਵਕਤ ਦੀ ਆਸ
dila vicha mere sadA sukhI vakata dI Asa
In my heart, I always hope for more peaceful times
ਇੱਕ ਦਿਨ ਆਏਗਾ ਜ਼ਰੂਰ ਖ਼ੁਸ਼ੀਆਂ ਦੇ ਜਿਹੜੇ ਲੰਘ ਗਏ ਯਾਰ ਮੈਨੂੰ ਉੱਥੋਂ ਦੇ ਦੇ ਆਵਾਜ਼
ikka dina AegA ja਼rUra kha਼usa਼IAM de jiha.De laMgha gae yAra mainUM utthoM de de AvAja਼
The day will surely come when those joys that passed me by call out to me again
ਅਸੀਂ ਵਿਦੇਸ਼ੀ ਪਰ ਦਿਲ ਵਿਚ ਦੇਸ਼ ਸਾਡਾ
asIM videsa਼I para dila vicha desa਼ sADA
We are foreigners, but our homeland lives within our hearts
ਅਸੀਂ ਦੇਸੀ ਅਸੀਂ ਦੇਸੀ ਪਰ ਜੰਮੇ ਸ਼ਾਹੀਆਬਾਦ
asIM desI asIM desI para jaMme sa਼AhIAbAda
We are [Desi: person of South Asian descent/roots], we are [Desi], but born in Shahiabad [Shahiabad: a locality in Pakistan]
ਅਸੀਂ ਵਿਦੇਸ਼ੀ ਪਰ ਦਿਲ ਵਿਚ ਦੇਸ਼ ਸਾਡਾ
asIM videsa਼I para dila vicha desa਼ sADA
We are foreigners, but our homeland lives within our hearts
ਅਸੀਂ ਦੇਸੀ ਅਸੀਂ ਦੇਸੀ ਪਰ ਜੰਮੇ ਸ਼ਾਹੀਆਬਾਦ
asIM desI asIM desI para jaMme sa਼AhIAbAda
We are [Desi: person of South Asian descent/roots], we are [Desi], but born in Shahiabad
ਮੇਰੀ ਕਾਲਿਆਂ ਤੇ ਗੋਰਿਆਂ ਦੇ ਨਾਲ ਵੇ ਯਾਰੀ
merI kAliAM te goriAM de nAla ve yArI
I share a brotherhood with both the Black and White communities [Yaari: close friends/brothers]
ਦੇਸੀ ਪੁੱਤ ਜਵਾਨ ਮੈਂ ਬੱਬਰ ਸ਼ਿਕਾਰੀ
desI putta javAna maiM babbara sa਼ikArI
I am a [Desi] son, a youth, a brave and lion-hearted hunter
ਤੁਸੀਂ ਆਦਮੀ ਹੋ ਕੰਮਚੋਰ ਅਸੀਂ ਆਦਮੀ ਕੁਝ ਹੋਰ
tusIM AdamI ho kaMmachora asIM AdamI kujha hora
You are lazy idlers, but we are men of a different breed
ਐਵੇਂ ਫਿਰਦੇ ਨਹੀਂ ਵਿਹਲੇ ਅਸੀਂ ਬੰਦੇ ਕਾਰੋਬਾਰੀ
aiveM phirade nahIM vihale asIM baMde kArobArI
We don't wander aimlessly; we are men of business and ambition
ਇਕ ਯਾਰ ਮੇਰਾ ਜੱਟ ਦਿਲਾਂ ਦਾ ਮੈਂ ਕਰੈਕ
ika yAra merA jaTTa dilAM dA maiM karaika
One friend of mine is a [Jatt: a member of the land-owning agricultural community known for pride and lifestyle], a master of hearts
ਮੁੰਡਾ ਡੌਲਿਆਂ ਤੇ ਮਾਰਦਾ ਏ ਹੁੰਦਾ ਪਹਿਲਵਾਨ
muMDA DauliAM te mAradA e huMdA pahilavAna
The lad flexes his triceps; he is a formidable wrestler
ਲੋਕੀ ਵੇਖਣ ਉਹਦੀ ਜਾਨ ਹੁੰਦੇ ਪਰੇਸ਼ਾਨ
lokI vekhaNa uhadI jAna huMde paresa਼Ana
People are troubled and envious when they see his strength
ਰਾਜ ਕਰੇ ਪਰਦੇਸ ‘ਚ ਪੰਜਾਬੀ ਮੁੰਡਾ ਜਵਾਨ
rAja kare paradesa ‘cha paMjAbI muMDA javAna
The young Punjabi lad rules even on foreign shores
ਦੂਜਾ ਯਾਰ ਪਟੇਲ ਮੁੰਡਾ ਗੁਜਰਾਤੀ ਮੋਟਰਾਂ ਦਾ ਕਾਰੋਬਾਰ
dUjA yAra paTela muMDA gujarAtI moTarAM dA kArobAra
My second friend is Patel, a Gujarati lad, running a motor business
ਹਰ ਚੀਜ਼ ਦੁਨੀਆ ਦੀ ਮੈਨੂੰ ਆਖੇ ਕੇਮ ਛੋ
hara chIja਼ dunIA dI mainUM Akhe kema Cho
Everything in the world asks me "Kem Cho" [Kem Cho: Gujarati for "How are you?"]
ਮੈਂ ਕਿਹਾ ਮਜ਼ੇ ਮਾਂ
maiM kihA maja਼e mAM
And I reply, "Maza Ma" [Maza Ma: Gujarati for "I am fine/having fun"]
ਸੱਚੇ ਯਾਰ ਦੇਖ ਦੂਜੇ ਕਰਦੇ ਨੇ ਸੇਵਾ
sachche yAra dekha dUje karade ne sevA
See how true friends serve and stand by one another
ਇਕ ਯਾਰ ਮੇਰਾ ਹਿੰਦੂ ਦੂਜਾ ਯਾਰ ਮੁਸਲਮਾਨ
ika yAra merA hiMdU dUjA yAra musalamAna
One friend of mine is Hindu, another friend is Muslim
ਮੇਰਾ ਇਕ ਯਾਰ ਈਸਾਈ ਨਾ ਦੀਨ ਨਾ ਈਮਾਨ
merA ika yAra IsAI nA dIna nA ImAna
I even have a Christian friend; we care for humanity beyond religious dogma
ਮੇਰਾ ਮਿਲ ਜੁਲ ਰਹਿਣ ਜੇ ਸਾਡੇ ਦੇਸੀ ਪਰਦੇਸ ਵਿਚ ਐਸ਼ ਕਰਨਗੇ ਗੋਰੇ ਆਦਮੀ ਦੇ ਦੇਸ਼ ਵਿਚ
merA mila jula rahiNa je sADe desI paradesa vicha aisa਼ karanage gore AdamI de desa਼ vicha
If we stay united in these foreign lands like this
ਅਸੀਂ ਵਿਦੇਸ਼ੀ ਪਰ ਦਿਲ ਵਿਚ ਦੇਸ਼ ਸਾਡਾ
asIM videsa਼I para dila vicha desa਼ sADA
We [Desi] people will thrive even in the white man's country
ਅਸੀਂ ਦੇਸੀ ਅਸੀਂ ਦੇਸੀ ਪਰ ਜੰਮੇ ਸ਼ਾਹੀਆਬਾਦ
asIM desI asIM desI para jaMme sa਼AhIAbAda
We are foreigners, but our homeland lives within our hearts
ਅਸੀਂ ਵਿਦੇਸ਼ੀ ਪਰ ਦਿਲ ਵਿਚ ਦੇਸ਼ ਸਾਡਾ
asIM videsa਼I para dila vicha desa਼ sADA
We are [Desi: person of South Asian descent/roots], we are [Desi], but born in Shahiabad
ਅਸੀਂ ਦੇਸੀ ਅਸੀਂ ਦੇਸੀ ਪਰ ਜੰਮੇ ਸ਼ਾਹੀਆਬਾਦ
asIM desI asIM desI para jaMme sa਼AhIAbAda
We are foreigners, but our homeland lives within our hearts
ਯਾਰ ਬਥੇਰੇ ਪਰ ਸਾਰੇ ਮੇਰੇ ਨਾਲ ਨਹੀਂ ਚੱਲਦੇ
yAra bathere para sAre mere nAla nahIM challade
We are [Desi: person of South Asian descent/roots], we are [Desi], but born in Shahiabad
ਮੁੰਡੇ ਜੰਮੇ ਕੱਲ੍ਹ ਦੇ ਮੇਰੇ ਕੋਲੋਂ ਜਲਦੇ
muMDe jaMme kallha de mere koloM jalade
Friends are many, but not all walk the same path as I
ਮੈਂ ਕਿੱਥੇ ਜਾਵਾਂ ਮੇਰੇ ਪਿੱਛੇ ਉਹ ਗੱਲਾਂ ਕਰਦੇ
maiM kitthe jAvAM mere pichChe uha gallAM karade
Lads born just yesterday are burning with jealousy toward me
ਸਾਹਮਣੇ ਨਹੀਂ ਖੜ੍ਹਦੇ ਮੇਰੇ ਕੋਲੋਂ ਡਰਦੇ
sAhamaNe nahIM kha.Dhade mere koloM Darade
Wherever I go, they whisper and gossip behind my back
ਮੈਨੂੰ ਰੱਬ ਦੀ ਸਹੁੰ ਵੇ ਜਿਹੜਾ ਖੰਘੇ ਮੂਹਰੇ ਮੇਰੇ ਆ ਕੇ
mainUM rabba dI sahuM ve jiha.DA khaMghe mUhare mere A ke
They don't have the courage to stand before me; they fear me
ਦੇਖ ਲੈ ਮੇਰੀਆਂ ਅੱਖਾਂ ‘ਚ ਅੱਖਾਂ ਮਿਲਾ ਕੇ
dekha lai merIAM akkhAM ‘cha akkhAM milA ke
I swear by God, anyone who dares to challenge me
ਮੇਰੀ ਰਗ-ਰਗ ‘ਚ ਵੱਸੇ ਲਹੂ ਮੇਰੇ ਦੇਸ਼ ਦਾ
merI raga-raga ‘cha vasse lahU mere desa਼ dA
Try looking me straight in the eyes if you have the nerve
ਮੈਂ ਵਿਦੇਸ਼ੀ ਪੁੱਤ ਜਵਾਨ ਮੁੰਡਾ ਪਰਦੇਸ ਦਾ
maiM videsa਼I putta javAna muMDA paradesa dA
The blood of my homeland flows through every vein of mine
ਮੈਂ ਕਰਾਂ ਐਲਾਨ ਪੁਲਿਸ ਪਰੇਸ਼ਾਨ
maiM karAM ailAna pulisa paresa਼Ana
I am a foreign-born youth, a son of the diaspora
ਉਨ੍ਹਾਂ ਤੋਂ ਵੇਖੀ ਨਹੀਂ ਜਾਂਦੀ ਦੇਸੀ ਮੁੰਡੇ ਦੀ ਸ਼ਾਨ
unhAM toM vekhI nahIM jAMdI desI muMDe dI sa਼Ana
I make my proclamations, and the police grow restless
ਹੁਣ ਲੱਤਾਂ ਮੈਂ ਖਿਲਾਰਾਂ ਪੁਲਿਸ ਨੂੰ ਮੈਂ ਸਾੜਾਂ
huNa lattAM maiM khilArAM pulisa nUM maiM sA.DAM
They cannot bear to see the glory and pride of a [Desi] lad
ਮੈਂ ਵਿਦੇਸ਼ੀ ਜ਼ੋਰ ਦੀ ਨਾਹਰੇ ਮੈਂ ਮਾਰਾਂ
maiM videsa਼I ja਼ora dI nAhare maiM mArAM
Now I stretch my legs and make the police burn with envy
ਵੇ ਨਾਲ-ਨਾਲ ਮੇਰੇ ਦੇਸੀ ਮੁੰਡਿਆਂ ਦੀ ਟਹਿਣੀ
ve nAla-nAla mere desI muMDiAM dI TahiNI
I am a foreigner, and I raise my slogans with great force
ਆਪਾਂ ਆਪਣੀਆਂ ਗੱਲਾਂ ਕਿਸੇ ਹੋਰ ਨੂੰ ਨਹੀਂ ਕਹਿਣੀ
ApAM ApaNIAM gallAM kise hora nUM nahIM kahiNI
Alongside me is a crew of [Desi] young men
ਵੈਰੀਆਂ ਦੀ ਐਸੀ-ਤੈਸੀ ਮੈਂ [?] ਮਾਦਾ ਬਣਿਆ
vairIAM dI aisI-taisI maiM [?] mAdA baNiA
We don't share our internal secrets with anyone else
ਵਿਦੇਸ਼ੀ ਪਰਦੇਸ਼ ਵਿਚ ਵੱਸੇ ਅਸੀਂ
videsa਼I paradesa਼ vicha vasse asIM
To hell with the enemies, I have built a different temperament
ਅਸੀਂ ਵਿਦੇਸ਼ੀ ਪਰ ਦਿਲ ਵਿਚ ਦੇਸ਼ ਸਾਡਾ
asIM videsa਼I para dila vicha desa਼ sADA
Though we are foreigners, we have settled in these distant lands
ਅਸੀਂ ਦੇਸੀ ਅਸੀਂ ਦੇਸੀ ਪਰ ਜੰਮੇ ਸ਼ਾਹੀਆਬਾਦ
asIM desI asIM desI para jaMme sa਼AhIAbAda
We are foreigners, but our homeland lives within our hearts
ਅਸੀਂ ਵਿਦੇਸ਼ੀ ਪਰ ਦਿਲ ਵਿਚ ਦੇਸ਼ ਸਾਡਾ
asIM videsa਼I para dila vicha desa਼ sADA
We are [Desi: person of South Asian descent/roots], we are [Desi], but born in Shahiabad
ਅਸੀਂ ਦੇਸੀ ਅਸੀਂ ਦੇਸੀ ਪਰ ਜੰਮੇ ਸ਼ਾਹੀਆਬਾਦ
asIM desI asIM desI para jaMme sa਼AhIAbAda
We are foreigners, but our homeland lives within our hearts
ਅਸੀਂ ਵਿਦੇਸ਼ੀ ਪਰ ਦਿਲ ਵਿਚ ਦੇਸ਼ ਸਾਡਾ
asIM videsa਼I para dila vicha desa਼ sADA
We are [Desi: person of South Asian descent/roots], we are [Desi], but born in Shahiabad
ਅਸੀਂ ਦੇਸੀ ਅਸੀਂ ਦੇਸੀ ਪਰ ਜੰਮੇ ਸ਼ਾਹੀਆਬਾਦ
asIM desI asIM desI para jaMme sa਼AhIAbAda
We are foreigners, but our homeland lives within our hearts
ਅਸੀਂ ਵਿਦੇਸ਼ੀ ਪਰ ਦਿਲ ਵਿਚ ਦੇਸ਼ ਸਾਡਾ
asIM videsa਼I para dila vicha desa਼ sADA
We are [Desi: person of South Asian descent/roots], we are [Desi], but born in Shahiabad
ਅਸੀਂ ਦੇਸੀ ਅਸੀਂ ਦੇਸੀ ਪਰ ਜੰਮੇ ਸ਼ਾਹੀਆਬਾਦ
asIM desI asIM desI para jaMme sa਼AhIAbAda
We are foreigners, but our homeland lives within our hearts
We are [Desi: person of South Asian descent/roots], we are [Desi], but born in Shahiabad

Share

More by Bohemia

View all songs →