Dil Acapella
by Bohemiaft Devika Chawla
ਐਵੇਂ ਰਾਹਾਂ ਵਿਚ ਰੋਲ਼ ਨਾ
aiveM rAhAM vicha rola਼ nA
Don't just cast me away in the streets like dust
ਵੇ ਪ੍ਰੇਮ ਤੇਰੀ ਅੱਖੀਆਂ 'ਚੋਂ ਮੂੰਹੋਂ ਵਾਧੂ ਬੋਲ ਨਾ
ve prema terI akkhIAM 'choM mUMhoM vAdhU bola nA
Love shines in your eyes, so don't let your lips speak unnecessary words
ਵੇ ਵੈਰੀ ਮੇਰੇ ਕੋਲ਼ ਨਾ
ve vairI mere kola਼ nA
Keep my enemies far away from me
ਉਹ ਮੇਰੇ ਤੋਂ ਦੂਰ ਜੇ ਕਰੋ ਮਜ਼ਬੂਰ
uha mere toM dUra je karo maja਼bUra
If they force my hand or cross me from afar
ਮੈਂ ਕਿਸੇ ਇਕ ਨੂੰ ਨਹੀਂ ਛੱਡਣਾ ਵੇ ਯਾਦ ਰੱਖੀਂ ਢੋਲਣਾ
maiM kise ika nUM nahIM ChaDDaNA ve yAda rakkhIM DholaNA
I won't spare a single one, keep this in mind, my [Dholna: heartthrob/beloved]
ਯਾਦ ਰੱਖੀਂ ਢੋਲਣਾ
yAda rakkhIM DholaNA
Keep this in mind, my [Dholna: heartthrob/beloved]
ਮੇਰੇ ਵਰਗਾ ਹੋਰ ਤੈਨੂੰ ਲੱਭਣਾ ਨਹੀਂ
mere varagA hora tainUM labbhaNA nahIM
You will never find another soul like me
ਲਹੌਰ ਤੋਂ ਲੈ ਕੇ ਨਿਊ ਯਾਰਕ ਇੱਦਾਂ ਨਹੀਂ ਮੈਂ ਬੋਲਣਾ
lahaura toM lai ke niU yAraka iddAM nahIM maiM bolaNA
From Lahore to New York, I'm not just boasting for the sake of it
ਇਕ ਹਜ਼ਾਰਾਂ 'ਚੋਂ ਮੈਂ ਪੁੱਤ ਸਰਦਾਰਾਂ ਵਾਲੀ ਚਾਲ਼
ika haja਼ArAM 'choM maiM putta saradArAM vAlI chAla਼
One in a thousand, I walk with the [Putt Sardaran: son of a nobleman/chief] stately pride
ਉਹ ਕਹਿੰਦੇ ਵੀ ਮੈਂ ਗਾਲ਼ਾਂ ਵਾਂਗੂੰ ਬੋਲਣਾ
uha kahiMde vI maiM gAla਼AM vAMgUM bolaNA
They say even my regular speech sounds like a volley of curses
ਮੇਰੇ ਯਾਰ ਮੇਰਾ ਸਾਥ ਜਿਹੜਾ ਦਿੰਦੇ
mere yAra merA sAtha jiha.DA diMde
My [Yaar: close friends/brothers; carries significant cultural weight regarding loyalty] who stand by me
ਹੁਣ ਸਾਰਿਆਂ ਵਾਂਗੂੰ ਬੋਲਣਾ
huNa sAriAM vAMgUM bolaNA
Now I shall speak for them all
ਮੇਰਾ ਦਿਲ ਮੇਰੇ ਕੋਲ਼ ਨਾ
merA dila mere kola਼ nA
I no longer possess my own heart
ਜੇ ਤੂੰ ਨਹੀਂ ਦੇਣਾ ਨੀ ਦਿਲ ਮੈਨੂੰ ਤੇਰਾ ਦਿਲ ਮੈਨੂੰ ਮੇਰਾ ਤੂੰ ਮੋੜ ਜਾ
je tUM nahIM deNA nI dila mainUM terA dila mainUM merA tUM mo.Da jA
If you won't give me yours [Ni/Nee: a gender-specific vocative used to address a woman directly], then return mine to me
ਮਾਹੀ ਵੇ ਐਵੇਂ ਰਾਹਾਂ ਵਿਚ ਰੋਲ਼ ਨਾ
mAhI ve aiveM rAhAM vicha rola਼ nA
Oh [Mahi: beloved], don't just cast me away in the streets

ਮਾਹੀ ਵੇ ਐਨਾ ਕਰ ਗ਼ਰੂਰ ਨਾ
mAhI ve ainA kara ga਼rUra nA
Oh [Mahi: beloved], don't carry such immense [Gharoor: arrogant pride/vanity]

ਜੇ ਅੱਖਾਂ ਵਿਚ ਪਿਆਰ ਨਹੀਂ ਦਿਸਦਾ
je akkhAM vicha piAra nahIM disadA
If you cannot see the love in these eyes

ਤੇ ਮੇਰਾ ਦਿਲ ਮੈਨੂੰ ਮੋੜ ਜਾ
te merA dila mainUM mo.Da jA
Then simply return my heart to me

ਜੇ ਸਾਡੇ ਨਾਲ਼ ਦਿਲ ਨਹੀਂ ਲਗਾਉਣਾ ਦਿਲ ਸਾਡਾ ਮੋੜ ਦਿਓ ਸੋਹਣੀਏ
je sADe nAla਼ dila nahIM lagAuNA dila sADA mo.Da dio sohaNIe
If you don't want to unite your heart with mine, then return it, [Sohniye: beautiful one]
ਜੇ ਸਾਡੇ ਨਾਲ਼ ਦਿਲ ਨਹੀਂ ਲਗਾਉਣਾ ਦਿਲ ਸਾਡਾ ਮੋੜ ਦਿਓ ਮਾਹੀਏ
je sADe nAla਼ dila nahIM lagAuNA dila sADA mo.Da dio mAhIe
If you don't want to unite your heart with mine, then return it, [Mahiye: beloved]
ਜੇ ਸਾਡੇ ਨਾਲ਼ ਦਿਲ ਨਹੀਂ ਲਗਾਉਣਾ ਦਿਲ ਸਾਡਾ ਮੋੜ ਦਿਓ ਹੀਰੀਏ
je sADe nAla਼ dila nahIM lagAuNA dila sADA mo.Da dio hIrIe
If you don't want to unite your heart with mine, then return it, [Heeriye: beloved, referencing the legendary folk-heroine Heer]

ਆਪਾਂ ਗੱਲਾਂ ਗੱਲਾਂ 'ਚ ਸ਼ੁਰੂ ਕਰ ਬੈਠੇ ਪ੍ਰੇਮ ਕਹਾਣੀ
ApAM gallAM gallAM 'cha sa਼urU kara baiThe prema kahANI
We started this love story through casual conversations
ਤੂੰ ਆਖੇਂ ਮੈਨੂੰ ਰਾਜੇ ਮੈਂ ਆਖਾਂ ਤੈਨੂੰ ਰਾਣੀ
tUM AkheM mainUM rAje maiM AkhAM tainUM rANI
You called me your King, and I called you my Queen
ਕੀ ਸੁਣਾਵਾਂ ਮੈਂ ਤੈਨੂੰ ਮੇਰੀ ਬੀਤੀ ਕਹਾਣੀ
kI suNAvAM maiM tainUM merI bItI kahANI
What can I tell you of the story I've lived through?
ਉਹ ਦਰਦ ਮੈਨੂੰ ਅੱਖਾਂ ਵਿਚੋਂ ਤੇਰੇ ਵਸੇ ਪਾਣੀ
uha darada mainUM akkhAM vichoM tere vase pANI
The pain I feel is mirrored in the tears dwelling in your eyes
ਜਵਾਨੀ 'ਚ ਪਰਦੇਸ਼ 'ਚ ਮੈਂ ਆ ਕੇ ਚੱਕੇ ਫੱਟੇ
javAnI 'cha paradesa਼ 'cha maiM A ke chakke phaTTe
In my youth, I moved to a foreign land and [Chakke Phatte: performed extraordinary feats/conquered the scene]
ਪਰਦੇਸ਼ 'ਚ ਮੈਂ ਦਿਨ ਗਿਣ ਗਿਣ ਕੱਟੇ
paradesa਼ 'cha maiM dina giNa giNa kaTTe
I spent my days abroad counting every passing moment
ਮੈਂ ਛੱਡ ਦਊਂਗਾ ਵੇ ਭੰਗ ਪੀਣੀ ਤੇਰੇ ਵਾਸਤੇ
maiM ChaDDa daUMgA ve bhaMga pINI tere vAsate
I will even quit smoking [Bhang: cannabis/marijuana] just for your sake
ਉਹ ਜਦੋਂ ਛੱਡੇਂ ਤੂੰ ਭੰਗ ਮੇਰਾ ਸਾਥ ਦੇਵੀਂ ਛੱਡਣਾ ਨਹੀਂ
uha jadoM ChaDDeM tUM bhaMga merA sAtha devIM ChaDDaNA nahIM
And when you make me quit, stay by my side, don't ever leave
ਹੁਣ ਮੇਰਾ ਸਾਥ ਤੂੰ ਦਿਲ ਦੀ ਆਵਾਜ਼ ਤੂੰ
huNa merA sAtha tUM dila dI AvAja਼ tUM
Now you are my companion, you are the voice of my heart
ਭੁੱਲ ਬੈਠਾ ਦੁਨੀਆ ਮੈਂ ਰੱਬ ਮੈਨੂੰ ਯਾਦ ਤੂੰ
bhulla baiThA dunIA maiM rabba mainUM yAda tUM
I've forgotten the whole world; I remember God through you
ਰੱਬ ਉਹਦੇ ਬਾਅਦ ਤੂੰ ਫੜ ਕੇ ਤੂੰ ਹੱਥ ਮੇਰਾ ਛੱਡੀਂ ਨਾ ਹੁਣ ਕਦੀ ਮੇਰਾ ਸਾਥ
rabba uhade bAada tUM pha.Da ke tUM hattha merA ChaDDIM nA huNa kadI merA sAtha
You come right after God, hold my hand and never let go of our bond