Eitbaar (Trust Me)
by Bohemia
ਜਿਵੇਂ ਦਿਲ ਵਿੱਚ ਵੱਜਿਆ ਤੀਰ
jiveM dila vichcha vajjiA tIra
Like an arrow piercing through my heart
ਪਹਿਲੀ ਵਾਰ ਪਹਿਲਾ ਨਸ਼ਾ ਪਹਿਲਾ ਪਿਆਰ
pahilI vAra pahilA nasa਼A pahilA piAra
The first time, the first intoxication, the first love
ਪਹਿਲੀ ਵਾਰੀ ਦੁਨੀਆ ਸਾਰੀ ਲੱਗਣ ਲੱਗੀ ਮੈਨੂੰ ਬੇਕਾਰ
pahilI vArI dunIA sArI laggaNa laggI mainUM bekAra
For the first time, this entire world has started to feel worthless
ਮੈਂ ਪਹਿਲਾ ਨਹੀਂ ਜਿਹਨੂੰ ਹੋਇਆ ਪਿਆਰ
maiM pahilA nahIM jihanUM hoiA piAra
I am not the first one to fall in love
ਮੈਂ ਪਹਿਲਾ ਨਹੀਂ ਤੇਰੇ ਤੋਂ ਖ਼ੁਆਰ
maiM pahilA nahIM tere toM kha਼uAra
I am not the first to be ruined by you
ਦੇ ਸਾਨੂੰ ਛੋੜ ਸਮੁੰਦਰਾਂ ਪਾਰ
de sAnUM Cho.Da samuMdarAM pAra
Give it all up and leave for shores across the oceans
ਤੂੰ ਸ਼ਮਾ ਇਕ ਪਰਵਾਨੇ ਹਜ਼ਾਰ
tUM sa਼mA ika paravAne haja਼Ara
You are the single flame, and there are a thousand moths circling
ਦੀਵਾਨੇ ਦਿਲ ਵਾਲਾ ਮੈਂ
dIvAne dila vAlA maiM
I am the one with a crazed heart
ਦੁੱਖ ਦਿੱਤੇ ਮੈਨੂੰ ਜੱਗ ਨੇ ਜ਼ਿਆਦਾ ਮੈਂ
dukkha ditte mainUM jagga ne ja਼iAdA maiM
The world has given me more than my share of sorrows
ਆਉਂਦੇ ਜਾਂਦੇ ਦੁਨੀਆ ਪਟਾਵਾਂ
AuMde jAMde dunIA paTAvAM
Coming and going, I charm the world as I pass
ਹੱਸਦੇ ਗਾਉਂਦੇ ਜ਼ਿੰਦਗੀ ਬਿਤਾਵਾਂ
hassade gAuMde ja਼iMdagI bitAvAM
Spending my life laughing and singing
ਬੇਗਾਨੇ ਹਜ਼ਾਰ ਅਪਣਾਵਾਂ ਮੈਂ
begAne haja਼Ara apaNAvAM maiM
I adopt a thousand strangers as my own
ਤੇਰੇ ਹਾਣੀਆਂ ਤੋਂ ਵੱਖਰਾ ਵਾਂ ਮੈਂ
tere hANIAM toM vakkharA vAM maiM
I am far different from your peers
ਰੱਬ ਨੇ ਦਿੱਤੀ ਦੁਨੀਆ 'ਚ ਖ਼ੁਸ਼ੀਆਂ ਫਿਰ ਵੀ ਨਾਸ਼ੁਕਰਾ ਵਾਂ ਮੈਂ
rabba ne dittI dunIA 'cha kha਼usa਼IAM phira vI nAsa਼ukarA vAM maiM
God gave me every joy in the world, yet I remain ungrateful
ਕੁੜੀਆਂ ਨੇ ਪਾਏ ਜਾਲ
ku.DIAM ne pAe jAla
Girls have cast many nets to trap me
ਆਇਆ ਮੈਂ ਨਿਕਲਿਆ ਬਾਹਰ
AiA maiM nikaliA bAhara
But I managed to break free and come out
ਵੇਖਣ ਮੈਨੂੰ ਦੇਸੀ ਗੋਰੀ ਕਾਲੀ [?]
vekhaNa mainUM desI gorI kAlI [?]
Women of every kind—local, fair, and dark—watch me
ਰਾਤਾਂ ਗਰਮ ਅੱਖਾਂ ਲਾਲ
rAtAM garama akkhAM lAla
Sleepless nights, bloodshot eyes
ਗੱਡੀ ਦੇ ਸ਼ੀਸ਼ੇ ਕਾਲੇ
gaDDI de sa਼Isa਼e kAle
The car windows are tinted dark
ਤੇਰੀਆਂ ਜ਼ੁਲਫ਼ਾਂ 'ਚ ਮੈਂ ਛੁਪਿਆ ਮੈਨੂੰ ਲੱਭਦੇ ਪੁਲਿਸ ਵਾਲੇ
terIAM ja਼ulapha਼AM 'cha maiM ChupiA mainUM labbhade pulisa vAle
I am hiding in the shadows of your tresses while the police search for me
ਜ਼ਿੰਦਗੀ ਦੇ ਦਿਨ ਬਚੇ ਦੋ ਮੈਨੂੰ ਮੌਕਾ ਦੇ ਮੈਨੂੰ ਤੇਰੀ ਸੌਂਹ
ja਼iMdagI de dina bache do mainUM maukA de mainUM terI sauMha
Only a couple of days of life remain, give me a chance, I swear by you
ਜਿਹੜੇ ਆਪੇ ਡਿੱਗਦੇ ਆਪੇ ਉੱਠਦੇ ਆਪੇ ਸਿੱਖਦੇ ਨੇ ਉਹ
jiha.De Ape Diggade Ape uTThade Ape sikkhade ne uha
Those who fall on their own, rise on their own, are the ones who truly learn
ਮੈਂ ਵੀ ਬਦਲਾਂਗਾ ਮੇਰਾ ਸਾਥ ਦੇ
maiM vI badalAMgA merA sAtha de
I will change too, just stay by my side
ਜ਼ੁਲਫ਼ਾਂ 'ਚ ਹਨੇਰੀ ਰਾਤ ਦੇ
ja਼ulapha਼AM 'cha hanerI rAta de
Give me the shelter of the dark night in your tresses
ਤੇਰੇ ਕੋਲੋਂ ਮੰਗਦਾ ਨਹੀਂ ਮੈਂ ਕੁਝ ਹੋਰ
tere koloM maMgadA nahIM maiM kujha hora
I don't ask for anything else from you
ਕਰ ਮੇਰੇ 'ਤੇ ਯਕੀਨ ਮੇਰੀਆਂ ਗੱਲਾਂ ਦਾ ਐਤਬਾਰ ਨੀ ਸੋਹਣੀਏ
kara mere 'te yakIna merIAM gallAM dA aitabAra nI sohaNIe
Trust me, have faith in my words, O beautiful one [Ni: a gender-specific vocative used to address a woman directly]
ਮੈਨੂੰ ਹੋ ਗਿਆ ਤੇਰੇ ਨਾਲ ਪਿਆਰ
mainUM ho giA tere nAla piAra
I have fallen in love with you

ਬਣ ਜਾ ਤੂੰ ਮੇਰੀ ਦਿਲਦਾਰ
baNa jA tUM merI diladAra
Become the beloved of my heart

ਸਿਫ਼ਤ ਤੇਰੀ ਯਾਰਾਂ ਅੱਗੇ ਗੱਲਾਂ 'ਚ ਰਾਤਾਂ ਲੰਘੇ
sipha਼ta terI yArAM agge gallAM 'cha rAtAM laMghe
Nights pass by just praising you in conversations with my brothers [Yaar: close friends/brothers; carries significant cultural weight regarding loyalty]
ਅੱਗੇ ਪਿੱਛੇ ਜਿਹੜੇ ਫਿਰਦੇ ਲੋਕ ਮੈਨੂੰ ਲੱਗਦੇ ਨਹੀਂ ਚੰਗੇ
agge pichChe jiha.De phirade loka mainUM laggade nahIM chaMge
Those who follow you around don't seem like good people to me
ਸਦੀਆਂ ਤੋਂ ਸੁਣਦੇ ਆਏ ਉਨ੍ਹਾਂ ਨੂੰ ਪੈਂਦੇ ਪੰਗੇ
sadIAM toM suNade Ae unhAM nUM paiMde paMge
For centuries we've heard that such people only invite trouble
ਇਸ਼ਕ ਦੇ ਰੋਗ ਵਿੱਚ ਲੋਕ ਜਿਹੜੇ ਗਏ ਨੀ ਰੰਗੇ
isa਼ka de roga vichcha loka jiha.De gae nI raMge
Those who haven't been colored in the hue of love's sickness
ਧੀਰੇ ਧੀਰੇ ਬਣ ਜਾ ਤੂੰ ਮੇਰੀ ਹੀਰੇ
dhIre dhIre baNa jA tUM merI hIre
Slowly, slowly, you are becoming my diamond
ਅਸੀਂ ਗਲੀਆਂ ਦੇ ਕੀੜੇ ਐਵੇਂ ਸੜਕਾਂ 'ਤੇ ਜੀਰੇ
asIM galIAM de kI.De aiveM sa.DakAM 'te jIre
I am a creature of the streets, just existing on these roads
ਸਾਡਾ ਕੋਈ ਨਾ ਟਿਕਾਣਾ ਦੁਨੀਆ 'ਚ ਲੱਗਦਾ ਮੈਂ ਵੀ ਬੇਗਾਨਾ
sADA koI nA TikANA dunIA 'cha laggadA maiM vI begAnA
I have no fixed abode, I feel like a stranger in this world
ਇੱਥੇ ਹਰ ਆਦਮੀ ਅਣਜਾਣਾ ਬਦਲ ਦੇ ਮੇਰੀ ਤਕਦੀਰ
itthe hara AdamI aNajANA badala de merI takadIra
Every man here is a stranger; come, change my destiny
ਅੱਗੇ ਪਿੱਛੇ ਮੇਰੇ ਕੁੜੀਆਂ ਜੇਬਾਂ 'ਚ ਨਸ਼ੇ ਦੀਆਂ ਪੁੜੀਆਂ
agge pichChe mere ku.DIAM jebAM 'cha nasa਼e dIAM pu.DIAM
There are girls following me, and packets of highs in my pockets
ਕੁੜੀਆਂ ਮੇਰੇ ਪਿੱਛੇ ਲੱਗੀਆਂ ਰਾਤਾਂ ਨੂੰ ਮੈਨੂੰ ਆਉਂਦੀਆਂ ਚਿੱਠੀਆਂ
ku.DIAM mere pichChe laggIAM rAtAM nUM mainUM AuMdIAM chiTThIAM
Girls are after me, I receive letters in the middle of the night
ਚਿੱਠੀਆਂ 'ਚ ਆਉਣ ਪੈਗ਼ਾਮ ਜਾਨ ਬਣਾ ਮੈਨੂੰ ਆਪਣਾ ਬਣਾ
chiTThIAM 'cha AuNa paiga਼Ama jAna baNA mainUM ApaNA baNA
Messages arrive in those letters: "Make me your life, make me yours"
ਬਾਜ਼ੀਗਰ ਦਿਲ ਦਾ ਚੋਰ ਮੇਰੇ 'ਤੇ ਕਿੰਨੇ ਇਲਜ਼ਾਮ ਪਰ
bAja਼Igara dila dA chora mere 'te kiMne ilaja਼Ama para
A gambler, a thief of hearts—so many allegations against me, but