Dil

by Bohemiaft Devika Chawla

ਵੇ ਰਾਵਾਂ ਵਿਚ ਰੁਲਣਾ
ve rAvAM vicha rulaNA
Oh, don't let me wander aimlessly in these paths
ਵੇ ਪ੍ਰੇਮ ਤੇਰੀ ਅੱਖੀਆਂ ਚੋਂ ਮੂੰਹੋਂ ਬਾਹਰ ਬੋਲਣਾ
ve prema terI akkhIAM choM mUMhoM bAhara bolaNA
Your love speaks through your eyes more than your mouth
ਵੇ ਵੈਰੀ ਮੇਰੇ ਕੋਲ ਨਾ
ve vairI mere kola nA
Keep my enemies away from me
ਉਹ ਮੇਰੇ ਤੋਂ ਦੂਰ ਜੇ ਕਰੋ ਮਜ਼ਬੂਰ ਮੈਂ ਕਿਸੇ ਇਕ ਨੂੰ ਨਹੀਂ ਛੋੜਨਾ
uha mere toM dUra je karo maja਼bUra maiM kise ika nUM nahIM Cho.DanA
If they push me too far, I won't spare a single one of them
ਵੇ ਯਾਦ ਰੱਖੀਂ ਢੋਲਣਾ
ve yAda rakkhIM DholaNA
Remember this, my beloved [Dholna: a term of endearment, literally 'the drumbeat of my heart']
ਮੇਰੇ ਵਰਗਾ ਹੋਰ ਤੈਨੂੰ ਲੱਭਣਾ ਨਹੀਂ ਲਾਹੌਰ ਤੋਂ ਲੈ ਕੇ ਨਿਊਯਾਰਕ ਇਦਾਂ ਨਹੀਂ ਮੈਂ ਬੋਲਣਾ
mere varagA hora tainUM labbhaNA nahIM lAhaura toM lai ke niUyAraka idAM nahIM maiM bolaNA
You won't find another like me from Lahore to New York, and I don't say this lightly
ਇਕ ਹਜ਼ਾਰਾਂ ਚੋਂ ਮੈਂ ਪੁੱਤ ਸਰਦਾਰਾਂ ਵਾਲੀ ਚਾਲ
ika haja਼ArAM choM maiM putta saradArAM vAlI chAla
I am one in a thousand, with the stately gait of a [Putt Sardaran: son of the noble, land-owning Sikh lineage]
ਉਂਝ ਕਹਿੰਦੇ ਵੇ ਮੈਂ ਗਾਲੀਆਂ ਵਾਂਗੂੰ ਬੋਲਣਾ
uMjha kahiMde ve maiM gAlIAM vAMgUM bolaNA
Otherwise, they say I speak with the grit of the streets
ਮੇਰੇ ਯਾਰ ਮੇਰਾ ਸਾਥ ਜਿਹੜਾ ਦਿੰਦੇ ਹੁਣ ਸਾਰਿਆਂ ਵਾਂਗੂੰ ਬੋਲਣਾ
mere yAra merA sAtha jiha.DA diMde huNa sAriAM vAMgUM bolaNA
My [Yaar: close friends/brothers; carries significant weight regarding loyalty] who stand by me, I'll speak for them all now
ਮੇਰਾ ਦਿਲ ਮੇਰੇ ਕੋਲ ਨਾ
merA dila mere kola nA
My heart is no longer with me
ਜੇ ਤੂੰ ਦੇਣਾ ਨਹੀਂ ਦਿਲ ਮੈਨੂੰ ਤੇਰਾ ਦਿਲ ਮੈਨੂੰ ਮੇਰਾ ਮੋੜ ਜਾ
je tUM deNA nahIM dila mainUM terA dila mainUM merA mo.Da jA
If you won't give me your heart, then return mine to me
ਮਾਹੀ ਵੇ ਐਵੇਂ ਰਾਵਾਂ ਵਿਚ ਰੁਲਣਾ
mAhI ve aiveM rAvAM vicha rulaNA
My beloved [Mahi: a romantic term for a soulmate], don't let me wander aimlessly in these paths
ਮਾਹੀ ਵੇ ਐਵੇਂ ਰਾਵਾਂ ਵਿਚ ਰੁਲਣਾ
mAhI ve aiveM rAvAM vicha rulaNA
My beloved [Mahi: a romantic term for a soulmate], don't let me wander aimlessly in these paths
ਮਾਹੀ ਵੇ ਐਵੇਂ ਨਾ ਕਰ ਗ਼ਰੂਰ ਨਾ
mAhI ve aiveM nA kara ga਼rUra nA
My beloved, don't show such pride and [Garoor: haughty arrogance/ego]
ਮਾਹੀ ਵੇ ਐਵੇਂ ਨਾ ਕਰ ਗ਼ਰੂਰ ਨਾ
mAhI ve aiveM nA kara ga਼rUra nA
My beloved, don't show such pride and [Garoor: haughty arrogance/ego]
ਜੇ ਅੱਖਾਂ ਵਿਚ ਪਿਆਰ ਨਹੀਂ ਦਿਸਦਾ
je akkhAM vicha piAra nahIM disadA
If I cannot see love in your eyes
ਜੇ ਅੱਖਾਂ ਵਿਚ ਪਿਆਰ ਨਹੀਂ ਦਿਸਦਾ
je akkhAM vicha piAra nahIM disadA
If I cannot see love in your eyes
ਤੇ ਮੇਰਾ ਦਿਲ ਮੈਨੂੰ ਮੋੜ ਜਾ
te merA dila mainUM mo.Da jA
Then just return my heart to me

ਜੇ ਸਾਡੇ ਨਾਲ ਦਿਲ ਨਹੀਓਂ ਲਾਉਣਾ ਦਿਲ ਸਾਡਾ ਮੋੜ ਦਿਓ ਸੋਹਣੀਏ
je sADe nAla dila nahIoM lAuNA dila sADA mo.Da dio sohaNIe
If you don't want to unite your heart with mine, then return my heart, beautiful [Sohniye: beautiful girl]
ਜੇ ਸਾਡੇ ਨਾਲ ਦਿਲ ਨਹੀਓਂ ਲਾਉਣਾ ਦਿਲ ਸਾਡਾ ਮੋੜ ਦਿਓ ਮਾਹੀਏ
je sADe nAla dila nahIoM lAuNA dila sADA mo.Da dio mAhIe
If you don't want to unite your heart with mine, then return my heart, my beloved [Mahiye]
ਜੇ ਸਾਡੇ ਨਾਲ ਦਿਲ ਨਹੀਓਂ ਲਾਉਣਾ ਦਿਲ ਸਾਡਾ ਮੋੜ ਦਿਓ ਹੀਰੀਏ
je sADe nAla dila nahIoM lAuNA dila sADA mo.Da dio hIrIe
If you don't want to unite your heart with mine, then return my heart, my [Heeriye: beloved, referencing the legendary lover Heer]

ਵੇ ਮਾਹੀਏ
ve mAhIe
Oh, my beloved
ਵੇ ਮਾਹੀਏ
ve mAhIe
Oh, my beloved
ਵੇ ਮਾਹੀਏ
ve mAhIe
Oh, my beloved
ਵੇ ਮਾਹੀਏ
ve mAhIe
Oh, my beloved
ਆਪਾਂ ਗੱਲਾਂ ਗੱਲਾਂ 'ਚ ਸ਼ੁਰੂ ਕਰ ਬੈਠੇ ਪ੍ਰੇਮ ਕਹਾਣੀ
ApAM gallAM gallAM 'cha sa਼urU kara baiThe prema kahANI
We started this love story just through casual talk
ਤੂੰ ਆਖੇ ਮੈਨੂੰ ਰਾਜੇ ਮੈਂ ਆਖਾਂ ਤੈਨੂੰ ਰਾਣੀ
tUM Akhe mainUM rAje maiM AkhAM tainUM rANI
You called me your King, I called you my Queen
ਕਿਵੇਂ ਸੁਣਾਵਾਂ ਮੈਂ ਤੈਨੂੰ ਮੇਰੀ ਬੀਤੀ ਕਹਾਣੀ
kiveM suNAvAM maiM tainUM merI bItI kahANI
How do I tell you the story of what I've been through?
ਉਹ ਦਰਦ ਮੈਨੂੰ ਅੱਖਾਂ ਵਿਚੋਂ ਤੇਰੇ ਵੱਸੇ ਪਾਣੀ
uha darada mainUM akkhAM vichoM tere vasse pANI
That pain dwells like tears within your eyes
ਜਵਾਨੀ ਚ ਪਰਦੇਸ 'ਚ ਮੈਂ ਆ ਕੇ ਚੱਕੇ ਫੱਟੇ
javAnI cha paradesa 'cha maiM A ke chakke phaTTe
In my youth, I came to [Pardes: foreign lands/the West] and [Chakke Phatte: made a massive impact/conquered]
ਵੇ ਪਰਦੇਸ 'ਚ ਮੈਂ ਦਿਨ ਗਿਣ ਗਿਣ ਕੱਟੇ
ve paradesa 'cha maiM dina giNa giNa kaTTe
But in this foreign land, I've spent my days counting every second
ਮੈਂ ਛੱਡ ਦਊਂਗਾ ਵੇ ਭੰਗ ਪੀਣੀ ਤੇਰੇ ਵਾਸਤੇ
maiM ChaDDa daUMgA ve bhaMga pINI tere vAsate
I'll even quit smoking [Bhang: cannabis/marijuana] for your sake
ਉਹ ਜਦੋਂ ਛੱਡੇ ਤੂੰ ਮੈਨੂੰ ਭੰਗ ਮੇਰਾ ਸਾਥ ਦੇਵੇ ਛੱਡਣਾ ਨਹੀਂ
uha jadoM ChaDDe tUM mainUM bhaMga merA sAtha deve ChaDDaNA nahIM
But when you left me, only the [Bhang] stood by me, I won't let it go
ਹੁਣ ਮੇਰਾ ਸਾਥ ਤੂੰ ਦਿਲ ਦੀ ਆਵਾਜ਼ ਤੂੰ
huNa merA sAtha tUM dila dI AvAja਼ tUM
Now you are my companion, you are the voice of my heart
ਭੁੱਲ ਬੈਠਾ ਦੁਨੀਆ ਮੈਂ ਰੱਬ ਮੈਨੂੰ ਯਾਦ ਤੂੰ
bhulla baiThA dunIA maiM rabba mainUM yAda tUM
I've forgotten the whole world, you are the God I remember
ਰੱਬ ਉਹਦੇ ਬਾਅਦ ਤੂੰ ਫੜ ਕੇ ਤੂੰ ਹੱਥ ਮੇਰਾ ਛੱਡੀਂ ਨਾ ਹੁਣ ਕਦੀ ਮੇਰਾ ਸਾਥ ਤੂੰ
rabba uhade bAada tUM pha.Da ke tUM hattha merA ChaDDIM nA huNa kadI merA sAtha tUM
You are second only to God, hold my hand and never leave my side
ਮਾਹੀ ਵੇ ਐਵੇਂ ਰਾਵਾਂ ਵਿਚ ਰੁਲਣਾ
mAhI ve aiveM rAvAM vicha rulaNA
My beloved [Mahi: a romantic term for a soulmate], don't let me wander aimlessly in these paths
ਮਾਹੀ ਵੇ ਐਵੇਂ ਰਾਵਾਂ ਵਿਚ ਰੁਲਣਾ
mAhI ve aiveM rAvAM vicha rulaNA
My beloved [Mahi: a romantic term for a soulmate], don't let me wander aimlessly in these paths
ਮਾਹੀ ਵੇ ਐਵੇਂ ਨਾ ਕਰ ਗ਼ਰੂਰ ਨਾ
mAhI ve aiveM nA kara ga਼rUra nA
My beloved, don't show such pride and [Garoor: haughty arrogance/ego]
ਮਾਹੀ ਵੇ ਐਵੇਂ ਨਾ ਕਰ ਗ਼ਰੂਰ ਨਾ
mAhI ve aiveM nA kara ga਼rUra nA
My beloved, don't show such pride and [Garoor: haughty arrogance/ego]
ਜੇ ਅੱਖਾਂ ਵਿਚ ਪਿਆਰ ਨਹੀਂ ਦਿਸਦਾ
je akkhAM vicha piAra nahIM disadA
If I cannot see love in your eyes
ਜੇ ਅੱਖਾਂ ਵਿਚ ਪਿਆਰ ਨਹੀਂ ਦਿਸਦਾ
je akkhAM vicha piAra nahIM disadA
If I cannot see love in your eyes
ਤੇ ਮੇਰਾ ਦਿਲ ਮੈਨੂੰ ਮੋੜ ਜਾ
te merA dila mainUM mo.Da jA
Then just return my heart to me
ਤੇ ਮੇਰਾ ਦਿਲ ਮੈਨੂੰ ਮੋੜ ਜਾ
te merA dila mainUM mo.Da jA
Then just return my heart to me
ਮਾਹੀ ਵੇ ਐਵੇਂ ਰਾਵਾਂ ਵਿਚ ਰੁਲਣਾ
mAhI ve aiveM rAvAM vicha rulaNA
My beloved [Mahi: a romantic term for a soulmate], don't let me wander aimlessly in these paths
ਮਾਹੀ ਵੇ ਐਵੇਂ ਰਾਵਾਂ ਵਿਚ ਰੁਲਣਾ
mAhI ve aiveM rAvAM vicha rulaNA
My beloved [Mahi: a romantic term for a soulmate], don't let me wander aimlessly in these paths
ਮਾਹੀ ਵੇ ਐਵੇਂ ਨਾ ਕਰ ਗ਼ਰੂਰ ਨਾ
mAhI ve aiveM nA kara ga਼rUra nA
My beloved, don't show such pride and [Garoor: haughty arrogance/ego]
ਮਾਹੀ ਵੇ ਐਵੇਂ ਨਾ ਕਰ ਗ਼ਰੂਰ ਨਾ
mAhI ve aiveM nA kara ga਼rUra nA
My beloved, don't show such pride and [Garoor: haughty arrogance/ego]
ਜੇ ਅੱਖਾਂ ਵਿਚ ਪਿਆਰ ਨਹੀਂ ਦਿਸਦਾ
je akkhAM vicha piAra nahIM disadA
If I cannot see love in your eyes
ਜੇ ਅੱਖਾਂ ਵਿਚ ਪਿਆਰ ਨਹੀਂ ਦਿਸਦਾ
je akkhAM vicha piAra nahIM disadA
If I cannot see love in your eyes
ਤੇ ਮੇਰਾ ਦਿਲ ਮੈਨੂੰ ਮੋੜ ਜਾ
te merA dila mainUM mo.Da jA
Then just return my heart to me
ਤੇ ਮੇਰਾ ਦਿਲ ਮੈਨੂੰ ਮੋੜ ਜਾ
te merA dila mainUM mo.Da jA
Then just return my heart to me
ਜੇ ਸਾਡੇ ਨਾਲ ਦਿਲ ਨਹੀਓਂ ਲਾਉਣਾ ਦਿਲ ਸਾਡਾ ਮੋੜ ਦਿਓ ਸੋਹਣੀਏ
je sADe nAla dila nahIoM lAuNA dila sADA mo.Da dio sohaNIe
If you don't want to unite your heart with mine, then return my heart, beautiful [Sohniye: beautiful girl]
ਜੇ ਸਾਡੇ ਨਾਲ ਦਿਲ ਨਹੀਓਂ ਲਾਉਣਾ ਦਿਲ ਸਾਡਾ ਮੋੜ ਦਿਓ ਮਾਹੀਏ
je sADe nAla dila nahIoM lAuNA dila sADA mo.Da dio mAhIe
If you don't want to unite your heart with mine, then return my heart, my beloved [Mahiye]
ਜੇ ਸਾਡੇ ਨਾਲ ਦਿਲ ਨਹੀਓਂ ਲਾਉਣਾ ਦਿਲ ਸਾਡਾ ਮੋੜ ਦਿਓ ਹੀਰੀਏ
je sADe nAla dila nahIoM lAuNA dila sADA mo.Da dio hIrIe
If you don't want to unite your heart with mine, then return my heart, my [Heeriye: beloved, referencing the legendary lover Heer]
ਜੇ ਸਾਡੇ ਨਾਲ ਦਿਲ ਨਹੀਓਂ ਲਾਉਣਾ ਦਿਲ ਸਾਡਾ ਮੋੜ ਦਿਓ ਮਾਹੀਏ
je sADe nAla dila nahIoM lAuNA dila sADA mo.Da dio mAhIe
If you don't want to unite your heart with mine, then return my heart, my beloved [Mahiye]
ਜੇ ਸਾਡੇ ਨਾਲ ਦਿਲ ਨਹੀਓਂ ਲਾਉਣਾ ਦਿਲ ਸਾਡਾ ਮੋੜ ਦਿਓ ਸੋਹਣੀਏ
je sADe nAla dila nahIoM lAuNA dila sADA mo.Da dio sohaNIe
If you don't want to unite your heart with mine, then return my heart, beautiful [Sohniye: beautiful girl]
ਜੇ ਸਾਡੇ ਨਾਲ ਦਿਲ ਨਹੀਓਂ ਲਾਉਣਾ ਦਿਲ ਸਾਡਾ ਮੋੜ ਦਿਓ ਮਾਹੀਏ
je sADe nAla dila nahIoM lAuNA dila sADA mo.Da dio mAhIe
If you don't want to unite your heart with mine, then return my heart, my beloved [Mahiye]
ਵੇ ਮਾਹੀਏ
ve mAhIe
Oh, my beloved
ਵੇ ਮਾਹੀਏ
ve mAhIe
Oh, my beloved
ਵੇ ਮਾਹੀਏ
ve mAhIe
Oh, my beloved
ਵੇ ਮਾਹੀਏ
ve mAhIe
Oh, my beloved

Share

More by Bohemia

View all songs →