Desi Munde
by Bohemiaft J.Hind
ਦੇਸੀ ਮੁੰਡੇ ਪਰਦੇਸ਼ ਦੇ
desI muMDe paradesa਼ de
[Desi: people from the Indian subcontinent] boys in foreign lands
ਕਦੀ ਅੱਗੇ ਪਿੱਛੇ ਨਹੀਂ ਸੋਚਦੇ
kadI agge pichChe nahIM sochade
They never think twice or look back
ਜਿੱਥੇ ਜਾਂਦੇ ਪਾਉਂਦੇ ਪੁਆੜਾ
jitthe jAMde pAuMde puA.DA
Wherever they go, they stir up a [Puaada: a chaotic mess or major trouble]
ਦੇਸੀ ਮੁੰਡੇ ਪਰਦੇਸ਼ ਦੇ
desI muMDe paradesa਼ de
[Desi] boys in foreign lands
ਜਾਨ ਦੀ ਬਾਜ਼ੀ ਲਗਾ ਕੇ ਖੇਡਦੇ
jAna dI bAja਼I lagA ke kheDade
They play the game by putting their lives on the line
ਇਨ੍ਹਾਂ ਦਾ ਰੱਬ ਰੱਖਵਾਲਾ
inhAM dA rabba rakkhavAlA
God alone is their protector
ਦੇਸੀ ਮੁੰਡੇ ਪਰਦੇਸ਼ ਦੇ
desI muMDe paradesa਼ de
[Desi] boys in foreign lands
ਕਦੀ ਅੱਗੇ ਪਿੱਛੇ ਨਹੀਂ ਸੋਚਦੇ
kadI agge pichChe nahIM sochade
They never think twice or look back
ਜਿੱਥੇ ਜਾਂਦੇ ਪਾਉਂਦੇ ਪੁਆੜਾ
jitthe jAMde pAuMde puA.DA
Wherever they go, they stir up a [Puaada: a chaotic mess or major trouble]
ਦੇਸੀ ਮੁੰਡੇ ਪਰਦੇਸ਼ ਦੇ
desI muMDe paradesa਼ de
[Desi] boys in foreign lands
ਜਾਨ ਦੀ ਬਾਜ਼ੀ ਲਗਾ ਕੇ ਖੇਡਦੇ
jAna dI bAja਼I lagA ke kheDade
They play the game by putting their lives on the line
ਇਨ੍ਹਾਂ ਦਾ ਰੱਬ ਰੱਖਵਾਲਾ
inhAM dA rabba rakkhavAlA
God alone is their protector
ਬਈ ਆਪਾਂ ਸ਼ੇਰਾਂ ਦੇ ਪੁੱਤ
baI ApAM sa਼erAM de putta
Brother, we are the sons of lions
ਸਰਦਾਰਾਂ ਦੀ ਸ਼ਾਨ ਸਾਡੀ
saradArAM dI sa਼Ana sADI
The glory of [Sardars: noble leaders/title of respect for Sikhs] is our pride
ਜਾਨ ਇੱਥੇ ਜਾਨ ਜਾਏ
jAna itthe jAna jAe
Even if our lives are lost here, let them go
ਜ਼ਿੰਦਗੀ ਤੂਫ਼ਾਨ ਸਾਡੀ
ja਼iMdagI tUpha਼Ana sADI
Our life is a raging storm
ਸਾਡੇ ਸੱਚੇ ਯਾਰ ਸਾਡੇ ਲੰਘ ਗਏ
sADe sachche yAra sADe laMgha gae
Our true [Yaar: close friends/brothers] have passed on
ਆਪਾਂ ਝੂਠਿਆਂ ਦੇ ਨਾਲ ਪਿੱਛੇ ਸੂਲੀ ਤੇ ਟੰਗ ਗਏ
ApAM jhUThiAM de nAla pichChe sUlI te TaMga gae
And we've been left behind, hung on the cross by the liars
ਵੇ ਮੇਰੇ ਬਾਰੇ ਤੂੰ ਮੇਰਾ
ve mere bAre tUM merA
Hey, what do you know about me?
ਮੈਨੂੰ ਬੋਹੀਮੀਆ ਦੇ ਨਾਂ ਤੋਂ ਜਾਣੇ ਸਾਰੀ ਦੁਨੀਆ
mainUM bohImIA de nAM toM jANe sArI dunIA
The whole world knows me by the name [Bohemia: self-reference to the artist/lyricist]
ਵੇ ਮੈਂ ਪੰਜਾਬੀ ਰੈਪ ਦਾ ਬਾਦਸ਼ਾਹ
ve maiM paMjAbI raipa dA bAdasa਼Aha
Hey, I am the King of Punjabi Rap
ਮੇਰਾ ਮੁਕਾਬਲਾ ਨਹੀਂ ਰਾਜ ਮੇਰੇ ਹੋਰ ਕੋਈ ਨਾ
merA mukAbalA nahIM rAja mere hora koI nA
I have no competition, no one else rules my domain
ਮੈਨੂੰ ਰੋਕ ਕੇ ਦਿਖਾ
mainUM roka ke dikhA
Try and stop me if you can
ਰੋਕ ਕੇ ਦਿਖਾ
roka ke dikhA
Just try and stop me
ਮੈਂ ਰੋਜ਼ ਪੀਂਦਾ ਭੰਗ
maiM roja਼ pIMdA bhaMga
I consume [Bhang: traditional cannabis preparation] every day
ਮੈਨੂੰ ਰੋਕ ਕੇ ਦਿਖਾ
mainUM roka ke dikhA
Try and stop me if you can
ਵੱਡੇ ਆਏ ਤੁਸੀਂ ਕਿਹਾ
vaDDe Ae tusIM kihA
Think you're a big shot?
ਮੈਨੂੰ ਰੋਕ ਕੇ ਦਿਖਾ
mainUM roka ke dikhA
Try and stop me if you can
ਮੈਨੂੰ ਵਾਹਵਾ ਜ਼ਮਾਨਾ
mainUM vAhavA ja਼mAnA
The world has tried for a long time
ਮੈਨੂੰ ਰੋਕ ਕੇ ਦਿਖਾ
mainUM roka ke dikhA
Try and stop me if you can
ਦੇਸੀ ਮੁੰਡੇ ਪਰਦੇਸ਼ ਦੇ
desI muMDe paradesa਼ de
[Desi] boys in foreign lands
ਕਦੀ ਅੱਗੇ ਪਿੱਛੇ ਨਹੀਂ ਸੋਚਦੇ
kadI agge pichChe nahIM sochade
They never think twice or look back
ਜਿੱਥੇ ਜਾਂਦੇ ਪਾਉਂਦੇ ਪੁਆੜਾ
jitthe jAMde pAuMde puA.DA
Wherever they go, they stir up a [Puaada: a chaotic mess or major trouble]
ਦੇਸੀ ਮੁੰਡੇ ਪਰਦੇਸ਼ ਦੇ
desI muMDe paradesa਼ de
[Desi] boys in foreign lands
ਜਾਨ ਦੀ ਬਾਜ਼ੀ ਲਗਾ ਕੇ ਖੇਡਦੇ
jAna dI bAja਼I lagA ke kheDade
They play the game by putting their lives on the line
ਇਨ੍ਹਾਂ ਦਾ ਰੱਬ ਰੱਖਵਾਲਾ
inhAM dA rabba rakkhavAlA
God alone is their protector
ਦੇਸੀ ਮੁੰਡੇ ਪਰਦੇਸ਼ ਦੇ
desI muMDe paradesa਼ de
[Desi] boys in foreign lands
ਕਦੀ ਅੱਗੇ ਪਿੱਛੇ ਨਹੀਂ ਸੋਚਦੇ
kadI agge pichChe nahIM sochade
They never think twice or look back
ਜਿੱਥੇ ਜਾਂਦੇ ਪਾਉਂਦੇ ਪੁਆੜਾ
jitthe jAMde pAuMde puA.DA
Wherever they go, they stir up a [Puaada: a chaotic mess or major trouble]
ਦੇਸੀ ਮੁੰਡੇ ਪਰਦੇਸ਼ ਦੇ
desI muMDe paradesa਼ de
[Desi] boys in foreign lands
ਜਾਨ ਦੀ ਬਾਜ਼ੀ ਲਗਾ ਕੇ ਖੇਡਦੇ
jAna dI bAja਼I lagA ke kheDade
They play the game by putting their lives on the line
ਇਨ੍ਹਾਂ ਦਾ ਰੱਬ ਰੱਖਵਾਲਾ
inhAM dA rabba rakkhavAlA
God alone is their protector
ਦੇਸੀ ਮੁੰਡੇ ਪਰਦੇਸ਼ ਦੇ
desI muMDe paradesa਼ de
[Desi] boys in foreign lands
ਕਦੀ ਅੱਗੇ ਪਿੱਛੇ ਨਹੀਂ ਸੋਚਦੇ
kadI agge pichChe nahIM sochade
They never think twice or look back
ਜਿੱਥੇ ਜਾਂਦੇ ਪਾਉਂਦੇ ਪੁਆੜਾ
jitthe jAMde pAuMde puA.DA
Wherever they go, they stir up a [Puaada: a chaotic mess or major trouble]
ਦੇਸੀ ਮੁੰਡੇ ਪਰਦੇਸ਼ ਦੇ
desI muMDe paradesa਼ de
[Desi] boys in foreign lands
ਜਾਨ ਦੀ ਬਾਜ਼ੀ ਲਗਾ ਕੇ ਖੇਡਦੇ
jAna dI bAja਼I lagA ke kheDade
They play the game by putting their lives on the line
ਇਨ੍ਹਾਂ ਦਾ ਰੱਬ ਰੱਖਵਾਲਾ
inhAM dA rabba rakkhavAlA
God alone is their protector
ਦੇਸੀ ਮੁੰਡੇ ਪਰਦੇਸ਼ ਦੇ
desI muMDe paradesa਼ de
[Desi] boys in foreign lands
ਕਦੀ ਅੱਗੇ ਪਿੱਛੇ ਨਹੀਂ ਸੋਚਦੇ
kadI agge pichChe nahIM sochade
They never think twice or look back
ਜਿੱਥੇ ਜਾਂਦੇ ਪਾਉਂਦੇ ਪੁਆੜਾ
jitthe jAMde pAuMde puA.DA
Wherever they go, they stir up a [Puaada: a chaotic mess or major trouble]
ਦੇਸੀ ਮੁੰਡੇ ਪਰਦੇਸ਼ ਦੇ
desI muMDe paradesa਼ de
[Desi] boys in foreign lands
ਜਾਨ ਦੀ ਬਾਜ਼ੀ ਲਗਾ ਕੇ ਖੇਡਦੇ
jAna dI bAja਼I lagA ke kheDade
They play the game by putting their lives on the line
ਇਨ੍ਹਾਂ ਦਾ ਰੱਬ ਰੱਖਵਾਲਾ
inhAM dA rabba rakkhavAlA
God alone is their protector