Diwana

by Bohemia

ਗੱਲਾਂ-ਗੱਲਾਂ 'ਚ ਮੈਂ ਦੱਸਾਂ ਸਾਰਾ ਜ਼ੋਰ ਹੀ
gallAM-gallAM 'cha maiM dassAM sArA ja਼ora hI
In my casual talk, I’ll show you all my strength
ਭੰਗ ਮੈਂ ਲੈ ਕੇ ਫਿਰਾਂ ਨਾਲ ਜ਼ਿਆਦਾ ਪੀਵਾਂ ਥੋੜ੍ਹੀ
bhaMga maiM lai ke phirAM nAla ja਼iAdA pIvAM tho.DhI
I carry [Bhang: edible cannabis/marijuana] with me, sip a little but keep more nearby
ਗੱਡੀ 'ਚ ਬੈਠਾ ਮੈਂ ਨਵਾਬ ਮੇਰੀਆਂ ਲੱਤਾਂ ਚੌੜੀਆਂ
gaDDI 'cha baiThA maiM navAba merIAM lattAM chau.DIAM
Sitting in the car like a [Nawab: a nobleman/king-like figure], legs spread wide with pride
ਬੋਲਾਂ ਮੈਂ ਸੱਚ ਲੋਕੀ ਕਹਿੰਦੇ ਮੇਰੀਆਂ ਗੱਲਾਂ ਕੌੜੀਆਂ
bolAM maiM sachcha lokI kahiMde merIAM gallAM kau.DIAM
I speak the truth, but people say my words are bitter
ਭੰਗ ਦਾ ਰਾਜਾ ਮੈਨੂੰ ਗੋਰੀਆਂ ਦੇ ਕੋਲ ਆਣ
bhaMga dA rAjA mainUM gorIAM de kola ANa
I'm the King of [Bhang], fair-skinned girls flock to me
ਜੋ ਵੀ ਮੈਂ ਮੰਗਾਂ ਮੇਰੇ ਵਾਸਤੇ ਉਹ ਲੈਣ ਜਾਣ
jo vI maiM maMgAM mere vAsate uha laiNa jANa
Whatever I demand, they go and fetch it for me
ਕੱਟੋ-ਕੱਟ ਪਾਵਾਂ ਰਾਕਾ ਵੇਅਰ ਸ਼ੌਨ ਜੌਨ
kaTTo-kaTTa pAvAM rAkA veara sa਼auna jauna
At the very least, I'm draped in Roca Wear and Sean John
ਐਕੋ ਦੀ ਜੁੱਤੀ ਮੇਰੀ ਬੀਨੀ ਮੇਰੀ ਫ਼ੈਟ ਫ਼ਾਰਮ
aiko dI juttI merI bInI merI pha਼aiTa pha਼Arama
Ecko on my feet, and my beanie is Phat Farm
ਜਿੰਦ ਜਵਾਨੀ ਹੋਰ ਜੀਣ ਦੀ ਲੋੜ ਨਹੀਂ
jiMda javAnI hora jINa dI lo.Da nahIM
This life, this youth—I have no need to live much longer
ਲਹੂ 'ਚ ਨਸ਼ਾ ਮੈਨੂੰ ਪੀਣ ਦੀ ਲੋੜ ਨਹੀਂ
lahU 'cha nasa਼A mainUM pINa dI lo.Da nahIM
High on life's blood, I have no need for a drink
ਦਿਲ ਦੀ ਮੰਨਾਂ ਮੈਨੂੰ ਦੀਨ ਦੀ ਲੋੜ ਨਹੀਂ
dila dI maMnAM mainUM dIna dI lo.Da nahIM
I follow my heart, I have no need for [Deen: organized religion/faith]
ਮੌਤ ਦੇ ਅੱਗੇ ਮੇਰੇ ਹੋਰ ਕੋਈ ਮੋੜ ਨਹੀਂ
mauta de agge mere hora koI mo.Da nahIM
In front of death, there are no more turns for me to take
ਮੇਰੇ ਤੋਂ ਦੂਰ ਰਹਿੰਦੇ ਮੁੰਡੇ ਮੇਰੇ ਹਾਣ ਦੇ
mere toM dUra rahiMde muMDe mere hANa de
Guys my own age stay far away from me
ਮੈਨੂੰ ਪੁਲਿਸ ਵਾਲੇ ਨਾਂ ਤੋਂ ਪਛਾਣਦੇ
mainUM pulisa vAle nAM toM paChANade
The police recognize me just by my name
ਨਸ਼ੇ 'ਚ ਗੇੜੇ ਮਾਰਾਂ ਕਬਰਸਤਾਨ ਦੇ
nasa਼e 'cha ge.De mArAM kabarasatAna de
Dazed in a stupor, I wander through the graveyards
ਯਾਰਾਂ ਨੂੰ ਛੱਡ ਕੇ ਆ ਰੱਬਾ ਮੈਨੂੰ ਵੀ ਆਣ ਦੇ
yArAM nUM ChaDDa ke A rabbA mainUM vI ANa de
Having taken my [Yaar: close friends/brothers], O God, let me come too
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਗੱਲਾਂ-ਗੱਲਾਂ 'ਚ ਮੈਂ ਦੱਸਾਂ ਸਾਲਾਂ ਪਿੱਛੇ ਚੱਲਾਂ
gallAM-gallAM 'cha maiM dassAM sAlAM pichChe challAM
In my talk, I’ll take you back through the years
ਦੱਸਾਂ ਤੁਹਾਨੂੰ ਕਿਵੇਂ ਕੀਤੀ ਮੈਂ ਇਹ ਜ਼ਿੰਦਗਾਨੀ
dassAM tuhAnUM kiveM kItI maiM iha ja਼iMdagAnI
I'll tell you how I’ve lived this life of mine
ਸ਼ੁਰੂ-ਸ਼ੁਰੂ 'ਚ ਨਾ ਸ਼ਰਾਬ ਨਾ ਭੰਗ ਨਾ ਕਿਸੇ ਤੋਂ ਤੰਗ
sa਼urU-sa਼urU 'cha nA sa਼rAba nA bhaMga nA kise toM taMga
In the very beginning, no liquor, no [Bhang], no trouble from anyone
ਨਾ ਪੈਸੇ ਦਾ ਗ਼ਮ ਨਾ ਮੇਰਾ ਦਿਲ ਨਮ
nA paise dA ga਼ma nA merA dila nama
No grief over money, and my heart wasn't heavy
16 ਸਾਲਾਂ ਦਾ ਸੀ ਮੈਂ ਭੰਗ ਪਹਿਲੀ ਵਾਰੀ ਪੀ ਮੈਂ
16 sAlAM dA sI maiM bhaMga pahilI vArI pI maiM
I was sixteen when I had [Bhang] for the first time
ਕਦੋਂ ਸ਼ੁਰੂ ਕੀਤੀ ਸ਼ਰਾਬ ਭਲਾ ਦੱਸਾਂ ਕੀ ਮੈਂ
kadoM sa਼urU kItI sa਼rAba bhalA dassAM kI maiM
When I started drinking liquor, well, what can I even say?
ਵਿਲਾਇਤੀ ਮੁੰਡਾ ਦੇਸੀ ਵੇਖਣ ਮੈਨੂੰ ਪਰਦੇਸੀ
vilAitI muMDA desI vekhaNa mainUM paradesI
A foreign-born boy, but the locals see me as an outsider
ਗੋਰੇ ਤੇ ਕਾਲਿਆਂ ਦੀ ਦੁਨੀਆ 'ਚ ਪਲਾਂ ਕੀ ਮੈਂ
gore te kAliAM dI dunIA 'cha palAM kI maiM
In a world of black and white, how do I find my place?
ਲੰਘ ਗਏ ਯਾਰ ਮੇਰੇ ਯਾਰਾਂ ਨੂੰ ਕਰਾਂ ਮੈਂ ਯਾਦ
laMgha gae yAra mere yArAM nUM karAM maiM yAda
My [Yaar] have passed away, and I keep their memory alive
ਮੌਤ ਨਾਲ ਖੇਡਾਂ ਮੈਂ ਠੀਕ ਨਹੀਂ ਮੇਰੇ ਇਰਾਦੇ
mauta nAla kheDAM maiM ThIka nahIM mere irAde
I play with death, my intentions are no longer sound
ਸਕੂਲ 'ਚ ਸਿੱਖਿਆ ਕੱਖ ਮੈਂ ਲਿਖਿਆ ਸੱਚ
sakUla 'cha sikkhiA kakkha maiM likhiA sachcha
I learned nothing in school, but I wrote the truth
ਮੈਂ ਬਣਿਆ ਅੱਜ ਜੋ ਵੀ ਬਣਿਆ ਮੈਂ ਆਪੇ
maiM baNiA ajja jo vI baNiA maiM Ape
Whatever I’ve become today, I built it myself
ਬਣਿਆ ਮੈਂ ਕਹਿਣਾ ਆਸਾਨ ਔਖਾ ਕਰਕੇ ਵਿਖਾਣਾ
baNiA maiM kahiNA AsAna aukhA karake vikhANA
It's easy to claim, but hard to actually prove it
ਮੈਨੂੰ ਯਾਰ ਕਹਿੰਦੇ ਰਾ ਚੱਕ ਦੇ ਫੱਟੇ ਜਵਾਨਾ
mainUM yAra kahiMde rA chakka de phaTTe javAnA
My friends tell me, "Raja, [Chakk de phatte: Go for it/Give it your all], young man!"
ਹੁਣ ਪਿੱਛੇ ਨਹੀਂ ਸੋਚਣਾ ਮੈਂ ਸਿੱਧਾ ਅੱਗੇ ਜਾਣਾ
huNa pichChe nahIM sochaNA maiM siddhA agge jANA
Now I won't look back, I’ll head straight forward
ਏ ਮੇਰਾ ਜ਼ਮਾਨਾ ਨਹੀਓਂ ਰੋਕਦੀਆਂ ਇਹ ਕੰਧਾਂ
e merA ja਼mAnA nahIoM rokadIAM iha kaMdhAM
This is my era, these walls cannot hold me back
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਜੀਵਾਂ ਮੈਂ ਜਿੰਦ ਜੀ ਕੇ ਜੱਗ ਤੇ ਅਹਿਸਾਨ ਕਰਾਂ
jIvAM maiM jiMda jI ke jagga te ahisAna karAM
I live my life as if I'm doing the world a favor
ਭੰਗ ਪੀ ਕੇ ਸਾਰਿਆਂ ਨੂੰ ਪਰੇਸ਼ਾਨ ਕਰਾਂ
bhaMga pI ke sAriAM nUM paresa਼Ana karAM
Getting high on [Bhang] and bothering everyone
ਰਾਤਾਂ ਮੈਂ ਜਾਗਾਂ ਰੱਬਾ ਕਰਾਂ ਮੈਂ ਬਾਤ
rAtAM maiM jAgAM rabbA karAM maiM bAta
I stay awake at night, O God, and I talk to You
ਬੈਠਾ ਸਟੂਡੀਓ ਦੇ ਵਿੱਚ ਵੱਜੇ ਸੁਬ੍ਹਾ ਦੇ ਚਾਰ
baiThA saTUDIo de vichcha vajje subhA de chAra
Sitting in the studio until it strikes four in the morning
ਮੈਨੂੰ ਲੋਕੀ ਕਹਿੰਦੇ ਰਾ ਪੀਣੀ ਛੱਡ ਦੇ ਤੂੰ ਭੰਗ
mainUM lokI kahiMde rA pINI ChaDDa de tUM bhaMga
People tell me, "Raja, you should quit the [Bhang]"
ਭੰਗ ਪੀਏ ਬਿਨਾਂ ਮੇਰੀ ਚੱਲੇ ਨੀ ਕਲਮ
bhaMga pIe binAM merI challe nI kalama
But without the [Bhang], my pen refuses to move
ਨਾਲੇ ਲੱਗਦਾ ਨੀ ਮਨ ਮੈਨੂੰ ਰੱਬ ਦੀ ਕਸਮ
nAle laggadA nI mana mainUM rabba dI kasama
And my heart finds no peace, I swear to God
ਮੈਨੂੰ ਅੰਦਰੋਂ ਖਾਣ ਵਿਛੜੇ ਯਾਰਾਂ ਦੇ ਗ਼ਮ
mainUM aMdaroM khANa viCha.De yArAM de ga਼ma
The grief of lost [Yaar] eats me up from the inside
ਉੱਤੋਂ ਪੁਲਿਸ ਪਿੱਛੇ ਲੱਗੇ ਮੇਰੇ ਥਾਣੇਦਾਰ
uttoM pulisa pichChe lagge mere thANedAra
On top of that, the police and inspectors are after me
ਜੇ ਮੈਂ ਫੜਿਆ ਗਿਆ ਤੇ ਬੇਲ ਮੇਰੀ ਦਸ ਹਜ਼ਾਰ
je maiM pha.DiA giA te bela merI dasa haja਼Ara
If I get caught, my bail is ten thousand
ਮੇਰੀ ਭੈੜੀ ਆਦਤਾਂ ਦਾ ਮੈਂ ਆਪੇ ਹਾਂ ਜ਼ਿੰਮੇਦਾਰ
merI bhai.DI AdatAM dA maiM Ape hAM ja਼iMmedAra
I am solely responsible for my own bad habits
ਨਸ਼ੇ 'ਚ ਖਲੋਤਾ ਕਰਾਂ ਪੁਲਿਸ ਦਾ ਹੁਣ ਇੰਤਜ਼ਾਰ
nasa਼e 'cha khalotA karAM pulisa dA huNa iMtaja਼Ara
Standing here in a haze, I’m just waiting for the police now
ਮੈਨੂੰ ਥਾਣੇ 'ਚ ਪਾ ਦੋ ਸਿਰੇ ਜੁਰਮਾਨੇ ਲਾ ਦੋ
mainUM thANe 'cha pA do sire juramAne lA do
Lock me in the station, hit me with the highest fines
ਜੁਰਮਾਂ ਦਾ ਪਾਪੀ ਮੈਂ ਮੈਨੂੰ ਸੂਲੀ ਚੜ੍ਹਾ ਦੋ
juramAM dA pApI maiM mainUM sUlI cha.DhA do
I’m a sinner of many crimes, go ahead and hang me
ਜਾਂ ਫਿਰ ਚੀਰ ਕੇ ਮੇਰਾ ਸੀਨਾ ਕੱਢੋ ਦਿਲ ਬਾਹਰ
jAM phira chIra ke merA sInA kaDDho dila bAhara
Or else rip open my chest and pull my heart out
ਮੈਂ ਕੱਲਾ ਨਹੀਂ ਆਪੇ ਤੋਂ ਬਾਹਰ ਮੇਰੇ ਵਰਗੇ ਹਜ਼ਾਰ
maiM kallA nahIM Ape toM bAhara mere varage haja਼Ara
I’m not alone in being out of my mind; there are thousands like me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me
ਮੈਂ ਦੀਵਾਨਾ ਮੇਰੇ ਮੂੰਹ ਨਾ ਲੱਗੋ
maiM dIvAnA mere mUMha nA laggo
I’m a madman, don't mess with me

Share

More by Bohemia

View all songs →