Din Rat Ash (My Life) (Mi Vida)

by Bohemia

ਆਪਣੀ ਪਰਵਾਜ਼ ਤੋਂ ਤੈਨੂੰ ਉੱਡਣਾ ਸਿਖਾਇਆ ਮੈਂ
ApaNI paravAja਼ toM tainUM uDDaNA sikhAiA maiM
I taught you how to fly by giving you my own wings
ਪਰ ਸਲੀਕਾ ਤੈਨੂੰ ਰਾਸ ਨਾ ਆਇਆ ਹੁਣ
para salIkA tainUM rAsa nA AiA huNa
But you never quite appreciated the grace [Saliqa: etiquette/manner/sophistication]
ਮੈਨੂੰ ਮਨਾਉਣ ਦੇ ਤਰੀਕੇ ਬੈਠੀ ਖੋਜ
mainUM manAuNa de tarIke baiThI khoja
Now you sit there searching for ways to win me back
ਕਿਵੇਂ ਖੋ ਬੈਠੀ ਨੀ ਤੂੰ ਆਪੇ ਆਪੇ ਸੋਚ
kiveM kho baiThI nI tUM Ape Ape socha
Just think for yourself how you managed to lose it all
ਸਭ ਤੋਂ ਵੱਧ ਤੈਨੂੰ ਮੰਨਿਆ ਸੀ ਯਾਰ
sabha toM vaddha tainUM maMniA sI yAra
I considered you a friend [Yaar: close friend/loyal companion] above everyone else
ਬਿਨਾਂ ਅੱਗੇ ਪਿੱਛੇ ਸੋਚ ਤੈਨੂੰ ਕਰ ਬੈਠਾ ਪਿਆਰ
binAM agge pichChe socha tainUM kara baiThA piAra
I fell in love with you without a second thought of the consequences
ਤੇਰੇ ਮੇਰੇ ਇਰਾਦੇ ਕੀਤੇ ਅਸੀਂ ਮੇਲ
tere mere irAde kIte asIM mela
I tried to align my intentions with yours
ਪਰ ਦਿਨ ਰਹਿ ਗਏ ਘੱਟ ਜੁਦਾਈ ਦੇ ਸਾਡੇ ਦੋ
para dina rahi gae ghaTTa judAI de sADe do
But now the few remaining days of our separation have arrived
ਦਿਲ ਦੀ ਜੁਦਾਈ ਵਿਚ ਪਿਆਰ ਸਾਡਾ ਰੁਲ ਗਿਆ
dila dI judAI vicha piAra sADA rula giA
Our love was dragged through the dirt in this heartbreak
ਤੈਨੂੰ ਆਪਣਾ ਬਣਾਉਣ ਦੀ ਆਸ ਸਾਡੀ ਰੁਲ ਗਈ
tainUM ApaNA baNAuNa dI Asa sADI rula gaI
My hope of making you mine has been squandered
ਮੈਂ ਦੇਖਿਆ ਸੀ ਸਪਨਾ ਤੈਨੂੰ ਮੰਨਿਆ ਸੀ ਆਪਣਾ
maiM dekhiA sI sapanA tainUM maMniA sI ApaNA
I had seen a dream, I had considered you my very own
ਦੋ ਦਿਨ ਦੀ ਜੁਦਾਈ ਵਿਚ ਅੱਖ ਸਾਡੀ ਖੁੱਲ ਗਈ
do dina dI judAI vicha akkha sADI khulla gaI
In just two days of separation, my eyes have finally opened
ਦੋ ਦਿਨ ਦੀ ਕਹਾਣੀ ਸਾਡੀ ਸਾਰੀ ਜ਼ਿੰਦਗਾਨੀ
do dina dI kahANI sADI sArI ja਼iMdagAnI
Our whole life turned out to be just a two-day story
ਮੈਂ ਪਿੱਛੇ ਛੱਡ ਆਇਆ ਸਾਰੀ ਆਦਤ ਪੁਰਾਣੀ
maiM pichChe ChaDDa AiA sArI Adata purANI
I've left all those old habits behind me now
ਹੁਣ ਬੋਹੀਮੀਆ ਦਾ ਕੰਮ ਹੁਣ ਦਿਨ ਰਾਤ ਐਸ਼
huNa bohImIA dA kaMma huNa dina rAta aisa਼
Now it's all about Bohemia's [Self-reference to the artist] work, living in luxury day and night
ਨੋ ਮੋਰ ਲਿਵਿੰਗ ਇਨ ਦ ਪਾਸਟ
no mora liviMga ina da pAsaTa
No more living in the past
ਦੋ ਦਿਨ ਦੀ ਕਹਾਣੀ ਸਾਡੀ ਸਾਰੀ ਜ਼ਿੰਦਗਾਨੀ
do dina dI kahANI sADI sArI ja਼iMdagAnI
Our whole life turned out to be just a two-day story
ਮੈਂ ਪਿੱਛੇ ਛੱਡ ਆਇਆ ਸਾਰੀ ਆਦਤ ਪੁਰਾਣੀ
maiM pichChe ChaDDa AiA sArI Adata purANI
I've left all those old habits behind me now
ਹੁਣ ਬੋਹੀਮੀਆ ਦਾ ਕੰਮ ਹੁਣ ਦਿਨ ਰਾਤ ਐਸ਼
huNa bohImIA dA kaMma huNa dina rAta aisa਼
Now it's all about Bohemia's work, living in luxury day and night
ਨੋ ਮੋਰ ਲਿਵਿੰਗ ਇਨ ਦ ਪਾਸਟ
no mora liviMga ina da pAsaTa
No more living in the past
ਪਿੱਛੇ ਛੱਡ ਆਇਆ ਦੇਸ਼ ਨੀ ਮੈਂ ਕੱਲ੍ਹ ਦੀ ਗੱਲ
pichChe ChaDDa AiA desa਼ nI maiM kallha dI galla
It feels like only yesterday that I left my homeland behind
ਅਸੀਂ ਯਾਰਾਂ ਨਾਲ ਬੈਠਣਾ ਬਨੇਰੇ ਉੱਤੇ ਰਲ ਮਿਲ
asIM yArAM nAla baiThaNA banere utte rala mila
We used to sit together with friends [Yaar: brothers/loyal friends] on the rooftop ledges
ਦਿਲ ਨਹੀਂ ਲੱਗਦਾ ਜਦੋਂ ਯਾਦ ਸਤਾਵੇ
dila nahIM laggadA jadoM yAda satAve
My heart finds no peace when your memory haunts me
ਅੱਠ ਸਾਲ ਮੈਂ ਬਿਤਾਏ ਪਰ ਯਾਦ ਨਾ ਜਾਵੇ
aTTha sAla maiM bitAe para yAda nA jAve
Eight years have passed me by, yet the memories won't fade
ਦਿਲ ਨਾਲ ਬੈਠ ਕੇ ਜੋ ਗੱਲਾਂ ਕੀਤੀਆਂ ਬਥੇਰੀਆਂ
dila nAla baiTha ke jo gallAM kItIAM batherIAM
We sat and shared so many heart-to-heart conversations
ਦਿਲ ਨੂੰ ਬਹਿਲਾਉਣ ਦੀ ਗੱਲਾਂ ਸੋਹਣੀਏ ਤੇਰੀਆਂ
dila nUM bahilAuNa dI gallAM sohaNIe terIAM
Those were just ways to amuse my heart, my beautiful one [Sohniye: beautiful woman]
ਨੀ ਸੀ ਅਹਿਸਾਸ ਤੈਨੂੰ ਲੜਾਈ ਸੀ ਪਿਆਰ
nI sI ahisAsa tainUM la.DAI sI piAra
You didn't realize [Ni: a gender-specific vocative used to address a woman directly] that our fights were part of our love
ਦੁਖੀ ਦਿਲ ਵਿਚ ਮੁੱਕੀ ਸੂਖੀ ਵਕਤ ਦੀ ਆਸ
dukhI dila vicha mukkI sUkhI vakata dI Asa
In my grieving heart, the hope for better times has dried up
ਦੋ ਦਿਨ ਦੀ ਕਹਾਣੀ ਸਾਡੀ ਸਾਰੀ ਜ਼ਿੰਦਗਾਨੀ
do dina dI kahANI sADI sArI ja਼iMdagAnI
Our whole life turned out to be just a two-day story
ਮੈਂ ਪਿੱਛੇ ਛੱਡ ਆਇਆ ਸਾਰੀ ਆਦਤ ਪੁਰਾਣੀ
maiM pichChe ChaDDa AiA sArI Adata purANI
I've left all those old habits behind me now
ਹੁਣ ਬੋਹੀਮੀਆ ਦਾ ਕੰਮ ਹੁਣ ਦਿਨ ਰਾਤ ਐਸ਼
huNa bohImIA dA kaMma huNa dina rAta aisa਼
Now it's all about Bohemia's work, living in luxury day and night
ਨੋ ਮੋਰ ਲਿਵਿੰਗ ਇਨ ਦ ਪਾਸਟ
no mora liviMga ina da pAsaTa
No more living in the past
ਦੋ ਦਿਨ ਦੀ ਕਹਾਣੀ ਸਾਡੀ ਸਾਰੀ ਜ਼ਿੰਦਗਾਨੀ
do dina dI kahANI sADI sArI ja਼iMdagAnI
Our whole life turned out to be just a two-day story
ਮੈਂ ਪਿੱਛੇ ਛੱਡ ਆਇਆ ਸਾਰੀ ਆਦਤ ਪੁਰਾਣੀ
maiM pichChe ChaDDa AiA sArI Adata purANI
I've left all those old habits behind me now
ਹੁਣ ਬੋਹੀਮੀਆ ਦਾ ਕੰਮ ਹੁਣ ਦਿਨ ਰਾਤ ਐਸ਼
huNa bohImIA dA kaMma huNa dina rAta aisa਼
Now it's all about Bohemia's work, living in luxury day and night
ਨੋ ਮੋਰ ਲਿਵਿੰਗ ਇਨ ਦ ਪਾਸਟ
no mora liviMga ina da pAsaTa
No more living in the past
ਦਿਲ ਟੁੱਟਦੇ ਨੇ ਲੋਕ ਬਦਲਦੇ ਨੇ
dila TuTTade ne loka badalade ne
Hearts break and people change
ਮੂੰਹ ਤੇ ਯਾਰ ਮੇਰੇ ਪਿੱਛੇ ਸਾਲੇ ਜਲਦੇ ਨੇ
mUMha te yAra mere pichChe sAle jalade ne
They act like friends to my face, but behind my back those bastards [Saale: derogatory term for envious detractors] burn with jealousy
ਨਾਂ ਬੋਹੀਮੀਆ ਪੂਰੀ ਦੁਨੀਆ ਨੇ ਸੁਣਿਆ
nAM bohImIA pUrI dunIA ne suNiA
The name Bohemia has been heard by the entire world
ਮੈਂ ਆਪਣਾ ਨਸੀਬ ਖ਼ੁਦ ਚੁਣਿਆ
maiM ApaNA nasIba kha਼uda chuNiA
I have hand-picked my own destiny
ਘੁੰਮੇ ਸਾਡੀ ਗੱਡੀ ਅੱਜ ਫੇਰ ਨਸ਼ਾ ਰਾਤ 'ਚ
ghuMme sADI gaDDI ajja phera nasa਼A rAta 'cha
My car roams the streets, there's a buzz in the night air again
ਐ ਸਾਨੂੰ ਫ਼ਿਕਰ ਨਹੀਂ ਦਿਨ ਦੀ ਨਾ ਰਾਤ ਦੀ
ai sAnUM pha਼ikara nahIM dina dI nA rAta dI
We don't have a worry about the day or the night
ਦਿਲ ਡੁਲਾਏ ਜਦੋਂ ਯਾਦ ਤੇਰੀ ਆਏ
dila DulAe jadoM yAda terI Ae
My heart wavers whenever your memory strikes
ਸੋਚਾਂ ਦਿਲ ਨੂੰ ਬੈਠੇ ਕਿਵੇਂ ਰੋਕ ਲਵਾਂਗੇ
sochAM dila nUM baiThe kiveM roka lavAMge
I wonder how I will manage to restrain my heart's thoughts
ਦੋ ਦਿਨ ਦੀ ਕਹਾਣੀ ਸਾਡੀ ਸਾਰੀ ਜ਼ਿੰਦਗਾਨੀ
do dina dI kahANI sADI sArI ja਼iMdagAnI
Our whole life turned out to be just a two-day story
ਮੈਂ ਪਿੱਛੇ ਛੱਡ ਆਇਆ ਸਾਰੀ ਆਦਤ ਪੁਰਾਣੀ
maiM pichChe ChaDDa AiA sArI Adata purANI
I've left all those old habits behind me now
ਹੁਣ ਬੋਹੀਮੀਆ ਦਾ ਕੰਮ ਹੁਣ ਦਿਨ ਰਾਤ ਐਸ਼
huNa bohImIA dA kaMma huNa dina rAta aisa਼
Now it's all about Bohemia's work, living in luxury day and night
ਨੋ ਮੋਰ ਲਿਵਿੰਗ ਇਨ ਦ ਪਾਸਟ
no mora liviMga ina da pAsaTa
No more living in the past

Share

More by Bohemia

View all songs →