Ek Din

by Bohemiaft The Game, Karan Aujla, J.Hind

ਇੱਕ ਦਿਨ ਗ਼ਮਾਂ ਤੋਂ ਆਜ਼ਾਦੀਆਂ ਨੇ ਮੁਮਕਿਨ
ikka dina ga਼mAM toM Aja਼AdIAM ne mumakina
One day, freedom from these sorrows is possible

ਦੁਨੀਆ 'ਚ ਲੱਗਦਾ ਨੀ ਜੀ
dunIA 'cha laggadA nI jI
My heart find no rest in this world
ਜਿੰਦ ਜਿਵੇਂ ਜੇਲ੍ਹ ਦੀ ਸਲਾਖ਼ਾਂ ਪਿੱਛੇ ਦਿਨ ਗਿਣ
jiMda jiveM jelha dI salAkha਼AM pichChe dina giNa
Life is like counting days behind prison bars
ਦੁੱਖਾਂ ਵਿਚ ਲੱਭਦਾ ਖ਼ੁਸ਼ੀ
dukkhAM vicha labbhadA kha਼usa਼I
Seeking happiness even amidst the pain

ਕਹਿੰਦੇ ਨੇ ਮੌਤ ਗੁਨਾਹਾਂ ਦੀ ਸਜ਼ਾ ਬੀਤੂ
kahiMde ne mauta gunAhAM dI saja਼A bItU
They say death will pass as a punishment for sins
ਜ਼ਿੰਦਗੀ ਨੇਕੀਆਂ ਦਾ ਸਿਲਾ ਬੀਤੂ
ja਼iMdagI nekIAM dA silA bItU
And life will pass as a reward for good deeds
ਇੱਕੋ ਸਵਾਲ ਦੇਖ ਦੁਨੀਆ ਦਾ ਹਾਲ ਲੈ ਲੈ
ikko savAla dekha dunIA dA hAla lai lai
Just look at the state of the world to find your answer
ਮੇਰੀ ਮਿਸਾਲ ਨਾ ਮੈਂ ਘਰ ਦਾ ਨਾ ਬਾਹਰ ਦਾ
merI misAla nA maiM ghara dA nA bAhara dA
Take me as an example; I belong neither to the home nor the outside
ਮੈਂ ਨੱਚਦਾ ਸੜਕਾਂ 'ਤੇ ਜ਼ਿੰਦਗੀ ਗੁਜ਼ਾਰਦਾ
maiM nachchadA sa.DakAM 'te ja਼iMdagI guja਼AradA
I spend my life dancing through the streets
ਯਾਰਾਂ ਨਾਲ ਯਾਰੀ ਗ਼ੈਰਾਂ ਨਾਲ ਮੂੰਹਮਾਰੀ
yArAM nAla yArI ga਼airAM nAla mUMhamArI
Loyalty to [Yaar: close friends/brothers], and fleeting flings with strangers
ਸਾਰੀ ਜਿੰਦ ਮੈਂ ਇੱਕ ਗੱਲ ਜ਼ੋਰ ਦੇ ਗੁਜ਼ਾਰੀ
sArI jiMda maiM ikka galla ja਼ora de guja਼ArI
I’ve spent my whole life emphasizing just one thing
ਮੇਰਾ ਦੁਨੀਆ 'ਚ ਆਉਣ ਦਾ ਮਕਸਦ ਕੀ
merA dunIA 'cha AuNa dA makasada kI
What is the true purpose of my arrival in this world?
ਦੁਨੀਆ 'ਚ ਲੱਗਦਾ ਨੀ ਜੀ
dunIA 'cha laggadA nI jI
My heart find no rest in this world
ਜਿੰਦ ਜਿਵੇਂ ਜੇਲ੍ਹ ਦੀ ਸਲਾਖ਼ਾਂ ਪਿੱਛੇ ਦਿਨ ਗਿਣ
jiMda jiveM jelha dI salAkha਼AM pichChe dina giNa
Life is like counting days behind prison bars
ਦੁੱਖਾਂ ਵਿਚ ਲੱਭਦਾ ਖ਼ੁਸ਼ੀ
dukkhAM vicha labbhadA kha਼usa਼I
Seeking happiness even amidst the pain
ਇੱਕ ਦਿਨ ਗ਼ਮਾਂ ਤੋਂ ਆਜ਼ਾਦੀਆਂ ਨੇ ਮੁਮਕਿਨ
ikka dina ga਼mAM toM Aja਼AdIAM ne mumakina
One day, freedom from these sorrows is possible
ਕਦੇ ਪੈਸਾ ਕਦੇ ਫ਼ੇਮ ਬੱਸ ਲੇਖਾਂ ਦੀ ਹੈ ਗੇਮ
kade paisA kade pha਼ema bassa lekhAM dI hai gema
Sometimes it’s money, sometimes fame, it’s all just a game of destiny
ਯਾਰਾਂ ਰੰਗ ਵੱਖੋ ਵੱਖ ਪਰ ਚਮੜੀ ਤਾਂ ਸੇਮ
yArAM raMga vakkho vakkha para chama.DI tAM sema
Friends have different colors, but the skin is all the same
ਤੁਸੀਂ ਲਾਉਂਦੇ ਹੋ ਦਿਮਾਗ਼ ਸੱਜੀ ਦਿਲ ਹੈ ਨੀ ਤੁਹਾਡੇ
tusIM lAuMde ho dimAga਼ sajjI dila hai nI tuhADe
You use your cold logic, but you have no heart in your chest
ਤੁਸੀਂ ਉੱਚੇ ਕੀਤੇ ਮੋਢੇ ਰੱਖ ਧੌਣਾਂ ਉੱਤੇ ਗੋਡੇ
tusIM uchche kIte moDhe rakkha dhauNAM utte goDe
You’ve raised your shoulders high by keeping your knees on others' necks
ਸਦੀ 21ਵੀਂ 'ਤੇ ਉੱਠੇ ਬੜੇ ਪੰਗੇ ਹੋਏ ਆ
sadI 21vIM 'te uTThe ba.De paMge hoe A
In this 21st century, so many conflicts have arisen
ਕਿਤੇ ਚੰਗੇ ਹੋਏ ਆ ਤੇ ਕਿਤੇ ਦੰਗੇ ਹੋਏ ਆ
kite chaMge hoe A te kite daMge hoe A
In some places, good was done; in others, riots broke out
ਮੇਰੇ ਯਾਰ ਜੇਲ੍ਹ ਸੈਰ ਉੱਤੇ ਲੰਘੇ ਹੋਏ ਆ
mere yAra jelha saira utte laMghe hoe A
My brothers are passing time on "prison tours"
ਮੇਰੇ ਡੱਬ ਨਾਲ ਛੇ ਬੰਦੇ ਟੰਗੇ ਹੋਏ ਆ
mere Dabba nAla Che baMde TaMge hoe A
And six lives are hanging by the [Yaar: friend's] revolver at my waist
ਇੱਕ ਆਖਦੀ ਸੀ ਬੇਬੇ ਮਾੜੀ ਸਿਹਤ ਲਈ ਸ਼ਰਾਬ
ikka AkhadI sI bebe mA.DI sihata laI sa਼rAba
My [Bebe: mother] used to say alcohol is bad for your health
ਘਰੋਂ ਨਿਕਲੀ ਨਾ ਪੁੱਤ ਬਾਹਰ ਲੋਕ ਨੇ ਖ਼ਰਾਬ
gharoM nikalI nA putta bAhara loka ne kha਼rAba
"Don't go out of the house, son, the people out there are wicked"
ਮੈਨੂੰ ਸਮਝ ਨੀ ਆਉਂਦੀ ਰਿਹਾ ਹੋ ਕੀ ਜਨਾਬ
mainUM samajha nI AuMdI rihA ho kI janAba
Sir, I just can't understand what is happening anymore
ਹੋਇਆ ਹੁਣੇ ਅਮਰੀਕਾ ਜੋ ਚੌਰਾਸੀ 'ਚ ਪੰਜਾਬ
hoiA huNe amarIkA jo chaurAsI 'cha paMjAba
What happened in America just now is what happened to Punjab in '84
ਆਦਤਾਂ ਜੀ ਮਾੜੀਆਂ ਦੱਸਾਂ ਨਸ਼ੇ ਦੀ ਤੇ ਨਾਰ ਦੀ
AdatAM jI mA.DIAM dassAM nasa਼e dI te nAra dI
I have bad habits, let me tell you—of intoxication and women
ਬੰਦੇ ਸਾਰੇ ਚੰਗੇ ਬੱਸ ਈਗੋ ਸਾਲੀ ਮਾਰਦੀ
baMde sAre chaMge bassa Igo sAlI mAradI
The people are all good, it’s just this [Saali: cursed/damn] ego that kills
ਡਿੱਗੀ ਵਿਚ ਪਈਆਂ ਲਾਈਆਂ ਅਸਲੇ ਤੇ ਲੇਜ਼ਰਾਂ
DiggI vicha paIAM lAIAM asale te leja਼rAM
In the trunk, we've loaded weaponry and lasers
ਉਹਨਾਂ ਮੂਹਰੇ ਕਿੱਥੇ ਕੰਮ ਕਰਦੀਆਂ ਟੇਜ਼ਰਾਂ
uhanAM mUhare kitthe kaMma karadIAM Teja਼rAM
Tasers don't stand a chance against those
ਕਿੱਥੋਂ ਚਲੀ ਗੱਲ ਕਿੱਥੇ ਆ ਪਹੁੰਚੀ ਦੰਗ
kitthoM chalI galla kitthe A pahuMchI daMga
Where did this conversation start and where has it ended up—I'm stunned
ਰੋਜ਼ ਕਹਿੰਦਾ ਛੱਡ ਦਿਆਂਗਾ ਰੋਜ਼ ਪੀਣਾ ਭੰਗ
roja਼ kahiMdA ChaDDa diAMgA roja਼ pINA bhaMga
Every day I say I'll quit, yet every day I'm smoking [Bhang: cannabis/marijuana]
ਹੁਣ ਘਰ ਵਾਲੇ ਦੰਗ
huNa ghara vAle daMga
Now my family is in shock
ਕਹਿੰਦੇ ਨੇ ਕਿ ਚੰਗੇ ਨੀ ਮਿਜ਼ਾਜ ਮੇਰੇ ਯਾਰ
kahiMde ne ki chaMge nI mija਼Aja mere yAra
They say my [Yaar: friends] don't have a good temperament
ਕਦੇ ਮੇਰੇ ਦਗ਼ਾਦਾਰ
kade mere daga਼AdAra
Sometimes they are my betrayers
ਅੱਗੇ ਜੇਲ੍ਹ ਵਿਚ ਬੰਦ ਬੰਦ ਬਾਰ ਬਾਰ
agge jelha vicha baMda baMda bAra bAra
Again, locked up in jail, over and over again
ਅੱਗੇ ਦੇਸੀਆਂ ਦੇ ਕੱਟ ਰਹੇ ਜ਼ੁਲਮ ਦੇਸ਼ ਦੁਸ਼ਮਣ
agge desIAM de kaTTa rahe ja਼ulama desa਼ dusa਼maNa
Now the countrymen are enduring the cruelty of the nation's enemies
ਜਨਮਾਂ ਦਾ ਰੋਗ ਸਾਡਾ ਬਣ ਗਏ ਨੇ ਯਾਰ
janamAM dA roga sADA baNa gae ne yAra
This lifelong sickness has now become my [Yaar: companion]
ਜਿਹੜੇ ਵਕਤਾਂ ਤੋਂ ਪਹਿਲਾਂ ਸਾਡੇ ਲੰਘ ਗਏ ਨੇ ਯਾਰ
jiha.De vakatAM toM pahilAM sADe laMgha gae ne yAra
Those [Yaar: brothers] of ours who passed away before their time
ਦੁਨੀਆ 'ਚ ਲੱਗਦਾ ਨੀ ਜੀ
dunIA 'cha laggadA nI jI
My heart find no rest in this world
ਜਿੰਦ ਜਿਵੇਂ ਜੇਲ੍ਹ ਦੀ ਸਲਾਖ਼ਾਂ ਪਿੱਛੇ ਦਿਨ ਗਿਣ
jiMda jiveM jelha dI salAkha਼AM pichChe dina giNa
Life is like counting days behind prison bars
ਦੁੱਖਾਂ ਵਿਚ ਲੱਭਦਾ ਖ਼ੁਸ਼ੀ
dukkhAM vicha labbhadA kha਼usa਼I
Seeking happiness even amidst the pain
ਇੱਕ ਦਿਨ ਗ਼ਮਾਂ ਤੋਂ ਆਜ਼ਾਦੀਆਂ ਨੇ ਮੁਮਕਿਨ
ikka dina ga਼mAM toM Aja਼AdIAM ne mumakina
One day, freedom from these sorrows is possible

Share

More by Bohemia

View all songs →